Punjabi News updates and Punjabi Newspaper in Australia

NSW ’ਚ ਸਰਕਾਰ ਲਿਆਵੇਗੀ ਨਫ਼ਰਤੀ ਭਾਸ਼ਣਾਂ ਵਿਰੁਧ ਸਖ਼ਤ ਕਾਨੂੰਨ
ਮੈਲਬਰਨ : ਆਸਟ੍ਰੇਲੀਅਨ ਸਟੇਟ ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਾਰਥਨਾ ਹਾਲਾਂ ਨੂੰ ਬੰਦ ਕਰਨ ਲਈ ਨਵੇਂ ਕਾਨੂੰਨੀ ਪ੍ਰਸਤਾਵਾਂ ਦੀ ਗੱਲ ਕੀਤੀ ਗਈ ਹੈ। ਸਰਕਾਰ ਚਾਹੁੰਦੀ ਹੈ ਕਿ

ਆਸਟ੍ਰੇਲੀਆ ’ਚ ਇੰਡੀਆ ਤੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਆਉਣਾ ਹੋਇਆ ਮੁਸ਼ਕਲ, ਨਿਯਮ ਹੋਏ ਸਖ਼ਤ
ਮੈਲਬਰਨ : ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਨੇ ਇੰਡੀਆ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੂੰ Evidence Level

ਵਿਕਟੋਰੀਆ ਵਿੱਚ ਬੁਸ਼ਫਾਇਰ ਸੰਕਟ ਗੰਭੀਰ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਸਟੇਟ ਵਿੱਚ 36 ਬੁਸ਼ਫਾਇਰਾਂ ਦੇ ਕਹਿਰ ਕਾਰਨ ‘ਸਟੇਟ ਆਫ ਡਿਜਾਸਟਰ’ ਦਾ ਐਲਾਨ ਕੀਤਾ ਹੈ। ਹਾਲਾਂਕਿ Longwood ਅੱਗ ਵਿੱਚ ਕਲ ਗੁੰਮ ਹੋਏ ਤਿੰਨ

ਵਿਵਾਦ ’ਚ ਫਸਿਆ Adelaide Writers’ Week ਪ੍ਰੋਗਰਾਮ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ’ਚ 28 ਫ਼ਰਵਰੀ ਤੋਂ ਹੋਣ ਜਾ ਰਿਹਾ Adelaide Writers’ Week ਵਿਵਾਦਾਂ ’ਚ ਫੱਸ ਗਿਆ ਹੈ। ਪ੍ਰੋਗਰਾਮ ਤੋਂ ਫ਼ਲਸਤੀਨੀ-ਆਸਟ੍ਰੇਲੀਅਨ ਲੇਖਿਕਾ Randa Abdel-Fattah ਨੂੰ ਹਟਾਉਣ

ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਚਾਰ ਗੁਣਾ ਵਧੀ
ਬ੍ਰਿਸਬੇਨ : ਆਸਟ੍ਰੇਲੀਆ ਦੇ ਸਟੇਟ ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ ਚੌਗੁਣੀ ਹੋ ਗਈ ਹੈ। ਕੁਈਨਜ਼ਲੈਂਡ ਦੀ ਪਾਰਲੀਮੈਂਟ ’ਚ ਪੇਸ਼ ਕੀਤੇ

2026 ’ਚ ਆਸਟ੍ਰੇਲੀਆ ਦੀ ਵੱਸੋਂ 28 ਮਿਲੀਅਨ ਤਕ ਪਹੁੰਚਣ ਦੀ ਸੰਭਾਵਨਾ
ਮੈਲਬਰਨ : ਆਸਟ੍ਰੇਲੀਆ ਦੀ ਅਬਾਦੀ 2026 ਤੱਕ 28 ਮਿਲੀਅਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਵਾਧਾ ਮਾਈਗਰੈਂਟਸ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਹੋ ਰਿਹਾ ਹੈ, ਜਿਸ ਨੂੰ ਆਸਟ੍ਰੇਲੀਆ ਦੀ

ਸ਼ਿਮਲਾ ਫ਼ਰਜ਼ੀ ਡਿਗਰੀ ਕੇਸ : ਆਸਟ੍ਰੇਲੀਆ ਰਹਿ ਰਹੇ ਮੁਲਜ਼ਮਾਂ ਨੂੰ ਇੰਡੀਆ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼
ਮੈਲਬਰਨ : ਇੰਡੀਆ ਦੇ ਹਿਮਾਚਲ ਪ੍ਰਦੇਸ਼ ਸਟੇਟ ਦੀ ਰਾਜਧਾਨੀ ਸ਼ਿਮਲਾ ਦੇ ਫਰਜ਼ੀ ਡਿਗਰੀ ਮਾਮਲੇ ਨੇ ਰਾਜਨੀਤਿਕ ਅਤੇ ਸਮਾਜਿਕ ਪੱਧਰ ‘ਤੇ ਵੱਡਾ ਹੰਗਾਮਾ ਖੜ੍ਹਾ ਕੀਤਾ ਹੈ। ਇਸ ਕੇਸ ਵਿੱਚ ਦੋ ਮੁਲਜ਼ਮ,

