Punjabi Diaspora
Latest Live World Punjabi News

ਇਜ਼ਰਾਈਲ ਨੇ ਈਰਾਨ ’ਤੇ ਕੀਤਾ ਮੋੜਵਾਂ ਹਮਲਾ, ਹਵਾਈ ਅੱਡੇ ’ਤੇ ਸੁੱਟੀਆਂ ਮਿਜ਼ਾਈਲਾਂ, ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਤੜਕੇ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਇਹ ਹਮਲੇ ਤਹਿਰਾਨ ਵੱਲੋਂ ਪਿਛਲੇ ਹਫਤੇ ਉਸ ਦੇ ਖੇਤਰ ’ਚ ਕੀਤੇ ਡਰੋਨ ਹਮਲੇ ਦੇ

“ਪਾਕਿਸਤਾਨ ਨੂੰ ਗੁਆਂਢੀਆਂ ਨਾਲ ਲੜਨਾ ਨਹੀਂ ਚਾਹੀਦਾ”, ਲਹਿੰਦੇ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਦੀ ਗੁਰੂਘਰ ਚੋਂ ਅਪੀਲ
ਮੈਲਬਰਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਪੰਜਾਬ ਦੇ ਫਸਲੀ ਤਿਉਹਾਰ ਵਿਸਾਖੀ ਦੇ ਪਹਿਲੇ ਸਟੇਟ-ਲੈਵਲ ਜਸ਼ਨਾਂ ਦੌਰਾਨ ਪੰਜਾਬੀ

ਕੀ ਬਣੂੰ ਦੁਨੀਆਂ ਦਾ! …ਤੇ ਉਹ ਕਰਜ਼ਾ ਲੈਣ ਲਈ ਅੰਕਲ ਦੀ ਲਾਸ਼ ਹੀ ਬੈਂਕ ਲੈ ਆਈ
ਮੈਲਬਰਨ : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ, ਏਰਿਕਾ ਡੀ ਸੂਜ਼ਾ ਵਿਏਰਾ ਨੂਨਜ਼ ਨਾਮ ਦੀ ਇਕ ਔਰਤ ਨੂੰ ਆਪਣੇ ਅੰਕਲ ਰਾਬਰਟੋ ਬ੍ਰਾਗਾ ਦੀ ਲਾਸ਼

ਸ੍ਰੀਦੇਵੀ ਵੀ ਫ਼ੈਨ ਸੀ ਚਮਕੀਲੇ ਦੀ, ਫ਼ਿਲਮ ਦਾ ਹੀਰੋ ਬਣਨ ਦੀ ਕੀਤੀ ਸੀ ਪੇਸ਼ਕਸ਼, ਪਰ ਚਮਕੀਲੇ ਨੇ ਸਿਰਫ਼ ਇਸ ਲਈ ਠੁਕਰਾਈ ਕਿ…
ਮੈਲਬਰਨ : ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਅਦਾਕਾਰੀ ਵਾਲੀ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਸ਼ੁੱਕਰਵਾਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋ ਗਈ ਹੈ ਅਤੇ ਚਾਰੇ

ਅਮਰੀਕਾ ’ਚ ਅੱਜ ਲੱਗੇਗਾ ਪੂਰਨ ਸੂਰਜ ਗ੍ਰਹਿਣ, ਜਾਣੋ ਆਸਟ੍ਰੇਲੀਆ ’ਚ ਤੁਹਾਨੂੰ ਕਿੰਝ ਮਿਲੇਗਾ ਵੇਖਣ ਦਾ ਮੌਕਾ
ਮੈਲਬਰਨ: ਆਕਾਸ਼ ’ਚ ਅੱਜ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲੇਗਾ ਜਦੋਂ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਲਵੇਗਾ। ਪੂਰਨ ਸੂਰਜ ਗ੍ਰਹਿਣ ਦਾ ਇਹ ਅਨੋਖਾ ਨਜ਼ਾਰਾ ਅਮਰੀਕਾ ’ਚ ਕਈ ਥਾਵਾਂ ’ਤੇ ਦਿਸੇਗਾ।

