
ਆਸਟਰੇਲੀਆ ਦੇ ਵੱਡੇ-ਛੋਟੇ ਸ਼ਹਿਰਾਂ `ਚ ਪ੍ਰਦਰਸ਼ਨ – ‘ਵੋਟ ਯੈੱਸ’ (Vote Yes) ਲਈ ਘਰਾਂ ਚੋਂ ਨਿਕਲ ਕੇ ਸੜਕਾਂ `ਤੇ ਆਏ ਲੋਕ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ 14 ਨੂੰ ਹੋਣ ਵਾਲੇ ਰੈਫਰੈਂਡਮ ਦੌਰਾਨ ਵੋਟ ‘ਹਾਂ’ (Vote Yes) ਦੇ ਰੂਪ `ਚ ਪਾਉਣ ਲਈ ਦੇਸ਼-ਵਿਦੇਸ਼ `ਚ ਵਸਦੇ ਆਸਟਰੇਲੀਅਨ ਐਤਵਾਰ ਨੂੰ ਸੜਕਾਂ `ਤੇ

ਮੈਲਬਰਨ ਦੀ ਜੰਮਪਲ ਮਿਸ਼ੈਲ (Michele Bullock)ਨੇ ਰਚੀ ਨਵੀਂ ਹਿਸਟਰੀ – ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ ਬਣੀ ਪਹਿਲੀ ਔਰਤ ਗਵਰਨਰ
ਮੈਲਬਰਨ : ਪੰਜਾਬੀ ਕਲਾਊਡ ਟੀਮ -ਮੈਲਬਰਨ ਦੀ ਜੰਮਪਲ ਇਕੌਨੋਮਿਸਟ ਮਿਸ਼ੈਲ ਬੁਲਲੌਕ (Michele Bullock) ਨੇ ਆਸਟਰੇਲੀਆ `ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਹ 18 ਸਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ

ਆਸਟਰੇਲੀਆ `ਚ ਰੁੱਤ ਬਦਲਣ ਨਾਲ ਚੜ੍ਹਨ ਲੱਗਾ ਪਾਰਾ (Temperature started rising in Australia)- ਅੱਗ ਬੁਝਾਉਣ ਵਾਲੇ ਸਟਾਫ਼ ਨੇ ਲੋਕਾਂ ਨੂੰ ਕੀਤਾ ਸਾਵਧਾਨ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਰੁੱਤ ਬਦਲਣ ਨਾਲ ਗਰਮੀ ਵਧਣ ਲੱਗ ਪਈ ਹੈ। (Temperature started rising in Australia) ਜਿਸ ਕਰਕੇ ਅੱਗ ਬੁਝਾਉਣ ਵਾਲਾ ਸਟਾਫ਼ ਲੋਕਾਂ ਨੂੰ ਸਾਵਧਾਨ ਕਰ

ਵੋਟ ‘ਯੈਸ’ ਦੇ ਹੱਕ `ਚ ਵੱਡਾ ਪ੍ਰਦਰਸ਼ਨ – ਆਸਟਰੇਲੀਆ `ਚ 14 ਅਕਤੂਬਰ ਹੋਵੇਗਾ ਰੈਫਰੈਂਡਮ (Referendum)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਅਤੇ ਆਸ-ਪਾਸ ਦੇ ਟਾਪੂਆਂ ਨਾਲ ਸਬੰਧਤ ਲੋਕਾਂ ਦੀ ਅਵਾਜ਼ ਨੂੰ ‘ਪਾਰਲੀਮੈਂਟ’ ਦਾ ਹਿੱਸਾ ਬਣਾਉਣ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ‘ਰੈਫਰੈਂਡਮ’ (Referendum) ਤੋਂ