Australia Bushfire : ਵਿਕਟੋਰੀਆ ’ਚ ਚਾਰ ਥਾਵਾਂ ’ਤੇ ਲੱਗੀ ਬੁਸ਼ਫਾਇਰ
ਮੈਲਬਰਨ : ਸਖ਼ਤ ਗਰਮੀ ਅਤੇ ਖੁਸ਼ਕ ਮੌਸਮ ਕਾਰਨ Australia ਦੇ ਸਟੇਟ ਵਿਕਟੋਰੀਆ ’ਚ ਅੱਜ ਚਾਰ ਥਾਵਾਂ ’ਤੇ Bushfire ਸ਼ੁਰੂ ਹੋ ਗਈ ਹੈ। ਸਭ ਤੋਂ ਭਿਆਨਕ ਅੱਗ Walwa ਨੇੜੇ 1200 ਹੈਕਟੇਅਰ

Nestle ਨੇ ਆਸਟ੍ਰੇਲੀਆ ’ਚੋਂ ਬੱਚਿਆਂ ਦੇ ਡੱਬਾਬੰਦ ਭੋਜਨ ਨੂੰ ਕੀਤਾ recall
ਮੈਲਬਰਨ : Nestle ਨੇ ਆਸਟ੍ਰੇਲੀਆ ਵਿੱਚ ਬੱਚਿਆਂ ਲਈ ਬਣਾਈ ਗਏ ਆਪਣੇ Alfamino ਬੇਬੀ ਫਾਰਮੂਲਾ ਦੀਆਂ ਪੰਜ ਬੈਚਾਂ ਨੂੰ ਵਾਪਸ ਮੰਗਾਇਆ ਹੈ। ਇਹ ਕਦਮ ਪੂਰੇ ਵਿਸ਼ਵ ’ਚ ਕੀਤੇ ਜਾ ਰਹੇ recall

ਟੈਕਸ ਭਰਨ ਵਾਲਿਆਂ ਵਿਰੁਧ ਸਖ਼ਤੀ ਵਧਾਏਗਾ ATO, ਆਸਟ੍ਰੇਲੀਆ ਤੋਂ ਬਾਹਰ ਸਫ਼ਰ ਕਰਨ ’ਤੇ ਹੋਵੇਗੀ ਪਾਬੰਦੀ
ਮੈਲਬਰਨ : ਆਸਟ੍ਰੇਲੀਆਈ ਟੈਕਸ ਦਫ਼ਤਰ (ATO) ਨੇ ਵਧਦੇ ਜਾ ਰਹੇ ਵਸੂਲੀਯੋਗ ਟੈਕਸ ਦੇ ਸੰਕਟ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕੇ ਹਨ। ਆਸਟ੍ਰੇਲੀਆ ’ਚ ਇਸ ਵੇਲੇ ਲਗਭਗ 50 ਬਿਲੀਅਨ ਡਾਲਰ ਦਾ

ਆਸਟ੍ਰੇਲੀਆ ’ਚ ਵਿਦੇਸ਼ ਤੋਂ ਆ ਕੇ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼
ਮੈਲਬਰਨ : ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਵਿੱਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਕਾਰ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਪਾਨ, ਬ੍ਰਾਜ਼ੀਲ, ਫਿਜੀ ਅਤੇ ਅਫਗਾਨਿਸਤਾਨ ਤੋਂ ਆਏ ਸੱਤ ਲੋਕਾਂ ‘ਤੇ ਦੋਸ਼ ਹੈ

ਤੁਸੀਂ ਤਾਂ ਨਹੀਂ ਭੁੱਲ ਗਏ ਸਰਕਾਰ ਤੋਂ ਆਪਣਾ ਪੈਸਾ ਲੈਣਾ? ਆਸਟ੍ਰੇਲੀਆ ’ਚ ਲੋਕ ਭੁੱਲੇ ਸਰਕਾਰ ਤੋਂ ਆਪਣੇ 2.6 ਬਿਲੀਅਨ ਡਾਲਰ ਲੈਣਾ
ਮੈਲਬਰਨ : ਆਸਟ੍ਰੇਲੀਆ ਵਿੱਚ ਸਟੇਟ ਸਰਕਾਰਾਂ ਕੋਲ $2.6 ਬਿਲੀਅਨ ਤੋਂ ਵੱਧ ਅਜਿਹਾ ਪੈਸਾ ਪਿਆ ਹੋਇਆ ਹੈ ਜੋ ਲੋਕਾਂ ਵੱਲੋਂ ਕਲੇਮ ਕਰਨ ਦੀ ਉਡੀਕ ਕਰ ਰਿਹਾ ਹੈ। ਇਹ ਪੈਸਾ ਸ਼ੇਅਰ ਡਿਵਿਡੈਂਡ,

ਆਸਟ੍ਰੇਲੀਆ ਦੇ ਬਿਜ਼ਨਸ ਲੀਡਰਾਂ ਲਈ ਹੁਣ AI ਸਭ ਤੋਂ ਵੱਡੀ ਚਿੰਤਾ ਬਣੀ
ਮੈਲਬਰਨ : ਆਸਟ੍ਰੇਲੀਅਨ CEOs ਲਈ 2026 ਵਿੱਚ ਸਭ ਤੋਂ ਵੱਡੀ ਚਿੰਤਾ Artificial intelligence (AI) ਬਣ ਗਈ ਹੈ। KPMG ਦੀ ਰਿਪੋਰਟ ਮੁਤਾਬਕ 63% ਨੇ AI, ਇਸ ਦੇ ਉਪਯੋਗ ਅਤੇ ਨੈਤਿਕਤਾ ਨੂੰ