ਤਾਇਵਾਨ ’ਚ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਭੂਚਾਲ, 4 ਚਾਰ ਲੋਕਾਂ ਦੀ ਮੌਤ, ਇਮਾਰਨਾਂ ਨੂੰ ਭਾਰੀ ਨੁਕਸਾਨ
ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ

ਭਾਰਤ : ਉੱਤਰਾਖੰਡ ’ਚ ਸਵੇਰਸਾਰ ਬਾਬਾ ਤਰਸੇਮ ਸਿੰਘ ਦਾ ਕਤਲ, ਜਾਣੋ ਕੌਣ ਸਨ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ
ਮੈਲਬਰਨ: ਅੱਜ ਸਵੇਰੇ 6:30 ਵਜੇ ਦੇ ਲਗਭਗ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ। ਗੁਰਦੁਆਰਾ

ਦੁਨੀਆਂ ਨੂੰ ਮਿਲਿਆ ਪਹਿਲਾ ‘ਸ਼ਹੀਦ’ ਰੋਬੋਟ, ਲੁਕੇ ਅਪਰਾਧੀ ਨੂੰ ਲੱਭਣ ਦੌਰਾਨ ਹੋਇਆ ਗੋਲੀ ਦਾ ਸ਼ਿਕਾਰ
ਮੈਲਬਰਨ: ਅਮਰੀਕਾ ਦੇ ਸਟੇਟ ਮੈਸਾਚੁਸੈਟਸ ਦੀ ਪੁਲਿਸ ਦੀ ਮਦਦ ਲਈ ਤੈਨਾਤ ਕੀਤਾ ਇੱਕ ਰੋਬੋਟ ਕੁੱਤਾ ਸ਼ਹੀਦ ਹੋ ਗਿਆ ਹੈ। ਰੋਸਕੋ ਨਾਂ ਦਾ ਇਹ ਰੋਬੋਟ 6 ਮਾਰਚ ਨੂੰ ਬਾਰਨਸਟੇਬਲ ਦੇ ਇੱਕ

ਅਮਰੀਕਾ ‘ਚ ਸਿੱਖ ਤੇ ਮੁਸਲਮਾਨ ਗਾਰਡਾਂ ਦੇ ਹੱਕ ‘ਚ ਨਿੱਤਰੀ ਫੈਡਰਲ ਸਰਕਾਰ, ਕੈਲੀਫੋਰਨੀਆ ‘ਚ ਦਾੜ੍ਹੀ ਸ਼ੇਵ ਕਰਕੇ ਰੱਖਣ ਬਾਰੇ ਵਿਤਕਰੇ ਵਾਲੀ ਪਾਲਿਸੀ ਨੂੰ ਚੁਣੌਤੀ
ਮੈਲਬਰਨ: ਅਮਰੀਕਾ ਦੇ ਕੈਲੇਫ਼ੋਰਨੀਆ ਸਟੇਟ ’ਚ Department of Corrections and Rehabilitation (CDCR) ਨੇ ਜੇਲ੍ਹ ’ਚ ਕੰਮ ਕਰ ਰਹੇ ਗਾਰਡਾਂ ਵਲੋਂ ਦਾੜ੍ਹੀ ਰੱਖਣ ’ਤੇ ਲਾਈ ਪਾਬੰਦੀ ਵਿਰੁਧ ਅਮਰੀਕਾ ਫੈਡਰਲ ਸਰਕਾਰ ਨੇ

ਕਾਰਗੋ ਸ਼ਿਪ ਦੀ ਟੱਕਰ ਕਾਰਨ ਅਮਰੀਕਾ ਦਾ ਅਹਿਮ ਪੁਲ ਸਕਿੰਟਾਂ ’ਚ ਢਹਿ-ਢੇਰੀ, 6 ਜਣਿਆਂ ਦੀ ਮੌਤ, ਆਲਮੀ ਸਪਲਾਈ ਚੇਨ ’ਚ ਰੁਕਾਵਟ ਪੈਣ ਦਾ ਖਦਸ਼ਾ
ਮੈਲਬਰਨ: ਅਮਰੀਕਾ ਦੀ ਬੰਦਰਗਾਹ ਬਾਲਟੀਮੋਰ ’ਚ ਇਕ ਵਿਸ਼ਾਲ ਕਾਰਗੋ ਸ਼ਿਪ ਦੇ ‘ਫਰਾਂਸਿਸ ਸਕਾਟ ਕੀ ਬ੍ਰਿਜ’ ਨਾਲ ਟਕਰਾ ਜਾਣ ਕਾਰਨ ਅਹਿਮ ਪੁਲ ਢਹਿ ਕੇ ਪਾਣੀ ’ਚ ਡਿੱਗ ਗਿਆ। ਪੁਲ ’ਤੇ ਚਲ