ਨਿਊ ਸਾਊਥ ਵੇਲਜ਼ `ਚ ਮਹਿੰਗਾ ਹੋਵੇਗਾ ਪਬਲਿਕ ਟਰਾਂਸਪੋਰਟ (Public Transport will be expensive in New South Wales) – ਸਰਕਾਰ ਵਧਾਏਗੀ ਅਗਲੇ ਮਹੀਨੇ ਕਿਰਾਇਆ
ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ ਸਰਕਾਰ ਅਗਲੇ ਮਹੀਨੇ ਤੋਂ ਪਬਲਿਕ ਟਰਾਂਸਪੋਰਟ ਦਾ ਕਿਰਾਇਆ ਵਧਾ ਦੇਵੇਗੀ। (Public Transport will be expensive in New South Wales from next month)

ਆਸਟਰੇਲੀਆ `ਚ ਨਵਾਂ ਰੂਪ ਲਵੇਗਾ ‘ਡਿਸਟੇਬਿਲਟੀ ਐਕਟ’ (Disability Services Act) – ਦੇਸ਼ `ਚ 40 ਲੱਖ ਤੋਂ ਵੱਧ ਲੋਕ ਹਨ ‘ਸਪੈਸ਼ਲ ਲੋੜਾਂ ਵਾਲੇ’
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਫੈ਼ਡਰਲ ਸਰਕਾਰ ‘ਡਿਸਟੇਬਿਲਟੀ ਸਰਵਿਸਜ਼ ਐਕਟ’ (Disability Services Act) ਨੂੰ ਛੇਤੀ ਹੀ ਨਵਾਂ ਰੂਪ ਦੇਵੇਗੀ ਤਾਂ ਜੋ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ‘ਸਪੈਸ਼ਲ ਲੋੜਾਂ

ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਵਧਾਏਗਾ ਫਾਰਮਾਸਿਸਟਾਂ ਦੀ ਵੁੱਕਤ – ਜੀਪੀ ਵਾਂਗ ਲਿਖ ਸਕਣਗੇ ਮਰੀਜ਼ਾਂ ਨੂੰ ਦਵਾਈ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਨੇ ਫਾਰਮਾਸਿਸਟਾਂ ਦੀ ਵੁੱਕਤ ਵਧਾ ਦਿੱਤੀ ਹੈ। ਉਹ ਜਨਰਲ ਪ੍ਰੈਕਟੀਸ਼ਨਰ ਡਾਕਟਰਾਂ ਦੇ ਬਰਾਬਰ ਦਵਾਈ ਲਿਖ ਸਕਣਗੇ। ਇਹ ਪ੍ਰੋਗਰਾਮ ਤਾਸਮਨ ਸਟੇਟ

ਆਸਟਰੇਲੀਆ ਦੇ ਕ੍ਰਿਕਟਰਾਂ ਲਈ 1 ਅਕਤੂਬਰ ਤੋਂ ਨਵੇਂ ਨਿਯਮ ਲਾਗੂ – New Rules will be Applicable for Australian Cricketers from October 1
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਕ੍ਰਿਕਟਰਾਂ ਨੂੰ ਸਾਲ 2023/24 ਦੌਰਾਨ ਡੋਮੈਸਟਿਕ ਅਤੇ ਅੰਤਰਰਾਸ਼ਟਰੀ ਸੀਜ਼ਨਾਂ ਲਈ ਖੇਡਣ ਵਾਸਤੇ ਨਵੇਂ ਨਿਯਮ ਲਾਗੂ ਹੋਣਗੇ। (New rules will be applicable for Australian

ਆਸਟਰੇਲੀਆ ‘ਚ ਮਾਰਚ ਤੱਕ ਪੌਣੇ 7 ਲੱਖ ਤੋਂ ਵੱਧ ਮਾਈਗਰੈਂਟਸ (Migrants) ਪੁੱਜੇ – ਪਿਛਲੇ 15 ਸਾਲਾਂ ‘ਚ ਸਭ ਤੋਂ ਵੱਧ ਪਰਵਾਸ ਹੋਇਆ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਆਬਾਦੀ ਦੇ ਵਾਧੇ ਦੀ ਦਰ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਈ ਹੈ।ਮਾਰਚ 2023 ਤੱਕ ਇੱਕ ਸਾਲ ਦੌਰਾਨ 6 ਲੱਖ

