ਸਾਵਧਾਨ ! ਆਕਲੈਂਡ ‘ਚ ਛੇ ਥਾਵਾਂ ‘ਤੇ ਸਪੀਡ ਕੈਮਰੇ ਲੱਗਣ ਲਈ ਤਿਆਰ

ਮੈਲਬਰਨ: ਵਾਕਾ ਕੋਟਾਹੀ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿ ਇਸ ਮਹੀਨੇ ਛੇ ਨਵੀਂ ਪੀੜ੍ਹੀ ਦੇ ਸਪੀਡ ਕੈਮਰਿਆਂ ਦੇ ਨਿਰਮਾਣ ’ਤੇ ਕੰਮ ਸ਼ੁਰੂ ਹੋ ਜਾਵੇਗਾ, ਜੋ ਸੜਕ … ਪੂਰੀ ਖ਼ਬਰ

ਮੈਲਬਰਨ ’ਚ ਮਕਾਨ ਕਿਰਾਏ ’ਤੇ ਦੇਣਾ ਨਹੀਂ ਰਿਹਾ ਫ਼ਾਇਦੇ ਦਾ ਸੌਦਾ! ਜਾਣੋ ਕਿਰਾਏਦਾਰਾਂ ਨੂੰ ਕਿਉਂ ਜੇਬ੍ਹ ’ਚੋਂ ਪੈਸੇ ਦੇ ਕੇ ਕੱਢ ਰਹੇ ਮਾਲਕ

ਮੈਲਬਰਨ: ਵਧੀਆਂ ਵਿਆਜ ਦਰਾਂ ਅਤੇ ਵਧੇ ਹੋਏ ਟੈਕਸਾਂ ਕਾਰਨ ਮੈਲਬੌਰਨ ਦੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਲੀਜ਼ ਤੋੜਨ ਲਈ ਭੁਗਤਾਨ ਕਰ ਰਹੇ, ਤਾਂ ਕਿ ਉਹ ਆਪਣਾ ਮਕਾਨ ਵੇਚ ਸਕਣ। ਪੈਨੀ ਕੋਸਟਾ … ਪੂਰੀ ਖ਼ਬਰ

ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਵਿਕਟੋਰੀਆ, ਕੋਲੈਕ ਅਤੇ ਅਪੋਲੋ ਬੇ ’ਚ ਸੀ ਕੇਂਦਰ

ਮੈਲਬਰਨ: ਵਿਕਟੋਰੀਆ ਦੇ ਦੱਖਣ-ਪੱਛਮ ’ਚ 5.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਕਟੋਰੀਆ ਦੇ ਹੰਗਾਮੀ ਸੇਵਾਵਾਂ ਵਿਭਾਗ (VIC SES) ਅਨੁਸਾਰ, ਭੂਚਾਲ 22 ਅਕਤੂਬਰ ਨੂੰ ਤੜਕੇ 2:11 ਵਜੇ ਕੋਲੈਕ … ਪੂਰੀ ਖ਼ਬਰ

Nazi Salute

ਨਾਜ਼ੀ ਸਲੂਟ (Nazi Salute) ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ : ਵਿਕਟੋਰੀਆ ਪੁਲਿਸ

ਮੈਲਬਰਨ: ਵਿਕਟੋਰੀਆ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿਅਕਤੀ ਜਨਤਕ ਤੌਰ ’ਤੇ ਨਾਜ਼ੀ ਸਲੂਟ (Nazi Salute) ਦੀ ਵਰਤੋਂ ਕਰਦਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਹੁਣ ਇਹ … ਪੂਰੀ ਖ਼ਬਰ

Opal Card

ਸਿਡਨੀ CBD ’ਚ ਸਫ਼ਰ ਕਰਨ ਵਾਲਿਆਂ ਨੂੰ ਕਿਰਾਏ ’ਚ ਰਾਹਤ, ਇਸ ਦਿਨ ਲਈ ਘਟੇਗੀ ਟਿਕਟਾਂ ਦੀ ਕੀਮਤ (Opal Card)

ਮੈਲਬਰਨ: ਮਿਨਸ ਸਰਕਾਰ ਨੇ ਸਿਡਨੀ ਦੇ ਸੀ.ਬੀ.ਡੀ. ਦੀ ਆਮਦਨ ’ਚ ਵਾਧਾ ਕਰਨ ਲਈ ਸ਼ੁੱਕਰਵਾਰ ਨੂੰ ਯਾਤਰਾ ਕਰਨ ਵਾਲੇ NSW ਯਾਤਰੀਆਂ ਲਈ ਸਸਤੇ ਓਪਲ ਕਿਰਾਏ (Opal Card) ਦਾ ਐਲਾਨ ਕੀਤਾ ਹੈ। … ਪੂਰੀ ਖ਼ਬਰ

ਆਸਟ੍ਰੇਲੀਆ ਦੀ ‘Four Pillars’ ਰਿਕਾਰਡ ਤੀਜੀ ਵਾਰ ਬਣੀ ਵਿਸ਼ਵ ਦੀ ਬਿਹਤਰੀਨ ਜਿਨ (International Wine & Spirit Competition)

