ਮੋਬਾਈਲ

ਛੇਤੀ ਹੀ ਆਸਟ੍ਰੇਲੀਆ ’ਚ ਹਰ ਥਾਂ ਮਿਲੇਗਾ ਮੋਬਾਈਲ ਸਿਗਨਲ, ਫ਼ੈਡਰਲ ਸਰਕਾਰ ਲਿਆਉਣ ਜਾ ਰਹੀ ਹੈ ਨਵਾਂ ਕਾਨੂੰਨ

ਮੈਲਬਰਨ : ਆਸਟ੍ਰੇਲੀਆਈ ਲੇਬਰ ਸਰਕਾਰ ਨੇ ਦੇਸ਼ ਦੇ ਲਗਭਗ ਹਰ ਕੋਨੇ ਵਿੱਚ ਫੋਨ ਰਿਸੈਪਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਵੱਡੇ ਦੂਰਸੰਚਾਰ ਸੁਧਾਰ ਦਾ ਖੁਲਾਸਾ ਕੀਤਾ ਹੈ। ਇਸ ਪਹਿਲਕਦਮੀ ਨਾਲ … ਪੂਰੀ ਖ਼ਬਰ

Jathedar Nachhattar Singh

ਜਥੇਦਾਰ ਸਃ ਨਛੱਤਰ ਸਿੰਘ ਜੀ ਨੂੰ ਪੰਜਾਬ ਵਾਪਸੀ ਤੇ ਵਿਦਾਇਗੀ । Jathedar Nachhattar Singh |

ਮੈਲਬਰਨ: ਮਿਕਲਮ ਤੋਂ ਹਰਮਨ ਪਿਆਰੀ ਸ਼ਖ਼ਸੀਅਤ ਜਥੇਦਾਰ ਸਃ ਨਛੱਤਰ ਸਿੰਘ ਜੀ (Jathedar Nachhattar Singh) ਨੂੰ ਸਥਾਨਕ ਭਾਈਚਾਰੇ ਵੱਲੋਂ ਵਿਦਾਇਗੀ ਦਿੱਤੀ ਗਈ। ਸਃ ਨਛੱਤਰ ਸਿੰਘ ਸਾਲ ਪਹਿਲਾਂ ਪੰਜਾਬ ਤੋਂ ਆਪਣੇ ਬੱਚਿਆਂ … ਪੂਰੀ ਖ਼ਬਰ

Richard Marles

ਆਸਟ੍ਰੇਲੀਆ ਅਤੇ ਚੀਨ ਮੁੜ ਆਹਮੋ-ਸਾਹਮਣੇ, ਸਮੁੰਦਰ ’ਚ ਅਭਿਆਸ ਨੂੰ ਲੈ ਕੇ ਨੋਟਿਸ ਲਈ ਬਹੁਤ ਥੋੜ੍ਹਾ ਸਮਾਂ ਦੇਣ ’ਤੇ ਭੜਕੇ Richard Marles

ਮੈਲਬਰਨ : ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ Richard Marles ਨੇ ਆਸਟ੍ਰੇਲੀਆ ਦੇ ਤੱਟ ’ਤੇ ਆਪਣੇ ਜੰਗੀ ਜਹਾਜ਼ਾਂ ਦੇ ਲਾਈਵ ਫਾਇਰਿੰਗ ਅਭਿਆਸ ਨੂੰ ਲੈ ਕੇ ਚੀਨ ਦੀ ਪਾਰਦਰਸ਼ਤਾ … ਪੂਰੀ ਖ਼ਬਰ

ਸਟੀਲ ਅਤੇ ਐਲੂਮੀਨੀਅਮ

Trump ਨੇ ਆਸਟ੍ਰੇਲੀਆ ਨੂੰ ਸਟੀਲ ਅਤੇ ਐਲੂਮੀਨੀਅਮ ਟੈਰਿਫ਼ ਤੋਂ ਛੋਟ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ

ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਨੇ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਇੰਪੋਰਟ ’ਤੇ 25 ਫੀਸਦੀ ਟੈਰਿਫ ਲਗਾਉਣ ਦੇ ਦੋ ਹੁਕਮਾਂ ’ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ ਆਸਟ੍ਰੇਲੀਆ ਦੇ … ਪੂਰੀ ਖ਼ਬਰ

ਵੱਡਾ ਘੱਲੂਘਾਰਾ

ਸਿੱਖ ਇਤਿਹਾਸ ਦਾ ਖ਼ੂਨੀ ਪੰਜਾਬ : ਵੱਡਾ ਘੱਲੂਘਾਰਾ (Sikh History : Vadda Ghallughara)

