Australian Punjabi News

Linkt Scam Text

ਸਾਵਧਾਨ ! ਆਸਟ੍ਰੇਲੀਆ `ਚ ਸਕੈਮਰ ਸਰਗਰਮ – Linkt Toll ਭਰਨ ਬਾਰੇ 3 ਲੱਖ ਲੋਕਾਂ ਨੂੰ ਭੇਜੇ ਝੂਠੇ ਮੈਸੇਜ (Linkt Scam Text)

ਮੈਲਬਰਨ : ਆਸਟ੍ਰੇਲੀਆ `ਚ ਜਾਅਲਸਾਜ਼ੀਆਂ ਕਰਨ ਵਾਲੇ ਸਕੈਮਰ, ਕਈ ਲੋਕਾਂ ਨੂੰ ਝੂਠੇ ਟੈਕਸਟ ਭੇਜ ਕੇ ਟੋਲ ਭਰਨ ਲਈ ਹੁਕਮ ਦੇ ਰਹੇ ਹਨ। (Linkt Scam Text) ਜਿਸ ਵਾਸਤੇ ਟੋਲ ਕੰਪਨੀ Linkt

ਪੂਰੀ ਖ਼ਬਰ »
Stealing of Copper Cables

ਆਸਟ੍ਰੇਲੀਆ `ਚ ਵੀ ਪੰਜਾਬ ਵਾਂਗ ਚੋਰੀ ਹੁੰਦੀਆਂ ਨੇ ਤਾਂਬੇ ਦੀਆਂ ਤਾਰਾਂ (Stealing of Copper Wires) – ਕੈਸ਼ ਰਾਹੀਂ ਖ੍ਰੀਦਣ ਵਾਲੇ ਡੀਲਰਾਂ `ਤੇ ਪਾਬੰਦੀ ਲੱਗੇ: ਕੌਂਸਲ

ਮੈਲਬਰਨ : ਆਸਟ੍ਰੇਲੀਆ ਦੇ ਕੁਈਨਜ਼ਲੈਂਡ `ਚ ਵੀ ਪੰਜਾਬ ਵਾਂਗ ਤਾਂਬੇ ਦੀਆਂ ਕੇਬਲਾਂ ਚੋਰੀ ਹੁੰਦੀਆਂ ਹਨ। (Stealing of Copper Wires) ਅਜਿਹੇ ਕਾਰਿਆਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਜਾਂਚ ਰਿਪੋਰਟ ਸਾਹਮਣੇ

ਪੂਰੀ ਖ਼ਬਰ »
Tax on vacant land in Victoria

ਵਿਕਟੋਰੀਆ ਦੀ ਨਵੀਂ ਪ੍ਰੀਮੀਅਰ ਨੇ ਦਿੱਤਾ ਲੋਕਾਂ ਨੂੰ ਝਟਕਾ – ਖਾਲੀ ਪਏ ਰਿਹਾਇਸ਼ੀ ਪਲਾਟਾਂ `ਤੇ ਟੈਕਸ (Tax on Vacant Land) ਦਾ ਘੇਰਾ ਵਧਾਇਆ

ਮੈਲਬਰਨ : ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਨਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੰਗਲਵਾਰ ਨੂੰ ਸਟੇਟ ਪਾਰਲੀਮੈਂਟ ਵਿੱਚ ਪਹਿਲੇ ਦਿਨ ਹੀ ਲੋਕਾਂ ਨੂੰ ਝਟਕਾ ਦੇ ਦਿੱਤਾ। ਹੁਣ ਪੂਰੀ ਸਟੇਟ ਵਿੱਚ ਪਏ

