ਇਮੀਗਰੇਸ਼ਨ

ਆਸਟ੍ਰੇਲੀਆ ਵੀ ਇਮੀਗਰੇਸ਼ਨ ਸਖਤ ਕਰਨ ਲਈ ਨਿਊਜੀਲੈਂਡ ਤੋਂ ਸਿੱਖੇ ਸਬਕ ! ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਲਬਨੀਜ ‘ਤੇ ਪਾਇਆ ਦਬਾਅ

ਮੈਲਬਰਨ : ਆਸਟ੍ਰੇਲੀਆ ਵਿਚ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਲਈ ਵਿਰੋਧੀ ਧਿਰ ਦੇ ਬੁਲਾਰੇ ਡੈਨ ਤੇਹਾਨ ਨੇ ਦੇਸ਼ ਅੰਦਰ ਮਾਈਗਰੈਂਟਸ ਦੀ ਗਿਣਤੀ ਘਟਾਉਣ ਅਤੇ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਵਿੱਚ, ਪ੍ਰਧਾਨ ਮੰਤਰੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ’ਤੇ ਕੱਸੇਗਾ ਸ਼ਿਕੰਜਾ, ਪੜ੍ਹਾਈ ਦੇ ਨਾਂ ’ਤੇ ਕੰਮ ਲਈ ਆਉਣ ਵਾਲਿਆਂ ਦਾ ਲਿਆ ਜਾਵੇਗਾ ਟੈਸਟ

ਮੈਲਬਰਨ: ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਫਾਇਦਾ ਉਠਾਉਣ ਵਾਲੇ ਸ਼ੱਕੀ ਐਜੂਕੇਸ਼ਨ ਪ੍ਰੋਵਾਈਡਰਾਂ ਨੂੰ ਫੈਡਰਲ ਸਰਕਾਰ ਦੇ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਦੇ ਹਿੱਸੇ ਵਜੋਂ ਇੱਕ ਨਵੀਂ ਕਾਰਵਾਈ ਦਾ ਸਾਹਮਣਾ ਕਰਨਾ ਪੈ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ’ਚ ਸਿੱਖਿਆ ਅਤੇ ਸਮਾਜਕ ਮਾਹੌਲ ਬਾਰੇ ਮਹਿਲਾ ਕਾਰੋਬਾਰੀਆਂ ਨੇ ਦਿੱਤੀ ਅਹਿਮ ਸਲਾਹ, ਜਾਣੋ ਕਿਉਂ ਕੀਵੀ ਮੋੜ ਰਹੇ ਮੁਹਾਰਾਂ ਆਸਟ੍ਰੇਲੀਆ ਵੱਲ

ਮੈਲਬਰਨ: ਨਿਊਜ਼ੀਲੈਂਡ ‘ਚ ਆਪਣੇ ਕਾਰੋਬਾਰ, ਮਿਸ ਲੋਲੋ, ਦੀ ਕਦਰ ਨਾ ਹੋਣ ਅਤੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਾਵਾਂ ਕਾਰਨ ਟੈਮਜੀਨ ਐਡਇੰਗ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੀ ਹੈ। … ਪੂਰੀ ਖ਼ਬਰ

Visa Law

ਆਸਟ੍ਰੇਲੀਆ ਦੇ ਵੀਜ਼ਾ ਕਾਨੂੰਨ (Visa Law) ’ਚ ਰਾਤੋ-ਰਾਤ ਤਬਦੀਲੀ, ਵਿਰੋਧੀ ਧਿਰ ਨੇ ਦਸਿਆ ਲੋਕਤੰਤਰੀ ਪ੍ਰਕਿਰਿਆਵਾਂ ’ਤੇ ਹਮਲਾ

ਮੈਲਬਰਨ: ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਰਿਹਾਅ ਹੋਏ ਵਿਅਕਤੀਆਂ ‘ਤੇ ਲਾਜ਼ਮੀ ਕਰਫਿਊ ਅਤੇ ਇਲੈਕਟ੍ਰਾਨਿਕ ਟਰੈਕਿੰਗ ਬਰੇਸਲੇਟ ਰਾਹੀਂ ਨਿਗਰਾਨੀ ਲਗਾਉਣ ਲਈ ਸੰਸਦ ਵਿਚ ਨਵੇਂ ਕਾਨੂੰਨ (Visa Law) ਪਾਸ ਕੀਤੇ ਗਏ ਹਨ। ਇਹ ਕਾਨੂੰਨ … ਪੂਰੀ ਖ਼ਬਰ

