ਡਰਾਈਵਿੰਗ ਸਕੂਲ

ਅਮਰੀਕਾ ’ਚ 44% ਡਰਾਈਵਿੰਗ ਸਕੂਲ ਸਰਕਾਰੀ ਮਿਆਰਾਂ ’ਚ ਹੋਏ ਫੇਲ੍ਹ, ਸਿੱਖ ਡਰਾਈਵਰ ਨਿਸ਼ਾਨੇ ’ਤੇ

ਵਾਸ਼ਿੰਗਟਨ : ਅਮਰੀਕਾ ਦੇ ਫ਼ੈਡਰਲ ਟਰਾਂਸਪੋਰਟ ਡਿਪਾਰਟਮੈਂਟ ਵਲੋਂ ਕੀਤੀ ਗਈ ਸਮੀਖਿਆ ਤੋਂ ਬਾਅਦ ਪਤਾ ਲੱਗਾ ਹੈ ਕਿ ਦੇਸ਼ ਭਰ ਵਿੱਚ ਸੂਚੀਬੱਧ 16,000 ਟਰੱਕ ਡਰਾਈਵਿੰਗ ਪ੍ਰੋਗਰਾਮਾਂ ’ਚੋਂ ਲਗਭਗ 44٪ ਘੱਟੋ-ਘੱਟ ਜ਼ਰੂਰਤਾਂ … ਪੂਰੀ ਖ਼ਬਰ

Migrant Workers

‘Migrant Workers ਬੀਮਾਰ ਵੀ ਹੋਣ ਤਾਂ ਕੰਮ ’ਤੇ Sick Leave ਨਹੀਂ ਲੈਂਦੇ’, ਹੱਕਾਂ ਤੋਂ ਅਣਜਾਣ, ਜਾਂ ਸਿਸਟਮ ਫਾਇਦਾ ਲੈ ਰਿਹਾ?

ਸਿਡਨੀ : ਆਸਟ੍ਰੇਲੀਆ ਵਿੱਚ ਜਾਰੀ ਹੋਈ Bupa ਦੀ ਤਾਜ਼ਾ ਰਿਪੋਰਟ ਨੇ ਇੱਕ ਵੱਡੀ ਸੱਚਾਈ ਨੂੰ ਸਾਹਮਣੇ ਲਿਆ ਦਿੱਤਾ ਹੈ। ਦੇਸ਼ ਦੀ economy ਨੂੰ ਚਲਾਉਣ ਵਾਲੇ migrant workers ਬੀਮਾਰ ਹੋਣ ’ਤੇ … ਪੂਰੀ ਖ਼ਬਰ

ਹਰਜੀਤ

73 ਸਾਲ ਦੀ ਹਰਜੀਤ ਕੌਰ ਨੂੰ ਬੇੜੀਆਂ ਨਾਲ ਬੰਨ੍ਹ ਕੇ ਅਮਰੀਕਾ ਤੋਂ ਭਾਰਤ ਕੀਤਾ ਗਿਆ ਡੀਪੋਰਟ

ਮੈਲਬਰਨ : ਕੈਲੀਫੋਰਨੀਆ ‘ਚ 30 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੀ 73 ਸਾਲ ਦੀ ਬੇਬੇ ਹਰਜੀਤ ਕੌਰ ਨੂੰ ਭਾਰਤ ਡੀਪੋਰਟ ਕਰ ਦਿੱਤਾ ਗਿਆ ਹੈ। ਕੈਲੇਫ਼ੋਰਨੀਆ ਦੇ Hercules ’ਚ ਰਹਿੰਦੀ … ਪੂਰੀ ਖ਼ਬਰ

ਮਹਾਨਕੋਸ਼

ਮਹਾਨਕੋਸ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਿਰੁਧ ਪਰਚਾ ਦਰਜ

ਜਥੇਦਾਰ ਗੜਗੱਜ ਨੇ ਮਹਾਨਕੋਸ਼ ਦੀ ‘ਬੇਅਦਬੀ’ ਨੂੰ ਅਤਿ ਨਿੰਦਣਯੋਗ ਤੇ ਸਿੱਖ ਵਿਰੋਧੀ ਮਾਨਸਿਕਤਾ ਕਰਾਰ ਦਿੱਤਾ ਅੰਮ੍ਰਿਤਸਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ … ਪੂਰੀ ਖ਼ਬਰ