ਸੂਰਜ ਤੋਂ ਉੱਠਿਆ ਪਲਾਜ਼ਮਾ ਤੂਫ਼ਾਨ, ਜਾਣੋ ਧਰਤੀ ’ਤੇ ਕੀ ਪਾਵੇਗਾ ਅਸਰ (Geomagnetic storm from a solar flare)
ਮੈਲਬਰਨ: ਪੁਲਾੜ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਸੂਰਜ ਤੋਂ ਪਲਾਜ਼ਮਾ ਦਾ ਤੂਫ਼ਾਨ ਫਟਣ ਅਤੇ ਇਸ ਦੇ ਧਰਤੀ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ। ਗਰਮ ਪਲਾਜ਼ਮਾ ਦੇ ਇਸ ਤੂਫ਼ਾਨ ਨਾਲ

ਭਾਰਤ : NIT ਜਮਸ਼ੇਦਪੁਰ ਦੀ ਤਾਨਿਆ ਸਿੰਘ ਨੂੰ ਆਸਟ੍ਰੇਲੀਆਈ ਕੰਪਨੀ ਤੋਂ ਮਿਲਿਆ ਰਿਕਾਰਡ ਤੋੜ ਪੈਕੇਜ
ਮੈਲਬਰਨ: ਸਾਲ 2023 ‘ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIT) ਦੇ 6 ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੀ ਇਕ IT ਕੰਪਨੀ ਐਟਲਸੀਅਨ ਨੇ 83 ਲੱਖ ਰੁਪਏ ਸਾਲਾਨਾ ਦੇ ਰਿਕਾਰਡ ਤਨਖਾਹ ਪੈਕੇਜ ਦੀ ਪੇਸ਼ਕਸ਼

ਕੇਟ ਮਿਡਲਟਨ ਨੂੰ ਹੋਇਆ ਕੈਂਸਰ, ਕੀਮੋਥੈਰੇਪੀ ਜਾਰੀ
ਮੈਲਬਰਨ: ਵੇਲਸ ਦੀ ਰਾਜਕੁਮਾਰੀ ਕੈਥਰੀਨ ਨੇ ਇੱਕ ਵੀਡੀਓ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੀ ਕੀਮੋਥੈਰੇਪੀ ਚਲ ਰਹੀ ਹੈ। ਰਾਜਕੁਮਾਰੀ ਦੀ ਸਿਹਤ ਬਾਰੇ

ਹਰਦੀਪ ਸਿੰਘ ਨਿੱਝਰ ਬਾਰੇ ਡਾਕੂਮੈਂਟਰੀ ਫ਼ਿਲਮ ਤੋਂ ਭਾਰਤ ਸਰਕਾਰ ਹੋਈ ਪ੍ਰੇਸ਼ਾਨ, CBC ’ਤੇ ਕਰ ਦਿੱਤਾ ਇਹ ਐਕਸ਼ਨ
ਮੈਲਬਰਨ: ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (CBC) ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਉਸ ਵੱਲੋਂ YouTube ਅਤੇ X ’ਤੇ ਜਾਰੀ ਇੱਕ ਡਾਕੂਮੈਂਟਰੀ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਡਾਕੂਮੈਂਟਰੀ ਹਰਦੀਪ

ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਬਣੇ ਨਵੇਂ ਨਿਯਮ, ਬਗ਼ੈਰ ਕਿਸੇ ਦਸਤਾਵੇਜ਼ ਤੋਂ ਮਿਲੇਗੀ ਇਨ੍ਹਾਂ ਨੂੰ ਮਿਲੇਗੀ ਨਾਗਰਿਕਤਾ
ਮੈਲਬਰਨ: ਚਾਰ ਸਾਲਾਂ ਦੀ ਉਡੀਕ ਤੋਂ ਬਾਅਦ ਆਖ਼ਰ ਪੂਰੇ ਭਾਰਤ ’ਚ ਵਿਵਾਦਮਈ ਨਾਗਰਿਕਤਾ ਸੋਧ ਐਕਟ (CAA) ਲਾਗੂ ਹੋ ਗਿਆ ਹੈ। 2019 ’ਚ ਬਣਾਏ ਇਸ ਕਾਨੂੰਨ ਦੇ ਨਿਯਮ ਸੋਮਵਾਰ ਨੂੰ ਭਾਰਤ

ਨਾਰੀਅਲ ’ਚ ਨਸ਼ੀਲੇ ਪਦਾਰਥ ਲੁਕਾ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲਾ ਫ਼ਿਲਮ ਪ੍ਰੋਡਿਊਸਰ ਗ੍ਰਿਫ਼ਤਾਰ
ਮੈਲਬਰਨ: ਤਾਮਿਲ ਫਿਲਮ ਪ੍ਰੋਡਿਊਸਰ ਅਤੇ DMK ਪਾਰਟੀ ਦੇ ਸਾਬਕਾ ਅਹੁਦੇਦਾਰ ਜਾਫਰ ਸਾਦਿਕ ਨੂੰ ਭਾਰਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ

Gold Prices on Record High : ਸੋਨੇ ਦੀ ਕੀਮਤ ਰਿਕਾਰਡ ਪੱਧਰ ’ਤੇ ਪੁੱਜੀ, ਇਸ ਦੇਸ਼ ਦੀ ਤਾਬੜਤੋੜ ਖ਼ਰੀਦ ਨੇ ਵਧਾਏ ਰੇਟ
ਮੈਲਬਰਨ: ਚੀਨ, ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਦੇ ਨਾਲ, ਆਪਣੀ ਹੋਲਡਿੰਗ ਨੂੰ ਵੰਨ-ਸੁਵੰਨੀ ਬਣਾਉਣ ਅਤੇ ਅਮਰੀਕੀ ਡਾਲਰ ‘ਤੇ ਆਪਣੀ ਨਿਰਭਰਤਾ ਨੂੰ ਘਟਾਉਣ ਦੀ ਰਣਨੀਤੀ ਦੇ ਹਿੱਸੇ ਵਜੋਂ ਸੋਨਾ ਇਕੱਠਾ

ਆਸਟ੍ਰੇਲੀਆ ਵਾਸੀ ਦੇ ਕਤਲ ਕੇਸ ’ਚ ਪੰਜਾਬ ਪੁਲਿਸ ਦਾ ਪ੍ਰਗਟਾਵਾ, ਇੱਕੋ ਕੁੜੀ ਨੂੰ ਮਿਲਣ ਪੁੱਜੇ ਸਨ ਦੋਵੇਂ NRI, ਅਮਰੀਕਾ ਵਾਸੀ ਮੁਲਜ਼ਮ ਫ਼ਰਾਰ
ਮੈਲਬਰਨ: ਪਿੱਛੇ ਜਿਹੇ ਪਠਾਨਕੋਟ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦੇ ਕਤਲ ਦਾ ਕੇਸ ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ

ਦਿੱਲੀ ’ਚ ‘ਟੇਸਟ ਦ ਵੰਡਰਸ ਆਫ ਆਸਟ੍ਰੇਲੀਆ’ ਈਵੈਂਟ ਅੱਜ ਤੋਂ, ਜਾਣੋ ਕੀ ਬੋਲੇ ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ
ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ ਜੌਹਨ ਸਾਊਥਵੈਲ ਨੇ ਕਿਹਾ ਹੈ ਕਿ ਭਾਰਤ ਨਾਲ ਆਸਟ੍ਰੇਲੀਆ ਦੇ ਸਬੰਧ ਅੱਜ ਦੀ ਤਰੀਕ ’ਚ ਸੱਭ ਤੋਂ ਉੱਚੇ ਪੱਧਰ ’ਤੇ ਹਨ ਅਤੇ ਇਹ ਦੋਹਾਂ ਦੇਸ਼ਾਂ

