ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਬਾਰੇ ਬ੍ਰਿਟੇਨ ’ਚ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ’ਚ ਵੀ ਵਧਿਆ ਮਾਈਗਰੈਂਟਸ ’ਚ ਕਮੀ ਕਰਨ ਦਾ ਦਬਾਅ

ਮੈਲਬਰਨ : ਸਿਡਨੀ ਸਥਿਤ ਮਸ਼ਹੂਰ ਰੇਡੀਓ ਸਟੇਸ਼ਨ 2GB ਦੇ ਹੋਸਟ Ben Fordham ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ Anthony Albanese ਨੂੰ ਬ੍ਰਿਟੇਨ ਦੇ ਨਕਸ਼ੇ ਕਦਮਾਂ ’ਤੇ ਚੱਲਣ ਅਤੇ ਆਸਟ੍ਰੇਲੀਆ ਦੇ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ 75,400 ਤੋਂ ਵੱਧ ਲੋਕ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ

ਇਮੀਗ੍ਰੇਸ਼ਨ ਸਿਸਟਮ ’ਤੇ ਵਧਦਾ ਜਾ ਰਿਹੈ ਦਬਾਅ, ਸ਼ਰਨ ਲਈ 118,000 ਲੋਕਾਂ ਨੇ ਪਾਈ ਹੋਈ ਹੈ ਅਰਜ਼ੀ ਮੈਲਬਰਨ : ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ’ਚ ਆਸਟ੍ਰੇਲੀਆ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ … ਪੂਰੀ ਖ਼ਬਰ

ਆਸਟ੍ਰੇਲੀਆ

ਬਾਹਰਲੇ ਦੇਸ਼ਾਂ ਵਾਲਿਆਂ ਨੇ ਆਸਟ੍ਰੇਲੀਆ ਤੋਂ ਮੂੰਹ ਮੋੜਿਆ ? ਓਵਰਸੀਜ ਮਾਈਗਰੇਸ਼ਨ 32% ਘਟੀ

ਮੈਲਬਰਨ : ਆਸਟ੍ਰੇਲੀਆ ਦਾ ਸ਼ੁੱਧ ਵਿਦੇਸ਼ੀ ਪ੍ਰਵਾਸ (Overseas Migration) ਬੀਤੇ ਸਾਲ ਘੱਟ ਗਿਆ ਹੈ। ਸਤੰਬਰ 2024 ਤੱਕ ਦੇ 12 ਮਹੀਨਿਆਂ ’ਚ 379,000 ਲੋਕ ਦੇਸ਼ ਅੰਦਰ ਆਏ, ਜੋ ਮਹਾਂਮਾਰੀ ਸਮੇਂ ਵੇਲੇ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਨਾਜਾਇਜ਼ ਵੀਜ਼ਾ ਵਾਲਿਆਂ ਦੀ ਖ਼ੈਰ ਨਹੀਂ! 80 ਹਜ਼ਾਰ ਤੋਂ ਵੱਧ ਲੋਕਾਂ ਨੂੰ Deport ਕਰਨ ਲਈ ਬਿੱਲ ਤਿਆਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਇੱਕ ਨਵਾਂ ਬਿੱਲ ਤਿਆਰ ਕੀਤਾ ਹੈ ਜਿਸ ਤਹਿਤ 80,000 ਤੋਂ ਵੱਧ ਲੋਕਾਂ ਨੂੰ ਆਸਟ੍ਰੇਲੀਆ ਤੋਂ Deport ਕੀਤੇ ਜਾਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸੈਨੇਟ ਦੀ … ਪੂਰੀ ਖ਼ਬਰ

ਆਸਟ੍ਰੇਲੀਆ

ਦੋ ਸਾਲ ਦੇ ਬੱਚੇ ’ਤੇ ਆਸਟ੍ਰੇਲੀਆ ਤੋਂ ਡਿਪੋਰਟ ਹੋਣ ਦਾ ਖ਼ਤਰਾ, ਇਮੀਗ੍ਰੇਸ਼ਨ ਨੀਤੀਆਂ ਵਿਰੁਧ ਪਰਿਵਾਰ ਲੜ ਰਿਹੈ ਕਾਨੂੰਨੀ ਲੜਾਈ

ਮੈਲਬਰਨ : ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਚਾਹੁਣ ਵਾਲੇ ਬਿਮਾਰ ਬੱਚਿਆਂ ਦੇ ਪਰਿਵਾਰਾਂ ਦਰਪੇਸ਼ ਚੁਣੌਤੀਆਂ ਦਾ ਨਵਾਂ ਉਦਾਹਰਣ ਸਾਹਮਣੇ ਆਇਆ ਹੈ। ਵੈਸਟਰਨ ਆਸਟ੍ਰੇਲੀਆ ਦੇ ਪਰਥ ’ਚ ਇਕ ਪਰਿਵਾਰ ਆਪਣੇ ਦੋ ਸਾਲ ਦੇ … ਪੂਰੀ ਖ਼ਬਰ

ਇਮੀਗਰੇਸ਼ਨ

ਇੱਕ ਜੁਲਾਈ ਤੋਂ ਆਸਟ੍ਰੇਲੀਅਨ ਇਮੀਗਰੇਸ਼ਨ ਲਾਗੂ ਕਰੇਗੀ ਕਿਹੜੀਆਂ ਅਹਿਮ ਤਬਦੀਲੀਆਂ ? ਪੜ੍ਹੋ, ਪੂਰੀ ਰਿਪੋਰਟ