ਪੂਰੀ ਖ਼ਬਰ »
Binjun Xie

ਮਨੁੱਖੀ ਤਸਕਰੀ (Sex Trafficking) ਦੇ ਦੋਸ਼ `ਚ ਆਸਟ੍ਰੇਲੀਆ ਨੇ ਕੀਤਾ ਡੀਪੋਰਟ – 45 ਸ਼ੱਕੀਆਂ ਦੀ ਐਂਟਰੀ ਰੋਕੀ, 79 ਦੀ ਇਮੀਗਰੇਸ਼ਨ ਕਲੀਅਰੈਂਸ ਤੋਂ ਨਾਂਹ

ਮੈਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ ਇਮੀਗਰੇਸ਼ਨ ਸਿਸਟਮ ਨਾਲ ਖਿਲਵਾੜ ਕਰਨ ਦੇ ਦੋਸ਼ `ਚ (under sex trafficking)ਇੱਕ ਵਿਅਕਤੀ ਨੂੰ ਡੀਪੋਰਟ ਕਰ ਦਿੱਤਾ ਹੈ। ਜਦੋਂ ਕਿ ਅਜਿਹੇ ਹੀ ਸ਼ੱਕੀ 45 ਵਿਅਕਤੀਆਂ

ਪੂਰੀ ਖ਼ਬਰ »
Shortages of Houses in SA

ਘਰਾਂ ਦੀ ਥੁੜ : ਗਰੈਨੀ ਫਲੈਟਸ ਵੀ ਕਿਰਾਏ `ਤੇ ਚੜ੍ਹਨਗੇ ?(Shortage of Houses in SA) – ਕੌਂਸਲਾਂ ਦੇ ਨਿਯਮ ਨਰਮ ਹੋਣ ਦੇ ਸੰਕੇਤ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਘਰਾਂ ਦੀ ਕੀਮਤਾਂ ਬਹੁਤ ਵਧ ਜਾਣ ਦੇ ਦੌਰ `ਚ ਘਰਾਂ ਦੀ ਥੁੜ (Shortage of Houses in SA) ਨਾਲ ਨਜਿੱਠਣ ਲਈ ‘ਗਰੈਨੀ ਫਲੈਟਸ’ `ਤੇ

ਪੂਰੀ ਖ਼ਬਰ »
Undercover Informant Miles Mehta

ਆਸਟ੍ਰੇਲੀਆ ਦਾ ਸਿਟੀਜ਼ਨ ਮਹਿਤਾ, ਹੰਗਰੀ ਦੀ ਜੇਲ੍ਹ `ਚ ਬੰਦ – ਅਮਰੀਕਾ ਤੇ ਆਸਟ੍ਰੇਲੀਆ ਦੀਆਂ ਏਜੰਸੀਆਂ ਲਈ ਕਰਦਾ ਸੀ ਕੰਮ (Undercover Informant Miles Mehta)

ਮੈਲਬਰਨ : ਆਸਟ੍ਰੇਲੀਆ ਦਾ ਇੱਕ ਸਿਟੀਜ਼ਨ ਇਸ ਵੇਲੇ ਹੰਗਰੀ ਦੀ ਜੇਲ੍ਹ ਵਿੱਚ ਬੰਦ ਹੈ। ਉਹ ਕਈ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਲਈ ਕਰਦਾ ਰਿਹਾ ਸੀ। (Undercover Informant

ਪੂਰੀ ਖ਼ਬਰ »
Jacinta announced New Cabinet

ਵਿਕਟੋਰੀਆ `ਚ ਪ੍ਰੀਮੀਅਰ ਜੈਸਿੰਟਾ ਦੀ ਨਵੀਂ ਕੈਬਨਿਟ ਦਾ ਐਲਾਨ – The Announcement of the New Cabinet of Premier Jacinta in Victoria

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵੀਂ ਚੁਣੀ ਗਈ 49ਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਆਪਣੀ ਸਰਕਾਰ ਚਲਾਉਣ ਲਈ ਅੱਜ ਕੈਬਨਿਟ ਦਾ ਐਲਾਨ ਕਰ ਦਿੱਤਾ। (The announcement of the new

