Auckland

Auckland ’ਚ ਭਾਰਤੀਆਂ ਲਈ ਨਵੇਂ ਐਲਾਨ ਨਾਲ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਆਪਣਾ ਨਿਊਜ਼ੀਲੈਂਡ ਦੌਰਾ ਮੁਕੰਮਲ ਕੀਤਾ

ਮੈਲਬਰਨ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਨਿਊਜ਼ੀਲੈਂਡ ਦੇ Auckland ’ਚ ਭਾਰਤ ਦਾ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਨਿਊਜ਼ੀਲੈਂਡ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਭਾਰਤ … ਪੂਰੀ ਖ਼ਬਰ

ਵਿਕਟੋਰੀਆ

ਘਰਾਂ ਦੇ ਕੂੜੇਦਾਨਾਂ ਬਾਰੇ ਵਿਕਟੋਰੀਆ ਸਰਕਾਰ ਛੇਤੀ ਹੀ ਕਰ ਸਕਦੀ ਹੈ ਵੱਡਾ ਐਲਾਨ

ਮੈਲਬਰਨ : ਵਿਕਟੋਰੀਆ ਵਾਸੀਆਂ ਲਈ ਕੰਪੋਸਟਏਬਲ ਪਲਾਸਟਿਕ ਬੈਗ ਹੁਣ ਬੀਤੇ ਸਮੇਂ ਦੀ ਗੱਲ ਬਣਨ ਵਾਲੇ ਹਨ। ਸਰਕਾਰ ਫ਼ੂਡ ਆਰਗੈਨਿਕ ਅਤੇ ਗਾਰਡਨ ਆਰਗੈਨਿਕ ਸਟ੍ਰੀਮ ਵਿੱਚ ਉੱਚ ਦੂਸ਼ਿਤਤਾ ਦੇ ਪੱਧਰ ਦੇ ਕਾਰਨ … ਪੂਰੀ ਖ਼ਬਰ

ਧੀਰੇਨ ਰੰਧਾਵਾ

SA ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਕੇਸ ’ਚ ਧੀਰੇਨ ਰੰਧਾਵਾ ਅਦਾਲਤ ’ਚ ਪੇਸ਼

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਨੂੰ ਆਪਣੀ ਤੇਜ਼ ਰਫ਼ਤਾਰ ਨਾਲ ਟੱਕਰ ਮਾਰਨ ਵਾਲੇ 19 ਸਾਲ ਦੇ ਧੀਰੇਨ ਸਿੰਘ ਰੰਧਾਵਾ ਨੂੰ ਅੱਜ ਅਦਾਲਤ ’ਚ ਪੇਸ਼ … ਪੂਰੀ ਖ਼ਬਰ

Auckland

Auckland ਦੇ ਮੰਦਰ ’ਚ ਔਰਤ ਨਾਲ ਕਥਿਤ ਕੁੱਟਮਾਰ ਦੀ ਜਾਂਚ ਸ਼ੁਰੂ

ਮੈਲਬਰਨ : ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ Auckland ਦੇ ਸਬਅਰਬ Papakura ਵਿਖੇ ਸਥਿਤ ਸ੍ਰੀ ਗਣੇਸ਼ ਮੰਦਰ ਦੀ ਇੱਕ ਸ਼ਰਧਾਲੂ ਰੇਸ਼ਮਾ ਕਸੂਲਾ ਨੇ ਦੋਸ਼ ਲਾਇਆ ਹੈ ਕਿ 19 ਜੁਲਾਈ ਨੂੰ ਮੰਦਰ ਦੇ … ਪੂਰੀ ਖ਼ਬਰ

ਪੰਜਾਬੀ

ਕੈਂਸਰ ਅਤੇ ਡਾਕਟਰਾਂ ਦੀ ਅਣਗਹਿਲੀ ਦੀ ਮਾਰ ਸਹਿ ਰਹੇ ਪੰਜਾਬੀ ਪਰਿਵਾਰ ਵੱਲੋਂ ਮਦਦ ਦੀ ਅਪੀਲ

ਮੈਲਬਰਨ : ਪਰਥ ਵਾਸੀ ਰਮਨਦੀਪ ਕੌਰ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸਤੰਬਰ 2023 … ਪੂਰੀ ਖ਼ਬਰ

