ਇਕ ਕੰਮ ਕਰ ਕੇ ਸਰਕਾਰ ਵੱਲੋਂ ਸੈਂਕੜੇ ਡਾਲਰ ਹੋ ਸਕਦੇ ਨੇ ਤੁਹਾਡੇ ਖਾਤੇ ’ਚ ਜਮ੍ਹਾਂ, ਮੰਤਰੀ ਬਿਲ ਸ਼ਾਰਟਨਰ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਮੈਲਬਰਨ : ਹਜ਼ਾਰਾਂ ਆਸਟ੍ਰੇਲੀਆਈ ਨਾਗਰਿਕ, ਜਿਨ੍ਹਾਂ ਨੂੰ Medicare ਲਾਭਾਂ ’ਚ 241 ਮਿਲੀਅਨ ਡਾਲਰ ਤੋਂ ਵੱਧ ਮਿਲਣਾ ਸੀ, ਅਜੇ ਤਕ ਆਪਣੇ ਪੁਰਾਣ ਬੈਂਕ ਵੇਰਵਿਆਂ ਕਾਰਨ ਇਸ ਨੂੰ ਪ੍ਰਾਪਤ ਨਹੀਂ ਕਰ ਸਕੇ … ਪੂਰੀ ਖ਼ਬਰ