ਆਸਟਰੇਲੀਆ `ਚ 10 ਬਿਲੀਅਨ ਦਾ ਹਾਊਸਿੰਗ ਫੰਡ ਪਾਸ (Housing Australia Future Fund – HAFF)- 30 ਹਜ਼ਾਰ ਨਵੇਂ ਘਰ 5 ਸਾਲਾਂ `ਚ ਬਣਨਗੇ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਪਾਰਲੀਮੈਂਟ `ਚ ਆਖ਼ਰ ਹਾਊਸਿੰਗ ਆਸਟਰੇਲੀਆ ਫਿਊਚਰ ਫੰਡ (Housing Australia Future Fund – HAFF) ਪਾਸ ਹੋ ਗਿਆ ਹੈ। ਜਿਸਦੇ ਤਹਿਤ ਅਗਲੇ 5 ਸਾਲਾਂ `ਚ

ਗੋਪਾਲ ਬਾਗਲੇ (Gopal Baglay) ਹੋਣਗੇ ਆਸਟਰੇਲੀਆ `ਚ ਨਵੇਂ ਭਾਰਤੀ ਹਾਈ ਕਮਿਸ਼ਨਰ
ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਵਿਦੇਸ਼ ਮੰਤਰਾਲੇ ਨੇ ਗੋਪਾਲ ਬਾਗਲੇ (Gopal Baglay) ਨੂੰ ਆਸਟਰੇਲੀਆ ਵਾਸਤੇ ਭਾਰਤੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ, ਜਿਨ੍ਹਾਂ ਵੱਲੋਂ ਛੇਤੀ ਹੀ ਕੈਨਬਰਾ `ਚ ਅਹੁਦਾ ਸੰਭਾਲੇ

ਬੱਸ ਡਰਾਈਵਰਾਂ ਨੂੰ 1 ਲੱਖ ਡਾਲਰ ਤਨਖ਼ਾਹ ਦੀ ਔਫ਼ਰ – ਸਿਡਨੀ `ਚ ਡਰਾਈਵਰਾਂ ਦੀ ਵੱਡੀ ਘਾਟ (Shortage of Bus Drivers in Sydney)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਚੋਂ ਇੱਕ ਸਿਡਨੀ ਵਿੱਚ ਬੱਸ ਡਰਾਈਵਰਾਂ ਦੀ ਘਾਟ (Shortage of Bus Drivers in Sydney) ਕਾਰਨ ਇੱਕ ਲੱਖ ਡਾਲਰ ਤਨਖ਼ਾਹ

ਆਸਟਰੇਲੀਆ `ਚ ਕੁਆਂਟਸ (Qantas Airline Australia)`ਤੇ ਵਰਕਰਾਂ ਦੀ ਵੱਡੀ ਜਿੱਤ – 1700 ਵਰਕਰਾਂ ਨੂੰ ਨੌਕਰੀ ਤੋਂ ਕੱਢਣਾ ਗ਼ੈਰ-ਕਾਨੂੰਨੀ : ਹਾਈਕੋਰਟ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਕੁਆਂਟਸ ਏਅਰਲਾਈਨ (Qantas Airline Australia) ਨੂੰ ਹਾਈਕੋਰਟ ਨੇ ਅੱਜ ਕਰਾਰਾ ਝਟਕਾ ਦਿੰਦਿਆਂ ਏਅਰਲਾਈਨ ਦੀ ਅਪੀਲ ਖਾਰਜ ਕਰ ਦਿੱਤੀ। ਫੈਡਰਲ ਕੋਰਟ ਦੇ ਉਸ ਫੈਸਲੇ