ਪੂਰੀ ਖ਼ਬਰ »
Education Agents

ਆਸਟ੍ਰੇਲੀਆ ਦੇਵੇਗਾ ਐਜ਼ੂਕੇਸ਼ਨ ਏਜੰਟਾਂ (Education Agents) ਨੂੰ ਝਟਕਾ – ਕਮਿਸ਼ਨ ਦੇਣ ਵਾਲੇ ਪ੍ਰਾਈਵੇਟ ਕਾਲਜਾਂ `ਤੇ ਲੱਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਅਜਿਹੇ ਪ੍ਰਾਈਵੇਟ ਕਾਲਜਾਂ `ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ, ਜੋ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖ਼ਲਾ ਕਰਵਾਉਣ ਬਦਲੇ ਸਬੰਧਤ ਏਜੰਟ (Education Agents) ਨੂੰ ਕਮਿਸ਼ਨ

ਪੂਰੀ ਖ਼ਬਰ »
New Rules for International Students in Australia starts from today.

ਅੱਜ ਤੋਂ ਆਸਟ੍ਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਨਿਯਮ – New Rules for International Students in Australia start from today

ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ 1 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। New Rules for International Students in Australia start from today. ਵੀਜ਼ਾ ਅਪਲਾਈ

ਪੂਰੀ ਖ਼ਬਰ »
Refugee Women Plead for PR

ਮੈਲਬਰਨ ਤੋਂ ਕੈਨਬਰਾ ਤੱਕ ਪੈਦਲ ਯਾਤਰਾ ਲਈ ਮਜ਼ਬੂਰ – ਸ਼ਰਨ ਲੈਣ ਵਾਲੀਆਂ ਬੀਬੀਆਂ ਦਾ ਪੀਆਰ ਲਈ ਤਰਲਾ (Refugee Women Plead for PR)

ਮੈਲਬਰਨ : ਆਸਟ੍ਰੇਲੀਆ `ਚ ਸਿਆਸੀ ਸ਼ਰਨ ਮੰਗਣ ਵਾਲੀਆਂ ਸ੍ਰੀਲੰਕਾ ਅਤੇ ਇਰਾਨ ਨਾਲ ਸਬੰਧਤ ਬੀਬੀਆਂ ਵੱਲੋਂ ਮੈਲਬਰਨ ਤੋਂ ਕੈਨਬਰਾ ਤੱਕ 600 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੇ

ਪੂਰੀ ਖ਼ਬਰ »
Daylight Saving Time Starts - 2023

ਆਸਟ੍ਰੇਲੀਆ ਵਾਲਿਓ ! ਅੱਜ ਰਾਤ ਤੋਂ ਡੇਅ ਲਾਈਟ ਸੇਵਿੰਗ ਸ਼ੁਰੂ (Oct 1, 2023 – Daylight Saving Time Starts) – ਸੌਣ ਤੋਂ ਪਹਿਲਾਂ ਘੜੀਆਂ ਕਰ ਲੈਣੀਆਂ ਇੱਕ ਘੰਟਾ ਅੱਗੇ

ਮੈਲਬਰਨ : ਆਸਟ੍ਰੇਲੀਆ ਦੀਆਂ ਕਈ ਸਟੇਟਾਂ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਐਤਵਾਰ ਸਵਖਤੇ 2 ਦੋ ਵਜੇ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। (Oct 1, 2023 – Daylight Saving Time

ਪੂਰੀ ਖ਼ਬਰ »
WA Transport Minister Rita Saffioti

ਪਰਥ `ਚ ਪਬਲਿਕ ਟਰਾਂਸਪੋਰਟ ਦੀ ਬਦਲੇਗੀ ਨੁਹਾਰ – ਯਾਤਰੀ ਮੋਬਾਈਲ ਫ਼ੋਨ ਰਾਹੀਂ ਕਰ ਸਕਣਗੇ ਟੈਗ (SmartRiders)