Melton ’ਚ ਲੋਹੜੀ ਅਤੇ ਪਤੰਗ ਮੇਲਾ 10 ਜਨਵਰੀ ਤੋਂ
ਮੈਲਬਰਨ : ਆਸਟ੍ਰੇਲੀਆ ਵਸਦੇ ਪੰਜਾਬੀਆਂ ਲਈ ਲਈ ਮਨੋਰੰਜਨ ਅਤੇ ਪੰਜਾਬੀ ਸੱਭਿਆਚਾਰ ਨੂੰ ਮਨਾਉਣ ਦਾ ਸ਼ਾਨਦਾਰ ਮੌਕਾ ਜਲਦ ਆ ਰਿਹਾ ਹੈ। Melton ਦੇ Police Paddock ਵਿਖੇ 10 ਜਨਵਰੀ 2026 ਨੂੰ ਦੁਪਹਿਰ

ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ’ਚ ਵੀ ਲੱਗ ਸਕਦੀ ਹੈ Los Angeles ਵਰਗੀ ਅੱਗ : ਨਵੀਂ ਰਿਪੋਰਟ
ਮੈਲਬਰਨ : ਆਸਟ੍ਰੇਲੀਆ ਦੇ ਸਟੇਟਸ ਦੀਆਂ ਰਾਜਧਾਨੀਆਂ ਲਈ ਕਲਾਈਮਟ ਕੌਂਸਲ ਅਤੇ ਐਮਰਜੈਂਸੀ ਲੀਡਰਜ਼ ਫ਼ੋਰ ਕਲਾਈਮਟ ਐਕਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸ਼ਹਿਰ Los Angeles ਵਰਗੀਆਂ ਤਬਾਹੀਕਾਰ ਅੱਗਾਂ ਇੱਥੇ ਵੀ

ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਤੋਂ ਚੰਗੀ ਖ਼ਬਰ, Alice Springs ’ਚ ਪਿਛਲੇ ਸਾਲ ਘਟੇ ਜੁਰਮ
ਮੈਲਬਰਨ : ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਦੇ ਸ਼ਹਿਰ Alice Springs ਵਿੱਚ ਅਪਰਾਧ ਦਰਾਂ 2025 ਵਿੱਚ ਘਟੀਆਂ ਹਨ। ਪੁਲਿਸ ਦੇ ਅੰਕੜਿਆਂ ਮੁਤਾਬਕ ਪ੍ਰਾਪਰਟੀ ਨਾਲ ਜੁੜੇ ਅਪਰਾਧ ਲਗਭਗ 20% ਘਟੇ ਹਨ ਅਤੇ

ਕੁਈਨਜ਼ਲੈਂਡ ’ਚ ਭਾਰੀ ਮੀਂਹ ਦਾ ਕਹਿਰ ਜਾਰੀ, 16 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਜਾਂ ਗੁੰਮ
ਮੈਲਬਰਨ : ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਵਾਲੇ ਹਾਲਾਤ ਬਣੇ ਹੋਏ ਹਨ। Townsville ਵਿੱਚ ਅੱਜ ਸਵੇਰ ਤਕ ਬੀਤੇ 24 ਘੰਟਿਆਂ ਦੌਰਾਨ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ

ਮੈਲਬਰਨ ’ਚ ਕਾਮੇਡੀ ਗਰੁੱਪ ਨੇ ਜਾਰੀ ਕੀਤੀ ਚੋਰ ਦੀ CCTV, ਵਿਕਟੋਰੀਆ ਦੇ ਕਾਨੂੰਨਾਂ ’ਤੇ ਚੁੱਕੇ ਸਵਾਲ
ਮੈਲਬਰਨ : ਮੈਲਬਰਨ ਦੇ ਮਸ਼ਹੂਰ ਕਾਮੇਡੀ ਗਰੁੱਪ Sooshi Mango ਦੇ ਕਾਰਲਟਨ ਰੈਸਟੋਰੈਂਟ ਦਫ਼ਤਰ ਵਿੱਚ ਹਾਲ ਹੀ ਵਿੱਚ ਚੋਰੀ ਦੀ ਕੋਸ਼ਿਸ਼ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਇਨ੍ਹਾ ਅਪਰਾਧਾਂ ਨੂੰ ਕਾਬੂ

ਮੈਲਬਰਨ : ਬੰਦ ਪਏ ਪੁਲਿਸ ਸਟੇਸ਼ਨ ਨੇੜੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀ ਰਾਜਧਾਨੀ ਦੇ ਅੰਦਰੂਨੀ ਨੌਰਥ ਇਲਾਕੇ Fitzroy ਵਿੱਚ ਸ਼ਨਿੱਚਰਵਾਰ ਅੱਧੀ ਰਾਤ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। Brunswick ਅਤੇ King William Streets ਦੇ ਨੇੜੇ

