ਮਸ਼ਹੂਰੀ ਦੇ ਚੱਕਰ ’ਚ ਕ੍ਰਿਕਟ ਪ੍ਰਮੋਟਰ ਨੇ ਮਾਰੀ ਠੱਗੀ, ਹੁਣ ਕਰਜ਼ ਉਤਾਰਨ ਲਈ ਕਰ ਰਿਹੈ ਦਿਨ ’ਚ ਦੋ-ਦੋ ਨੌਕਰੀਆਂ

ਮੈਲਬਰਨ: ਮਸ਼ਹੂਰ ਬਣਨ ਦੀ ਚਾਹਤ ’ਚ ਕਈ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ਵਾਲੇ ਟੀ20 ਕ੍ਰਿਕੇਟ ਟੂਰਨਾਮੈਂਟਾਂ ਕਰਵਾਉਣ ਲਈ ਇੱਕ ਸਾਬਕਾ ਵੇਅਰਹਾਊਸ ਵਰਕਰ ਨੇ ਆਪਣੇ ਰੁਜ਼ਗਾਰਦਾਤਾ ਨਾਲ ਹੀ 190,000 ਡਾਲਰਾਂ ਦੀ ਠੱਗੀ … ਪੂਰੀ ਖ਼ਬਰ

ਪਾਕਿਸਤਾਨ ਵਿਰੁਧ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਲੱਗੀ ਸੱਟ, ਜਾਣੋ ਕਿਉਂ ਛੱਡੀ ਫ਼ੀਲਡਿੰਗ ਅੱਧ ਵਿਚਾਲੇ

ਮੈਲਬਰਨ: ਸ਼ੁੱਕਰਵਾਰ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆਈ ਟੀਮ ਦੀ ਲਗਾਤਾਰ ਦੂਜੀ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਚੱਡੇ ’ਚ ਸੱਟ ਲੱਗਣ ਕਾਰਨ ਮੈਚ ’ਚੋਂ ਅੱਧ-ਵਿਚਾਲੇ ਹੀ ਬਾਹਰ ਹੋਣਾ … ਪੂਰੀ ਖ਼ਬਰ

ਬੀਅਰ ਅਤੇ ਵਾਈਨ ’ਤੇ ਵੀ ਸਿਗਰੇਟ ਦੇ ਪੈਕਟਾਂ ਵਾਂਗ ਲੱਗਣਗੇ ਸਿਹਤ ਚੇਤਾਵਨੀ ਲੇਬਲ (Health Warning), ਜਾਣੋ ਕਿੰਨੇ ਲੋਕਾਂ ਨੇ ਦਿੱਤੀ ਹਮਾਇਤ

ਮੈਲਬਰਨ: ਫੈਡਰਲ ਸਰਕਾਰ ਨੇ ਅਲਕੋਹਲ ਉਤਪਾਦਾਂ ’ਤੇ ਸਿਹਤ ਚੇਤਾਵਨੀ ਲੇਬਲ ਲਗਾਉਣ ਦੇ ਸੰਕੇਤ ਦਿੱਤੇ ਹਨ। ਇਹ ਚੇਤਾਵਨੀ ਸਿਗਰੇਟ ਦੇ ਪੈਕੇਟਾਂ ’ਤੇ ਦਰਸਾਈ ਜਾਂਦੀ ਚੇਤਾਵਨੀ ਵਾਂਗ ਹੀ ਹੋਵੇਗੀ ਜੋ ਅਲਕੋਹਲ ਉਤਪਾਦਾਂ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਹਾਊਸਿੰਗ ਸੰਕਟ ਬਾਰੇ ਨਵੀਂ ਰਿਪੋਰਟ, ਕਿੰਨੇ ਕੁ ਸਹਾਈ ਹੋ ਸਕਦੇ ਨੇ ਗ੍ਰੈਨੀ ਫ਼ਲੈਟਸ?

ਮੈਲਬਰਨ: ਸਿਰ ’ਤੇ ਛੱਤ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆ ’ਚ ਇੱਕ ਨਵੀਂ ਰਿਪੋਰਟ ਅਨੁਸਾਰ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਵਿੱਚ 655,000 ਸੰਪਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ … ਪੂਰੀ ਖ਼ਬਰ

ਕੀ ਡਰਾਈਵਿੰਗ ਕਰਦੇ ਸਮੇਂ ਸਾਥੀ ਦਾ ਹੱਥ ਫੜਨ ਕਾਰਨ ਹੋ ਸਕਦੈ ਚਲਾਨ? ਸੋਸ਼ਲ ਮੀਡੀਆ ’ਤੇ ਛਾਈ ਬਹਿਸ, ਜਾਣੋ ਕੀ ਕਹਿੰਦਾ ਹੈ ਕਾਨੂੰਨ

ਮੈਲਬਰਨ: ਸੋਸ਼ਲ ਮੀਡੀਆ ’ਤੇ ਅੱਜਕਲ੍ਹ ਬਹਿਸ ਛਾਈ ਹੋਈ ਹੈ ਕਿ ਕਾਰ ਚਲਾਉਂਦੇ ਸਮੇਂ ਆਪਣੇ ਸਾਥੀ ਦਾ ਹੱਥ ਫੜਨ ਕਾਰਨ ‘ਸੜਕ ਸੁਰੱਖਿਆ ਕੈਮਰੇ’ ਰਾਹੀਂ ਲੋਕਾਂ ਦੇ ਚਲਾਨ ਹੋ ਰਹੇ ਹਨ, ਅਤੇ … ਪੂਰੀ ਖ਼ਬਰ