ਮੈਲਬਰਨ : ਆਸਟ੍ਰੇਲੀਆ ਦੇ ਪਰਥ ਸਿਟੀ `ਚ ਪਬਲਿਕ ਟਰਾਂਸਪੋਰਟ ਦੀ ਨੁਹਾਰ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੋਕਾਂ ਨੂੰ ਬੱਸ, ਟਰੇਨ ਅਤੇ ਫੈਰੀ `ਤੇ ਚੜ੍ਹਨ ਲਈ ਕਾਰਡ ਰਾਹੀਂ ਨਹੀਂ ਸਗੋਂ

ਪੂਰੀ ਖ਼ਬਰ »
A Federal Government Portfolio for Disability

ਆਸਟ੍ਰੇਲੀਆ `ਚ ‘ਡਿਸਏਬਿਲਟੀ ਮੰਤਰਾਲਾ’ ਬਣਾਉਣ ਦੀ ਸਿਫ਼ਾਰਸ਼ (A Federal Government Portfolio for Disability) – ਰੋਏਲ ਕਮਿਸ਼ਨ ਨੇ ਨਵੇਂ ਸੁਧਾਰਾਂ ਵਾਸਤੇ ਸੌਂਪੀ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਵਿੱਚ ਡਿਸਏਬਿਲਟੀ ਕਰਕੇ ਹਿੰਸਾ ਅਤੇ ਸ਼ੋਸ਼ਣ ਦਾ ਸਿ਼ਕਾਰ ਹੁੰਦੇ ਆ ਰਹੇ ਲੋਕਾਂ ਦੇ ਦਿਨ ਫਿਰਨ ਦੀ ਆਸ ਬੱਝ ਗਈ ਹੈ। ਡਿਸਏਬਿਲਟੀ ਰੋਏਲ ਕਮਿਸ਼ਨ (Disability Royal Commission) ਨੇ

ਪੂਰੀ ਖ਼ਬਰ »
Westpac Helicopter Services

ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ ਪੂਰੇ ਕੀਤੇ 50 ਸਾਲ – ਆਸਟ੍ਰੇਲੀਆ `ਚ 1973 `ਚ ਸ਼ੁਰੂ ਕੀਤੀ ਸੀ ਸੇਵਾ

ਮੈਲਬਰਨ : ਆਸਟ੍ਰੇਲੀਆ ਵਿੱਚ ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ 50 ਸਾਲ ਪੂਰੇ ਕਰ ਲਏ ਹਨ। ਕਿਸੇ ਵੀ ਗੰਭੀਰ ਐਕਸੀਡੈਂਟ ਅਤੇ ਹੜ੍ਹਾਂ ਤੇ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਮਹੱਤਵਪੂਰਨ

ਪੂਰੀ ਖ਼ਬਰ »
China's Ambassador in Sydney warned Australia

ਸਿਡਨੀ `ਚ ਚੀਨ ਦੇ ਅੰਬੈਸਡਰ ਦੀ ਆਸਟ੍ਰੇਲੀਆ ਨੂੰ ਚੇਤਾਵਨੀ (China’s Ambassador in Sydney warned Australia) – “ਤਾਈਵਾਨ `ਚ ਵਫ਼ਦ ਭੇਜਣ ਤੋਂ ਪਹਿਲਾਂ ਸੋਚ ਲਉ”

ਮੈਲਬਰਨ : ਚੀਨ ਨੇ ਤਾਈਵਾਨ `ਚ ਆਸਟ੍ਰੇਲੀਆ ਦੇ ਸਿਆਸਤਦਾਨਾਂ ਦਾ ਵਫ਼ਦ ਭੇਜੇ ਜਾਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ (China’s Ambassador in Sydney warned Australia) ਕਿ ਆਸਟ੍ਰੇਲੀਆ ਨਾਲ ਚੀਨ ਦੇ ਸਬੰਧਾਂ