ਉਨ੍ਹਾਂ 40,000 ਸਿੰਘ, ਸਿੰਘਣੀਆਂ ਤੇ ਭੁਜੰਗੀਆਂ ਨੂੰ ਜਿਨ੍ਹਾਂ ਨੇ ਫਰਵਰੀ 5, 1762 ਨੂੰ ਧਰਮ ਹੇਤ ਕੁਰਬਾਨੀਆਂ ਦਿੱਤੀਆਂ ਨੂੰ ਸ਼ਰਧਾਂਜਲੀ ਅਹਿਮਦ ਸ਼ਾਹ ਅਬਦਾਲੀ ਇੱਕ ਗਰੀਬ ਪਠਾਣ ਸੀ, ਜੋ ਕਿ ਆਪਣੀ ਤਾਕਤ … ਪੂਰੀ ਖ਼ਬਰ

ਗਰਮੀ

ਵੈਸਟਰਨ ਆਸਟ੍ਰੇਲੀਆ ਦੇ ਤੱਟ ਨੇੜੇ ਚੱਕਰਵਾਤ ਕਾਰਨ ਅੱਧੇ ਆਸਟ੍ਰੇਲੀਆ ’ਚ ਪਏਗੀ ਭਿਆਨਕ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਚੱਕਰਵਾਤ ਕਾਰਨ ਇਸ ਹਫਤੇ ਆਸਟ੍ਰੇਲੀਆ ਦੇ ਲਗਭਗ ਅੱਧੇ ਹਿੱਸੇ ਵਿੱਚ ਭਿਆਨਕ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨ ਬਿਊਰੋ ਨੇ ਵੈਸਟਰਨ … ਪੂਰੀ ਖ਼ਬਰ

Sahibzade Shaheedi Diwas

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ Sahibzade Shaheedi Diwas ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

Sahibzade Shaheedi Diwas ਮੈਲਬਰਨ : ਸਿੱਖ ਇਤਿਹਾਸ ਵਿੱਚ ਸ਼ਹਾਦਤ ਦੇ ਸੰਕਲਪ ਪੱਖੋਂ ਪੋਹ (ਦਸੰਬਰ- ਜਨਵਰੀ) ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਦੇ ਇੱਕ ਹਫਤੇ ਦੇ ਵਿੱਚ ਵਿੱਚ ਹੀ, ਸ੍ਰੀ … ਪੂਰੀ ਖ਼ਬਰ

Bhai Mardana

ਅੱਵਲ ਦਰਜੇ ਦੇ ਗਵੱਈਏ – ਸੰਗੀਤਕਾਰ ਸਨ ਭਾਈ ਮਰਦਾਨਾ (Bhai Mardana)

ਅੱਜ 28 ਨਵੰਬਰ ਨੂੰ ਬਰਸੀ ‘ਤੇ ਵਿਸ਼ੇਸ਼ ਮੈਲਬਰਨ : ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਢ ਕਦੀਮ ਦਾ ਸਾਥੀ ਤੇ ਗੁਰੂ ਜੀ ਦੇ ਪਹਿਲੇ ਸਿੱਖਾਂ ਵਿਚ ਹੋਣ … ਪੂਰੀ ਖ਼ਬਰ

Vadda Ghar

ਸਾਂਝੇ ਪਰਿਵਾਰਾਂ ਦੀ ਮੋਹ ਭਿੱਜੀ ਬਾਤ ਪਾਉਂਦੀ ਫ਼ਿਲਮ ‘ਵੱਡਾ ਘਰ’ – Vadda Ghar

Vadda Ghar – A Punjabi Movie (Releasing Dec. 13,  2024) ਮੈਲਬਰਨ : ਕਾਮੇਡੀ ਅਤੇ ਮਨੋਰੰਜਨ ਦੀਆਂ ਫਿਲਮਾਂ ਤੋਂ ਬਾਅਦ ਪੰਜਾਬੀ ਸਿਨਮੇ ਨੇ ਹੁਣ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀਆਂ ਕਹਾਣੀਆਂ … ਪੂਰੀ ਖ਼ਬਰ

ਵਿਆਜ ਰੇਟ

ਕਰਜ਼ਦਾਰਾਂ ਨੂੰ ਰਾਹਤ, ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿਚੋਂ ਇਕ ਨੇ ਵਿਆਜ ਰੇਟ ਵਿਚ ਕਟੌਤੀ ਕੀਤੀ

ਮੈਲਬਰਨ : ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿਚੋਂ ਇਕ ਨੇ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਦੇ ਮੱਦੇਨਜ਼ਰ ਆਪਣੇ ਫ਼ਿਕਸਡ ਵਿਆਜ ਰੇਟ ਵਿਚ ਕਟੌਤੀ ਕੀਤੀ ਹੈ। ਕੈਨਸਟਾਰ ਵੱਲੋਂ ਰੇਟ ਟਰੈਕਿੰਗ ਦੇ … ਪੂਰੀ ਖ਼ਬਰ

Facebook
Youtube
Instagram