ਆਸਟ੍ਰੇਲੀਅਨ ਡਾਲਰ

ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਹੋਈ 60 ਰੁਪਏ ਤੋਂ ਪਾਰ, ਪੜ੍ਹੋ ਦੋਹਾਂ ਕਰੰਸੀਆਂ ਦਾ ਪਿਛਲੇ 60 ਸਾਲਾਂ ਦਾ ਸਫ਼ਰ

ਮੈਲਬਰਨ : ਆਸਟ੍ਰੇਲੀਅਨ ਡਾਲਰ (AUD) ਦੀ ਕੀਮਤ ਅੱਜਕਲ੍ਹ 60 ਇੰਡੀਅਨ ਰੁਪਏ (INR) ਨੂੰ ਟੱਪ ਚੁਕੀ ਹੈ। AUD-INR ਦਰਾਂ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਆਰਥਿਕ ਨੀਤੀਆਂ, ਗਲੋਬਲ ਸੰਕਟਾਂ, ਕਮੋਡੀਟੀ ਕੀਮਤਾਂ ਅਤੇ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਰਿਕਾਰਡ ਪੱਧਰ ’ਤੇ ਪਹੁੰਚੇ

ਮੈਲਬਰਨ : ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਦੀ ਗਿਣਤੀ ਰਿਕਾਰਡ ਪੱਧਰ ’ਤੇ ਵਧ ਗਈ ਹੈ। 2024-25 ਦੌਰਾਨ ਹਿਰਾਸਤ ’ਚ ਹੋਈਆਂ ਕੁੱਲ 113 ਮੌਤਾਂ ’ਚੋਂ 33 ਮੂਲਵਾਸੀ … ਪੂਰੀ ਖ਼ਬਰ

RBA

RBA ਨੇ ਦਿੱਤੀ ਆਰਥਿਕ ਚੇਤਾਵਨੀ — Australia “slow-growth lane” ਵਿੱਚ ਫਸ ਸਕਦਾ!

ਮੈਲਬਰਨ : ਆਸਟ੍ਰੇਲੀਆ ਦੀ ਕੇਂਦਰੀ ਬੈਂਕ Reserve Bank of Australia (RBA) ਨੇ ਦੇਸ਼ ਦੀ ਆਰਥਿਕ ਹਾਲਤ ਬਾਰੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਨਵੀਂ speech ਦੌਰਾਨ RBA ਦੇ Deputy Governor … ਪੂਰੀ ਖ਼ਬਰ

Melbourne

Melbourne ਦੇ ਅਸਲੀ ਮਾਲਿਕ ਕੌਣ? — Wurundjeri Woi-wurrung ਭਾਈਚਾਰੇ ਨੇ ਕੀਤਾ ਕੋਰਟ ਰਾਹੀਂ ਦਾਅਵਾ, ‘ਸਾਡੀ ਧਰਤੀ ਸਾਨੂੰ ਮੋੜੋ!’

ਨਵੀਂ ਦਿੱਲੀ : Melbourne ਦੇ ਵੱਡੇ ਹਿੱਸੇ ’ਤੇ ਹੁਣ ਇੱਕ ਵੱਡੀ ਕਾਨੂੰਨੀ ਲੜਾਈ ਦਾ ਮੁੱਢ ਬੱਝਿਆ ਹੈ, ਕਿਉਂਕਿ Wurundjeri Woi-wurrung ਭਾਈਚਾਰੇ ਨੇ Federal Court ਵਿੱਚ native title claim (ਅਸਲੀ ਮਾਲਿਕਾਨਾ … ਪੂਰੀ ਖ਼ਬਰ

AIRC

ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ’ਚ ਕਰਨਗੇ ਸਹਿਯੋਗ

ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਸ਼ੁਰੂ ਕੀਤੇ ਗਏ ਆਸਟ੍ਰੇਲੀਆ-ਭਾਰਤ ਖੋਜ ਸਹਿਯੋਗ (AIRC) ਫਰੇਮਵਰਕ ਨੇ ਦੁਵੱਲੇ ਖੋਜ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪੰਜ ਸਾਲਾਂ ਦਾ ਰੋਡਮੈਪ … ਪੂਰੀ ਖ਼ਬਰ

Toyah Cordingley

Toyah Cordingley ਕਤਲ ਕੇਸ ’ਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

ਮੈਲਬਰਨ : ਰਾਜਵਿੰਦਰ ਸਿੰਘ ਨੂੰ 24 ਸਾਲ ਦੀ Toyah Cordingley ਦੇ ਕਤਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 25 ਸਾਲ ਤਕ … ਪੂਰੀ ਖ਼ਬਰ