ਨਵੀਂਆਂ ਚੋਣਾਂ ਤੋਂ ਪਹਿਲਾਂ ਪਿਛਲੀਆਂ ਪ੍ਰਾਪਤੀਆਂ ਪੇਸ਼ ਕਰੇ ਪੰਜਾਬ NRI ਸਭਾ : NAPA
ਮੈਲਬਰਨ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (NAPA) ਦੇ ਐਗਜ਼ਿਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ ਸਰਕਾਰ ਦੀ NRI ਸਭਾ ਨੂੰ “ਚਿੱਟਾ ਹਾਥੀ” ਕਹਿੰਦੇ ਹੋਏ ਇਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ

ਆਸਟ੍ਰੇਲੀਆ : ਈ-ਬਾਈਕ ਹਾਦਸੇ ’ਚ ਇੱਕ ਹੋਰ ਬੱਚੇ ਦੀ ਮੌਤ ਪੂਰੇ ਦੇਸ਼ ’ਚ ਈ-ਬਾਈਕ ਕਾਨੂੰਨ ’ਚ ਸਪੱਸ਼ਟਤਾ ਦੀ ਮੰਗ ਵਧੀ
ਮੈਲਬਰਨ : ਤਸਮਾਨੀਆ ਵਿੱਚ ਨਵੇਂ ਸਾਲ ਦੀ ਰਾਤ ਇੱਕ 15 ਸਾਲ ਦੇ ਲੜਕੇ ਦੀ ਈ-ਬਾਈਕ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ, ਆਸਟ੍ਰੇਲੀਆ ਭਰ ਵਿੱਚ ਈ-ਬਾਈਕ ਕਾਨੂੰਨਾਂ ਦੀ ਇਕਸਾਰਤਾ

ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ’ਚ ਨਰਮੀ ਦੇ ਸੰਕੇਤ
ਮੈਲਬਰਨ : ਆਸਟ੍ਰੇਲੀਅਨ ਹਾਊਸਿੰਗ ਮਾਰਕੀਟ ਵਿੱਚ ਦਸੰਬਰ 2025 ਦੌਰਾਨ ਨਰਮੀ ਦੇ ਸੰਕੇਤ ਦਿਖ ਰਹੇ ਹਨ। ਨੈਸ਼ਨਲ ਪੱਧਰ ’ਤੇ ਕੀਮਤਾਂ ਸਿਰਫ਼ 0.7% ਵਧੀਆਂ, ਜੋ ਪਿਛਲੇ ਪੰਜ ਮਹੀਨਿਆਂ ਵਿੱਚ ਸਭ ਤੋਂ ਛੋਟਾ

ਆਸਟ੍ਰੇਲੀਆ ’ਚ ਟਰੱਕ ਡਰਾਈਵਰਾਂ ਦੀ ਕਮੀ ਕਾਰਨ ਸਪਲਾਈ ਚੇਨ ’ਤੇ ਪੈਣ ਲੱਗਾ ਦਬਾਅ
ਮੈਲਬਰਨ : ਆਸਟ੍ਰੇਲੀਆ ਦੀ ਟਰੱਕਿੰਗ ਉਦਯੋਗ ਗੰਭੀਰ ਡਰਾਈਵਰ ਕਮੀ ਦਾ ਸਾਹਮਣਾ ਕਰ ਰਹੀ ਹੈ। ਇਸ ਵੇਲੇ ਲਗਭਗ 28,000 ਡਰਾਈਵਰਾਂ ਦੀ ਕਮੀ ਹੈ ਜੋ 2029 ਤੱਕ 78,000 ਤੱਕ ਵਧ ਸਕਦੀ ਹੈ।

ਸਾਊਦੀ ਅਰਬ ਅਤੇ UAE ’ਚ ਰੇਤ ਹੀ ਰੇਤ, ਫਿਰ ਵੀ ਆਸਟ੍ਰੇਲੀਆ ਤੋਂ ਕਿਉਂ ਮੰਗਵਾਉਣੀ ਪੈਂਦੀ ਹੈ?
ਮੈਲਬਰਨ : ਸੁਣਨ ’ਚ ਅਜੀਬ ਲੱਗ ਸਕਦਾ ਹੈ ਪਰ ਦੁਨੀਆ ਦੇ ਸਭ ਤੋਂ ਵੱਡੇ ਰੇਗਿਸਤਾਨੀ ਦੇਸ਼ਾਂ ’ਚ ਗਿਣੇ ਜਾਣ ਵਾਲੇ ਸਾਊਦੀ ਅਰਬ ਅਤੇ ਸੰਯੁਕਤ ਰਾਜ ਅਮੀਰਾਤ (UAE) ਨੂੰ ਰੇਤ ਆਯਾਤ

ਕੀਮਤਾਂ ਵਧਣ ਨਾਲ Australian Property Market ’ਚ ਸ਼ੁਰੂ ਹੋਇਆ ਨਵਾਂ ਰੁਝਾਨ, ਜਾਣੋ ਵੱਡੇ ਸ਼ਹਿਰਾਂ ’ਚ ਰਹਿਣ ਲਈ ਕੀ ਕਰ ਰਹੇ ਨੌਜਵਾਨ
ਮੈਲਬਰਨ : Property Market ਵਿੱਚ ਸਿਡਨੀ ਸਮੇਤ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਘਰਾਂ ਦੀ ਕੀਮਤ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਸਿਡਨੀ ਵਿੱਚ ਘਰ ਦਾ ਔਸਤ ਮੁੱਲ ਹੁਣ 1.7 ਮਿਲੀਅਨ

