Australian Punjabi News

Crypto Error Case Melbourne

10 ਮਿਲੀਅਨ ਦੇ ਕੇਸ `ਚ ਮੈਲਬਰਨ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel)ਨੂੰ ਕੈਦ – ਜਤਿੰਦਰ ਸਿੰਘ ਬਾਰੇ ਸੁਣਵਾਈ ਅਗਲੇ ਮਹੀਨੇ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਇੱਕ ਬਹੁ-ਚਰਚਿਤ 10 ਮਿਲੀਅਨ ਡਾਲਰ ਦੇ ਕੇਸ `ਚ ਨਾਮਜ਼ਦ ਮਲੇਸ਼ੀਆਨ ਮੂਲ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel) ਨੂੰ 209 ਦਿਨ ਕੈਦ ਦੀ ਸਜ਼ਾ

ਪੂਰੀ ਖ਼ਬਰ »
Coles

ਆਸਟਰੇਲੀਆ ਦੇ ਡੇਅਰੀ ਫਾਰਮਰ ‘ਕੋਲਜ਼’ ਦੇ ਵਿਰੁੱਧ ਡਟੇ – ਦੋ ਦੁੱਧ ਫੈਕਟਰੀਆਂ ਖ੍ਰੀਦਣ ਤੋਂ ਰੋਕਣ ਲਈ ਯਤਨ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਡੇਅਰੀ ਫਾਰਮਰ ਆਪਣੇ ਬਚਾਅ ਲਈ ਸੁਪਰ-ਮਾਰਕੀਟ ‘ਕੋਲਜ਼’ ਦੇ ਵਿਰੁੱਧ ਇੱਕਜੁੱਟ ਹੋ ਗਏ ਹਨ। ਫਾਰਮਰਜ਼ ਨੇ ਆਸਟਰੇਲੀਆ ਕੰਪੀਟੀਸ਼ਨ ਐਂਡ ਕੰਜਿ਼ਊਮਰ ਕਮਿਸ਼ਨ (Australian Competition and

ਪੂਰੀ ਖ਼ਬਰ »
Jagmeet Singh Adelaide Australia

ਆਸਟਰੇਲੀਆ `ਚ ਜਗਮੀਤ ਸਿੰਘ ਨੇ ਦੋਸ਼ ਕਬੂਲਿਆ – ਟਰੱਕ ਹੇਠਾਂ ਆਉਣ ਨਾਲ ਹੋਈ ਸੀ ਇੱਕ ਵਿਅਕਤੀ ਦੀ ਮੌਤ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਜਗਮੀਤ ਸਿੰਘ  ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ `ਤੇ ਦੋਸ਼ ਲੱਗੇ ਸਨ ਕਿ 5 ਫ਼ਰਵਰੀ

ਪੂਰੀ ਖ਼ਬਰ »
Australia in top five countries in the world

ਆਸਟਰੇਲੀਆ ਪਹਿਲੇ 5 ਵਧੀਆ ਦੇਸ਼ਾਂ ਦੀ ਸੂਚੀ `ਚ ਸ਼ਾਮਲ (Australia in top five countries in the World) – ਸਵਿਟਜ਼ਰਲੈਂਡ ਨੂੰ ਪਹਿਲੀ, ਨਿਊਜ਼ੀਲੈਂਡ ਨੂੰ ਮਿਲੀ 8ਵੀਂ ਥਾਂ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਸਦੇ ਲੋਕਾਂ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਸਟਰੇਲੀਆ ਨੇ ਸਾਲ 2023 ਦੇ ਸਰਵੇ ਅਨੁਸਾਰ ਦੁਨੀਆਂ ਦੇ ਪਹਿਲੇ 5 ਵਧੀਆਂ ਦੇਸ਼ਾਂ

ਪੂਰੀ ਖ਼ਬਰ »
Marise Payne

ਆਸਟਰੇਲੀਆ ਦੀ ਸਾਬਕਾ ਵਿਦੇਸ਼ ਮੰਤਰੀ ਨੇ ਛੱਡੀ ਸਿਆਸਤ – (Liberal Party) ਲਿਬਰਲ ਪਾਰਟੀ ‘ਚ 26 ਸਾਲ ਤੋਂ ਕਰ ਰਹੀ ਸੀ ਕੰਮ