Anika Wells

ਗ਼ੈਰਲੋੜੀਂਦੇ ਖ਼ਰਚ ਨੂੰ ਲੈ ਕੇ ਆਲੋਚਨਾ ਝੱਲ ਰਹੀ ਆਸਟ੍ਰੇਲੀਅਨ ਮੰਤਰੀ Anika Wells ਘਿਰੀ ਨਵੇਂ ਵਿਵਾਦ ਵਿੱਚ

ਮੈਲਬਰਨ : ਆਸਟ੍ਰੇਲੀਆ ਦੀ ਕਮਿਊਨੀਕੇਸ਼ਨਜ਼ ਅਤੇ ਖੇਡ ਮੰਤਰੀ Anika Wells ਲਗਾਤਾਰ ਵਿਵਾਦਾਂ ’ਚ ਘਿਰ ਗਏ ਹਨ। ਆਪਣੇ ਅਤੇ ਆਪਣੇ ਪਰਿਵਾਰ ਦੇ ਸਫ਼ਰ ਲਈ ਸੰਸਦੀ ਹੱਕਾਂ ਦੀ ਵਰਤੋਂ ਨੂੰ ਲੈ ਕੇ … ਪੂਰੀ ਖ਼ਬਰ

ਇਮੀਗ੍ਰੇਸ਼ਨ

ਆਸਟ੍ਰੇਲੀਅਨ ਇਮੀਗ੍ਰੇਸ਼ਨ ਸਿਸਟਮ ’ਤੇ ਦਬਾਅ, ਟੈਂਪਰੇਰੀ ਰਹਿਣ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚੀ

ਵੀਜ਼ਾ ਸਿਸਟਮ ਬਦਹਾਲ — ABC News ਅਤੇ Independent Australia ਦੀਆਂ ਰਿਪੋਰਟਾਂ ਨੇ ਕੀਤੇ ਖੁਲਾਸੇ ਮੈਲਬਰਨ : ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਸਿਸਟਮ ਇਸ ਵੇਲੇ ਇਤਿਹਾਸ ਦੇ ਸਭ ਤੋਂ ਵੱਡੇ ਦਬਾਅ ਹੇਠ ਹੈ। … ਪੂਰੀ ਖ਼ਬਰ

ਸਟੂਡੈਂਟ ਵੀਜ਼ਾ

ਆਸਟ੍ਰੇਲੀਆ ’ਚ ਪੜ੍ਹਾਈ ਲਈ ਕਿੰਨੇ ਚਾਹੀਦੇ ਨੇ ਪੈਸੇ? ਜਾਣੋ ਸਟੂਡੈਂਟ ਵੀਜ਼ਾ ਪਾਉਣ ਲਈ ਫ਼ੰਡ ਲਿਮਿਟ

ਮੈਲਬਰਨ : ਆਸਟ੍ਰੇਲੀਅਨ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੜ੍ਹਨ ਲਈ ਸਬਕਲਾਸ 500 ਸਟੂਡੈਂਟ ਵੀਜ਼ਾ ਦਿੰਦੀ ਹੈ। ਇਹ ਵੀਜ਼ਾ ਲੈਣ ਤੋਂ ਪਹਿਲਾਂ ਸਟੂਡੈਂਟ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਕੋਲ ਕਾਲਜ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ 1000 ਸਰਕਾਰੀ ਨੌਕਰਾਂ ਨੂੰ ਕੀਤਾ ਜਾਵੇਗਾ ਫ਼ਾਰਗ

ਮੈਲਬਰਨ : ਵਿਕਟੋਰੀਆ ਦੀ ਸਰਕਾਰ 1000 ਪਬਲਿਕ ਸਰਵਿਸ ਨੌਕਰੀਆਂ ਵਿੱਚ ਕਟੌਤੀ ਕਰੇਗੀ, ਜਿਸ ਵਿੱਚ 332 ਸੀਨੀਅਰ ਐਗਜ਼ੀਕਿਊਟਿਵ ਭੂਮਿਕਾਵਾਂ ਸ਼ਾਮਲ ਹਨ। Jacinta Allan ਦੀ ਸਰਕਾਰ ਵਲੋਂ ਕਰਵਾਈ ਇੱਕ ਸਮੀਖਿਆ ਅਨੁਸਾਰ ਸੈਕਟਰ … ਪੂਰੀ ਖ਼ਬਰ