ਗੁਰੂ ਨਾਨਕ

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁ-ਪੱਖੀ ਯੋਗਦਾਨ

ਸ੍ਰੀ ਗੁਰੂ ਨਾਨਕ ਦੇਵ ਜੀ, ਸਿੱਖ ਧਰਮ ਦੇ ਬਾਨੀ, ਸੰਸਾਰ ਵਿੱਚੋਂ ਹਨੇਰਾ ਦੂਰ ਕਰ ਕੇ ਚਾਨਣ ਫੈਲਾਉਣ ਵਾਲੇ ਪੈਗੰਬਰ ਦਾ ਜਨਮ 1469 ਈ. ਵਿਚ ਦੇਸੀ ਮਹੀਨੇ ਕੱਤਕ ਦੀ ਪੂਰਨਮਾਸ਼ੀ ਨੂੰ … ਪੂਰੀ ਖ਼ਬਰ

ਪੰਜਾਬੀ

ਧੋਖੇਬਾਜ਼ ਟਰੈਵਲ ਏਜੰਟਾਂ ਨੇ ਮੁੜ ਠੱਗੇ ਦੋ ਪੰਜਾਬੀ ਨੌਜੁਆਨ, ਆਸਟ੍ਰੇਲੀਆ ਦਾ ਵਾਅਦਾ ਕਰ ਕੇ ਪਹੁੰਚਾ ਦਿੱਤਾ ਇਰਾਨ

ਮੈਲਬਰਨ : ਵਿਦੇਸ਼ ਜਾਣ ਦੀ ਚਾਹਤ ਪੰਜਾਬੀਆਂ ਨੂੰ ਮਸ਼ਕਲਾਂ ’ਚ ਪਾ ਰਹੀ ਹੈ। ਰੁਜ਼ਗਾਰ ਲਈ ਨੌਜੁਆਨ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਤੋਂ ਲੱਖਾਂ ਰੁਪਏ ਲੈ ਕੇ ਟਰੈਵਲ ਏਜੰਟ ਉਨ੍ਹਾਂ ਨੂੰ … ਪੂਰੀ ਖ਼ਬਰ

ਪ੍ਰਾਪਰਟੀ

ਕਿੱਥੇ ਖੜੀ ਹੈ ਮੈਲਬਰਨ ਦੀ ਰੀਅਲ ਇਸਟੇਟ ਮਾਰਕੀਟ?

ਸਤੰਬਰ 2025 ਵਿੱਚ ਆਸਟ੍ਰੇਲੀਆ ਦੀ ਰੀਅਲ ਇਸਟੇਟ ਬਜ਼ਾਰ ਮਾਰਕੀਟ ਦੱਸ ਰਹੀ ਹੈ ਕਿ ਵਿਸ਼ੇਸ਼ ਤੌਰ ’ਤੇ ਵਿਕਟੋਰੀਆ ਅਤੇ ਮੈਲਬਰਨ ਹੌਲੀ-ਹੌਲੀ ਮੰਦੇ ਦੇ ਦੌਰ ’ਚੋਂ ਬਾਹਰ ਨਿਕਲ ਰਹੇ ਹਨ। Australian Bureau … ਪੂਰੀ ਖ਼ਬਰ

NSW

ਆਸਟ੍ਰੇਲੀਆ ਵੱਲੋਂ ਭਾਰਤੀ ਭਾਈਚਾਰੇ ਨੂੰ ਸਮੂਹਿਕ ਭਰੋਸਾ: “ਤੁਸੀਂ ਇਸ ਦੇਸ਼ ਦਾ ਅਹਿਮ ਅੰਗ ਹੋ”

31 ਅਗਸਤ ਨੂੰ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਹੋਏ ‘ਮਾਰਚ ਫਾਰ ਆਸਟ੍ਰੇਲੀਆ’ ਨੇ ਦੇਸ਼ ਦੀ ਰਾਜਨੀਤੀ ਤੇ ਸਮਾਜਕ ਜੀਵਨ ਵਿੱਚ ਨਵੀਂ ਚਰਚਾ ਛੇੜੀ। ਇਹ ਰੈਲੀਆਂ, ਜਿਨ੍ਹਾਂ ਨੂੰ ਕਥਿਤ ਤੌਰ … ਪੂਰੀ ਖ਼ਬਰ

ਆਸਟ੍ਰੇਲੀਆ

ਕੋਣ ਹਨ ਆਸਟ੍ਰੇਲੀਆ ‘ਚ ਇਤਿਹਾਸ ਰਚਣ ਵਾਲੇ ਡਾ. ਪਰਵਿੰਦਰ ਕੌਰ?