ਕੁਈਨਜ਼ਲੈਂਡ ‘ਚ ਜੰਗਲੀ ਕੁੱਤਿਆਂ (Dingoes) ਨੂੰ ਖਾਣਾ ਖੁਆਉਣ ਵਾਲੇ ਨੂੰ 2 ਹਜਾਰ ਡਾਲਰ ਜੁਰਮਾਨਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਕੁਈਨਜ਼ਲੈਂਡ ਦੇ ਇੱਕ ਵਿਅਕਤੀ ਨੂੰ ਕੇਗਾਰੀ (ਫ੍ਰੇਜ਼ਰ ਆਈਲੈਂਡ) ‘ਤੇ ਜਾਣਬੁੱਝ ਕੇ ਦੋ ਡਿੰਗੋ – Dingoes (ਦੋ ਜੰਗਲੀ ਕੁੱਤਿਆਂ) ਨੂੰ ਖੁਆਉਣ ਲਈ $2,000 ਤੋਂ ਵੱਧ ਦਾ

ਆਸਟਰੇਲੀਆ ਨੇ ਇਰਾਨ `ਤੇ ਲਾਈਆਂ ਹੋਰ ਪਾਬੰਦੀਆਂ – ਮਾਸ਼ਾ ਦੀ ਮੌਤ ਬਾਅਦ ਠੰਢਾ ਨਹੀਂ ਹੋ ਰਿਹਾ ਗੁੱਸਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਨੇ ਇਰਾਨ `ਤੇ ਚੌਥਾ ਹੱਲਾ ਬੋਲਦਿਆਂ ਕੁੱਝ ਹੋਰ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਅਜਿਹਾ ਫ਼ੈਸਲੇ ਇਸ ਕਰਕੇ ਕੀਤੇ ਜਾ ਰਹੇ ਹਨ ਕਿਉਂਕਿ ਕੁੱਝ

ਆਸਟਰੇਲੀਆ `ਚ ਪੱਕੇ ਹੋਣ ਲਈ ਨਵੀਂ ਤਬਦੀਲੀ (Skilled Migration Program Victoria) – ਸਕਿਲਡ ਮਾਈਗਰੇਸ਼ਨ ਪ੍ਰੋਗਰਾਮ `ਚ ਨਵੇਂ ਕਿੱਤੇ ਸ਼ਾਮਲ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਵਿਕਟੋਰੀਆ ਨੇ ਪਰਮਾਨੈਂਟ ਰੈਜੀਡੈਂਸੀ ਲੈਣ ਦੇ ਚਾਹਵਾਨ ਮਾਈਗਰੈਂਟਸ ਵਾਸਤੇ ‘ਸਕਿਲਡ ਮਾਈਗਰੇਸ਼ਨ ਪ੍ਰੋਗਰਾਮ’ (Skilled Migration Program Victoria) ਖੋਲ੍ਹ ਦਿੱਤਾ ਹੈ। ਜਿਸ ਵਾਸਤੇ ਆਸਟਰੇਲੀਆ ਤੇ

ਆਸਟਰੇਲੀਆ ‘ਚ ਅਗਲੇ ਸਾਲ ਤੋਂ ਟੀਚਿੰਗ ਕੋਰਸ ਮੁਫ਼ਤ (Free Teaching Course in Australia from next Year)- ਟੀਚਰਾਂ ਦੀ ਕਮੀ, ਨਵੇਂ ਟੀਚਰ ਬਣਾਉਣ ਲਈ ਸਰਕਾਰ ਭਰੇਗੀ ਫ਼ੀਸ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਵਿਕਟੋਰੀਆ ਸਟੇਟ ਨੇ ਸੈਕੰਡਰੀ ਟੀਚਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਗਲੇ ਸਾਲ ਤੋਂ ਸੈਕੰਡਰੀ ਟੀਚਿੰਗ ਵਾਸਤੇ ਕੋਰਸ ਮੁਫ਼ਤ ਕਰਵਾਉਣ ਦਾ ਐਲਾਨ ਕੀਤਾ