ਪੂਰੀ ਖ਼ਬਰ »
Australia Day Award 2024

ਕੌਣ ਜਿੱਤੇਗਾ 2024 ਆਸਟ੍ਰੇਲੀਆ ਡੇਅ ਐਵਾਰਡ (Australia Day Award 2024)? – ਅਪਲਾਈ ਕਰਨ ਦਾ ਵੇਲਾ, ਨਾਮਜ਼ਦਗੀਆਂ ਸ਼ੁਰੂ

ਮੈਲਬਰਨ : ਆਸਟ੍ਰੇਲੀਆ `ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਹਰ ਸਾਲ ਦਿੱਤੇ ਜਾਣ ਵਾਲੇ ਆਸਟ੍ਰੇਲੀਆ ਡੇਅ ਐਵਾਰਡ (Australia Day Award 2024) ਲਈ ਅਪਲਾਈ ਕਰਨ ਦਾ ਸਿਲਸਿਲਾ ਸ਼ੁਰੂ

ਪੂਰੀ ਖ਼ਬਰ »
University of Melbourne

ਯੂਨੀਵਰਸਿਟੀ ਆਫ ਮੈਲਬਰਨ (University of Melbourne) ਨੇ ਬਚਾਈ ਆਸਟ੍ਰੇਲੀਆ ਦੀ ਲਾਜ -ਦੁਨੀਆ ਦੇ ਪਹਿਲੇ 50 `ਚ ਨਾਂ ਸ਼ਾਮਲ, ਬਾਕੀਆਂ ਦਾ ਗ੍ਰਾਫ਼ ਡਿੱਗਿਆ

ਮੈਲਬਰਨ : ਮੈਲਬਰਨ ਵਾਸੀਆਂ ਲਈ ਇਕ ਇਹ ਖੁਸ਼ੀ ਵਾਲੀ ਗੱਲ ਹੈ ਕਿ ਯੂਨਵਰਸਿਟੀ ਆਫ਼ ਮੈਲਬਰਨ (University of Melbourne) ਨੇ ਆਪਣੇ ਵਿਦਅਕ ਮਿਆਰ ਕਾਇਮ ਰੱਕ ਕੇ ਆਸਟ੍ਰੇਲੀਆ ਨੂੰ ਦੁਨੀਆ ਭਰ `ਚ

ਪੂਰੀ ਖ਼ਬਰ »
NT Chief Minister Natasha Fyles allegedly Assaulted

ਆਸਟਰੇਲੀਆ `ਚ ਚੀਫ਼ ਮਨਿਸਟਰ ਨਤਾਸ਼ਾ `ਤੇ ਵਾਰ (NT Chief Minister Natasha Fyles allegedly Assaulted)- ਕਿਸੇ ਔਰਤ ਨੇ ਧੱਕੇ ਨਾਲ ਚਿਹਰੇ `ਤੇ ਕਰੀਮ ਕੇਕ ਥੱਪਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਨੌਰਥਰਨ ਟੈਰੇਟਰੀ ਦੀ ਚੀਫ ਮਨਿਸਟਰ ਨਤਾਸ਼ਾ ਫਾਇਲਸ `ਤੇ ਐਤਵਾਰ ਨੂੰ ਕਿਸੇ ਹੋਰ ਔਰਤ ਨੇ ਗੁੱਸੇ `ਚ ਆ ਕੇ ਉਸਦੇ ਚਿਹਰੇ `ਤੇ ਕਰੀਮ ਕੇਕ

ਪੂਰੀ ਖ਼ਬਰ »
Voice to Parliament

ਵਿਕਟੋਰੀਆ ਦੀਆਂ ਹੈੱਲਥ ਸੰਸਥਾਵਾਂ ਹੋਈਆਂ ਇੱਕਜੁੱਟ – ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟੀਆਂ

