Australian Punjabi News

ਘਰਾਂ ਦੀ ਉਸਾਰੀ ਕਰਵਾਉਣ ਵਾਲੇ ਸਾਵਧਾਨ, ਉੁਸਾਰੀ ਕੰਪਨੀਆਂ ਦੀ ਵਿੱਤੀ ਤਾਕਤ ਜਾਂਚਣ ਦੀ ਸਲਾਹ

ਮੈਲਬਰਨ: ਅਸਫਲ ਉਸਾਰੀ ਕੰਪਨੀ ਪੁਆਇੰਟ ਕੁੱਕ ਬਿਲਡਿੰਗ ਕੰਪਨੀ ਦੇ ਲਿਕੁਈਡੇਟਰ ਚੈਥਮ ਹੋਮਜ਼ ਨੇ ਸੰਭਾਵੀ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰ ਉਸਾਰੀ ਕੰਪਨੀਆਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ।

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਫਾਲਤੂ ਕੱਪੜੇ ਬਣ ਰਹੇ ਸੰਕਟ, ਜਾਣੋ ਨਿਪਟਾਰੇ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆਈ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ ਜਿਸ ਦਾ ਨਿਪਟਾਰਾ ਸੰਕਟ ਬਣਿਆ ਹੋਇਆ ਹੈ। ਇਹ ਪ੍ਰਤੀ ਵਿਅਕਤੀ ਔਸਤਨ 10 ਕਿਲੋਗ੍ਰਾਮ ਕੱਪੜੇ ਬਣਦੇ

ਪੂਰੀ ਖ਼ਬਰ »
Mental Health

ਖ਼ਤਰਨਾਕ ਹੈ ਰਾਤ ਨੂੰ ਫ਼ੋਨ ਸਕਰੋਲ ਕਰਨਾ – ਕਮਜ਼ੋਰ ਹੋ ਸਕਦੀ ਹੈ ਮੈਂਟਲ ਹੈੱਲਥ (Mental Health) : ਸਟੱਡੀ

ਮੈਲਬਰਨ : ਅਜੋਕੇ ਟੈਕਨਾਲੋਜੀ ਦੇ ਯੁੱਗ `ਚ ਮੋਬਾਈਲ ਫ਼ੋਨ ਨੂੰ ਰਾਤ ਸਮੇਂ ਸਕਰੋਲ ਕਰਨਾ ਮੈਂਟਲ ਹੈੱਲਥ (Mental Health) ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦਾ ਹੈ। ਇਹ ਤੱਥ ਮੋਨਾਸ਼ ਯੂਨੀਵਰਸਿਟੀ

ਪੂਰੀ ਖ਼ਬਰ »

ਮੈਲਬਰਨ ਵਿੱਚ ਫ਼ਲਸਤੀਨ ਦੇ ਹੱਕ `ਚ ਰੈਲੀ

ਮੈਲਬਰਨ : ਸਿਡਨੀ ਤੋਂ ਬਾਅਦ ਮੰਗਲਵਾਰ ਨੂੰ ਮੈਲਬਰਨ ਦੀ ਸਟੇਟ ਲਾਇਬ੍ਰੇਰੀ ਸਾਹਮਣੇ ਫ਼ਲਸਤੀਨ ਦੇ ਹੱਕ `ਚ ਸੈਂਕੜੇ ਲੋਕ ਇਕੱਠੇ ਹੋਏ। ਸਟੂਡੈਂਟਸ ਨੇ “ਫਲਸਤੀਨ ਵਾਸਤੇ ਅਜ਼ਾਦੀ ਅਤੇ ਨਿਆਂ” ਦੇ ਬੈਨਰ ਚੁੱਕੇ

ਪੂਰੀ ਖ਼ਬਰ »