ਲਾਲ ਸਾਗਰ ’ਚ ਹੂਤੀ ਬਾਗ਼ੀਆਂ ਨੇ ਬ੍ਰਿਟਿਸ਼ ਜਹਾਜ਼ ਨੂੰ ਡੋਬਿਆ, ਸਮੁੰਦਰੀ ਵਾਤਾਵਰਣ ਨੂੰ ਪੈਦਾ ਹੋਇਆ ਵੱਡਾ ਖ਼ਤਰਾ
ਮੈਲਬਰਨ: ਲਾਲ ਸਾਗਰ ਵਿੱਚ ਇੱਕ ਬ੍ਰਿਟਿਸ਼ ਕੰਟੇਨਰ ਜਹਾਜ਼ ਹੌਲੀ ਹੌਲੀ ਡੁੱਬ ਰਿਹਾ ਹੈ, ਜਿਸ ’ਤੇ ਹੂਤੀ ਬਾਗ਼ੀਆਂ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਹੂਤੀ ਬਾਗ਼ੀਆਂ ਵੱਲੋਂ ਸੰਚਾਲਿਤ ਮੀਡੀਆ ਦੀ ਫੁਟੇਜ

ਅਮਰੀਕਾ ਤੋਂ ਭਾਰਤ ਪਰਤੇ ਪ੍ਰਵਾਰ ਦੀ ਉੱਡੀ ਰਾਤਾਂ ਦੀ ਨੀਂਦ, ਬੈਂਕ ਮੈਨੇਜਰ ਨੇ ਹੀ ਲਾਈ ਕਰੋੜਾਂ ਰੁਪਏ ਦੀ ਠਿੱਬੀ
ਮੈਲਬਰਨ: ਦਹਾਕਿਆਂ ਤੋਂ ਅਮਰੀਕਾ ਅਤੇ ਹਾਂਗਕਾਂਗ ਵਿੱਚ ਰਹਿਣ ਤੋਂ ਬਾਅਦ ਭਾਰਤ ਪਰਤੇ ਇੱਕ ਪ੍ਰਵਾਰ ਦੀ ਅੱਜਕਲ੍ਹ ਰਾਤਾਂ ਦੀ ਨੀਂਦ ਉੱਡ ਗਈ ਹੈ। ਦਿੱਲੀ ਨੇੜੇ ਗੁਰੂਗ੍ਰਾਮ ਦੀ ਸ਼ਵੇਤਾ ਸ਼ਰਮਾ ਨੇ ICICI

ਬ੍ਰਿਟੇਨ ਦੀ ਸੰਸਦ ‘ਚ ਸਿੱਖ ਸੰਸਦ ਮੈਂਬਰ ਨੇ ਉਠਾਇਆ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦਾ ਮੁੱਦਾ, ਜਾਣੋ ਬ੍ਰਿਟੇਨ ਸਰਕਾਰ ਨੇ ਕੀ ਦਿੱਤਾ ਜਵਾਬ
ਮੈਲਬਰਨ: ਭਾਰਤ ‘ਚ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਅਜੇ ਤਕ ਕੋਈ ਰਸਤਾ ਨਹੀਂ ਨਿਕਲ ਸਕਿਆ ਹੈ।

NASA ਹੁਣ ਧਰਤੀ ’ਤੇ ਕਰਵਾਏਗਾ ਮੰਗਲ ਗ੍ਰਹਿ ਦੀ ਸੈਰ, ਬਣ ਗਿਆ ‘ਮਾਰਸ ਸਿਮੁਲੇਟਰ’
ਮੈਲਬਰਨ: NASA ਸੰਭਾਵਿਤ “ਮੰਗਲ ਗ੍ਰਹਿ ਵਾਸੀਆਂ” ਦੀ ਭਾਲ ਕਰ ਰਿਹਾ ਜੋ ਉਸ ਦੇ ਨਵੇਂ ਬਣਾਏ ‘ਮਾਰਸ ਸਿਮੁਲੇਟਰ’ ’ਚ ਰਹਿ ਸਕਣ। ਅਮਰੀਕੀ ਪੁਲਾੜ ਏਜੰਸੀ ਨੇ 2025 ਦੇ ਬਸੰਤ ਵਿੱਚ ਸ਼ੁਰੂ ਹੋਣ