ਕੁਈਨਜ਼ਲੈਂਡ ’ਚ ਮੌਨਸੂਨ ਦਾ ਮੀਂਹ ਜਾਰੀ, ਹੜ੍ਹਾਂ ਦੀ ਚੇਤਾਵਨੀ ਅਜੇ ਵੀ ਸਰਗਰਮ
ਮੈਲਬਰਨ : ਕੁਈਨਜ਼ਲੈਂਡ ਦੇ ਨੌਰਥ ਵਿੱਚ ਤੂਫ਼ਾਨੀ ਮੌਨਸੂਨ ਦੇ ਸਰਗਰਮ ਰਹਿਣ ਕਾਰਨ ਭਾਰੀ ਮੀਂਹ ਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਨਵੇਂ ਸਾਲ ਦੇ ਪਹਿਲੇ ਹੀ ਦਿਨ Townsville ਤੋਂ Bowen

ਕੁੜੀਆਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਵਾਲੇ ਐਡੀਲੇਡ ਦੇ ਮਨਵੀਰ ਸਿੰਘ ਨੇ ਮੰਗੀ ਮੁਆਫ਼ੀ, ਜੱਜ ਨੇ ਕਿਹਾ…
ਐਡੀਲੇਡ : ਕੁੜੀਆਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਮਨਵੀਰ ਸਿੰਘ (26) ਮਸਾਂ ਜੇਲ੍ਹ ਦੀ ਸਜ਼ਾ ਤੋਂ ਬਚਿਆ ਹੈ। ਮਨਵੀਰ ਨੇ ਸਾਊਥ ਆਸਟ੍ਰੇਲੀਆ ਸਟੇਟ ਦੀ ਰਾਜਧਾਨੀ ਐਡੀਲੇਡ ਦੇ ਨਾਈਟ

ਕੌਣ ਹੈ ਆਸਟ੍ਰੇਲੀਆ ਦਾ ਸਭ ਤੋਂ ਪਸੰਦੀਦਾ ਸਿਆਸਤਦਾਨ? ਜਾਣੋ ਕੀ ਕਹਿੰਦੈ ਨਵਾਂ ਸਰਵੇਖਣ
ਮੈਲਬਰਨ : 2025 ਦੇ ਅੰਤ ਵਿੱਚ ਆਸਟ੍ਰੇਲੀਅਨ ਸਿਆਸਤ ਵਿੱਚ ਨਵੇਂ ਸਰਵੇਖਣਾਂ ਨੇ ਦਿਲਚਸਪ ਤਸਵੀਰ ਪੇਸ਼ ਕੀਤੀ ਹੈ। ਹੈਰਾਨੀਜਨਕ ਰੂਪ ’ਚ ਵਨ ਨੇਸ਼ਨ ਪਾਰਟੀ ਦੀ ਨੇਤਾ Pauline Hanson ਦੀ ਮਸ਼ਹੂਰੀ ਵਿੱਚ

ਆਸਟ੍ਰੇਲੀਆ ’ਚ ਮਿੱਕੀ ਆਹੂਜਾ ਦੀ ਸਕਿਉਰਿਟੀ ਕੰਪਨੀ ’ਚ 1700 ਜੌਬਾਂ ਖਤਮ!
ਮੈਲਬਰਨ : ਮੈਲਬੋਰਨ ਅਧਾਰਿਤ ਸਕਿਉਰਿਟੀ ਕੰਪਨੀ ‘MA Services’ ਨੇ ਵਲੰਟਰੀ ਐਡਮਿਨਿਸਟ੍ਰੇਸ਼ਨ ਵਿੱਚ ਦਾਖਲ ਹੋ ਕੇ ਲਗਭਗ 1,700 ਨੌਕਰੀਆਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਵਿਕਟੋਰੀਅਨ ਲੇਬਰ ਹਾਇਰ ਅਥਾਰਟੀ ਨੇ ਇਸ

AFP ਨੇ Bondi Beach ਅੱਤਵਾਦੀ ਹਮਲੇ ਦੇ ਮਾਮਲੇ ’ਚ ਕੀਤਾ ਨਵਾਂ ਖ਼ੁਲਾਸਾ
ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਕਿਹਾ ਹੈ ਕਿ ਦੋਸ਼ੀ ਪਿਤਾ-ਪੁੱਤਰ ਸਾਜਿਦ ਅਤੇ ਨਵੀਦ ਅਕਰਮ ਨੇ ਫਿਲੀਪੀਨਜ਼

1 ਜਨਵਰੀ 2026 ਤੋਂ ਆਸਟ੍ਰੇਲੀਆ ’ਚ ਹੋਣ ਵਾਲੇ ਹਨ ਵੱਡੇ ਬਦਲਾਅ, ਪੜ੍ਹੋ ਪੂਰੀ ਸੂਚੀ
ਮੈਲਬਰਨ : ਨਵਾਂ ਸਾਲ ਨੇੜੇ ਆ ਰਿਹਾ ਹੈ ਅਤੇ ਨਵੇਂ ਸਾਲ ਨਾਲ ਆਸਟ੍ਰੇਲੀਆ ’ਚ ਬਹੁਤ ਕੁੱਝ ਨਵਾਂ ਵੀ ਸ਼ੁਰੂ ਹੋਣ ਵਾਲਾ ਹੈ। 1 ਜਨਵਰੀ 2026 ਤੋਂ ਆਸਟ੍ਰੇਲੀਆ ਵਿੱਚ ਕੁੱਝ ਵੱਡੇ