Superannuation ਅਦਾਇਗੀ ਦੇ ਨਿਯਮਾਂ ’ਚ ਸੋਧ ਕਰੇਗੀ ਸਰਕਾਰ, ਲੱਖਾਂ ਕਾਮਿਆਂ ਨੂੰ ਮਿਲੇਗਾ ਲਾਭ

ਮੈਲਬਰਨ;ਅਲਬਾਨੀਜ਼ ਸਰਕਾਰ ਸੇਵਾਮੁਕਤੀ ਦੇ ਭੁਗਤਾਨਾਂ (superannuation) ਵਿੱਚ ਸੁਧਾਰ ਕਰਨ ਜਾ ਰਹੀ ਹੈ। ਇੱਕ ਸਲਾਹਕਾਰ ਪੇਪਰ ਨੇ ਅਜਿਹੇ ਨਿਯਮਾਂ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨਾਲ ਰੁਜ਼ਗਾਰਦਾਤਾ ਨੂੰ ਆਪਣਾ ਯੋਗਦਾਨ ਤਨਖਾਹ ਵਾਲੇ

ਪੂਰੀ ਖ਼ਬਰ »

ਡਿਜੀਟਲ ਹੋਇਆ ਆਸਟ੍ਰੇਲੀਆ ਪੋਸਟ, ਹੁਣ ਨਹੀਂ ਦਿਸਣਗੇ Attempted Delivery ਵਾਲੇ ਕਾਗ਼ਜ਼ ਦੇ ਕਾਰਡ

ਮੈਲਬਰਨ;ਆਸਟ੍ਰੇਲੀਆ ਪੋਸਟ ਨੇ ਕੁਝ ਗਾਹਕਾਂ ਲਈ ਡਿਲੀਵਰੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦੇਣ ਵਾਲੇ ਕਾਗ਼ਜ਼ ਦੇ ਡਿਲੀਵਰੀ ਕਾਰਡ ਦੇਣੇ ਬੰਦ ਕਰ ਦਿੱਤੇ ਹਨ। ਇਹ ਬਦਲਾਅ 5 ਅਕਤੂਬਰ ਤੋਂ ਲਾਗੂ ਹੋਇਆ ਹੈ

ਪੂਰੀ ਖ਼ਬਰ »

ਨਵੇਂ ਨੌਕਰੀਪੇਸ਼ਾ ਲੋਕਾਂ ਨੂੰ ਵੀ ਮਿਲਦੀ ਰਹੇਗੀ ਸਰਕਾਰੀ ਮਦਦ (Income support), ਛੇਤੀ ਆ ਰਿਹੈ ਨਵਾਂ ਕਾਨੂੰਨ

ਮੈਲਬਰਨ;ਸਰਕਾਰੀ ਮਦਦ (income support payments) ਛੱਡ ਕੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨਵੇਂ ਨੌਕਰੀਪੇਸ਼ਾ ਲੋਕ ਛੇਤੀ ਹੀ ਲਗਭਗ ਛੇ ਹੋਰ ਮਹੀਨਿਆਂ ਲਈ ਆਪਣੇ ਰਿਆਇਤੀ ਕਾਰਡਾਂ ਦੀ ਵਰਤੋਂ ਕਰਨ ਅਤੇ ਹੋਰ ਲਾਭ

ਪੂਰੀ ਖ਼ਬਰ »

‘Four Corners’ ’ਚ ਵੇਖਣ ਨੂੰ ਮਿਲੇਗੀ ਜਲਵਾਯੂ ਕਾਰਕੁੰਨਾਂ, ਸਰਕਾਰ ਅਤੇ ਊਰਜਾ ਕੰਪਨੀਆਂ ਵਿਚਕਾਰ ਲੜਾਈ ’ਚ ਦੌਰਾਨ ਫਸੇ ਰਿਪੋਰਟਰ ਦੀ ਕਹਾਣੀ