ਬਚ ਕੇ! ਕਿਤੇ ਤੁਹਾਡੇ ਉੱਤੇ ਨਾ ਡਿੱਗ ਪਏ ਸੈਟੇਲਾਈਟ! ਅਨਕੰਟਰੋਲ ਹੋ ਧਰਤੀ ਵੱਲ ਪਾ ਦਿੱਤੇ ਨੇ ਚਾਲੇ
ਮੈਲਬਰਨ: ਯੂਰਪੀਅਨ ਸਪੇਸ ਏਜੰਸੀ (ASA) ਦਾ ERS-2 ਧਰਤੀ ਨਿਰੀਖਣ ਸੈਟੇਲਾਈਟ ਇੱਕ ਅਨਕੰਟਰੋਲਡ ਆਪਰੇਸ਼ਨ ਵਿੱਚ ਧਰਤੀ ਦੇ ਵਾਯੂਮੰਡਲ ਵਿੱਚ ਦੁਬਾਰਾ ਦਾਖਲ ਹੋਣ ਲਈ ਤਿਆਰ ਹੈ। ਇਸ ਨੂੰ 1995 ਵਿੱਚ ਲਾਂਚ ਕੀਤਾ

ਅਜੀਬੋ-ਗ਼ਰੀਬ! ਹਵਾਈ ਜਹਾਜ਼ ‘ਚ ਕੀੜਿਆਂ ਦਾ ਹਮਲਾ, ਜਾਣੋ ਕਿਉਂ ਫ਼ਲਾਈਟ ਮੋੜਨੀ ਪਈ ਵਾਪਿਸ
ਮੈਲਬਰਨ: ਹਵਾਈ ਸਫ਼ਰ ਦੌਰਾਨ ਕਈ ਘਟਨਾਵਾਂ ਅਜਿਹੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਾਰਨ ਹਵਾਈ ਜਹਾਜ਼ ਨੂੰ ਵਾਪਸ ਮੋੜਨਾ ਪੈਂਦਾ ਹੈ। ਇਨ੍ਹਾਂ ਘਟਨਾਵਾਂ ਦੀ ਸੂਚੀ ’ਚ ਚੁਣ ਕੀੜੇ ਵੀ ਸ਼ਾਮਲ ਹੋ ਗਏ

ਹਵਾਈ ਜਹਾਜ਼ ’ਚ ਖ਼ੂਨ ਹੀ ਖ਼ੂਨ, ਇੱਕ ਵਿਅਕਤੀ ਦੀ ਮੌਤ, ਜਾਣੋ ਕੀ ਹੋਇਆ ਮਿਊਨਿਖ ਜਾ ਰਹੀ ਉਡਾਨ ’ਚ
ਮੈਲਬਰਨ: ਬੈਂਕਾਕ ਤੋਂ ਮਿਊਨਿਖ ਜਾ ਰਹੀ ਲੁਫਥਾਂਸਾ ਦੀ ਉਡਾਣ ਦੌਰਾਨ 63 ਸਾਲ ਦੇ ਇੱਕ ਜਰਮਨ ਯਾਤਰੀ ਦੀ ਵੱਡੀ ਮਾਤਰਾ ‘ਚ ਖੂਨ ਵਗਣ ਕਾਰਨ ਮੌਤ ਹੋ ਗਈ। ਬੋਰਡਿੰਗ ਦੌਰਾਨ ਬਿਮਾਰ ਦਿਖਾਈ

ਕੈਨੇਡਾ ’ਚ ਸਿੱਖ ਦੇ ਘਰ ਅੱਧੀ ਰਾਤ ਗੋਲੀਬਾਰੀ ਮਗਰੋਂ ਭਾਈਚਾਰੇ ’ਚ ਸਹਿਮ
ਮੈਲਬਰਨ: ਪਿਛਲੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਖਾਲਿਸਤਾਨੀ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਜੁੜੇ ਇਕ ਸਿੱਖ ਕਾਰਕੁੰਨ ਦੇ ਘਰ