ਮੈਲਬਰਨ : ਪੰਜਾਬੀ ਕਲਾਊਡ ਟੀਮ- ਦੇਸ਼ ਭਰ ਦੀਆਂ ਹੈੱਲਥ ਸੰਸਥਾਵਾਂ ਜਿੱਥੇ ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟ ਕੇ ਵੋਟ ਪਾਉਣ ਲਈ ਇੱਕਜੁੱਟ ਹੋ ਰਹੀਆਂ ਹਨ, ਉੱਥੇ

ਪੂਰੀ ਖ਼ਬਰ »
National Skills Passport

ਆਸਟ੍ਰੇਲੀਆ `ਚ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਬਣਾਉਣ ਦੀ ਤਿਆਰੀ – ਮੈਡੀਕੇਅਰ ਐਪ ਵਾਂਗ ਰੱਖਿਆ ਜਾਵੇਗਾ ਵਰਕਰਾਂ ਦਾ ਡਾਟਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਵਿੱਚ ਫ਼ੈਡਰਲ ਸਰਕਾਰ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਪ੍ਰਾਜੈਕਟ ਦੀ ਘੁੰਡ-ਚੁਕਾਈ ਕਰਨ ਦੀ ਤਿਆਰੀ ਕਰ ਰਹੀ ਹੈ। ਮੈਡੀਕੇਅਰ ਐਪ ਵਾਂਗ ਵਰਕਰਾਂ ਦੀ ਐਜ਼ੂਕੇਸ਼ਨ,

ਪੂਰੀ ਖ਼ਬਰ »
Levi on airbnb in Australia

ਵਿਕਟੋਰੀਆ ਬਣੀ ਆਸਟ੍ਰੇਲੀਆ ਦੀ ਪਹਿਲੀ ਸਟੇਟ – ਏਅਰਬੀਐਨਬੀ `ਤੇ ਲੱਗੇਗੀ ਸਾਢੇ 7 ਪਰਸੈਂਟ ਲੈਵੀ (Levi on Airbnb in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਪਹਿਲੀ ਅਜਿਹੀ ਸਟੇਟ ਬਣ ਗਈ ਹੈ, ਜਿਸਨੇ ਨਵੀਂ ਹਾਊਸਿੰਗ ਪਾਲਿਸੀ ਤਹਿਤ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸ਼ੌਰਟ ਟਰਮ ਰੈਂਟਲ ਪ੍ਰਾਪਟਰੀਜ਼ ਨਾਲ

ਪੂਰੀ ਖ਼ਬਰ »
The need for national air fire-fighting in Australia

ਆਸਟਰੇਲੀਆ `ਚ ਨੈਸ਼ਨਲ ਏਅਰ ਫਾਇਰ-ਫਾਈਟਿੰਗ ਦੀ ਲੋੜ (The need for national air fire-fighting in Australia) – ਐਮਰਜੈਂਸੀ ਸੇਵਾਵਾਂ ਨੇ ਬੁਸ਼-ਫਾਇਰ ਤੋਂ ਪਹਿਲਾਂ ਕੀਤਾ ਸਾਵਧਾਨ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਵਿੱਚ ਹਰ ਸਾਲ ਬੁਸ਼-ਫਾਇਰ ਦੇ ਭਿਆਨਕ ਸੀਜ਼ਨ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਸਾਵਧਾਨ ਕੀਤਾ ਹੈ ਕਿ ਅੱਗ `ਤੇ ਕਾਬੂ ਪਾਉਣ ਲਈ ਫਾਇਰ-ਫਾਈਟਿੰਗ ਸੇਵਾਵਾਂ

ਪੂਰੀ ਖ਼ਬਰ »
Doctor Recommendation no longer Required for Abortion

ਅਬੌਰਸ਼ਨ ਵਾਸਤੇ ਹੁਣ ਨਹੀਂ ਰਹੀ ਡਾਕਟਰੀ ਸਿਫ਼ਾਰਸ਼ ਦੀ ਲੋੜ (Doctor Recommendation no longer Required for Abortion) – ਵੈਸਟਰਨ ਆਸਟ੍ਰੇਲੀਆ `ਚ 25 ਸਾਲ ਪੁਰਾਣੇ ਐਕਟ `ਚ ਸੋਧ

