ਗੋਲਰੀਜ਼ ਗਹਿਰਾਮਨ

ਨਿਊਜ਼ੀਲੈਂਡ ਦੀ ਸਾਬਕਾ ਸੰਸਦ ਮੈਂਬਰ ’ਤੇ ਲੱਗੇ 10 ਹਜ਼ਾਰ ਡਾਲਰ ਦੇ ਕੱਪੜੇ ਚੋਰੀ ਕਰਨ ਦੇ ਦੋਸ਼

ਮੈਲਬਰਨ: ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਗੋਲਰੀਜ਼ ਗਹਿਰਾਮਨ ‘ਤੇ ਆਕਲੈਂਡ ਦੇ ਦੋ ਸਟੋਰਾਂ, ਸਕੌਟੀਜ਼ ਬੁਟੀਕ ਅਤੇ ਵੈਲਿੰਗਟਨ ਦੇ Cre8iveworx, ਤੋਂ ਲਗਭਗ 10,000 ਡਾਲਰ ਦੇ ਕੱਪੜੇ ਚੋਰੀ ਕਰਨ … ਪੂਰੀ ਖ਼ਬਰ