ਸਿਡਨੀ `ਚ ਈ-ਵਹੀਕਲ ਦੀ ਬੈਟਰੀ ਨਾਲ ਲੱਗੀ ਅੱਗ (Electric Vehicle Battery causes Fire in Sydney) – ਪੰਜ ਕਾਰਾਂ ਸੜ ਕੇ ਸੁਆਹ
ਮੈਲਬਰਨ : ਪੰਜਾਬੀ ਕਲਾਊਡ ਟੀਮ -ਸਿਡਨੀ ਏਅਰਪੋਰਟ `ਤੇ ਬੀਤੀ ਰਾਤ ਇੱਕ ਈ-ਵਹੀਕਲ ਦੀ ਲੀਥੀਅਮ ਵਾਲੀ ਬੈਟਰੀ ਰਾਹੀਂ ਅੱਗ ਲੱਗ ਗਈ। Electric Vehicle Battery causes Fire in Sydney -ਜਿਸ ਨਾਲ ਪਾਰਕਿੰਗ

ਹਾਊਸਿੰਗ ਆਸਟਰੇਲੀਆ ਫਿਊਚਰ ਫੰਡ ਬਿੱਲ (Housing Australia Future Fund Bill) ਹੋਵੇਗਾ ਪਾਸ – ਰੋਕ ਲਾਉਣ ਪਿੱਛੋਂ ਗਰੀਨ ਪਾਰਟੀ ਨੇ ਦਿੱਤੀ ‘ਹਰੀ ਝੰਡੀ’
ਮੈਲਬਰਨ : ਪੰਜਾਬੀ ਕਲਾਊਡ ਟੀਮ -ਹਾਊਸਿੰਗ ਆਸਟਰੇਲੀਆ ਫਿਊਚਰ ਫੰਡ ਬਿੱਲ (Housing Australia Future Fund Bill) ਪਾਰਲੀਮੈਂਟ ਵਿੱਚ ਪਾਸ ਹੋਣ ਲਈ ਆਸ ਬੱਝ ਗਈ ਹੈ। ਗਰੀਨ ਪਾਰਟੀ ਨੇ ਪਹਿਲਾਂ ਇਸਨੂੰ ਨਾ-ਮਨਜ਼ੂਰੀ

ਭਾਰਤੀ-ਆਸਟਰੇਲੀਅਨ ਅਕਾਊਂਟੈਂਟ `ਤੇ 60 ਮਿਲੀਅਨ ਡਕਾਰਨ ਦਾ ਦੋਸ਼ – ਬੱਚਤ ਰੁੜ੍ਹ ਜਾਣ ਕਰਕੇ 130 ਪਰਿਵਾਰਾਂ ਦੀ ਨੀਂਦ ਉੱਡੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਭਾਰਤੀ ਮੂਲ ਦੇ ਇੱਕ ਅਕਾਊਂਟੈਂਟ `ਤੇ ਦੋਸ਼ ਲੱਗੇ ਹਨ ਕਿ ਉਸਨੇ ਵੈਸਟਰਨ ਸਿਡਨੀ ਦੇ 130 ਤੋਂ ਵੱਧ ਪਰਿਵਾਰਾਂ ਨਾਲ 60 ਮਿਲੀਅਨ ਡਾਲਰ ਦੀ

ਕੁੱਤੇ ਨੇ ਬੱਚਾ ਕੀਤਾ ਗੰਭੀਰ ਜ਼ਖਮੀ – ਹੈਲੀਕਾਪਰਟਰ ਰਾਹੀਂ ਮੈਲਬਰਨ ਹਸਪਤਾਲ ਲਿਆਂਦਾ
ਮੈਲਬਰਨ : ਪੰਜਾਬੀ ਕਲਾਊਡ ਟੀਮ -ਰਿਜਨਲ ਸਿਟੀ ਬਾਲਾਰਟ ਵਿੱਚ ਕੁੱਤੇ ਨੇ ਛੋਟੇ ਜਿਹੇ ਬੱਚੇ (ਟੌਡਲਰ) ਨੂੰ ਗੰਭੀਰ ਰੂਪ `ਚ ਜ਼ਖਮੀ ਕਰ ਦਿੱਤਾ। ਜਿਸ ਨੂੰ ਬਾਅਦ `ਚ ਹੈਲੀਕਾਪਟਰ ਰਾਹੀਂ ਮੈਲਬਰਨ ਦੇ

