AI

ਪ੍ਰਾਪਰਟੀ ਨਿਵੇਸ਼ਕਾਂ ਲਈ ਕੰਮ ਨਹੀਂ ਕਰਦਾ AI, ਕੁਈਨਜ਼ਲੈਂਡ ਦੇ ਇਨਵੈਸਟਰਜ਼ ਨੂੰ ਦਿੱਤੀ ਗ਼ਲਤ ਸਲਾਹ

ਮੈਲਬਰਨ : MCG Quantity Surveyors ਦੀ ਇੱਕ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ChatGPT ਵਰਗੇ AI ਟੂਲ ਪ੍ਰਾਪਰਟੀ ਖ਼ਰੀਦ ਸਮੇਂ ਇਨਵੈਸਟਰਜ਼ ਨੂੰ ਗੁੰਮਰਾਹ ਕਰਦੇ ਹਨ। ਕੁਈਨਜ਼ਲੈਂਡ ਦੇ ਪ੍ਰਾਪਰਟੀ ਨਿਵੇਸ਼ਕਾਂ … ਪੂਰੀ ਖ਼ਬਰ

nauru

ਆਸਟ੍ਰੇਲੀਆ ਨੇ ਗ਼ੈਰ-ਨਾਗਰਿਕਾਂ ਨੂੰ Nauru ਡਿਪੋਰਟ ਕਰਨਾ ਸ਼ੁਰੂ ਕੀਤਾ

ਮੈਲਬਰਨ : ਆਸਟ੍ਰੇਲੀਆ ਨੇ 2.5 ਬਿਲੀਅਨ ਡਾਲਰ ਦੇ ਗੁਪਤ 30 ਸਾਲਾਂ ਦੇ ਮੁੜ ਵਸੇਬੇ ਦੇ ਸਮਝੌਤੇ ਦੇ ਤਹਿਤ ਗੈਰ-ਨਾਗਰਿਕਾਂ ਨੂੰ Nauru ਭੇਜਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 3 ਲੋਕਾਂ ਨੂੰ … ਪੂਰੀ ਖ਼ਬਰ

Victoria

ਵਿਕਟੋਰੀਆ ਸਰਕਾਰ ਰੀਅਲ ਅਸਟੇਟ ਏਜੰਟਾਂ ’ਤੇ ਸਖ਼ਤ, ਨਵੀਂਆਂ ਹਦਾਇਤਾਂ ਜਾਰੀ

ਮੈਲਬਰਨ : ਵਿਕਟੋਰੀਅਨ ਸਰਕਾਰ ਰੀਅਲ ਅਸਟੇਟ ਏਜੰਟਾਂ ਵੱਲੋਂ underquoting ‘ਤੇ ਨਿਯਮਾਂ ਨੂੰ ਸਖਤ ਕਰ ਰਹੀ ਹੈ। Underquoting ਉਸ ਅਭਿਆਸ ਨੂੰ ਕਹਿੰਦੇ ਹਨ ਜਿੱਥੇ ਵਧੇਰੇ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਅਤੇ bid … ਪੂਰੀ ਖ਼ਬਰ

ਅਡਾਨੀ

ਅਡਾਨੀ ਆਸਟ੍ਰੇਲੀਆ ’ਚ ਵਿਕਸਤ ਕਰੇਗੀ ਕਾਪਰ ਪ੍ਰਾਜੈਕਟ

ਮੈਲਬਰਨ : ਆਸਟ੍ਰੇਲੀਆ ਦੀ ਮਾੲਨਿੰਗ ਕੰਪਨੀ Caravel Minerals ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਡਾਨੀ ਐਂਟਰਪ੍ਰਾਈਸਿਜ਼ ਲਿਮਟਡ (AEL) ਦੀ ਸਹਿਯੋਗੀ ਕੰਪਨੀ ਕੱਛ ਕਾਪਰ ਲਿਮਟਡ (KCL) ਨਾਲ ਨਾਨ-ਬਾਈਂਡਿੰਗ MoU … ਪੂਰੀ ਖ਼ਬਰ

ਵਿਕਟੋਰੀਆ

ਘਰੇਲੂ ਗ਼ੁਲਾਮੀ ਕਰਵਾਉਣ ਦੇ ਦੋਸ਼ੀ ਵਿਕਟੋਰੀਆ ਦੇ ਜੋੜੇ ਨੂੰ ਲਗਾਇਆ ਗਿਆ 140 ਡਾਲਰ ਹੋਰ ਜੁਰਮਾਨਾ