ਮੈਲਬਰਨ;ਸੋਮਵਾਰ ਤੋਂ ਪ੍ਰਸਾਰਿਤ ਹੋ ਰਹੇ ‘Four Corners’ ’ਚ ਜਲਵਾਯੂ ਕਾਰਕੁੰਨਾਂ, ਸਰਕਾਰ ਅਤੇ ਊਰਜਾ ਕੰਪਨੀਆਂ ਵਿਚਕਾਰ ਲੜਾਈ ਬਾਰੇ ਇੱਕ ਖ਼ਬਰ ਕਰਨ ਲਈ ਪੱਛਮੀ ਆਸਟ੍ਰੇਲਡੀਆ ’ਚ ਪੁੱਜੇ ਰਿਪੋਰਟਰ ਹਾਗਰ ਕੋਹੇਨ ਦੀ ਕਹਾਣੀ

ਪੂਰੀ ਖ਼ਬਰ »
Fines for small quantity drugs

ਆਸਟ੍ਰੇਲੀਆ `ਚ ਥੋੜ੍ਹਾ ਜਿਹਾ ਨਸ਼ਾ ਰੱਖਣ `ਤੇ ਵੀ ਹੋਵੇਗਾ ਜੁਰਮਾਨਾ – ਸਟੇਟ ਪਾਰਲੀਮੈਂਟ ਨਵਾਂ ਬਿੱਲ ਪੇਸ਼ ਕਰਨ ਲਈ ਤਿਆਰ

ਮੈਲਬਰਨ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ `ਚ ਅਗਲੇ ਕੁੱਝ ਮਹੀਨਿਆਂ ਤੱਕ ਥੋੜ੍ਹਾ ਜਿਹਾ ਨਸ਼ਾ ਰੱਖਣ `ਤੇ ਵੀ 400 ਡਾਲਰ ਦਾ ਜੁਰਮਾਨਾ ਕੀਤਾ ਜਾ ਸਕੇਗਾ। ਇਹ ਅਖਤਿਆਰ ਪੁਲੀਸ ਨੂੰ

ਪੂਰੀ ਖ਼ਬਰ »

iPhone ਨੂੰ ਐਂਡਰਾਇਡ ਕੇਬਲਾਂ ਨਾਲ ਚਾਰਜ ਕਰਨ ਵਾਲੇ ਸਾਵਧਾਨ, ਕਈ Apple Stores ਵੱਲੋਂ ਚੇਤਾਵਨੀ ਜਾਰੀ

ਮੈਲਬਰਨ;ਐਪਲ ਨੇ ਭਾਵੇਂ ਅਪਣੇ ਨਵੇਂ iPhone 15 ਮਾਡਲਾਂ ’ਚ ਬਾਕੀ ਬਾਰੇ ਸਮਾਰਟਫ਼ੋਨਜ਼ ’ਚ ਪ੍ਰਯੋਗ ਹੁੰਦੇ USB-C ਇੰਟਰਫੇਸ ਨੂੰ ਅਪਣਾ ਲਿਆ ਹੈ ਪਰ ਤੁਹਾਨੂੰ ਫਿਰ ਵੀ Apple ਵਲੋਂ ਜਾਰੀ ਚਾਰਜਰ ਅਤੇ

ਪੂਰੀ ਖ਼ਬਰ »

ਬਜ਼ੁਰਗਾਂ ਅਤੇ ਕਮਜ਼ੋਰ ਪ੍ਰਤੀਰੋਧਕ ਸਮਰਥਾ ਵਾਲਿਆਂ ਨੂੰ ਮਿਲੇਗੀ ਮੁਫ਼ਤ ਸ਼ਿੰਗਲਸ ਵੈਕਸੀਨ (free shingles vaccination)

ਮੈਲਬਰਨ: ਬਜ਼ੁਰਗਾਂ ਅਤੇ ਕਮਜ਼ੋਰ ਪ੍ਰਤੀਰੋਧਕ ਸਮਰਥਾ ਵਾਲੇ ਆਸਟ੍ਰੇਲੀਅਨਾਂ ਨੂੰ ਅਗਲੇ ਮਹੀਨੇ ਤੋਂ ਜ਼ਿਆਦਾ ਅਸਰਦਾਰ ਸ਼ਿੰਗਲਸ ਵੈਕਸੀਨ ਮੁਫ਼ਤ ’ਚ ਦਿੱਤੀ ਜਾਵੇਗੀ। 1 ਨਵੰਬਰ ਤੋਂ ਸ਼ੁਰੂ ਹੋ ਰਹੇ ਟੀਕਾਕਰਣ ਲਈ ਤਕਰੀਬਨ 50