ਦੀਵਾਲੀ ਦੇ ਪ੍ਰੋਗਰਾਮ ਦਾ ਐਲਾਨ, ਦੱਖਣੀ ਮੋਰਾਂਗ ’ਚ ਲੱਗੇਗਾ ਮੇਲਾ (Diwali Festival)

ਮੈਲਬਰਨ: ‘ਦ ਨੌਰਦਰਨ ਦੀਵਾਲੀ ਫ਼ੈਸਟੀਵਲ’ 28 ਅਕਤੂਬਰ ਨੂੰ ਦੱਖਣੀ ਮੋਰਾਂਗ ਦੇ ਵਿਟਲਸੀ ਸਿਵਿਕ ਸੈਂਟਰ ਦੇ ਲਾਅਨ ’ਚ ਮਨਾਇਆ ਜਾਵੇਗਾ। ਸਾਰਾ ਦਿਨ ਸੰਗੀਤ, ਭੋਜਨ, ਡਾਂਸ ਅਤੇ ਹੋਰ ਬਹੁਤ ਕਈ ਸਰਗਰਮੀਆਂ ਨਾਲ … ਪੂਰੀ ਖ਼ਬਰ

ਮੈਲਬਰਨ ਨੇੜੇ ਵੱਡੇ ਧਮਾਕੇ ਨੇ ਡਰਾਏ ਲੋਕ, ਜਾਣੋ ਕੀ ਸੀ ਕਾਰਨ

ਮੈਲਬਰਨ: ਬੀਤੀ ਰਾਤ ਮੈਲਬਰਨ ਦੇ ਉੱਤਰ-ਪੂਰਬ ’ਚ ਇੱਕ ਵੱਡੇ ਧਮਾਕੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਧਮਾਕਾ ਇੱਕ ਉਲਕਾ  (Meteor) ਕਾਰਨ ਹੋਇਆ ਮੰਨਿਆ ਜਾ ਰਿਹਾ ਹੈ। ਧਮਾਕੇ ਦੀ ਆਵਾਜ਼ ਰਾਤ … ਪੂਰੀ ਖ਼ਬਰ

ਆਸਟ੍ਰੇਲੀਆ ਵਾਲੇ ਚਖਣਗੇ ਨਵੀਂ ਕਿਸਮ ਦੇ ਅੰਬਾਂ ਦਾ ਸਵਾਦ, ਜਾਣੋ ਅੰਬਾਂ ਦੇ ਮੌਸਮ ’ਚ ਕਿੰਝ ਚੁਣੀਏ ਬਿਹਤਰੀਨ ਅੰਬ

ਮੈਲਬਰਨ: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਬਾਜ਼ਾਰਾਂ ’ਚ ਅੰਬਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਬਾਜ਼ਾਰ ’ਚ ਇਸ ਵਾਰ ਇੱਕ ਨਵੀਂ ਕਿਸਮ ਦੇ ਅੰਬ ਆ ਰਹੇ ਹਨ ਜਿਸ … ਪੂਰੀ ਖ਼ਬਰ

ਨਿੱਝਰ ਕਤਲ ਕਾਂਡ : ਕੈਨੇਡਾ ਵੱਲੋਂ ਭਾਰਤ ’ਤੇ ਲਾਏ ਦੋਸ਼ਾਂ ਨਿਰਵਿਵਾਦ : ਖ਼ੁਫ਼ੀਆ ਵਿਭਾਗ ਮੁਖੀ, ਆਸਟ੍ਰੇਲੀਆਈ ਸਿੱਖਾਂ ਨੂੰ ਦਿੱਤਾ ਭਰੋਸਾ

ਮੈਲਬਰਨ: ਆਸਟ੍ਰੇਲੀਆ ਦੇ ਜਾਸੂਸ ਵਿਭਾਗ ਦੇ ਮੁਖੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਕੈਨੇਡੀਆਈ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡਾ ਨੇ ਭਾਰਤ ’ਤੇ ਜੋ ਦੋਸ਼ ਲਾਏ ਹਨ … ਪੂਰੀ ਖ਼ਬਰ

ਡੇਅਰੀ ਵਰਕਰਾਂ ਦੀ ਹੜਤਾਲ ਜਾਰੀ, ਵਧ ਸਕੀਆਂ ਨੇ ਦੁੱਧ ਦੀਆਂ ਕੀਮਤਾਂ (Dairy Workers Strike)

ਮੈਲਬਰਨ: ਜੇਕਰ ਛੇਤੀ ਵਰਕਰਾਂ ਅਤੇ ਮਿਲਕ ਪ੍ਰੋਸੈਸਰਾਂ ਵਿਚਕਾਰ ਸਮਝੌਤਾ ਨਹੀਂ ਹੋਇਆ ਤਾਂ ਵਿਕਟੋਰੀਅਨ ਲੋਕਾਂ ਨੂੰ ਆਪਣੇ ਡੇਅਰੀ ਉਤਪਾਦਾਂ ਲਈ ਵੱਧ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਹਫਤੇ ਡੇਅਰੀ ਹੜਤਾਲਾਂ ਨੇ … ਪੂਰੀ ਖ਼ਬਰ