ਮੈਲਬਰਨ : ਇੱਕ ਭਾਰਤੀ ਔਰਤ ਨੂੰ ਅੱਠ ਸਾਲ ਤਕ ਗ਼ੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਵਿਕਟੋਰੀਆ ਦੇ ਇੱਕ ਜੋੜੇ ਨੂੰ 140,000 ਡਾਲਰ ਹੋਰ ਜੁਰਮਾਨਾ ਲਗਾਇਆ ਗਿਆ ਹੈ। Mount Waverley … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਵਿੱਚ ਅਪਾਰਟਮੈਂਟ ਖ਼ਰੀਦਣ ਲਈ ਸਭ ਤੋਂ ਸਸਤੇ ਸਬਅਰਬ

ਮੈਲਬਰਨ : 2025 ਵਿੱਚ ਵੀ ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਵਿੱਚ ਇੱਕ ਅਪਾਰਟਮੈਂਟ ਖਰੀਦਣਾ ਘੱਟ ਬਜਟ ਵਾਲੇ ਖਰੀਦਦਾਰਾਂ ਲਈ ਸੰਭਵ ਬਣਿਆ ਹੋਇਆ ਹੈ। ਖ਼ਾਸਕਰ ਉਹ ਜੋ ਸ਼ਹਿਰ ਦੇ ਕੇਂਦਰਾਂ ਤੋਂ ਦੂਰ … ਪੂਰੀ ਖ਼ਬਰ

ਅਮਰੀਕਾ

ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦਾ ਵਧਿਆ ਸਿਆਸੀ ਪ੍ਰਭਾਵ, ਕਈ ਉਮੀਦਵਾਰਾਂ ਨੇ ਜਿੱਤੀ ਪ੍ਰਮੁੱਖ ਅਹੁਦਿਆਂ ਦੀ ਚੋਣ

ਮੈਲਬਰਨ : ਦੱਖਣੀ ਏਸ਼ੀਆਈ ਮਾਈਗਰੈਂਟ ਭਾਰਤੀਆਂ ਲਈ ਇਕ ਇਤਿਹਾਸਕ ਪਲ ’ਚ ਭਾਰਤੀ ਅਤੇ ਵਿਆਪਕ ਦੱਖਣੀ ਏਸ਼ੀਆਈ ਵਿਰਾਸਤ ਦੇ ਕਈ ਪ੍ਰਮੁੱਖ ਉਮੀਦਵਾਰਾਂ ਨੇ ਉੱਚ ਦਾਅ ਵਾਲੀਆਂ ਅਮਰੀਕੀ ਚੋਣਾਂ ਵਿੱਚ ਸ਼ਾਨਦਾਰ ਜਿੱਤਾਂ … ਪੂਰੀ ਖ਼ਬਰ

social media ban

ਆਸਟ੍ਰੇਲੀਆ : ਸੋਸ਼ਲ ਮੀਡੀਆ ਬੈਨ ਦਾ ਘੇਰਾ ਹੋਰ ਮੋਕਲਾ ਹੋਇਆ, ਜਾਣੋ ਕਿਹੜੀਆਂ ਨਵੀਂਆਂ ਐਪਸ ’ਤੇ ਲਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਪਾਬੰਦੀ ਹੋਰ ਸਖ਼ਤ ਕਰ ਦਿੱਤੀ ਹੈ। ਇਹ ਨਵਾਂ ਨਿਯਮ 10 ਦਸੰਬਰ ਤੋਂ ਲਾਗੂ … ਪੂਰੀ ਖ਼ਬਰ

Australia

AI ਰਾਹੀਂ ਤਿਆਰ ਝੂਠੀ ਖ਼ਬਰ ਪੂਰੇ Australia ’ਚ ਵਾਇਰਲ!

ਮੈਲਬਰਨ : ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਝੂਠੀ ਖ਼ਬਰ ਤੇਜ਼ੀ ਨਾਲ ਫੈਲੀ ਕਿ ਡਰਾਈਵਰਾਂ ਨੂੰ ਆਪਣੀ ਕਾਰ ਦੀ headlights ਹਰ ਵੇਲੇ ਚਾਲੂ ਰੱਖਣੀ ਪਵੇਗੀ, ਨਹੀਂ ਤਾਂ $250 ਜੁਰਮਾਨਾ ਹੋਵੇਗਾ। … ਪੂਰੀ ਖ਼ਬਰ