ਪੂਰੀ ਖ਼ਬਰ »

ਐਡੀਲੇਡ ’ਚ ਜਹਾਜ਼ ਨੂੰ ਹਾਦਸਾ, ਪਾਇਲਟ ਸਮੇਤ ਦੋ ਜਣਿਆਂ ਦੀ ਮੌਤ

ਮੈਲਬਰਨ: ਦੱਖਣੀ ਆਸਟ੍ਰੇਲੀਆ ’ਚ ਸਥਿਤ ਐਡੀਲੇਡ ਦੇ ਉੱਤਰੀ ਇਲਾਕੇ ਇਕ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਧਰਤੀ ’ਤੇ

ਪੂਰੀ ਖ਼ਬਰ »

ਕ੍ਰਿਕਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਦੀ ਬੁਰੀ ਸ਼ੁਰੂਆਤ, ਮੇਜ਼ਬਾਨ ਭਾਰਤ ਹੱਥੋਂ ਮਿਲੀ ਨਿਰਾਸ਼ਾਜਨਕ ਹਾਰ

ਮੈਲਬਰਨ: ਕ੍ਰਿਕਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਦੀ ਟੀਮ ਸ਼ੁਰੂਆਤ ਬਹੁਤ ਬੁਰੀ ਰਹੀ ਹੈ ਅਤੇ ਉਸ ਨੂੰ ਮੇਜ਼ਬਾਨ ਭਾਰਤ ਵੱਲੋਂ ਕਰਾਰੀ ਹਾਰ ਮਿਲੀ ਹੈ। ਚੰਗੀ ਸ਼ੁਰੂਆਤ ਮਿਲਣ ਤੋਂ ਬਾਅਦ ਟੀਮ ਦਾ

ਪੂਰੀ ਖ਼ਬਰ »

ਕੋਵਿਡ-19 ਦੌਰਾਨ ਹੋਟਲਾਂ ਅੰਦਰ ਮੁਫ਼ਤ ਏਕਾਂਤਵਾਸ (Quarantine) ਕੱਟਣ ਵਾਲਿਆਂ ਦੇ ਖਾਤੇ ਹੋਣਗੇ ਖ਼ਾਲੀ, ਅਦਾਲਤੀ ਹੁਕਮ ਹੋਏ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਹਜ਼ਾਰਾਂ ਅਜਿਹੇ ਲੋਕਾਂ ਦੇ ਬੈਂਕ ਖਾਤਿਆਂ ’ਚੋਂ ਪੈਸੇ ਕੱਟਣ ਦਾ ਸਖ਼ਤ ਫੈਸਲਾ ਲਿਆ ਹੈ ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਹੋਟਲਾਂ ’ਚ

ਪੂਰੀ ਖ਼ਬਰ »

ਮੂਲ ਨਿਵਾਸੀਆਂ ਨੂੰ ਮਾਨਤਾ ਦੇਣ ਲਈ ਰੈਫਰੰਡਮ ਦੀ ਮਿਤੀ ਨੇੜੇ ਪਹੁੰਚਣ ’ਤੇ ਭਖੀ ਬਹਿਸ

ਮੈਲਬਰਨ : ਆਸਟ੍ਰੇਲੀਅਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ 14 ਅਕਤੂਬਰ ਨੂੰ ਰੈਫਰੰਡਮ ਰਾਹੀਂ ਸੰਵਿਧਾਨ ਵਿੱਚ ਤਬਦੀਲੀ ਦਾ ਸਮਰਥਨ ਕਰਦੇ ਹਨ। ਇੱਕ ਵਾਰ ਵੋਟਾਂ ਦੀ ਗਿਣਤੀ ਸ਼ੁਰੂ ਹੋਣ