ਮੈਲਬਰਨ : ਪੰਜਾਬੀ ਕਲਾਊਡ ਟੀਮ -26 ਸਾਲ ਤੋਂ ਲਿਬਰਲ ਪਾਰਟੀ (Liberal Party) ‘ਚ ਕੰਮ ਕਰਨ ਵਾਲੀ 59 ਸਾਲਾ ਮਾਰਿਸ ਪੇਅਨ  ਨੇ (Marise Payne) ਸੈਨੇਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ

ਪੂਰੀ ਖ਼ਬਰ »
Digital Visa Application Australia

ਆਸਟਰੇਲੀਆ `ਚ ਸੌਖਾ ਹੋਵੇਗਾ ਵੀਜ਼ਾ ਅਪਲਾਈ ਕਰਨਾ – ਮਾਈਗਰੈਂਟਸ ਨੂੰ ਮਿਲੇਗੀ ਡਿਜੀਟਲ ਸਿਸਟਮ (Digital System) ਦੀ ਸਹੂਲਤ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਰਹਿ ਰਹੇ ਮਾਈਗਰੈਂਟ ਵਰਕਰਾਂ ਨੂੰ ਵੀਜ਼ੇ ਵਧਵਾਉਣ ਲਈ ਪੇਪਰ ਫ਼ਾਰਮ ਭਰਨ ਦੀ ਲੋੜ ਨਹੀਂ ਰਹੇਗੀ। ਸਗੋਂ ਉਹ ਇਹ ਕੰਮ ਡਿਜੀਟਲ ਸਿਸਟਮ (Digital System)

ਪੂਰੀ ਖ਼ਬਰ »
National Australia Bank (NAB) will slash 222 jobs

ਨੈਸ਼ਨਲ ਆਸਟਰੇਲੀਆ ਬੈਂਕ ਘਟਾਏਗੀ 222 ਨੌਕਰੀਆਂ – National Australia Bank (NAB) will slash 222 jobs

ਮੈਲਬਰਨ : ਪੰਜਾਬੀ ਕਲਾਊਡ ਟੀਮ ਨੈਸ਼ਨਲ ਆਸਟਰੇਲੀਆ ਬੈਂਕ (NAB) ਆਪਣੇ ਬੈਕ-ਆਫਿਸ ਓਪਰੇਸ਼ਨਾਂ ਵਿੱਚ 222 ਨੌਕਰੀਆਂ ਨੂੰ ਘਟਾਉਣ ਦੀ ਤਿਆਰੀ ਕਰ ਰਿਹਾ ਹੈ। – National Australia Bank (NAB) will slash 222

ਪੂਰੀ ਖ਼ਬਰ »
ASEAN Summit

ਮੈਲਬਰਨ ‘ਚ ਹੋਵੇਗਾ ਆਸੀਆਨ ਦੇਸ਼ਾਂ ਦਾ ਸੰਮੇਲਨ (ASEAN Summit) : ਪ੍ਰਧਾਨ ਮੰਤਰੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਅਗਲੇ ਮਾਰਚ ਵਿੱਚ ਮੈਲਬੌਰਨ ਵਿੱਚ 50 ਸਾਲਾਂ ਦੇ ਸਬੰਧਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸੰਮੇਲਨ ਲਈ ਦੱਖਣੀ ਪੂਰਬੀ ਏਸ਼ੀਆ ਦੇ ਆਸੀਆਨ ਸਮੂਹ (ASEAN Summit

ਪੂਰੀ ਖ਼ਬਰ »
Australia India Business Exchange Program

ਆਸਟਰੇਲੀਆ ਕਰੇਗਾ ਡਿਜੀਟਲ ਹੈੱਲਥ ਸੈਕਟਰ ‘ਚ ਇੰਡੀਆ ਦੀ ਮੱਦਦ – 11 ਮੈਂਬਰੀ ਵਫਦ ਨੇ ਕੀਤਾ ਹੈਦਰਾਬਾਦ ਦਾ ਦੌਰਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਅਨ ਟਰੇਡ ਐਂਡ ਇਨਵੈਸਟਮੈਂਟ ਕਮਿਸ਼ਨ (Australian Trade and Investment Commission), ਆਸਟ੍ਰੇਲੀਆ ਸਰਕਾਰ ਦੁਆਰਾ ਆਯੋਜਿਤ ਆਸਟ੍ਰੇਲੀਆ ਇੰਡੀਆ ਬਿਜ਼ਨਸ ਐਕਸਚੇਂਜ ਪ੍ਰੋਗਰਾਮ (Australia India Business Exchange Program) ਦੇ