Immigrants

ਕੀ ਪ੍ਰਵਾਸੀ (Immigrants) ਆਸਟ੍ਰੇਲੀਆਈ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ? ਪੁੱਛਣ ਵਾਲਾ NSW ਦਾ ਸਰਵੇ ਰੱਦ, ਜਾਣੋ ਹੁਣ ਕਿਸ ਪਾਸੇ ਲੱਗੇਗਾ ਬਚਿਆ ਪੈਸਾ

ਮੈਲਬਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਨੇ 2 ਮਿਲੀਅਨ ਡਾਲਰ ਦੀ ਉਸ ਸਕੀਮ ਨੂੰ ਬੰਦ ਕਰ ਦਿੱਤਾ ਹੈ ਜੋ ਵੋਟਰਾਂ ਦੇ ‘ਰਾਜ਼ੀ’ ਹੋਣ ਬਾਰੇ ਸਰਵੇਖਣ ਕਰਦੀ ਸੀ। ਇਸ … ਪੂਰੀ ਖ਼ਬਰ

Immigration Detention

ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ (Indefinite Immigration Detention) ਰੱਦ, ਜਾਣੋ ਕਿੰਨੇ ਲੋਕ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਨੇ ਕੈਦ

ਮੈਲਬਰਨ: ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਲੋਕਾਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਇੱਕ ਫੈਸਲਾ ਗੈਰ-ਕਾਨੂੰਨੀ ਹੈ। ਅਦਾਲਤ ਦਾ ਇਹ ਫੈਸਲਾ 20 ਸਾਲ ਪੁਰਾਣੇ … ਪੂਰੀ ਖ਼ਬਰ

Immigration

ਆਸਟ੍ਰੇਲੀਆ ਦੀ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ ਪ੍ਰਣਾਲੀ (Indefinite Immigration Detention System) ਨੂੰ ਹਾਈ ਕੋਰਟ ’ਚ ਚੁਣੌਤੀ

ਮੈਲਬਰਨ: ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਲੋਕਾਂ ਨੂੰ ਅਣਮਿੱਥੇ ਸਮੇਂ ਲਈ ਨਜ਼ਰਬੰਦ (Indefinite Immigration Detention System) ਕਰਨ ਦੀ ਆਸਟਰੇਲੀਆਈ ਸਰਕਾਰ ਦੀ ਤਾਕਤ ਨੂੰ ਹਾਈ ਕੋਰਟ ’ਚ ਇੱਕ ਇਤਿਹਾਸਕ ਕਾਨੂੰਨੀ ਚੁਣੌਤੀ ਦੀ ਸੁਣਵਾਈ … ਪੂਰੀ ਖ਼ਬਰ

ਹੋਮ ਅਫੇਅਰਜ਼ ਅਤੇ ਇਮੀਗ੍ਰੇਸ਼ਨ ਵੈਬਸਾਈਟਾਂ ’ਤੇ ਸਾਈਬਰ ਹਮਲਾ (Cyber Attack on Home Affairs and Immigration Websites)- ਵੀਜ਼ਾ ਅਤੇ ਨਾਗਰਿਕਤਾ ਅਰਜ਼ੀਆਂ ਸੇਵਾਵਾਂ ‘ਥੋੜ੍ਹੇ ਸਮੇਂ ਲਈ’ ਰਹੀਆਂ ਠੱਪ

ਮੈਲਬਰਨ: ਹੋਮ ਅਫੇਅਰਜ਼ ਦੀ ਵੈੱਬਸਾਈਟ ’ਤੇ ਇੱਕ ਸਾਇਬਰ ਹਮਲੇ (Cyber Attack on Home Affairs and Immigration Websites) ਤੋਂ ਬਾਅਦ ਲੋਕ ਵੀਜ਼ਾ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਤਕ ਆਨਲਾਈਨ ਨਹੀਂ ਪਹੁੰਚ ਪਾ … ਪੂਰੀ ਖ਼ਬਰ

Punjabi Cloud

ਹੁਣ ਛੇਤੀ ਲੱਗਣਗੇ ਆਸਟਰੇਲੀਆ ਦੇ ਵੀਜ਼ੇ – 16 ਤੋਂ 21 ਦਿਨਾਂ `ਚ ਹੋਵੇਗੀ ਅਰਜ਼ੀ `ਤੇ ਹਾਂ ਜਾਂ ਨਾਂਹ

ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਦੇ ਵੱਖ-ਵੱਖ ਵੀਜ਼ਾ ਕੈਟਾਗਿਰੀ ਲਈ ਲੱਗ ਰਿਹਾ ਜਿਆਦਾ ਸਮਾਂ ਘਟਾਉਣ ਲਈ ਸਰਕਾਰੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜਿਸ ਕਰਕੇ ਹੁਣ ਲੋਕਾਂ ਨੂੰ ਆਪਣਾ … ਪੂਰੀ ਖ਼ਬਰ