ਪੂਰੀ ਖ਼ਬਰ »
Mobile Phones Banned in Schools

ਅੱਜ ਤੋਂ ਸਕੂਲਾਂ `ਚ ਮੋਬਾਈਲ ਫ਼ੋਨਾਂ `ਤੇ ਪਾਬੰਦੀ (Mobile Phones Banned in Schools)- ਆਸਟ੍ਰੇਲੀਆ ਦੀ ਸਟੇਟ ਨੇ ਲਿਆ ਅਹਿਮ ਫ਼ੈਸਲਾ

ਮੈਲਬਰਨ : ਆਸਟ੍ਰੇਲੀਆ `ਚ ਨਿਊ ਸਾਊਥ ਵੇਲਜ ਸਟੇਟ ਨੇ ਅੱਜ 9 ਅਕਤੂਬਰ ਤੋਂ ਹਾਈ ਸਕੂਲਾਂ `ਚ ਮੋਬਾਈਲ ਫ਼ੋਨ ਵਰਤਣ `ਤੇ ਪਾਬੰਦੀ ਲਾ ਦਿੱਤੀ ਹੈ। (Mobile Phones Banned in Schools) ਹਾਲਾਂਕਿ

ਪੂਰੀ ਖ਼ਬਰ »

ਕੀਮਤਾਂ ’ਚ ਵੱਡੇ ਵਾਧੇ ਤੋਂ ਸਭ ਹੈਰਾਨ, ਸਿਡਨੀ ’ਚ 200,000 ਡਾਲਰ ਤਕ ਵਧੀਆਂ ਮਕਾਨਾਂ ਦੀਆਂ ਕੀਮਤਾਂ

ਮੈਲਬਰਨ: ਸਿਡਨੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਿਛਲੇ ਸਾਲ ਦੌਰਾਨ ਮਕਾਨਾਂ ਦੇ ਮੁੱਲ 200,000 ਡਾਲਰ ਤੋਂ ਵੱਧ ਵਧੇ ਹਨ ਜੋ ਰੀਕਾਰਡ ਕੀਤੇ ਇਤਿਹਾਸ ਵਿੱਚ ਸਭ ਤੋਂ ਅਣਕਿਆਸਿਆ ਹਾਊਸਿੰਗ ਮਾਰਕੀਟ ਕੀਮਤਾਂ

ਪੂਰੀ ਖ਼ਬਰ »

ਵਪਾਰ ’ਚ ਦੁਨੀਆ ਦੀਆਂ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ (Fortune’s 100 Most Powerful Women) ਜਾਰੀ, ਚਾਰ ਆਸਟ੍ਰੇਲੀਅਨ ਔਰਤਾਂ ਨੂੰ ਵੀ ਮਿਲੀ ਥਾਂ

ਮੈਲਬਰਨ: ਫਾਰਚਿਊਨ ਨੇ ਵਪਾਰ ਵਿੱਚ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਦਾ 2023 ਸੰਸਕਰਣ ਜਾਰੀ ਕੀਤਾ ਹੈ, ਜਿਸ ’ਚ ਚਾਰ ਆਸਟ੍ਰੇਲੀਅਨ ਔਰਤਾਂ ਵੀ ਸ਼ਾਮਲ ਹਨ। ਸਿਖਰ ’ਤੇ ਆਸਟ੍ਰੇਲੀਆ ਦੀ ਨੁਮਾਇੰਦਗੀ

ਪੂਰੀ ਖ਼ਬਰ »

ਹੋਮ ਅਫੇਅਰਜ਼ ਅਤੇ ਇਮੀਗ੍ਰੇਸ਼ਨ ਵੈਬਸਾਈਟਾਂ ’ਤੇ ਸਾਈਬਰ ਹਮਲਾ (Cyber Attack on Home Affairs and Immigration Websites)- ਵੀਜ਼ਾ ਅਤੇ ਨਾਗਰਿਕਤਾ ਅਰਜ਼ੀਆਂ ਸੇਵਾਵਾਂ ‘ਥੋੜ੍ਹੇ ਸਮੇਂ ਲਈ’ ਰਹੀਆਂ ਠੱਪ