ਆਸਟ੍ਰੇਲੀਆ

ਪੈਰਿਸ ਓਲੰਪਿਕ ਖੇਡਾਂ ’ਚ ਆਸਟ੍ਰੇਲੀਆ ਦਾ ਰੀਕਾਰਡਤੋੜ ਪ੍ਰਦਰਸ਼ਨ, ਮੈਡਲ ਪ੍ਰਤੀ ਵਿਅਕਤੀ ਦੇ ਮਾਮਲੇ ’ਚ ਵੀ ਸਿਖਰ ’ਤੇ ਪੁੱਜਾ

ਮੈਲਬਰਨ : ਪੈਰਿਸ ਓਲੰਪਿਕ ਖੇਡਾਂ ਨੂੰ ਖ਼ਤਮ ਹੋਣ ’ਚ ਭਾਵੇਂ ਤਿੰਨ ਦਿਨ ਬਾਕੀ ਰਹਿ ਗਏ ਹਨ ਪਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਹੋਰ ਤੇਜ਼ ਹੁੰਦੀ ਜਾ ਰਹੀ ਹੈ। … ਪੂਰੀ ਖ਼ਬਰ

Secure Parking

ਰਾਖਵੀਂ ਪਾਰਕਿੰਗ ਦਾ ਗ਼ਲਤ ਪ੍ਰਚਾਰ ਕਰਨ ਲਈ Secure Parking ’ਤੇ ਲੱਗਾ 11 ਮਿਲੀਅਨ ਡਾਲਰ ਦਾ ਜੁਰਮਾਨਾ

ਮੈਲਬਰਨ : ਪਾਰਕਿੰਗ ਆਪਰੇਟਰ Secure Parking ਨੂੰ ਆਪਣੀ ‘Secure-a-Spot’ ਪਾਰਕਿੰਗ ਸੇਵਾ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਗਭਗ 11 ਮਿਲੀਅਨ ਡਾਲਰ ਦਾ ਜੁਰਮਾਨਾ ਅਤੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ … ਪੂਰੀ ਖ਼ਬਰ

ਮੁਰਮੂ

ਰਾਸ਼ਟਰਪਤੀ ਮੁਰਮੂ ਪੁੱਜੇ ਨਿਊਜ਼ੀਲੈਂਡ, ਸਿੱਖਿਆ ਦੇ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ

ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ’ਤੇ ਨਿਊਜ਼ੀਲੈਂਡ ਪੁੱਜ ਗਏ ਹਨ। ਨਿਊਜ਼ੀਲੈਂਡ ਪੁੱਜਣ ’ਤੇ ਉਨ੍ਹਾਂ ਨੂੰ ਵੈਲਿੰਗਟਨ ਦੇ ਗਵਰਨਮੈਂਟ ਹਾਊਸ ’ਚ ਰਵਾਇਤੀ ਮਾਓਰੀ ‘ਪੋਵੀਰੀ’ … ਪੂਰੀ ਖ਼ਬਰ

ਤਨਖ਼ਾਹ

‘Early Childhood Education’ ਵਰਕਰਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਤਨਖ਼ਾਹ ’ਚ ਵਾਧੇ ਦਾ ਐਲਾਨ ਕੀਤਾ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ‘Early Childhood Education’ ਦੇ ਵਰਕਰਾਂ ਲਈ ਤਨਖਾਹ ਵਿੱਚ 15٪ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨੂੰ ਦੋ ਸਾਲਾਂ ਵਿੱਚ ਪੜਾਅਵਾਰ ਕੀਤਾ ਜਾਵੇਗਾ। ਹਾਲਾਂਕਿ ਸ਼ਰਤ ਇਹ … ਪੂਰੀ ਖ਼ਬਰ