CSIRO

ਆ ਗਿਆ ਭਾਰ ਘਟਾਉਣ ਦਾ ਨਵਾਂ ਸ਼ਰਤੀਆ ਇਲਾਜ! ਜਾਣੋ ਕੀ ਕਹਿੰਦੈ CSIRO ਦਾ 10 ਸਾਲਾ ਵਿਸ਼ਲੇਸ਼ਣ

ਮੈਲਬਰਨ: ਆਸਟ੍ਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ CSIRO ਨੇ ਆਪਣੀ Total Wellbeing Diet ਦਾ 10 ਸਾਲ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ’ਚ ਸਾਹਮਣੇ ਆਇਆ ਹੈ ਕਿ ਇਸ ਖੁਰਾਕ ਦਾ ਪ੍ਰਯੋਗ ਕਰਨ … ਪੂਰੀ ਖ਼ਬਰ

NRI

NRI ਸਭਾ ਪੰਜਾਬ ਦੇ ਪ੍ਰਧਾਨ ਲਈ ਚੋਣ 5 ਨੂੰ, ਕੀ ਮੈਲਬਰਨ ਤੋਂ ਪਰਤੀ ਬੰਗਾ ਬਣ ਸਕੇਗੀ ਪਹਿਲੀ ਮਹਿਲਾ ਪ੍ਰਧਾਨ?

ਮੈਲਬਰਨ: ਪ੍ਰਵਾਸੀ ਭਾਰਤੀਆਂ (NRI) ਦੀ ਭਲਾਈ ਲਈ ਕੰਮ ਕਰਨ ਵਾਲੀ ਪੰਜਾਬ ਸਰਕਾਰ ਦੀ ਏਜੰਸੀ NRI ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 5 ਜਨਵਰੀ ਨੂੰ ਹੋਣ ਜਾ ਰਹੀ ਹੈ। ਤਿੰਨ ਉਮੀਦਵਾਰ … ਪੂਰੀ ਖ਼ਬਰ

ਜਾਪਾਨ ਹਵਾਈ ਜਹਾਜ਼ ਹਾਦਸੇ ਦੌਰਾਨ ਮੁਸਾਫ਼ਰਾਂ ਨੂੰ ਬਚਾਉਣ ’ਚ ਸਭ ਤੋਂ ਵੱਧ ਯੋਗਦਾਨ ਰਿਹਾ ਇਸ ਆਸਟ੍ਰੇਲੀਆਈ ਦਾ

ਮੈਲਬਰਨ: ਦੋ ਦਿਨ ਪਹਿਲਾਂ ਜਾਪਾਨ ਦੇ ਇੱਕ ਮੁਸਾਫ਼ਰਾਂ ਨਾਲ ਭਰੇ ਪਏ ਹਵਾਈ ਜਹਾਜ਼ ਨੂੰ ਰਨਵੇ ’ਤੇ ਉਤਰਦੇ ਸਾਰ ਹੀ ਅੱਗ ਲੱਗ ਗਈ ਸੀ, ਪਰ ਖ਼ੁਸ਼ਕਿਸਮਤੀ ਨਾਲ ਜਹਾਜ਼ ’ਤੇ ਸਵਾਰ ਸਾਰੇ … ਪੂਰੀ ਖ਼ਬਰ

Refugees

ਆਸਟ੍ਰੇਲੀਆ ਦੀ ਸ਼ਰਨ ਮੰਗਣ ਵਾਲਿਆਂ (Refugees) ’ਚ ਰਿਕਾਰਡ ਵਾਧਾ, ਸਿਰਫ਼ 9 ਫ਼ੀ ਸਦੀ ਭਾਰਤੀਆਂ ਨੂੰ ਮਿਲੀ ਸ਼ਰਨ

ਮੈਲਬਰਨ: ਆਸਟ੍ਰੇਲੀਆ ’ਚ ਸ਼ਰਨ ਮੰਗਣ ਵਾਲਿਆਂ (Refugees) ਦੀ ਗਿਣਤੀ ’ਚ ਰਿਕਾਰਡ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਫ਼ਰਜ਼ੀ ਪਾਈਆਂ ਜਾ ਰਹੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ … ਪੂਰੀ ਖ਼ਬਰ

ਅਯੁੱਧਿਆ

ਹਿੰਦੂ ਕੌਂਸਲ ਦੇ ਪ੍ਰਧਾਨ ਪ੍ਰੋਫੈਸਰ ਗੁਨਾ ਮਗੇਸਨ ਅਯੁੱਧਿਆ ‘ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨਗੇ

ਮੈਲਬਰਨ: ਹਿੰਦੂ ਕੌਂਸਲ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਪ੍ਰੋਫੈਸਰ ਗੁਨਾ ਮਗੇਸਨ 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿੱਚ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ … ਪੂਰੀ ਖ਼ਬਰ