ਮੈਲਬਰਨ: ਹੋਮ ਅਫੇਅਰਜ਼ ਦੀ ਵੈੱਬਸਾਈਟ ’ਤੇ ਇੱਕ ਸਾਇਬਰ ਹਮਲੇ (Cyber Attack on Home Affairs and Immigration Websites) ਤੋਂ ਬਾਅਦ ਲੋਕ ਵੀਜ਼ਾ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਤਕ ਆਨਲਾਈਨ ਨਹੀਂ ਪਹੁੰਚ ਪਾ

ਪੂਰੀ ਖ਼ਬਰ »

ਵਿਕਟੋਰੀਆ ’ਚ ਬਹੁ-ਸੱਭਿਆਚਾਰਕ ਬੁਨਿਆਦੀ ਢਾਂਚੇ ਲਈ ਫੰਡਿੰਗ (Funding for Multicultural Community Infrastructure) ਨੂੰ ਹੁਲਾਰਾ, 4 ਲੱਖ ਡਾਲਰ ਤਕ ਦੀ ਮਿਲੇਗੀ ਗ੍ਰਾਂਟ

ਮੈਲਬਰਨ: ਵਿਕਟੋਰੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਮਲਟੀ-ਕਲਚਰਲ ਕਮਿਊਨਿਟੀ ਇਨਫਰਾਸਟਰੱਕਚਰ ਫੰਡ (Funding for Multicultural Community Infrastructure)ਰਾਹੀਂ ਭਾਈਚਾਰਕ ਸੰਸਥਾਵਾਂ ਨੂੰ ਸਮਰਥਨ ਜਾਰੀ ਰੱਖਣ ਲਈ 16 ਮਿਲੀਅਨ ਡਾਲਰ ਤੋਂ ਵੱਧ

ਪੂਰੀ ਖ਼ਬਰ »

ਤਿਉਹਾਰੀ ਸੀਜ਼ਨ ਲਈ ਤਿਆਰ ਹੈ ਆਸਟ੍ਰੇਲੀਆ, ਇਨ੍ਹਾਂ ਥਾਵਾਂ ’ਤੇ ਮਨਾਏ ਜਾਣਗੇ ਦੀਵਾਲੀ ਅਤੇ ਹੋਰ ਤਿਓਹਾਰਾਂ ਦੇ ਜਸ਼ਨ (Diwali Celebrations in Australia 2023)

ਮੈਲਬਰਨ: ਅਕਤੂਬਰ ਅਤੇ ਨਵੰਬਰ ਦੱਖਣੀ ਏਸ਼ੀਆ ਦੇ ਲੋਕਾਂ ਲਈ ਬਹੁਤ ਵੱਡੇ ਸੱਭਿਆਚਾਰਕ ਮਹੱਤਵ ਵਾਲੇ ਮਹੀਨੇ ਹਨ, ਜਿਸ ਵਿੱਚ ਦੁਸਹਿਰਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਵਰਗੇ ਤਿਉਹਾਰ ਮਨਾਏ ਜਾਂਦੇ ਹਨ। (Diwali

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਸਭ ਤੋਂ ਵੱਧ ਮੰਗ ਵਾਲੇ ਕਿੱਤਿਆਂ ਦੀ ਸੂਚੀ ਜਾਰੀ (Skills Priority List Australia) – ਜਾਣੋ ਕਿਨ੍ਹਾਂ ਕਿੱਤਿਆਂ ’ਚ ਹਨ ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ

ਮੈਲਬਰਨ: ਫੈਡਰਲ ਸਰਕਾਰ ਵੱਲੋਂ ਆਸਟ੍ਰੇਲੀਆ ਦੀਆਂ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਦੀ ਸੂਚੀ (Skills Priority List Australia) ਜਾਰੀ ਕਰ ਦਿੱਤੀ ਗਈ ਹੈ – ਜਿਸ ’ਚ ਹੇਅਰ ਡ੍ਰੈਸਰ, ਤਰਖਾਣ, ਬਿਰਧ