ਮੈਲਬਰਨ : ਪੰਜਾਬੀ ਕਲਾਊਡ ਟੀਮ- ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ 25 ਸਾਲ ਪੁਰਾਣੇ ਅਬੌਸ਼ਨ ਐਕਟ `ਚ ਬੁੱਧਵਾਰ ਨੂੰ ਸੋਧ ਕਰ ਦਿੱਤੀ। ਇਸ ਸੋਧ ਤੋਂ ਪਹਿਲਾਂ ਸਟੇਟ ਪਾਰਲੀਮੈਂਟ

ਪੂਰੀ ਖ਼ਬਰ »
Skilled Worker Fast Track Visa Australia

ਆਸਟਰੇਲੀਆ `ਚ ਫ਼ੈਡਰਲ ਸਰਕਾਰ ਦੀ ਨਵੀਂ ਯੋਜਨਾ ! – ਸਕਿਲਡ ਵਰਕਰ ਫਾਸਟ-ਟਰੈਕ ਵੀਜ਼ਾ (Skilled Worker Fast Track Visa Australia) ਲੈ ਕੇ ਚੜ੍ਹਨਗੇ ਜਹਾਜ਼

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੀ ਫ਼ੈਡਰਲ ਸਰਕਾਰ ਦੁਨੀਆ ਭਰ ਦੇ ਸਕਿਲਡ ਵਰਕਰਾਂ ਨੂੰ ਵੱਡੀ ਖੁਸ਼ਖਬ਼ਰੀ ਦੇਣ ਲਈ ਯੋਜਨਾ ਬਣਾ ਰਹੀ ਹੈ।-Skilled Worker Fast Track Visa Australia.  ਜਿਸਦੇ ਤਹਿਤ

ਪੂਰੀ ਖ਼ਬਰ »
Qatar Airways..

10 ਪਰਸੈਂਟ ਸਸਤੀਆਂ ਹੋ ਸਕਦੀਆਂ ਨੇ ਹਵਾਈ ਟਿਕਟਾਂ ! – ਜੇ ਆਸਟਰੇਲੀਆ `ਚ ਮਿਲੇ ਕਤਰ ਏਅਰਵੇਜ਼ (Qatar Airways) ਨੂੰ ਆਗਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ `ਚ ਕੁਆਂਟਸ ਨੂੰ ਕਥਿਤ ਤੌਰ `ਤੇ ਫਾਇਦਾ ਪਹੁੰਚਾਉਣ ਲਈ ਹੋਏ ਸਕੈਮ ਦੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਹੈ ਕਿ ਜੇਕਰ ਕਤਰ ਏਅਰਵੇਜ਼ (Qatar Airways) ਨੂੰ

ਪੂਰੀ ਖ਼ਬਰ »
Department of Home Affairs - Refugee Visa Applications

ਆਸਟਰੇਲੀਆ `ਚ ਇੱਕ ਕਮਿਊਨਿਟੀ ਦੀਆਂ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ – Department of Home Affairs

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Department of Home Affairs) ਨੇ ਅਫ਼ਗਾਨਿਸਤਾਨ ਨਾਲ ਸਬੰਧਤ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਹਨ। ਸਾਲ 2021

ਪੂਰੀ ਖ਼ਬਰ »
Hardeep Singh Nijjar

ਆਸਟਰੇਲੀਆ ਤੱਕ ਪਹੁੰਚਿਆ ਕੈਨੇਡਾ ਦੇ ‘ਨਿੱਝਰ’ (Hardeep Singh Nijjar) ਕਤਲ ਦਾ ਸੇਕ – ਵਿਦੇਸ਼ ਮੰਤਰੀ ਪੈਨੀ ਵੌਂਗ ਚਿੰਤਤ, ਭਾਰਤੀ ਹਾਈ ਕਮਿਸ਼ਨ ਚੁੱਪ

