Lott

10 ਕਰੋੜ ਡਾਲਰ ਦੇ ਪਾਵਰਬਾਲ ਦਾ ਡਰਾਅ ਅੱਜ, Lott ਨੇ ਲੋਕਾਂ ਨੂੰ ਦਿੱਤੀ ਇਹ ਚੇਤਾਵਨੀ

ਮੈਲਬਰਨ: 10 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦਾ ਡਰਾਅ ਅੱਜ ਰਾਤ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਲੋਕਾਂ ਨੂੰ ਤੁਰੰਤ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਚਾਰ ਹਫ਼ਤਿਆਂ ਤੋਂ … ਪੂਰੀ ਖ਼ਬਰ

Protest

ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਸਮੇਤ ਕਈ ’ਵਰਸਿਟੀਆਂ ’ਚ ਲਾਏ ਤੰਬੂ

ਮੈਲਬਰਨ: ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਦੀ ਆਰਟਸ ਵੈਸਟ ਇਮਾਰਤ ’ਚ ਧਰਨੇ ’ਤੇ ਬੈਠ ਗਏ ਹਨ, ਜਿਸ ਕਾਰਨ ਕਲਾਸਾਂ ਦਾ ਸਮਾਂ ਬਦਲਣਾ ਪਿਆ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ … ਪੂਰੀ ਖ਼ਬਰ

ਬ੍ਰਿਸਬੇਨ ’ਚ ਪੰਜਾਬੀਆਂ ਦੇ ਘਰ ਨੂੰ ਅੱਗ ਲਾਉਣ ਦੇ ਦੋਸ਼ ਹੇਠ ਤਿੰਨ ਨਾਬਾਲਗ ਗ੍ਰਿਫ਼ਤਾਰ, ਮਿਲੀ ਜ਼ਮਾਨਤ

ਮੈਲਬਰਨ: ਬ੍ਰਿਸਬੇਨ ਦੇ ਉੱਤਰੀ ਇਲਾਕੇ ‘ਚ ਉਸਾਰੀ ਅਧੀਨ ਦੋ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ’ਚ ਤਿੰਨ ਨਾਬਾਲਗਾਂ ’ਤੇ ਦੋਸ਼ ਲਗਾਏ ਗਏ ਹਨ। ਤਿੰਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ … ਪੂਰੀ ਖ਼ਬਰ

ਪੰਜਾਬੀ

‘ਜੋ ਵੀ ਮੈਨੂੰ ਪਿਆਰਾ ਸੀ ਸਭ ਲੁੱਟ ਕੇ ਲੈ ਗਏ’, ਮਾਂ ਦੇ ‘ਕਤਲ’ ਤੋਂ ਬਾਅਦ ਪੰਜਾਬੀ ਮੂਲ ਦੇ ਪਰਿਵਾਰ ਨੂੰ ਨਵਾਂ ਝਟਕਾ

ਮੈਲਬਰਨ: ਕਿਸੇ ਸਮੇਂ ਖੁੱਲ੍ਹੇ-ਡੁੱਲ੍ਹੇ ਘਰ ’ਚ ਰਹਿਣ ਵਾਲੇ ਕੇਸਰ ਅਤੇ ਉਸ ਦੇ ਭਰਾ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਆਪਣੇ ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ … ਪੂਰੀ ਖ਼ਬਰ

ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਟੈਕਸ ਰੇਟ ਵਿੱਚ ਕੀਤੀ ਕਟੌਤੀ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਵਿਅਕਤੀਗਤ ਆਮਦਨ ਟੈਕਸ ਰੇਟ ਅਤੇ ਸੀਮਾਵਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਹ 1 ਜੁਲਾਈ 2024 ਤੋਂ ਤੁਹਾਡੇ ਦੁਆਰਾ ਕਮਾਈ ਗਈ ਸਾਰੀ ਟੈਕਸਯੋਗ ਆਮਦਨ ‘ਤੇ … ਪੂਰੀ ਖ਼ਬਰ

Ratul Ghosh

ਇੰਡੀਆ ਲਈ ਟੂਰਿਜ਼ਮ ਨਿਊਜ਼ੀਲੈਂਡ ਦੇ ਨਵੇਂ ਟਰੇਡ ਮਾਰਕੀਟਿੰਗ ਮੈਨੇਜਰ ਬਣੇ ਰਤੁਲ ਘੋਸ਼

ਮੈਲਬਰਨ: ਟੂਰਿਜ਼ਮ ਸਮੇਤ ਵੱਖ-ਵੱਖ ਖੇਤਰਾਂ ਵਿਚ ਇਕ ਦਹਾਕੇ ਦਾ ਤਜਰਬਾ ਰੱਖਣ ਵਾਲੇ ਰਤੁਲ ਘੋਸ਼ ਨੂੰ ਟੂਰਿਜ਼ਮ ਨਿਊਜ਼ੀਲੈਂਡ ਨੇ ਇੰਡੀਆ ਲਈ ਨਵਾਂ ਟਰੇਡ ਮਾਰਕੀਟਿੰਗ ਮੈਨੇਜਰ ਨਿਯੁਕਤ ਕੀਤਾ ਹੈ। ਘੋਸ਼ ਦੇ ਤਜਰਬੇ … ਪੂਰੀ ਖ਼ਬਰ