ਮੈਲਬੋਰਨ: ਅੰਤਰਰਾਸ਼ਟਰੀ ਵਾਈਨ ਅਤੇ ਸਪਿਰਿਟ ਮੁਕਾਬਲੇ ’ਚ ਆਸਟਰੇਲੀਅਨ ਜਿਨ ‘ਫੋਰ ਪਿਲਰਜ਼’ (Four Pillars) ਨੂੰ ਤੀਜੀ ਵਾਰ ਦੁਨੀਆਂ ਭਰ ’ਚ ਸਭ ਬਿਹਤਰੀਨ ਕਰਾਰ ਦਿੱਤਾ ਗਿਆ ਹੈ। ਰਿਕਾਰਡ ਤੀਜੀ ਵਾਰ ਤਾਜ ਜਿੱਤਣ … ਪੂਰੀ ਖ਼ਬਰ

ਮਸ਼ਹੂਰੀ ਦੇ ਚੱਕਰ ’ਚ ਕ੍ਰਿਕਟ ਪ੍ਰਮੋਟਰ ਨੇ ਮਾਰੀ ਠੱਗੀ, ਹੁਣ ਕਰਜ਼ ਉਤਾਰਨ ਲਈ ਕਰ ਰਿਹੈ ਦਿਨ ’ਚ ਦੋ-ਦੋ ਨੌਕਰੀਆਂ

ਮੈਲਬਰਨ: ਮਸ਼ਹੂਰ ਬਣਨ ਦੀ ਚਾਹਤ ’ਚ ਕਈ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ਵਾਲੇ ਟੀ20 ਕ੍ਰਿਕੇਟ ਟੂਰਨਾਮੈਂਟਾਂ ਕਰਵਾਉਣ ਲਈ ਇੱਕ ਸਾਬਕਾ ਵੇਅਰਹਾਊਸ ਵਰਕਰ ਨੇ ਆਪਣੇ ਰੁਜ਼ਗਾਰਦਾਤਾ ਨਾਲ ਹੀ 190,000 ਡਾਲਰਾਂ ਦੀ ਠੱਗੀ … ਪੂਰੀ ਖ਼ਬਰ

ਪਾਕਿਸਤਾਨ ਵਿਰੁਧ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਲੱਗੀ ਸੱਟ, ਜਾਣੋ ਕਿਉਂ ਛੱਡੀ ਫ਼ੀਲਡਿੰਗ ਅੱਧ ਵਿਚਾਲੇ

ਮੈਲਬਰਨ: ਸ਼ੁੱਕਰਵਾਰ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆਈ ਟੀਮ ਦੀ ਲਗਾਤਾਰ ਦੂਜੀ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਚੱਡੇ ’ਚ ਸੱਟ ਲੱਗਣ ਕਾਰਨ ਮੈਚ ’ਚੋਂ ਅੱਧ-ਵਿਚਾਲੇ ਹੀ ਬਾਹਰ ਹੋਣਾ … ਪੂਰੀ ਖ਼ਬਰ

ਬੀਅਰ ਅਤੇ ਵਾਈਨ ’ਤੇ ਵੀ ਸਿਗਰੇਟ ਦੇ ਪੈਕਟਾਂ ਵਾਂਗ ਲੱਗਣਗੇ ਸਿਹਤ ਚੇਤਾਵਨੀ ਲੇਬਲ (Health Warning), ਜਾਣੋ ਕਿੰਨੇ ਲੋਕਾਂ ਨੇ ਦਿੱਤੀ ਹਮਾਇਤ

ਮੈਲਬਰਨ: ਫੈਡਰਲ ਸਰਕਾਰ ਨੇ ਅਲਕੋਹਲ ਉਤਪਾਦਾਂ ’ਤੇ ਸਿਹਤ ਚੇਤਾਵਨੀ ਲੇਬਲ ਲਗਾਉਣ ਦੇ ਸੰਕੇਤ ਦਿੱਤੇ ਹਨ। ਇਹ ਚੇਤਾਵਨੀ ਸਿਗਰੇਟ ਦੇ ਪੈਕੇਟਾਂ ’ਤੇ ਦਰਸਾਈ ਜਾਂਦੀ ਚੇਤਾਵਨੀ ਵਾਂਗ ਹੀ ਹੋਵੇਗੀ ਜੋ ਅਲਕੋਹਲ ਉਤਪਾਦਾਂ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਹਾਊਸਿੰਗ ਸੰਕਟ ਬਾਰੇ ਨਵੀਂ ਰਿਪੋਰਟ, ਕਿੰਨੇ ਕੁ ਸਹਾਈ ਹੋ ਸਕਦੇ ਨੇ ਗ੍ਰੈਨੀ ਫ਼ਲੈਟਸ?

ਮੈਲਬਰਨ: ਸਿਰ ’ਤੇ ਛੱਤ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆ ’ਚ ਇੱਕ ਨਵੀਂ ਰਿਪੋਰਟ ਅਨੁਸਾਰ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਵਿੱਚ 655,000 ਸੰਪਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ … ਪੂਰੀ ਖ਼ਬਰ