ਮੈਲਬਰਨ

ਮੈਲਬਰਨ ਦੀ ਸਿਟੀ ਕੌਂਸਲ 12 ਸਾਲਾਂ ਤਕ ਡਰਾਈਵਰਾਂ ਤੋਂ ਵਸੂਲਦੀ ਰਹੀ ਜ਼ਰੂਰਤ ਤੋਂ ਵੱਧ ਜੁਰਮਾਨੇ

ਮੈਲਬਰਨ : ਮੈਲਬਰਨ ਦੀ Merri-bek ਸਿਟੀ ਕੌਂਸਲ 12 ਸਾਲ ਲੰਬੀ ਪ੍ਰਸ਼ਾਸਨਿਕ ਗਲਤੀ ਦਾ ਪਤਾ ਲੱਗਣ ਤੋਂ ਬਾਅਦ ਹਜ਼ਾਰਾਂ ਪਾਰਕਿੰਗ ਜੁਰਮਾਨੇ ਅੰਸ਼ਕ ਤੌਰ ‘ਤੇ ਵਾਪਸ ਕਰੇਗੀ। ਗ਼ਲਤੀ ਕਾਰਨ ਕੌਂਸਲ ਏਨੇ ਸਾਲ … ਪੂਰੀ ਖ਼ਬਰ

UWA

ਭਾਰਤ ਦੇ ਮੁੰਬਈ ਅਤੇ ਚੇਨਈ ਸ਼ਹਿਰਾਂ ’ਚ ਆਪਣੇ ਬ੍ਰਾਂਚ ਕੈਂਪਸ ਸਥਾਪਤ ਕਰੇਗੀ UWA

ਮੈਲਬਰਨ : ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ (UWA) ਨੂੰ ਮੁੰਬਈ ਅਤੇ ਚੇਨਈ ਵਿੱਚ ਇੰਟਰਨੈਸ਼ਨਲ ਬ੍ਰਾਂਚ ਕੈਂਪਸ ਸਥਾਪਤ ਕਰਨ ਲਈ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਤੋਂ ਪ੍ਰਵਾਨਗੀ ਮਿਲ ਗਈ ਹੈ, ਜੋ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ‘ਚ ਮਹਿੰਗਾ ਹੁੰਦਾ ਜਾ ਰਿਹੈ ਇਲਾਜ, 4% ਸਪੈਸ਼ਲਿਸਟ ਡਾਕਟਰ ਵਸੂਲ ਰਹੇ ਲੋੜ ਤੋਂ ਜ਼ਿਆਦਾ ਫ਼ੀਸ

ਮੈਲਬਰਨ : Grattan Institute ਵੱਲੋਂ ਜਾਰੀ ਇੱਕ ਰਿਪੋਰਟ ’ਚ ਆਸਟ੍ਰੇਲੀਆ ਅੰਦਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਬਹੁਤ ਜ਼ਿਆਦਾ ਫੀਸਾਂ ਵਸੂਲਣ ਦਾ ਖ਼ੁਲਾਸਾ ਹੋਇਆ ਹੈ। 2023 ਬਾਰੇ ਜਾਰੀ ਰਿਪੋਰਟ ਅਨੁਸਾਰ 20٪ ਤੋਂ ਵੱਧ … ਪੂਰੀ ਖ਼ਬਰ

ਅਹਿਮਦਾਬਾਦ

ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼, 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਮੈਲਬਰਨ : ਭਾਰਤ ਦੇ ਸਟੇਟ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ’ਚ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ ਜਿਸ ਕਾਰਨ 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ … ਪੂਰੀ ਖ਼ਬਰ

Shepparton ’ਚ ਪੰਜਾਬੀ ਡਰਾਈਵਰ ਨਾਲ ਕੁੱਟਮਾਰ ਦਾ ਸ਼ਿਕਾਰ, ਕਾਰ ਵੀ ਕੀਤੀ ਚੋਰੀ

ਮੈਲਬਰਨ : ਵਿਕਟੋਰੀਆ ਦੇ Shepparton ਸ਼ਹਿਰ ’ਚ 6 ਜੂਨ ਨੂੰ ਪੰਜਾਬੀ ਡਰਾਈਵਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਨਾਬਾਲਗਾਂ ’ਤੇ ਕਾਰ ਕਾਰਜੈਕਿੰਗ … ਪੂਰੀ ਖ਼ਬਰ

