ਮੈਲਬਰਨ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਗੰਭੀਰ ਜ਼ਖ਼ਮੀ

ਮੈਲਬਰਨ : ਸਾਊਥ-ਈਸਟ ਮੈਲਬਰਨ ‘ਚ ਵਾਪਰੇ ਭਿਆਨਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਔਰਤ … ਪੂਰੀ ਖ਼ਬਰ

Shortages of Houses in SA

ਘਰਾਂ ਦੀ ਥੁੜ : ਗਰੈਨੀ ਫਲੈਟਸ ਵੀ ਕਿਰਾਏ `ਤੇ ਚੜ੍ਹਨਗੇ ?(Shortage of Houses in SA) – ਕੌਂਸਲਾਂ ਦੇ ਨਿਯਮ ਨਰਮ ਹੋਣ ਦੇ ਸੰਕੇਤ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਘਰਾਂ ਦੀ ਕੀਮਤਾਂ ਬਹੁਤ ਵਧ ਜਾਣ ਦੇ ਦੌਰ `ਚ ਘਰਾਂ ਦੀ ਥੁੜ (Shortage of Houses in SA) ਨਾਲ ਨਜਿੱਠਣ ਲਈ ‘ਗਰੈਨੀ ਫਲੈਟਸ’ `ਤੇ … ਪੂਰੀ ਖ਼ਬਰ

Undercover Informant Miles Mehta

ਆਸਟ੍ਰੇਲੀਆ ਦਾ ਸਿਟੀਜ਼ਨ ਮਹਿਤਾ, ਹੰਗਰੀ ਦੀ ਜੇਲ੍ਹ `ਚ ਬੰਦ – ਅਮਰੀਕਾ ਤੇ ਆਸਟ੍ਰੇਲੀਆ ਦੀਆਂ ਏਜੰਸੀਆਂ ਲਈ ਕਰਦਾ ਸੀ ਕੰਮ (Undercover Informant Miles Mehta)

ਮੈਲਬਰਨ : ਆਸਟ੍ਰੇਲੀਆ ਦਾ ਇੱਕ ਸਿਟੀਜ਼ਨ ਇਸ ਵੇਲੇ ਹੰਗਰੀ ਦੀ ਜੇਲ੍ਹ ਵਿੱਚ ਬੰਦ ਹੈ। ਉਹ ਕਈ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਲਈ ਕਰਦਾ ਰਿਹਾ ਸੀ। (Undercover Informant … ਪੂਰੀ ਖ਼ਬਰ

Jacinta announced New Cabinet

ਵਿਕਟੋਰੀਆ `ਚ ਪ੍ਰੀਮੀਅਰ ਜੈਸਿੰਟਾ ਦੀ ਨਵੀਂ ਕੈਬਨਿਟ ਦਾ ਐਲਾਨ – The Announcement of the New Cabinet of Premier Jacinta in Victoria

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵੀਂ ਚੁਣੀ ਗਈ 49ਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਆਪਣੀ ਸਰਕਾਰ ਚਲਾਉਣ ਲਈ ਅੱਜ ਕੈਬਨਿਟ ਦਾ ਐਲਾਨ ਕਰ ਦਿੱਤਾ। (The announcement of the new … ਪੂਰੀ ਖ਼ਬਰ

Education Agents

ਆਸਟ੍ਰੇਲੀਆ ਦੇਵੇਗਾ ਐਜ਼ੂਕੇਸ਼ਨ ਏਜੰਟਾਂ (Education Agents) ਨੂੰ ਝਟਕਾ – ਕਮਿਸ਼ਨ ਦੇਣ ਵਾਲੇ ਪ੍ਰਾਈਵੇਟ ਕਾਲਜਾਂ `ਤੇ ਲੱਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਅਜਿਹੇ ਪ੍ਰਾਈਵੇਟ ਕਾਲਜਾਂ `ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ, ਜੋ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖ਼ਲਾ ਕਰਵਾਉਣ ਬਦਲੇ ਸਬੰਧਤ ਏਜੰਟ (Education Agents) ਨੂੰ ਕਮਿਸ਼ਨ … ਪੂਰੀ ਖ਼ਬਰ