ਨੇਪਾਲ

ਨੇਪਾਲ ਦੀ ਫੌਜ ‘ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ

ਮੈਲਬਰਨ : ਨੇਪਾਲੀ ਫੌਜ ਵਿਚ ਪਹਿਲੀ ਵਾਰੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੀ ਹੈ। ਸਿਪਾਹੀ ਕਰਨ ਸਿੰਘ ਨੂੰ ਸ਼ੁੱਕਰਵਾਰ ਨੂੰ ਅਛਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਨੇਪਾਲੀ ਫੌਜ ’ਚ ਸ਼ਾਮਲ … ਪੂਰੀ ਖ਼ਬਰ

ਸਿੱਖ

ਯੂਰਪ ਦੀਆਂ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ ਦੀ ਪ੍ਰਧਾਨਗੀ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ ਸੁਖਪ੍ਰੀਤ ਸਿੰਘ

ਮੈਲਬਰਨ : ਪੰਜਾਬ ਦੀ ਧਰਤੀ ਦੇ ਇੱਕ ਹੋਰ ਜਾਏ ਨੇ ਨਵਾਂ ਇਤਿਹਾਸ ਰਚਿਆ ਹੈ। Hogent ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ U!REKA Student … ਪੂਰੀ ਖ਼ਬਰ

ਪੰਜਾਬ

ਆਸਟ੍ਰੇਲੀਆ ਜਾਣ ਲਈ ਘਰੋਂ ਨਿਕਲੇ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਵਿੱਚ ਹੋਏ ਲਾਪਤਾ, ਜਾਂਚ ਸ਼ੁਰੂ

ਮੈਲਬਰਨ : ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਤਿੰਨ ਪੰਜਾਬੀਆਂ ਦੇ ਲਾਪਤਾ ਹੋਣ ਦੀ ਜਾਂਚ ਕਰ ਰਿਹਾ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਯਾਤਰਾ ਕਰਨ ਤੋਂ … ਪੂਰੀ ਖ਼ਬਰ

ਪੰਜਾਬਣ

ਪੰਜਾਬਣ ਮਾਂ ਦੇ ਦਿਲ ’ਚ ਜਾਗੀ ਦੂਜਿਆਂ ਦੇ ਕਮਜ਼ੋਰ ਬੱਚਿਆਂ ਲਈ ‘ਮਮਤਾ’

ਵੈਨਕੂਵਰ : ਕੈਨੇਡਾ ਦੇ ਸਰੀ ਸਥਿਤ ਮੈਮੋਰੀਅਲ ਹਸਪਤਾਲ ਦੇ ਜਣੇਪਾ ਵਾਰਡ ’ਚ ਸੇਵਾਵਾਂ ਨਿਭਾਉਂਦੀ ਸੰਦੀਪ ਕੌਰ ਥਿਆੜਾ ਬੱਸੀ ਸੱਤਮਾਹੇ ਬੱਚਿਆਂ ਨੂੰ ਆਪਣਾ ਦੁੱਧ ਪਿਲਾ ਕੇ ਨਵੀਂ ਜ਼ਿੰਦਗੀ ਦੇ ਰਹੀ ਹੈ। … ਪੂਰੀ ਖ਼ਬਰ

ਪੰਜਾਬੀ

ਕੈਨੇਡਾ ਦੇ ਦਰਿਆ ’ਚ ਡੁੱਬਣ ਕਾਰਨ ਪੰਜਾਬੀ ਦੀ ਮੌਤ

ਮੈਲਬਰਨ : ਕੈਨੇਡਾ ਦੇ ਕੈਲੇਡਨ ਵਿਖੇ ਰਹਿ ਰਹੇ ਨੌਜਵਾਨ ਗਗਨਦੀਪ ਸਿੰਘ (25) ਦੀ ਬੀਤੇ ਦਿਨੀਂ Saugeen ਦਰਿਆ ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ … ਪੂਰੀ ਖ਼ਬਰ