ਆਸਟ੍ਰੇਲੀਆ ’ਚ ਕੋਕੀਨ ਦੀ ਤਸਕਰੀ ਲਈ ਭਾਰਤੀ ਮੂਲ ਦੇ ਜੋੜੇ ਨੂੰ ਯੂ.ਕੇ. ’ਚ 33 ਸਾਲਾਂ ਦੀ ਕੈਦ
ਮੈਲਬਰਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ ਜੋੜੇ ਆਰਤੀ ਧੀਰ ਅਤੇ ਕੰਵਲਜੀਤ ਸਿੰਘ ਰਾਏਜਾਦਾ ਨੂੰ ਆਸਟ੍ਰੇਲੀਆ ਨੂੰ 514 ਕਿੱਲੋ ਕੋਕੀਨ ਨਿਰਯਾਤ ਕਰਨ ਦੇ ਦੋਸ਼ ‘ਚ 33-33 ਸਾਲ ਕੈਦ ਦੀ ਸਜ਼ਾ ਸੁਣਾਈ

ਐਲਨ ਮਸਕ ਦੀ ਨਿਊਰਾਲਿੰਕ ਨੇ ਪਹਿਲੀ ਵਾਰੀ ਕਿਸੇ ਇਨਸਾਨ ਦੇ ਦਿਮਾਗ ’ਚ ਚਿੱਪ ਫਿੱਟ ਕੀਤੀ, ਜਾਣੋ ਕੀ ਚਲ ਰਿਹੈ ਪ੍ਰਯੋਗ
ਮੈਲਬਰਨ: ਐਲਨ ਮਸਕ ਦੇ ਸਟਾਰਟਅੱਪ ਨਿਊਰਾਲਿੰਕ ਨੇ ਪਹਿਲੀ ਵਾਰ ਮਨੁੱਖੀ ਦਿਮਾਗ ‘ਚ ਚਿਪ ਲਗਾਈ ਹੈ। ਆਪਰੇਸ਼ਨ ਸਫਲ ਰਿਹਾ ਅਤੇ ਮਰੀਜ਼ ਸਿਹਤਯਾਬ ਹੋ ਰਿਹਾ ਹੈ। ਪਹਿਲਾ ਉਤਪਾਦ, ਜਿਸ ਨੂੰ ਟੈਲੀਪੈਥੀ ਕਿਹਾ

‘ਸਾਰੇ ਸਿੱਖ ਇੱਕੋ ਜਿਹੇ ਨਹੀਂ ਦਿਸਦੇ ਹੁੰਦੇ’, UK ਦੇ ਮੀਡੀਆ ਅਦਾਰੇ ਨੂੰ ਗ਼ਲਤ ਸਿੱਖ ਸਿਆਸਤਦਾਨ ਦੀ ਤਸਵੀਰ ਪੋਸਟ ਕਰਨ ਮਗਰੋਂ ਹੋਣਾ ਪਿਆ ਸ਼ਰਮਿੰਦਾ
ਮੈਲਬਰਨ: UK ਦੇ ਇੱਕ ਸੱਜੇ ਪੱਖੀ ਟੈਲੀਵਿਜ਼ਨ ਚੈਨਲ GBNews ਵੱਲੋਂ ਇੱਕ ਸਿੱਖ ਸੰਸਦ ਮੈਂਬਰ ਦੇ ਬਿਆਨ ’ਤੇ ਕਿਸੇ ਹੋਰ ਪਾਰਟੀ ਦੇ ਸਿੱਖ ਸਿਆਸਤਦਾਨ ਦੀ ਤਸਵੀਰ ਵਾਲੀ ਸੋਸ਼ਲ ਮੀਡੀਆ ਪੋਸਟ ਪਾਉਣ
Latest Live Punjabi Diaspora Updates
Sea7 Australia is no.1 Punjabi News Hub in Australia, where we bring you the freshest Punjabi Diaspora updates. Stay connected with the latest live Punjabi news in Australia, to stay updated with real time punjabi news and information about punjabi diaspora around the world. Explore our user-friendly platform, delivering a seamless experience as we keep you informed about the happenings across World. Stay connected here to build strong community connections.