“ਅੱਜ ਪੱਛਮੀ ਆਸਟ੍ਰੇਲੀਆ ਵਿੱਚ ਮੈਂਬਰ ਪਾਰਲੀਮੈਂਟ ਵਜੋਂ ਸੌਂਹ ਚੁੱਕਣ ਉੱਤੇ ਵਿਸ਼ੇਸ਼” ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ। ਇਸ ਤੋਂ … ਪੂਰੀ ਖ਼ਬਰ

Jassa Singh Ramgarhia

ਰਾਮਗੜ੍ਹੀਆ ਮਿਸਲ ਦਾ ਬਾਨੀ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ (Maharaja Jassa Singh Ramgarhia)

ਮੈਲਬਰਨ: ਅੱਜ ਜਨਮ ਦਿਨ ‘ਤੇ ਵਿਸ਼ੇਸ਼ – ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ (Jassa Singh Ramgarhia) ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ … ਪੂਰੀ ਖ਼ਬਰ

Bebe Nanaki Ji

ਗੁਰੂ ਨਾਨਕ ਦੀ ਵੱਡੀ ਭੈਣ – ਬੇਬੇ ਨਾਨਕੀ (Sikh History)

ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਪਹਿਚਾਨਣ ਵਾਲੀ, ਉਨ੍ਹਾਂ ਨੂੰ ਵੀਰ ਰੂਪ ਵਿੱਚ ਨਹੀਂ, ਰੱਬ ਦਾ ਰੂਪ ਮੰਨਣ ਵਾਲੀ ਬੇਬੇ ਨਾਨਕੀ ਕਹਿਣ ਨੂੰ ਤਾਂ ਗੁਰੂ ਨਾਨਕ … ਪੂਰੀ ਖ਼ਬਰ

ਸਿੱਖ ਇਤਿਹਾਸ : ਸਾਕਾ ਨਨਕਾਣਾ ਸਾਹਿਬ (Saka Nankana Sahib)

ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਮਿਸਲਾਂ ਵੱਲੋਂ ਇਤਿਹਾਸਕ ਧਰਮ ਅਸਥਾਨਾਂ ਦੇ ਨਾਂ ਵੱਡੀਆਂ ਵੱਡੀਆਂ ਜਗੀਰਾਂ ਲਾਉਣ ਅਤੇ ਉਨ੍ਹਾਂ ਨੂੰ ਟੈਕਸ ਮੁਕਤ ਕਰਨ ਲਈ ਗੁਰਦੁਆਰਿਆਂ ਦੀ ਆਮਦਨ ਕਾਫੀ ਵੱਧ ਗਈ … ਪੂਰੀ ਖ਼ਬਰ

ਅਮਰੀਕੀ ਫ਼ੌਜੀ ਜਹਾਜ਼

ਕਾਮਾਗਾਟਾਮਾਰੂ ਤੋਂ ਅਮਰੀਕੀ ਫ਼ੌਜੀ ਜਹਾਜ਼ ਤੱਕ ਦਾ ਸਫ਼ਰ

ਸਾਲ 2025 ਦੀ ਸੁਰੂਆਤ ਘਰ-ਘਾਟ ਵੇਚ ਕੇ, ਸਵੈਜਲਾਵਤਨੀ ਸਹੇੜ ਕੇ ਅਨੇਕਾਂ ਅਸਹਿ ਅਤੇ ਅਕਹਿ ਮਾਨਸਿਕ ਅਤੇ ਸਰੀਰਕ ਕਸ਼ਟ ਸਹਾਰਦੇ ਔਕੜ ਰਾਹਾਂ ਦੇ ਪਾਂਧੀ ਬਣ ਹਜ਼ਾਰਾਂ ਲੱਖਾਂ ਪੰਜਾਬੀ ਪਿਛਲੇ ਕਈ ਦਹਾਕਿਆਂ … ਪੂਰੀ ਖ਼ਬਰ

ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ : ਤਪੱਸਵੀ ਅਤੇ ਸਮਾਜ ਸੁਧਾਰਕ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼

ਇਸ ਸਾਲ ਅਰਥਾਤ 2025 ਵਿੱਚ ਭਗਤ ਰਵਿਦਾਸ ਜੀ ਦਾ ਪਵਿੱਤਰ 648ਵਾਂ ਜਨਮ ਦਿਹਾੜਾ 12 ਫਰਵਰੀ ਨੂੰ ਸਾਰੇ ਸੰਸਾਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਭਗਤ ਰਵਿਦਾਸ ਜੀ … ਪੂਰੀ ਖ਼ਬਰ