NZ Elections

ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਵਾਸਤੇ ਵੋਟਿੰਗ ਅੱਜ ਤੋਂ ਸ਼ੁਰੂ – Voting for Parliament Elections in New Zealand begins Today

ਮੈਲਬਰਨ : ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਵਾਸਤੇ ਵੋਟਾਂ ਪਾਉਣ ਦਾ ਕੰਮ ਅੱਜ 2 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। (Voting for parliament elections in New Zealand begins today) ਜਿਸ ਕਰਕੇ ਨਿਰਧਾਰਤ … ਪੂਰੀ ਖ਼ਬਰ

New Rules for International Students in Australia starts from today.

ਅੱਜ ਤੋਂ ਆਸਟ੍ਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਨਿਯਮ – New Rules for International Students in Australia start from today

ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ 1 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। New Rules for International Students in Australia start from today. ਵੀਜ਼ਾ ਅਪਲਾਈ … ਪੂਰੀ ਖ਼ਬਰ

Refugee Women Plead for PR

ਮੈਲਬਰਨ ਤੋਂ ਕੈਨਬਰਾ ਤੱਕ ਪੈਦਲ ਯਾਤਰਾ ਲਈ ਮਜ਼ਬੂਰ – ਸ਼ਰਨ ਲੈਣ ਵਾਲੀਆਂ ਬੀਬੀਆਂ ਦਾ ਪੀਆਰ ਲਈ ਤਰਲਾ (Refugee Women Plead for PR)

ਮੈਲਬਰਨ : ਆਸਟ੍ਰੇਲੀਆ `ਚ ਸਿਆਸੀ ਸ਼ਰਨ ਮੰਗਣ ਵਾਲੀਆਂ ਸ੍ਰੀਲੰਕਾ ਅਤੇ ਇਰਾਨ ਨਾਲ ਸਬੰਧਤ ਬੀਬੀਆਂ ਵੱਲੋਂ ਮੈਲਬਰਨ ਤੋਂ ਕੈਨਬਰਾ ਤੱਕ 600 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੇ … ਪੂਰੀ ਖ਼ਬਰ

Daylight Saving Time Starts - 2023

ਆਸਟ੍ਰੇਲੀਆ ਵਾਲਿਓ ! ਅੱਜ ਰਾਤ ਤੋਂ ਡੇਅ ਲਾਈਟ ਸੇਵਿੰਗ ਸ਼ੁਰੂ (Oct 1, 2023 – Daylight Saving Time Starts) – ਸੌਣ ਤੋਂ ਪਹਿਲਾਂ ਘੜੀਆਂ ਕਰ ਲੈਣੀਆਂ ਇੱਕ ਘੰਟਾ ਅੱਗੇ

ਮੈਲਬਰਨ : ਆਸਟ੍ਰੇਲੀਆ ਦੀਆਂ ਕਈ ਸਟੇਟਾਂ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਐਤਵਾਰ ਸਵਖਤੇ 2 ਦੋ ਵਜੇ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। (Oct 1, 2023 – Daylight Saving Time … ਪੂਰੀ ਖ਼ਬਰ

WA Transport Minister Rita Saffioti

ਪਰਥ `ਚ ਪਬਲਿਕ ਟਰਾਂਸਪੋਰਟ ਦੀ ਬਦਲੇਗੀ ਨੁਹਾਰ – ਯਾਤਰੀ ਮੋਬਾਈਲ ਫ਼ੋਨ ਰਾਹੀਂ ਕਰ ਸਕਣਗੇ ਟੈਗ (SmartRiders)

ਮੈਲਬਰਨ : ਆਸਟ੍ਰੇਲੀਆ ਦੇ ਪਰਥ ਸਿਟੀ `ਚ ਪਬਲਿਕ ਟਰਾਂਸਪੋਰਟ ਦੀ ਨੁਹਾਰ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੋਕਾਂ ਨੂੰ ਬੱਸ, ਟਰੇਨ ਅਤੇ ਫੈਰੀ `ਤੇ ਚੜ੍ਹਨ ਲਈ ਕਾਰਡ ਰਾਹੀਂ ਨਹੀਂ ਸਗੋਂ … ਪੂਰੀ ਖ਼ਬਰ