ਪੂਰੀ ਖ਼ਬਰ »
Laura Rose Peverill jailed

ਬੇਟੀ ਦੇ ਕਤਲ ਕੇਸ `ਚ ਮਾਂ ਨੂੰ ਸੱਤ ਸਾਲ ਕੈਦ – ਗੱਡੀ `ਚ 5 ਘੰਟੇ ਬੰਦ ਰਹਿਣ ਨਾਲ ਬੱਚੀ ਦੀ ਹੋਈ ਸੀ ਮੌਤ

ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਔਰਤ ਨੂੰ ਅਦਾਲਤ ਨੇ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸਦੀ ਗਲਤੀ ਨਾਲ ਤਿੰਨ ਸਾਲ ਦੀ ਬੱਚੀ ਗੱਡੀ ਵਿੱਚ ਗਰਮੀ ਤੇ ਦਮ ਘੁਟਣ ਨਾਲ

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਸ਼ਰਣ ਮੰਗਣ ਵਾਲੇ ਦਾਅਵਿਆਂ ’ਚੋਂ 90 ਫ਼ੀ ਸਦੀ ‘ਝੂਠੇ’ ਜਾਂ ‘ਗੁਮਰਾਹਕੁੰਨ’, ਸਰਕਾਰ ਨੇ ਲਿਆ ਵੱਡਾ ਫੈਸਲਾ

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸੁਰੱਖਿਆ ਵੀਜ਼ਾ ਪ੍ਰਣਾਲੀ ਮਾੜੇ ਅਨਸਰਾਂ ਅਤੇ ਮਨੁੱਖੀ ਤਸਕਰਾਂ ਵੱਲੋਂ ‘ਝੂਠੇ’ ਜਾਂ ‘ਗੁੰਮਰਾਹਕੁੰਨ’ ਸ਼ਰਣ ਦਾਅਵਿਆਂ ਕਾਰਨ ਬੁਰੀ ਤਰ੍ਹਾਂ ਚਰਮਰਾ ਚੁੱਕੀ ਹੈ। ਸਰਕਾਰ ਅਨੁਸਾਰ,

ਪੂਰੀ ਖ਼ਬਰ »

ਵਿਕਟੋਰੀਅਨ ਰਿਟਾਇਰੀ ਔਰਤ ਨੇ ਜਿੱਤਿਆ 60 ਮਿਲੀਅਨ ਡਾਲਰ ਦਾ ਜੈਕਪਾਟ, ਇਨਾਮੀ ਰਕਮ ਦੀ ਵਰਤੋਂ ਦੇ ਖੁਲਾਸੇ ਨੇ ਜਿੱਤਿਆ ਲੋਕਾਂ ਦਾ ਦਿਲ

ਇੱਕ ਵਿਕਟੋਰੀਅਨ ਰਿਟਾਇਰੀ ਔਰਤ ਨੇ ਵੀਰਵਾਰ ਰਾਤ ਦੇ ਡਰਾਅ ਵਿੱਚ ਪੂਰੇ 60 ਮਿਲੀਅਨ ਡਾਲਰ ਦਾ ਜੈਕਪਾਟ ਜਿੱਤ ਲਿਆ ਹੈ। ਡੇਲੇਸਫੋਰਡ ਦੀ ਇਹ ਔਰਤ ਡਰਾਅ 1429 ਵਿੱਚ ਡਿਵੀਜ਼ਨ ਵਨ ਦੀ ਇਕਲੌਤੀ

ਪੂਰੀ ਖ਼ਬਰ »

Flight QF128 ’ਚ ਸਫ਼ਰ ਕਰ ਕੇ ਸਿਡਨੀ ਪਹੁੰਚਣ ਵਾਲੇ ਸਾਵਧਾਨ! ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਇਸ ਹਫਤੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਜਾਣ ਵਾਲੀ ਇੱਕ ਕੌਮਾਂਤਰੀ ਉਡਾਣ ’ਚ ਸਫ਼ਰ ਕਰ ਰਹੇ ਇੱਕ ਯਾਤਰੀ ਵਿੱਚ measles (ਖਸਰਾ ਜਾਂ ਛੋਟੀ ਮਾਤਾ) ਦੀ ਪੁਸ਼ਟੀ ਹੋਣ ਦੇ ਮਾਮਲੇ ਬਾਰੇ ਯਾਤਰੀਆਂ