ਘਰਾਂ ਦਾ ਸੰਕਟ : ਮਾਂ-ਪੁੱਤ ਟੈਂਟ `ਚ ਰਹਿਣ ਲਈ ਮਜ਼ਬੂਰ – ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਦਾ ਹਾਲ
ਮੈਲਬਰਨ : ਪੰਜਾਬੀ ਕਲਾਊਡ ਟੀਮ -ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਵਿੱਚ ਮਾਂ-ਪੁੱਤ ਪਿਛਲੇ ਕੁੱਝ ਹਫ਼ਤਿਆਂ ਤੋਂ ਟੈਂਟ `ਚ ਰਹਿਣ ਲਈ ਮਜ਼ਬੂਰ ਹਨ, ਕਿਉਂਕਿ ਉਨ੍ਹਾਂ ਨੂੰ ਕਿਰਾਏ `ਤੇ ਕੋਈ

ਵੈਸਟਰਨ ਸਿਡਨੀ ‘ਚ ਬਣਨਗੇ 15 ਨਵੇਂ ਸਕੂਲ – 15 New Schools will be Built in Western Sydney
ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ਼ ਦੀ ਸਟੇਟ ਸਰਕਾਰ ਨੇ ਅਗਲੇ ਹਫਤੇ ਦੇ ਬਜਟ ਵਿੱਚ ਐਲਾਨੇ ਜਾਣ ਵਾਲੇ $3.5 ਬਿਲੀਅਨ ਸਿੱਖਿਆ ਪੈਕੇਜ ਦੇ ਹਿੱਸੇ ਵਜੋਂ ਵਾਅਦਾ ਕੀਤਾ ਹੈ

ਬਾਰਡਰ ਫੋਰਸ (Border Force) ਨੇ ਕਾਬੂ ਕੀਤੇ ਸਪਲਾਈ ਚੇਨ ਦੇ ਦੋ ਡਰਾਈਵਰ – ਲੱਖਾਂ ਡਾਲਰਾਂ ਦਾ ਤੰਬਾਕੂ, ਸਿਗਰਟਾਂ ਅਤੇ ਕੈਸ਼ ਬਰਾਮਦ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਬਾਰਡਰ ਫੋਰਸ (Australian Border Force) ਨੇ ਸਿਡਨੀ `ਚ ਕਾਰਗੋ ਸਪਲਾਈ ਚੇਨ ਦੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਹੈ, ਜੋ ਆਪਣੀ ਪੁਜੀਸ਼ਨ ਦਾ ਨਜਾਇਜ਼

ਐਡੀਲੇਡ `ਚ ਘੱਟ ਰੇਟ `ਤੇ ਘਰ ਖ੍ਰੀਦਣ ਵਾਲਿਆਂ ਲਈ ਖੁਸ਼ਖ਼ਬਰੀ (Affordable houses in Adelaide) – ਚਰਚਿਲ ਅਤੇ ਰੀਜੈਸੀ ਰੋਡ `ਤੇ 80 ਮਿਲੀਅਨ ਦਾ ਪ੍ਰਾਜੈਕਟ ਛੇਤੀ
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਐਡੀਲੇਡ ਸ਼ਹਿਰ `ਚ ਅਫੋਡਏਬਲ ਭਾਵ ਕਫਾਇਤੀ ਦਰਾਂ (Affordable homes in Adelaide) `ਤੇ ਮਿਲਣ ਵਾਲੇ ਘਰਾਂ ਦੀ ਉਸਾਰੀ ਦਾ ਪ੍ਰਾਜੈਕਟ ਇਸ ਸਾਲ ਦੇ ਅੰਤ