ਇੰਡੀਆ-ਆਸਟ੍ਰੇਲੀਆ ECTA ਦੇ ਤਿੰਨ ਸਾਲ ਪੂਰੇ ਹੋਏ, ਨਵੇਂ ਸਾਲ ਤੋਂ ਸ਼ੁਰੂ ਹੋਵੇਗਾ ਵਪਾਰ ਦਾ ਨਵਾਂ ਯੁਗ
ਮੈਲਬਰਨ : ਇੰਡੀਆ ਅਤੇ ਆਸਟ੍ਰੇਲੀਆ ਨੇ ਆਪਣੇ ਇਕੋਨੋਮਿਕ ਕੋਆਪਰੇਸ਼ਨ ਐਂਡ ਟਰੇਡ ਐਗਰੀਮੈਂਟ (ECTA) ਦੀ ਤੀਜੀ ਵਰ੍ਹੇਗੰਢ ਮਨਾਈ ਹੈ। ਤਿੰਨ ਸਾਲ ਪਹਿਲਾਂ ਲਾਗੂ ਹੋਏ ਇਸ ਐਗਰੀਮੈਂਟ ਨੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ

ਫ਼ਿਲੀਪੀਨਜ਼ ’ਚ ਇਸ ਸਾਲ 13 ਆਸਟ੍ਰੇਲੀਅਨ ਲੋਕਾਂ ਨੂੰ ਹੋਈ ਬੱਚਿਆਂ ਨਾਲ ਘਿਨਾਉਣੇ ਕੰਮ ਲਈ ਸਜ਼ਾ
ਮੈਲਬਰਨ : ਪ੍ਰੇਸ਼ਾਨ ਕਰਨ ਵਾਲੀ ਗਿਣਤੀ ਦੇ ਆਸਟ੍ਰੇਲੀਅਨ ਲੋਕ ਫ਼ਿਲੀਪੀਨਜ਼ ’ਚ ਬੱਚਿਆਂ ਦੇ ਜਿਨਸੀ ਸੋਸ਼ਣ ’ਚ ਸ਼ਾਮਲ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਨੇ ਆਪਣੇ ਫਿਲੀਪੀਨਜ਼ ਦੇ ਹਮਰੁਤਬਾ ਨਾਲ ਮਿਲ ਕੇ

PM Anthony Albanese ਨੇ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੀ ਮੰਗ ਠੁਕਰਾਈ, ਕੀਤਾ ਨਵਾਂ ਐਲਾਨ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਸਿਡਨੀ ਸਥਿਤ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਵੱਲੋਂ ਕੀਤੀ ਗਈ royal commission ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

ਸਾਊਥ ਆਸਟ੍ਰੇਲੀਆ ਦੇ MP Nick McBride ’ਤੇ ਲੱਗੇ ਘਰੇਲੂ ਹਿੰਸਾ ਦੇ ਦੋਸ਼, ਅਦਾਲਤ ਨੇ ਹਿਰਾਸਤ ’ਚ ਭੇਜਿਆ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੁਤੰਤਰ MP Nick McBride ’ਤੇ ਆਪਣੀ ਪਤਨੀ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੂੰ ਹਫ਼ਤੇ ਭਰ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ

ਆਸਟ੍ਰੇਲੀਅਨ ਲੋਕਾਂ ਨੇ ਘੱਟ ਕੀਤਾ ਸ਼ਰਾਬ ਪੀਣਾ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ
ਮੈਲਬਰਨ : ਆਸਟ੍ਰੇਲੀਆ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਸ਼ਰਾਬ ਪੀਣ ਦੀਆਂ ਆਦਤਾਂ ਵਿੱਚ ਵੱਡਾ ਬਦਲਾਅ ਆਇਆ ਹੈ। ਨੌਜਵਾਨ ਪੀੜ੍ਹੀ, ਖਾਸ ਕਰਕੇ 14–17 ਸਾਲ ਦੇ ਬੱਚਿਆਂ ਵਿੱਚ ਸ਼ਰਾਬ ਪੀਣ ਦੀ ਦਰ

ਆਸਟ੍ਰੇਲੀਆ ਦੇ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ
ਮੈਲਬਰਨ : ਆਸਟ੍ਰੇਲੀਆ ਦੇ ਕਈ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸੈਂਟਰਾਂ ਨੇ ਸਟਾਫ਼ ਦੀ ਸੈਲਰੀ ਵਧਾਉਣ ਲਈ ਦਿੱਤੀ ਗ੍ਰਾਂਟ ਨੂੰ ਨਾਕਾਫ਼ੀ

Bondi Beach ਅੱਤਵਾਦੀ ਹਮਲੇ ਤੋਂ ਸਖ਼ਤ ਕਾਨੂੰਨਾਂ ਦੀ ਹਮਾਇਤ ਕਰਦੇ ਨੇ ਆਸਟ੍ਰੇਲੀਅਨ
ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਵੱਲੋਂ ਸਖ਼ਤ ਕਾਨੂੰਨਾਂ ਲਈ ਵੱਡਾ ਸਮਰਥਨ ਸਾਹਮਣੇ ਆਇਆ ਹੈ। Resolve poll ਮੁਤਾਬਕ 76% ਲੋਕ ਸਖ਼ਤ