ਪੂਰੀ ਖ਼ਬਰ »
Chief Justice Will Alstergren swore in Poppy

ਆਸਟ੍ਰੇਲੀਅਨ ਅਦਾਲਤ ‘ਚ ਜੱਜ ਨੇ ਕੁੱਤੀ ਨੂੰ ਚੁਕਾਈ ਸਹੁੰ – ਫੈਮਿਲੀ ਕੋਰਟ ‘ਚ ਆਉਣ ਵਾਲੇ ਨਿਰਾਸ਼ ਲੋਕਾਂ ਦਾ ਬਣੇਗੀ ਸਹਾਰਾ

ਮੈਲਬਰਨ : “ਥੀਰੇਪੀ ਡੌਗ ” (Therapy Dog) ਦੇ ਰੂਪ ਵਿੱਚ ਪੌਪੀ ਨਾਂ ਦੀ ਕੁੱਤੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ‘ਚ ਪਹਿਲੀ ਵਾਰ ਫੁੱਲ-ਟਾਈਮ ਕੰਮ ਵਾਸਤੇ ਸਹੁੰ ਚੁਕਾਈ ਗਈ ਹੈ।

ਪੂਰੀ ਖ਼ਬਰ »

ਵੀਜ਼ਾ (Visa) ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸੇਗੀ ਆਸਟ੍ਰੇਲੀਆ ਸਰਕਾਰ – ਨਿਕਸਨ ਰੀਪੋਰਟ ਹੋਈ ਜਨਤਕ – ਗ੍ਰਹਿ ਮਾਮਲਿਆਂ ਦੇ ਵਿਭਾਗ ’ਚ ਸਥਾਪਤ ਹੋਵੇਗੀ ਵੱਖਰੀ ਡਿਵੀਜ਼ਨ

ਸਿਡਨੀ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਵੀਜ਼ਾ ਪ੍ਰਣਾਲੀ ਦੇ ਵੱਡੇ ਪੱਧਰ ’ਤੇ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਕਾਰਵਾਈ ਕਰੇਗੀ ਤਾਂ ਜੋ ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ

ਪੂਰੀ ਖ਼ਬਰ »

ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕਿਆਂ ਦੀ ਤਸਵੀਰ ਆਈ ਸਾਹਮਣੇ, ਜਾਣੋ ਕਦੋਂ ਆਉਣਗੇ ਤੁਹਾਡੇ ਹੱਥਾਂ ’ਚ

70 ਸਾਲਾਂ ਤੋਂ ਵੱਧ ਸਮੇਂ ਮਗਰੋਂ ਆਸਟ੍ਰੇਲੀਆ ਦੀ ਕਰੰਸੀ ਦਾ ਮੁਹਾਂਦਰਾ ਬਦਲਣ ਵਾਲਾ ਹੈ। ਰੌਇਲ ਆਸਟ੍ਰੇਲੀਅਨ ਟਕਸਾਲ ਵੱਲੋਂ ਸਾਡੇ ਲਈ ਜਾਰੀ ਕੀਤੇ ਜਾ ਰਹੇ ਨਵੇਂ ਸਿੱਕਿਆਂ ’ਤੇ ਹੁਣ ਕਿੰਗ ਚਾਰਲਸ-3

ਪੂਰੀ ਖ਼ਬਰ »

ਮੈਲਬਰਨ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਗੰਭੀਰ ਜ਼ਖ਼ਮੀ

ਮੈਲਬਰਨ : ਸਾਊਥ-ਈਸਟ ਮੈਲਬਰਨ ‘ਚ ਵਾਪਰੇ ਭਿਆਨਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਔਰਤ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.