TAFE ਦੇ ਨਰਸਿੰਗ ਸਟੂਡੈਂਟਸ ਲਈ CPP ਐਪਲੀਕੇਸ਼ਨ ਸ਼ੁਰੂ, ਪ੍ਰਤੀ ਹਫਤਾ ਮਿਲਣਗੇ 331 ਡਾਲਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਕਾਮਨਵੈਲਥ ਪ੍ਰੈਕ ਪੇਮੈਂਟ (CPP) ਲਈ ਐਪਲੀਕੇਸ਼ਨਜ਼ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ, ਜੋ ਲਾਜ਼ਮੀ ਪਲੇਸਮੈਂਟ ਕਰਨ ਵਾਲੇ TAFE ਦੇ ਨਰਸਿੰਗ ਸਟੂਡੈਂਟਸ ਨੂੰ ਪ੍ਰਤੀ ਹਫਤਾ 331.65 … ਪੂਰੀ ਖ਼ਬਰ

ਵਿਕਟੋਰੀਆ

ਆਸਟ੍ਰੇਲੀਆ ’ਚ ਟਰੇਡੀ ਬਲਿਹਾਰ ਸਿੰਘ ਤੇ ਸਾਥੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਦੋਸ਼ ਕਬੂਲਣ ਲਈ ਤਿਆਰ

ਮੈਲਬਰਨ : ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਦੇ ‘ਰਿਸ਼ਵਤ ਬਦਲੇ ਰਜਿਸਟਰੇਸ਼ਨ ਘਪਲੇ’ ’ਚ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਕਾਰੋਬਾਰੀ ਆਪਣੇ ਦੋਸ਼ ਕਬੂਲਣ ਲਈ ਤਿਆਰ ਹਨ। Truganina ਦੇ ਭੈਰਵ … ਪੂਰੀ ਖ਼ਬਰ

ਵੀਜ਼ਾ

ਆਸਟ੍ਰੇਲੀਆ ਦੇ ਵੀਜ਼ਾ ‘ਚ 1 ਜੁਲਾਈ ਤੋਂ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ, ਜਾਣੋ ਪੂਰਾ ਵੇਰਵਾ

ਮੈਲਬਰਨ : ਇਸ ਸਾਲ 1 ਜੁਲਾਈ ਤੋਂ, ਮਹੱਤਵਪੂਰਣ ਇਮੀਗ੍ਰੇਸ਼ਨ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਸਕਿੱਲਡ ਮਾਈਗ੍ਰੇਸ਼ਨ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਪਾਰਟਨਰ ਵੀਜ਼ਾ ਵਿੱਚ ਤਬਦੀਲੀਆਂ ਸ਼ਾਮਲ ਹਨ। ਇਹ … ਪੂਰੀ ਖ਼ਬਰ

Gaurav Kundi

Gaurav Kundi ਦੇ ਕੇਸ ’ਚ ਭਾਰਤੀ ਭਾਈਚਾਰੇ ਨੇ ਪੁਲਿਸ ਮੰਤਰੀ ਤੋਂ ਮੰਗਿਆ ਜਵਾਬ, ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ

ਮੈਲਬਰਨ : Gaurav Kundi ਦੇ ਕੇਸ ’ਚ ਪ੍ਰੀਤੀ ਨਲਾਦੀ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਵੱਲੋਂ ਸਾਊਥ ਆਸਟ੍ਰੇਲੀਆ ਦੇ ਪੁਲਿਸ ਮੰਤਰੀ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ। ਐਡੀਲੇਡ ਯੂਨੀਵਰਸਿਟੀ ਦੀ … ਪੂਰੀ ਖ਼ਬਰ

gaurav kundi

ਪੁਲਿਸ ਨੇ Gaurav Kundi ਦੀ ਧੌਣ ’ਤੇ ਗੋਡਾ ਰੱਖਣ ਤੋਂ ਕੀਤਾ ਇਨਕਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਪੁਲਿਸ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਐਡੀਲੇਡ ’ਚ ਭਾਰਤੀ ਮੂਲ ਦੇ Gaurav Kundi ਦੀ ਧੌਣ ’ਤੇ ਗ੍ਰਿਫ਼ਤਾਰੀ ਦੌਰਾਨ ਗੋਡਾ ਰੱਖਿਆ ਗਿਆ ਸੀ। … ਪੂਰੀ ਖ਼ਬਰ