ਆਸਟ੍ਰੇਲੀਆ ’ਚ ਕਈ ਥਾਵਾਂ ’ਤੇ ਪ੍ਰਾਪਰਟੀਜ਼ ਅਜੇ ਵੀ ਮਿਲ ਰਹੀਆਂ ਨੇ 50K ਤੋਂ ਹੇਠਾਂ
ਮੈਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਲਈ 2025 ਇੱਕ ਰਿਕਾਰਡ ਤੋੜ ਸਾਲ ਸਾਬਤ ਹੋਣ ਦੇ ਬਾਵਜੂਦ, ਦੇਸ਼ ਦਾ ਇੱਕ ਛੋਟਾ ਜਿਹਾ ਕੋਨਾ ਚਮਤਕਾਰੀ ਤੌਰ ’ਤੇ ਅਜੇ ਵੀ ਅਜਿਹਾ ਹੈ ਜਿੱਥੇ

NSW ’ਚ ਸਖ਼ਤ ਗੰਨ ਕਾਨੂੰਨ ਪਾਸ ਬੰਦੂਕਾਂ ਰੱਖ ਸਕਣ ਦੀ ਗਿਣਤੀ ਹੋਵੇਗੀ ਸੀਮਤ
ਮੈਲਬਰਨ : ਸਿਡਨੀ ਦੇ Bondi Beach ਉਤੇ ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਨੇ ਗੰਨ ਵਰਗੇ ਖ਼ਤਰਨਾਕ ਹਥਿਆਰਾਂ ਅਤੇ ਪ੍ਰਦਰਸ਼ਨ ਬਾਰੇ ਸਖ਼ਤ ਕਾਨੂੰਨ ਪਾਸ ਕੀਤੇ ਹਨ। ਬਿੱਲ

ਵਿਆਜ ਰੇਟ ਬਾਰੇ ਆਸਟ੍ਰੇਲੀਆ ਦੇ ਵੱਡੇ ਬੈਂਕਾਂ ਨੇ ਕੀ ਕੀਤੀ ਭਵਿੱਖਬਾਣੀ?
ਮੈਲਬਰਨ : ਆਸਟ੍ਰੇਲੀਆ ’ਚ ਵਧਦੀ ਮਹਿੰਗਾਈ ਅਤੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਸਖ਼ਤ ਰੁਖ਼ ਨੂੰ ਵੇਖਦਿਆਂ ਅਗਲੇ ਸਾਲ ਵਿਆਜ ਰੇਟ ਜਾਂ ਕੈਸ਼ ਰੇਟ ਦੇ ਹੋਰ ਘੱਟ ਹੋਣ ਦੀ ਸੰਭਾਵਨਾ

ਆਸਟ੍ਰੇਲੀਆ ਦੇ Bondi Beach ਅੱਤਵਾਦੀ ਹਮਲੇ ਬਾਰੇ ਨਵੇਂ ਵੇਰਵੇ ਆਏ ਸਾਹਮਣੇ, ਜਾਣੋ ਪੁਲਿਸ ਨੇ ਅਦਾਲਤ ’ਚ ਕੀ ਦਿੱਤਾ ਬਿਆਨ
ਮੈਲਬਰਨ : ਸਿਡਨੀ ਦੇ Bondi Beach ਅੱਤਵਾਦੀ ਹਮਲੇ ਬਾਰੇ ਅਦਾਲਤ ’ਚ ਪੁਲਿਸ ਦਾ ਬਿਆਨ ਸਾਹਮਣੇ ਆ ਗਿਆ ਹੈ। ਹਮਲਾਵਰ ਨਵੀਦ ਅਕਰਮ ਵਿਰੁਧ 15 ਕਤਲ ਦੇ ਦੋਸ਼ਾਂ ਸਮੇਤ 59 ਦੋਸ਼ ਲਗਾਏ

Bondi Beach ਹਮਲੇ ਤੋਂ ਬਾਅਦ ਸਰਕਾਰ ਦਾ ਸਖ਼ਤ ਰੁੱਖ, Hate Speech ਕਾਨੂੰਨਾਂ ਨਾਲ Visa Powers ਵੀ ਚਰਚਾ ’ਚ
ਮੈਲਬਰਨ : Bondi Beach ’ਤੇ ਹੋਏ ਘਾਤਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੀ ਸਿਆਸਤ ਅਤੇ ਨੀਤੀ-ਨਿਰਧਾਰਨ ਇੱਕ ਨਵੇਂ ਮੋੜ ’ਤੇ ਖੜ੍ਹੀ ਨਜ਼ਰ ਆ ਰਹੀ ਹੈ। ਫੈਡਰਲ ਸਰਕਾਰ ਵੱਲੋਂ hate-speech law reform