ਇੱਕ ਜੁਲਾਈ 2024 ਤੋਂ ਆਸਟ੍ਰੇਲੀਆ ਸਰਕਾਰ ਵੱਖ-ਵੱਖ ਵੀਜ਼ਾ ਪ੍ਰੋਗਰਾਮਾਂ ਅਤੇ ਸ਼ਰਤਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਮਹੱਤਵਪੂਰਣ ਇਮੀਗਰੇਸ਼ਨ ਤਬਦੀਲੀਆਂ ਲਾਗੂ ਕਰੇਗੀ, ਜੋ ਹੇਠਾਂ ਲਿਖੇ ਅਨੁਸਾਰ ਹਨ। ਫ਼ੀਸ : ਆਸਟ੍ਰੇਲੀਆ ਦਾ ਪਾਸਪੋਰਟ … ਪੂਰੀ ਖ਼ਬਰ

ਆਸਟ੍ਰੇਲੀਆ

‘ਸਕਿੱਲਡ ਨੌਕਰੀ ਲੱਭੋ ਜਾਂ ਆਸਟ੍ਰੇਲੀਆ ਛੱਡੋ’, 1 ਜੁਲਾਈ ਤੋਂ ਆਸਟ੍ਰੇਲੀਆ ’ਚ ਲਾਗੂ ਹੋਣਗੇ ਨਵੇਂ ਮਾਈਗ੍ਰੇਸ਼ਨ ਸੁਧਾਰ

ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਨੇ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਮਾਈਗ੍ਰੇਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਸੁਧਾਰਾਂ ਅਧੀਨ ਵਿਜ਼ਟਰ ਵੀਜ਼ਾ ਧਾਰਕ ਹੁਣ … ਪੂਰੀ ਖ਼ਬਰ

Immigration

ਰਹਿਣ-ਸਹਿਣ ਦੀ ਉੱਚ ਲਾਗਤ ਕਾਰਨ ਪ੍ਰਵਾਸੀਆਂ ਵਿਚਕਾਰ ਆਸਟ੍ਰੇਲੀਆ ਛੱਡਣ ਦਾ ਰੁਝਾਨ ਵਧਿਆ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ ਅਨੁਸਾਰ, 2022-23 ਵਿੱਚ 22,100 ਪਰਮਾਨੈਂਟ ਵੀਜ਼ਾ ਧਾਰਕਾਂ ਨੇ ਆਸਟ੍ਰੇਲੀਆ ਛੱਡ ਦਿੱਤਾ, ਜੋ ਪਿਛਲੇ ਦਹਾਕੇ ਵਿੱਚ ਤੀਜੀ ਸਭ ਤੋਂ ਵੱਧ ਰਵਾਨਗੀ ਦਰ ਹੈ। … ਪੂਰੀ ਖ਼ਬਰ

Immigration

ਹੁਣ ਤਾਂ ਵਿਦੇਸ਼ੋਂ ਆਏ ਲੋਕ ਵੀ ਕਹਿਣ ਲੱਗ ਪਏ ‘ਇਮੀਗ੍ਰੇਸ਼ਨ ਘਟਾਉ’, ਜਾਣੋ ਸਿਡਨੀ ’ਚ ਰਹਿਣ ਵਾਲੇ ਭਾਰਤੀ ਪਰਿਵਾਰ ਦੀ ਕਹਾਣੀ

ਮੈਲਬਰਨ: ਹਿਮਾਂਸ਼ੂ ਵਰਮਾ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ, ਜੋ ਸੱਤ ਸਾਲ ਪਹਿਲਾਂ ਭਾਰਤ ਤੋਂ ਸਿਡਨੀ ਆਏ ਸਨ, ਨੇ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੂੰ ਇਮੀਗ੍ਰੇਸ਼ਨ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ … ਪੂਰੀ ਖ਼ਬਰ

Australia

ਕੰਮ ਕਰਨ ਲਈ ਆਸਟ੍ਰੇਲੀਆ ਬਣਿਆ ਦੁਨੀਆਂ ਭਰ ’ਚ ਪਹਿਲੀ ਪਸੰਦ, ਜਾਣੋ ਕੀ ਕਹਿੰਦੈ 150 ਦੇਸ਼ਾਂ ਦੇ ਵਰਕਰਾਂ ’ਤੇ ਕੀਤਾ ਤਾਜ਼ਾ ਸਰਵੇਖਣ

ਮੈਲਬਰਨ: ‘ਡੀਕੋਡਿੰਗ ਗਲੋਬਲ ਟੈਲੈਂਟ 2024’ ਨਾਮ ਦੇ ਸਰਵੇਖਣ ’ਚ ਇਹ ਸਾਹਮਣੇ ਆਇਆ ਹੈ ਕਿ ਵਿਸ਼ਵ ਪੱਧਰ ‘ਤੇ ਹਰ ਚਾਰ ਵਿੱਚੋਂ ਇੱਕ ਪੇਸ਼ੇਵਰ ਸਰਗਰਮੀ ਨਾਲ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਭਾਲ ਕਰ … ਪੂਰੀ ਖ਼ਬਰ