ਪਾਇਲਟਾਂ

ਗੋਲਡ ਕੋਸਟ ਹੈਲੀਕਾਪਟਰ ਹਾਦਸੇ ’ਚ ਹੈਰਾਨੀਜਨਕ ਪ੍ਰਗਟਾਵਾ, ਸਾਰੀ ਦੁਨੀਆ ਦੇ ਪਾਇਲਟਾਂ ’ਤੇ ਵਧ ਸਕਦੀ ਹੈ ਸਖਤਾਈ

ਮੈਲਬਰਨ: ਇਕ ਹਵਾਬਾਜ਼ੀ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗੋਲਡ ਕੋਸਟ ’ਤੇ ਹਵਾ ਵਿਚ ਦੋ ਹੈਲੀਕਾਪਟਰਾਂ ਦੀ ਹੋਈ ਟੱਕਰ ਵਿਚ ਮਾਰੇ ਗਏ ‘ਸੀ ਵਰਲਡ ਹੈਲੀਕਾਪਟਰ’ (NSW) ਦੇ ਇਕ … ਪੂਰੀ ਖ਼ਬਰ

PM

PM ਨੇ ਅਗਲੇ ਬਜਟ ’ਚ ਕਈ ਰਾਹਤਾਂ ਦਾ ਵਾਅਦਾ ਕੀਤਾ, ਜਾਣੋ ਵਿਦਿਆਰਥੀਆਂ ਲਈ ਕੀ ਕੀਤਾ ਅਹਿਮ ਐਲਾਨ

ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਉਮੀਦ ਜਗਾਈ ਹੈ ਅਤੇ ਸੰਕੇਤ ਦਿੱਤਾ ਕਿ ਉਹ ਨਵੇਂ ਸਾਲ ਬਾਰੇ “ਸਕਾਰਾਤਮਕ” ਹਨ। ਸਿਡਨੀ ਵਿੱਚ ਇੱਕ ਪ੍ਰੈਸ ਕਾਨਫਰੰਸ ’ਚ … ਪੂਰੀ ਖ਼ਬਰ

NRI

ਛੁੱਟੀਆਂ ’ਚ NRIs ਨੇ ਭਾਰਤ ਵੱਲ ਵਹੀਰਾਂ ਘੱਤੀਆਂ, ਜਾਣੋ ਕੀ ਹੈ ਕਾਰਨ

ਮੈਲਬਰਨ: ਵਿਦੇਸ਼ਾਂ ’ਚ ਛੁੱਟੀਆਂ ਦੇ ਮੌਸਮ ਦੌਰਾਨ, ਭਾਰਤ ਵਿੱਚ ਵਿਸ਼ੇਸ਼ ਡਾਕਟਰੀ ਇਲਾਜਾਂ, ਖਾਸ ਕਰ ਕੇ ਦੰਦਾਂ, ਚਮੜੀ, ਆਰਥੋਪੈਡਿਕਸ ਅਤੇ ਵਾਲਾਂ ਦੀ ਦੇਖਭਾਲ ਵਿੱਚ ਵਿਸ਼ੇਸ਼ ਡਾਕਟਰੀ ਇਲਾਜ ਦੀ ਮੰਗ ਕਰਨ ਵਾਲੇ … ਪੂਰੀ ਖ਼ਬਰ

ਸਾਇਬਰ ਹਮਲਾ

ਵਿਕਟੋਰੀਆ ਦੀ ਅਦਾਲਤ ’ਤੇ ਸਾਇਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼, ਜਾਣੋ ਕਿਸ ’ਤੇ ਹੈ ਸ਼ੱਕ

ਮੈਲਬਰਨ: ਆਸਟ੍ਰੇਲੀਆ ਸਭ ਤੋਂ ਵੱਡੀ ਅਦਾਲਤੀ ਪ੍ਰਣਾਲੀ ਕੋਰਟ ਸਰਵਿਸਿਜ਼ ਵਿਕਟੋਰੀਆ (CSV) ’ਤੇ ਸਾਈਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਕਰਾਂ ਨੇ 1 ਨਵੰਬਰ ਤੋਂ 21 ਦਸੰਬਰ … ਪੂਰੀ ਖ਼ਬਰ

Diabetes

ਆਸਟ੍ਰੇਲੀਆ ’ਚ ਲੱਭਾ Diabetes ਦਾ ਇਲਾਜ, ਰੋਜ਼-ਰੋਜ਼ ਦੇ ਟੀਕਿਆਂ ਤੇ ਗੋਲੀਆਂ ਤੋਂ ਮਿਲੇਗਾ ਛੁਟਕਾਰਾ

ਮੈਲਬਰਨ: ਬੇਕਰ ਹਾਰਟ ਐਂਡ ਡਾਇਬਿਟੀਜ਼  ਇੰਸਟੀਚਿਊਟ ਨੇ ਦੋ ਦਵਾਈਆਂ ਦੀ ਖੋਜ ਕੀਤੀ ਹੈ ਜੋ Type 1 Diabetes ਕਾਰਨ ਨੁਕਸਾਨੇ ਗਏ ਪੈਨਕ੍ਰੀਏਟਿਕ ਸੈੱਲਾਂ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਦੁਬਾਰਾ ਪੈਦਾ ਕਰ … ਪੂਰੀ ਖ਼ਬਰ