ਅਮਰੀਕੀ ਸਿੱਖ

ਮੋਦੀ ਸਰਕਾਰ ਸਾਨੂੰ ਧਮਕੀਆਂ ਦੇ ਰਹੀ ਹੈ : ਕੁੱਝ ਅਮਰੀਕੀ ਸਿੱਖ

ਮੈਲਬਰਨ : ਅਮਰੀਕਾ ਵਿਚ ਕੁੱਝ ਸਿੱਖ ਲੀਡਰਾਂ ਅਤੇ ਕਾਰਕੁਨਾਂ ਨੇ ਖ਼ੁਦ ਨੂੰ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਾਰਤ ਸਰਕਾਰ ਨਾਲ ਜੁੜੇ … ਪੂਰੀ ਖ਼ਬਰ

JSW

JSW ਸਟੀਲ ਆਸਟ੍ਰੇਲੀਆ ਦੀ ਕੰਪਨੀ ’ਚ ਦੋ ਤਿਹਾਈ ਹਿੱਸੇਦਾਰੀ ਖਰੀਦੇਗੀ

ਮੈਲਬਰਨ : ਭਾਰਤੀ ਸਟੀਲ ਨਿਰਮਾਤਾ JSW ਸਟੀਲ ਦੇ ਬੋਰਡ ਨੇ ਆਸਟ੍ਰੇਲੀਆ ਦੀ ਕੰਪਨੀ M Res NSW HCC ’ਚ 66.67 ਫੀਸਦੀ ਹਿੱਸੇਦਾਰੀ ਖਰੀਦਣ ਲਈ 12 ਕਰੋੜ ਡਾਲਰ ਦੇ ਨਿਵੇਸ਼ ਨੂੰ ਮਨਜ਼ੂਰੀ … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ਨੂੰ ਫਲਾਂ ਦੀ ਐਕਸਪੋਰਟ ਦੇ ਮੌਕੇ ਵਧਾਉਣਾ ਚਾਹੁੰਦਾ ਹੈ ਭਾਰਤ

ਮੈਲਬਰਨ : ਨਿਊਜ਼ੀਲੈਂਡ ਨਾਲ ਫਲਾਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਨੇ ਆਪਣੀਆਂ ਨਵੀਆਂ ਆਡਿਟ ਕੀਤੀਆਂ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਅਤੇ ਨਿਊਜ਼ੀਲੈਂਡ ਨੂੰ ਅੰਗੂਰ ਦੀ ਐਕਸਪੋਰਟ ਲਈ ਜਲਦੀ ਬਾਜ਼ਾਰ … ਪੂਰੀ ਖ਼ਬਰ

Paris Olympics

ਰੰਗਾਰੰਗ ਅੰਦਾਜ਼ ’ਚ Paris Olympics ਦੀ ਸਮਾਪਤੀ, ਟੁੱਟਾ ਇਹ ਅਨੋਖਾ ਰਿਕਾਰਡ

ਮੈਲਬਰਨ : 33ਵੀਆਂ ਓਲੰਪਿਕ ਖੇਡਾਂ (Paris Olympics) ਦੀ ਅੱਜ ਪੈਰਿਸ ’ਚ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ। ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028 … ਪੂਰੀ ਖ਼ਬਰ

ਰਿਕਾਰਡ

ਆਸਟ੍ਰੇਲੀਅਨਾਂ ਨੇ ਬਣਾਇਆ ਇੱਕ ਹੋਰ ਅਸਾਧਾਰਣ ਰਿਕਾਰਡ

ਮੈਲਬਰਨ : ਆਸਟ੍ਰੇਲੀਆ ਦੇ ਐਥਲੀਟ ਓਲੰਪਿਕ ਤੋਂ ਬਾਹਰ ਵੀ ਨਵੇਂ ਵਿਸ਼ਵ ਰਿਕਾਰਡ ਕਾਇਮ ਕਰ ਰਹੇ ਹਨ। ਦੋ ਪੇਸ਼ੇਵਰ ਗੋਤਾਖੋਰਾਂ ਨੇ ਅੱਜ ਗੋਲਡ ਕੋਸਟ ’ਤੇ ਪਾਣੀ ਦੇ ਹੇਠਾਂ ਚੱਲਣ ਦਾ ਵਿਸ਼ਵ … ਪੂਰੀ ਖ਼ਬਰ