ਦੋ ਗਰੁੱਪਾਂ ਵਿੱਚ ਹੋਈ ਲੜਾਈ – ਚੱਲੇ ਚਾਕੂ
ਮੈਲਬਰਨ : ਪੰਜਾਬੀ ਕਲਾਊਡ ਟੀਮ -ਮੈਲਬਰਨ ਦੇ ਉੱਤਰ-ਪੂਰਬ ਵਿੱਚ ਵੈਸਟਫੀਲਡ ਡੌਨਕਾਸਟਰ (Westfield, Doncaster) ਵਿਖੇ ਦੋ ਨੌਜਵਾਨਾਂ ਨੂੰ ਆਮ ਲੋਕਾਂ ਦੇ ਸਾਹਮਣੇ ਚਾਕੂ ਮਾਰ ਦਿੱਤਾ ਗਿਆ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ

ਅਮਰ ਸਿੰਘ ਕਰ ਰਿਹਾ ਹੈ ਆਸਟਰੇਲੀਆ `ਚ ‘ਰੋਡ ਸ਼ੋਅ’ – ਮੂਲ ਵਾਸੀਆਂ ਦੇ ਹੱਕ `ਚ ਵਿੱਢੀ ਨਿਵੇਕਲੀ ਮੁਹਿੰਮ (Aboriginal and Torres Strait Islander Voice Referendum)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਮੂਲ ਵਾਸੀਆਂ ਦੀ ਅਵਾਜ਼ ਨੂੰ ਪਾਰਲੀਮੈਂਟਰੀ ਹੱਕ ਦਿਵਾਉਣ ਲਈ ਦੇਸ਼ ਭਰ `ਚ 14 ਅਕਤੂਬਰ ਨੂੰ (Aboriginal and Torres Strait Islander Voice Referendum) ‘ਵੋਇਸ

(Western Sydney) ਵੈਸਟਰਨ ਸਿਡਨੀ ਦੇ ਹਸਪਤਾਲਾਂ `ਤੇ 3 ਬਿਲੀਅਨ ਖ਼ਰਚ ਹੋਣਗੇ
ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ (NSW) ਦੀ ਸਰਕਾਰ ਨੇ ਵਚਨ ਦਿੱਤਾ ਹੈ ਕਿ ਵੈਸਟਰਨ ਸਿਡਨੀ (Western Sydney) ਦੇ ਵੱਖ-ਵੱਖ ਹਸਪਤਾਲਾਂ ਦੇ ਸੁਧਾਰ ਲਈ 3 ਬਿਲੀਅਨ ਡਾਲਰ ਖ਼ਰਚ

ਐਂਥਨੀ ਨੇ G20 ਮੀਟਿੰਗ ਨੂੰ ਸਫ਼ਲ ਦੱਸਿਆ – ਆਰਥਿਕ ਸਹਿਯੋਗ ਨੂੰ ਲੈ ਦੋਹਾਂ ਦੇਸ਼ਾਂ `ਚ ਸਮਝੌਤਾ (Comprehensive Economic Cooperation Agreement)
ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੀ ਚੱਲ ਰਹੀ ਅਹਿਮ G20 ਮੀਟਿੰਗ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਫ਼ਲ ਦੱਸਿਆ

ਆਸਟਰੇਲੀਆ ਨੇ ਚੀਨ ਦੇ ਰਵੱਈਏ ਕਰਕੇ ਫਿਲੀਪੀਨਜ ਨਾਲ ਵਧਾਈ ਸਾਂਝ – ਪ੍ਰਧਾਨ ਮੰਤਰੀ ਨੇ ਮਨੀਲਾ ਜਾ ਕੇ ਕੀਤਾ ਨਵਾਂ ਸਮਝੌਤਾ (New Agreement with Philippines)
ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਸਾਊਥ ਚੀਨ ਸਾਗਰ ਦੇ ਵਿਵਾਦਿਤ ਪਾਣੀਆਂ ਰਾਹੀਂ ਫਿਲੀਪੀਨਜ਼ ਨਾਲ ਸਾਂਝੀ ਗਸ਼ਤ (ਪੈਟਰੋਲਿੰਗ) ਚਲਾਏਗਾ – New Agreement with Philippines. ਪ੍ਰਧਾਨ ਮੰਤਰੀ ਐਂਥਨੀ ਅਲਬਨੀਜ (Prime Minister
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.