Budget

ਸਾਰੇ ਆਸਟ੍ਰੇਲੀਆ ਵਾਸੀਆਂ ਐਨਰਜੀ ਬਿੱਲ ’ਤੇ ਮਿਲੇਗੀ 300 ਡਾਲਰ ਦੀ ਛੋਟ, ਜਾਣੋ ਫ਼ੈਡਰਲ ਬਜਟ ’ਚ ਕਿਸ ਨੂੰ ਮਿਲੀ ਰਾਹਤ, ਕੌਣ ਰਿਹਾ ਨਿਰਾਸ਼

ਮੈਲਬਰਨ: ਟਰੈਜ਼ਰਰ ਜਿਮ ਚੈਲਮਰਜ਼ ਨੇ ਇਸ ਸਾਲ ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ ਜਿਸ ਨੂੰ ‘ਹਰ ਆਸਟ੍ਰੇਲੀਆਈ’ ਲਈ ਦੱਸਿਆ ਜਾ ਰਿਹਾ ਹੈ। ਪਰ ਹਮੇਸ਼ਾ ਦੀ ਤਰ੍ਹਾਂ, ਕੁਝ ਇਸ ਬਜਟ … ਪੂਰੀ ਖ਼ਬਰ

ਪੰਜਾਬੀ

ਬ੍ਰਿਸਬੇਨ ’ਚ ਅੱਗ ਨੇ ਪੰਜਾਬੀ ਪਰਿਵਾਰ ਦੇ ਸੁਪਨੇ ਕੀਤੇ ਸੁਆਹ, ਨਿਰਮਾਣ ਅਧੀਨ ਦੋ ਘਰਾਂ ’ਚ ਸ਼ਰਾਰਤੀ ਬੱਚਿਆਂ ਵੱਲੋਂ ਅੱਗ ਲਾਉਣ ਦਾ ਖਦਸ਼ਾ

ਮੈਲਬਰਨ:  ਬ੍ਰਿਸਬੇਨ ’ਚ ਭਿਆਨਕ ਅੱਗ ਨੇ ਦੋ ਉਸਾਰੀ ਅਧੀਨ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ’ਚੋਂ ਇੱਕ ਘਰ ਪੰਜਾਬੀ ਮੂਲ ਦੇ ਪਰਿਵਾਰ ਦਾ ਸੀ। ਤੜਕੇ 2 ਵਜੇ ਦੇ ਕਰੀਬ ਦੇ … ਪੂਰੀ ਖ਼ਬਰ

Punjabi

ਆਸਟ੍ਰੇਲੀਆ ’ਚ ਪੰਜਾਬੀ ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ: ਆਸਟ੍ਰੇਲੀਆ ਵਸਦੇ ਪੰਜਾਬੀ ਮੂਲ ਦੇ ਗੁਰਜੀਤ ਸਿੰਘ ਗਰੇਵਾਲ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਸ ਦੀ ਪਤਨੀ ਗਗਨਦੀਪ ਕੌਰ ਗਰੇਵਾਲ ਨੇ … ਪੂਰੀ ਖ਼ਬਰ

scooter journey

ਭਾਰਤ ਤੋਂ ਆਸਟ੍ਰੇਲੀਆ : ਇੱਕ ਅਨੋਖੀ ਸਕੂਟਰ ਯਾਤਰਾ ’ਤੇ ਇਰਸ਼ਾਦ

ਮੈਲਬਰਨ: ਭਾਰਤ ਦੇ ਕੇਰਲ ’ਚ ਰਹਿਣ ਵਾਲੇ ਇਰਸ਼ਾਦ ਦੀ ਭਾਰਤ ਤੋਂ ਆਸਟ੍ਰੇਲੀਆ ਤੱਕ ਦੀ 40,000 ਕਿਲੋਮੀਟਰ ਦੀ ਅਸਧਾਰਨ ਯਾਤਰਾ ਨੇ ਵਿਸ਼ਵ ਦਾ ਧਿਆਨ ਖਿੱਚਿਆ ਹੈ। ਜਿੱਥੇ ਲੋਕ ਅਜਿਹੀਆਂ ਯਾਤਰਾਵਾਂ ਲਈ … ਪੂਰੀ ਖ਼ਬਰ