ਹੈਲੀਕਾਪਟਰ

ਹੋਟਲ ਦੀ ਛੱਤ ’ਤੇ ਹੈਲੀਕਾਪਟਰ ਹਾਦਸਾਗ੍ਰਸਤ, ਪਾਈਲਟ ਦੀ ਮੌਤ

ਮੈਲਬਰਨ : Cairns ਵਿਚ ਹਿਲਟਨ ਨੇੜੇ Double Tree Hotel ਦੀ ਛੱਤ ’ਤੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਡਿਗਦੇ ਸਾਰ ਅੱਗ ਦਾ ਵੱਡਾ ਗੋਲਾ ਫੈਲ ਗਿਆ ਜਿਸ ਤੋਂ ਬਾਅਦ 400 … ਪੂਰੀ ਖ਼ਬਰ

ASIO

ਖੁਫ਼ੀਆ ਵਿਭਾਗ ਮੁਖੀ ਦੀ ਚੇਤਾਵਨੀ, ‘ਮਿੱਤਰ ਦੇਸ਼ ਹੀ ਕਰ ਰਹੇ ਆਸਟ੍ਰੇਲੀਆ ’ਚ ਜਾਸੂਸੀ, ਜੇਕਰ ਨਾ ਹਟੇ ਤਾਂ…’

ਮੈਲਬਰਨ : ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੇ ਡਾਇਰੈਕਟਰ ਜਨਰਲ ਆਫ ਸਕਿਓਰਿਟੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਘੱਟੋ-ਘੱਟ ਤਿੰਨ ਜਾਂ ਚਾਰ ਦੇਸ਼ ਆਸਟ੍ਰੇਲੀਆ ’ਚ ਵਿਦੇਸ਼ੀ ਦਖਲਅੰਦਾਜ਼ੀ ਵਿਚ ਸਰਗਰਮੀ ਨਾਲ … ਪੂਰੀ ਖ਼ਬਰ

Student Visa

ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ’ਚ ਵੀ Student Visa ਫ਼ੀਸ ’ਚ ਵੱਡਾ ਵਾਧਾ

ਮੈਲਬਰਨ : ਆਸਟ੍ਰੇਲੀਆ ਵੱਲੋਂ Student Visa ਫੀਸ ਦੁੱਗਣੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਵੀ 9 ਅਗਸਤ ਨੂੰ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਵਿੱਚ ਵੀਜ਼ਾ ਫੀਸ ਵਿੱਚ ਵਾਧੇ ਦਾ ਐਲਾਨ ਕੀਤਾ … ਪੂਰੀ ਖ਼ਬਰ

Sydney

ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਘਰ ਲੱਗਾ ਸੇਲ ’ਤੇ, ਜਾਣੋ ਭਾਰਤ ਨਾਲ ਕੀ ਹੈ ਸੰਬੰਧ!

ਮੈਲਬਰਨ : ਸਿਡਨੀ ਦੇ ਉੱਤਰੀ ਸਮੁੰਦਰੀ ਕੰਢੇ ’ਤੇ ਸਥਿਤ Henley ਸਬਅਰਬ ’ਚ ਪੈਂਦਾ Burnham Castle ਇਸ ਵੇਲੇ ਸੇਲ ’ਤੇ ਹੈ ਜਿਸ ਨੂੰ ਜਨਤਕ ਤੌਰ ’ਤੇ ਲਿਸਟਡ ਆਸਟ੍ਰੇਲੀਆ ਦਾ ਸਭ ਤੋਂ … ਪੂਰੀ ਖ਼ਬਰ

Perth

Perth ਦੇ ਮਾਲਿਸ਼ ਬਿਜ਼ਨਸ ’ਤੇ ਮਨੁੱਖੀ ਤਸਕਰੀ ਦਾ ਦੋਸ਼, ਕਈ ਵਿਦੇਸ਼ ਵਰਕਰਾਂ ਨੂੰ ਕਰਜ਼ ਦੇ ਜਾਲ ’ਚ ਫਸਾ ਕੇ ਕਰਦੇ ਸਨ ਸੋਸ਼ਣ

ਮੈਲਬਰਨ : ਆਸਟ੍ਰੇਲੀਆ ਵਿੱਚ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਨਵੇਂ ਮਾਮਲੇ ਦਾ ਪ੍ਰਗਟਾਵਾ ਹੋਇਆ ਹੈ। ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੀ ਇਕ ਅਦਾਲਤ ਨੇ ਇਕ 32 ਸਾਲ … ਪੂਰੀ ਖ਼ਬਰ