ਮੈਲਬਰਨ : ਪੰਜਾਬੀ ਕਲਾਊਡ ਟੀਮ -ਕੈਨੇਡੀਅਨ ਸਿਟੀਜ਼ਨ ਅਤੇ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦਾ ਸੇਕ ਆਸਟਰੇਲੀਆ ਤੱਕ ਪਹੁੰਚ ਗਿਆ ਹੈ। ਇਸ ਕਤਲ ਪਿੱਛੇ ਭਾਰਤੀ ਡਿਪਲੋਮੈਟ

ਪੂਰੀ ਖ਼ਬਰ »
Simranjit Singh

ਪੰਜਾਬੀਆਂ ਦੀ ਨਵੀਂ ਪੀੜ੍ਹੀ ਮਾਪਿਆਂ ਨੂੰ ਕਰ ਰਹੀ ਹੈ ਜਾਗਰੂਕ – ਆਸਟਰੇਲੀਆ `ਚ 14 ਅਕਤੂਬਰ ਨੂੰ ਹੋਵੇਗਾ ਰੈਫਰੈਂਡਮ (Referendum will be on Oct. 14 in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਮੂਲ ਵਾਸੀਆਂ ਦੀ ਪਾਰਲੀਮੈਂਟ ਵਿੱਚ ਅਵਾਜ਼ ਨੂੰ ਪ੍ਰਪੱਕ ਕਰਨ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ਰੈਫਰੈਂਡਮ ਲਈ ਪੰਜਾਬੀਆਂ ਦੀ ਨਵੀਂ ਪੀੜ੍ਹੀ ਆਪਣੇ

ਪੂਰੀ ਖ਼ਬਰ »
Magpie Swooping

ਮੈਗਪਾਈ ਨੇ ਝਪਟ (Magpie Swooping) ਕੇ ਬੰਦੇ ਦੀ ਅੱਖ ਕੀਤੀ ਜ਼ਖਮੀ – ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਕੀਤਾ ਸੁਚੇਤ

ਮੈਲਬਰਨ : ਪੰਜਾਬੀ ਕਲਾਊਡ ਟੀਮ -ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਮੈਗਪਾਈ ਪੰਛੀ ਝਪਟ ਮਾਰ ਕੇ (Magpie Swooping) ਅੱਖਾਂ ਨੂੰ ਜ਼ਖਮੀ ਕਰ ਸਕਦੇ ਹਨ, ਕਿਉਂਕਿ ਇਹਨੀਂ ਦਿਨੀਂ

ਪੂਰੀ ਖ਼ਬਰ »
“Hindu hand” in the anti-Modi graffiti

ਆਸਟਰੇਲੀਆ `ਚ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਪਈ ਪੁੱਠੀ – ਪੁਲੀਸ ਨੂੰ ਸ਼ੱਕ : (Hindu Temples) ਮੰਦਰ ਦੇ ਪ੍ਰਬੰਧਕਾਂ ਨੇ ਖੁਦ ਕੀਤਾ ਕਾਰਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਕੁੱਝ ਮਹੀਨੇ ਵੱਖ-ਵੱਖ ਸ਼ਹਿਰਾਂ `ਚ ਹਿੰਦੂ ਮੰਦਰਾਂ (Hindu Temples)`ਤੇ ਲਿਖੇ ਕੁੱਝ ਨਾਅਰਿਆਂ ਨੂੰ ਫਿ਼ਰਕੂ ਰੰਗਤ ਦੇ ਕੇ ਹਿੰਦੂ-ਸਿੱਖਾਂ `ਚ ਨਫ਼ਰਤ ਫ਼ੈਲਾਉਣ ਦੇ ਯਤਨਾਂ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.