ਆਸਟ੍ਰੇਲੀਆ ’ਚ Migration Trend ’ਚ ਵੱਡਾ ਮੋੜ, Net Overseas Migration ਤਿੰਨ ਸਾਲਾਂ ਦੇ ਹੇਠਲੇ ਪੱਧਰ ’ਤੇ
ਮੈਲਬਰਨ : ਆਸਟ੍ਰੇਲੀਆ ਦੀ migration story ਵਿੱਚ ਇਕ ਵੱਡਾ ਬਦਲਾਅ ਸਾਹਮਣੇ ਆਇਆ ਹੈ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ 2024–25 financial year ਦੌਰਾਨ ਦੇਸ਼ ਦੀ net overseas migration ਘਟ ਕੇ 305,600 ’ਤੇ

Bondi Beach ਹਮਲੇ ਤੋਂ ਬਾਅਦ ਆਸਟ੍ਰੇਲੀਆ: ਏਕਤਾ, ਕਾਨੂੰਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪਰਖ
ਮੈਲਬਰਨ : ਸਿਡਨੀ ਦੇ Bondi Beach ’ਤੇ ਹਨੁੱਕਾ ਸਮਾਗਮ ਦੌਰਾਨ ਹੋਏ ਅੱਤਵਾਦੀ ਹਮਲੇ ਨੇ ਆਸਟ੍ਰੇਲੀਆਈ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਫੈਡਰਲ ਸਰਕਾਰ, ਪ੍ਰਧਾਨ ਮੰਤਰੀ

ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦੇ ਪਤੀ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ’ਚ ਫੜੇ ਗਏ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਆਪਣੇ ਪਤੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਣ ਤੋਂ ਬਾਅਦ ਮੁਆਫੀ ਮੰਗੀ ਹੈ, ਅਤੇ ਕਿਹਾ ਹੈ ਕਿ ਇਸ ਘਟਨਾ ਕਾਰਨ

ਆਸਟ੍ਰੇਲੀਆ ’ਚ ਬੰਦੂਕਾਂ ’ਤੇ ਸਖ਼ਤੀ ਹੋਰ ਵਧੇਗੀ, gun buyback scheme ਦਾ ਐਲਾਨ
ਮੈਲਬਰਨ : Bondi Beach ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਆ ’ਚ ਬੰਦੂਕਾਂ ’ਤੇ ਸਖ਼ਤੀ ਹੋਰ ਵਧਣ ਵਾਲੀ ਹੈ। ਹਿੰਸਾ ਵਿਰੁਧ ਚੁੱਕੇ ਕਦਮਾਂ ਦੀ ਲੜੀ ’ਚ ਕਲ ਨਫ਼ਰਤੀ ਭਾਸ਼ਣ ਵਿਰੁਧ ਨਵੇਂ ਕਾਨੂੰਨ

ਪੰਜਵੀਂ ਪੀੜ੍ਹੀ ਵਿੱਚੋਂ ਫੌਜੀ ਅਫਸਰ ਬਣਿਆ ਸਰਤਾਜ ਸਿੰਘ, ਦੇਸ਼ ਦੀ ਰਾਖੀ ਲਈ ਸਿੱਖ ਪਰਿਵਾਰ ਦੀ ਵਿਰਾਸਤ ਨੂੰ ਰੱਖਿਆ ਕਾਇਮ
ਚੰਡੀਗੜ੍ਹ : ਲੈਫਟੀਨੈਂਟ ਸਰਤਾਜ ਸਿੰਘ ਇੰਡੀਆ ਦੀ ਫ਼ੌਜ ’ਚ ਸੇਵਾ ਕਰਨ ਵਾਲੇ ਆਪਣੇ ਖ਼ਾਨਦਾਨ ਦੀ ਪੰਜਵੀਂ ਪੀੜ੍ਹੀ ਦੇ ਫ਼ੌਜੀ ਅਫ਼ਸਰ ਬਣ ਗਿਆ ਹੈ। ਪਿਛਲੇ ਦਿਨੀਂ ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ

ਵਿਕਟੋਰੀਆ ’ਚ ਅਪਰਾਧ ਵਧਣਾ ਜਾਰੀ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ
ਮੈਲਬਰਨ : ਵਿਕਟੋਰੀਆ ਦੀ Crime Statistics Agency (CSA) ਵੱਲੋਂ ਇਸ ਸਾਲ 30 ਸਤੰਬਰ ਤਕ ਦੇ ਜਾਰੀ ਨਵੇਂ ਅੰਕੜਿਆਂ ਅਨੁਸਾਰ ਵਿਕਟੋਰੀਆ ’ਚ ਅਪਰਾਧਾਂ ਦੀ ਗਿਣਤੀ ਨਵੇਂ ਸਿਖਰ ਨੂੰ ਛੂਹ ਗਈ ਹੈ

ਆਸਟ੍ਰੇਲੀਆ ’ਚ ਸਖ਼ਤ ਹੋਣਗੇ ਨਫ਼ਰਤੀ ਭਾਸ਼ਣ ਬਾਰੇ ਕਾਨੂੰਨ, Bondi Beach ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਦਾ ਵੱਡਾ ਫ਼ੈਸਲਾ
ਮੈਲਬਰਨ : Bondi Beach ’ਤੇ ਯਹੂਦੀ ਵਿਰੋਧੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ Anthony Albanese ਨੇ ਨਫ਼ਰਤੀ ਭਾਸ਼ਣ ਬਾਰੇ ਸਖ਼ਤ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਹੈ। Antisemitism ਰਾਜਦੂਤ Jillian Segal

Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.