ਪੂਰੀ ਖ਼ਬਰ »
Monica Kennedy

ਆਸਟਰੇਲੀਆ ਦੇ ਸਟੂਡੈਂਟ ਵੀਜਿ਼ਆਂ `ਚ 41% ਵਾਧਾ – ਇੰਡੀਅਨ ਸਟੂਡੈਂਟਸ ਦੀ ਗਿਣਤੀ ਵੀ ਵਧੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਇੰਟਰਨੈਸ਼ਨਲ ਸਟੂਡੈਂਟਸ ਨੇ ਇੱਕ ਵਾਰ ਫਿਰ ਆਸਟਰੇਲੀਆ `ਚ ਪੜ੍ਹਾਈ ਕਰਨ `ਚ ਦਿਲਚਸਪੀ ਲੈਣੀ ਸ਼ੂਰੂ ਕਰ ਦਿੱਤੀ ਹੈ। ਕੋਵਿਡ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ ਦੇ ਮੁਕਾਬਲੇ

ਪੂਰੀ ਖ਼ਬਰ »
35th New Zealand Masters Games 2024

35ਵੀਆਂ ਸਲਾਨਾ ਮਾਸਟਰਜ਼ ਖੇਡਾਂ – (35th Annual Masters Games) – 3 ਤੋਂ 11 ਫਰਵਰੀ, 2024 ਤੱਕ ਡੁਨੇਡਿਨ ਵਿੱਚ

ਮੈਲਬਰਨ : ਪੰਜਾਬੀ ਕਲਾਊਡ ਟੀਮ -ਓਟੈਗੋ ਕਮਿਊਨਿਟੀ ਟਰੱਸਟ ਨਿਊਜ਼ੀਲੈਂਡ ਦੁਆਰਾ ਆਯੋਜਿਤ 35ਵੀਆਂ ਸਲਾਨਾ ਮਾਸਟਰਜ਼ ਖੇਡਾਂ (35th Annual Masters Games) 3 ਤੋਂ 11 ਫਰਵਰੀ, 2024 ਤੱਕ ਡੁਨੇਡਿਨ ਵਿੱਚ ਹੋਣਗੀਆਂ। ਈਵੈਂਟ, ਜੋ

ਪੂਰੀ ਖ਼ਬਰ »
Budget Airline Saturday Sale

ਬਜਟ ਏਅਰਲਾਈਨ ਸੇਲ – $0 ਵਿੱਚ ਟਿਕਟਾਂ ਖਰੀਦਣ ਦਾ ਮੌਕਾ – Budget Airline Saturday Sale

ਮੈਲਬਰਨ : ਪੰਜਾਬੀ ਕਲਾਊਡ ਟੀਮ -Budget Airline Saturday Sale – ਬਜਟ ਏਅਰਲਾਈਨ  ‘Vietjet’ ਯਾਤਰੀਆਂ ਨੂੰ ਸੀਮਤ ਸਮੇਂ ਲਈ ਆਪਣੇ ਕਿਸੇ ਵੀ ਅੰਤਰਰਾਸ਼ਟਰੀ ਅਤੇ ਡੋਮੇਸਟਿਕ ਸਫਰ  ਲਈ $0 ਵਿੱਚ ਟਿਕਟਾਂ ਸਕੋਰ

ਪੂਰੀ ਖ਼ਬਰ »
RBA Cash Rate hold at 4.1%

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ ਰੱਖਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਕਈਂ ਤਰਾਂ ਦੀਆਂ ਮਹੱਤਵਪੂਰਨ ਅਨਿਸ਼ਚਿਤਤਾਵਾਂ ਦੇ ਬਾਵਜੂਦ, ਲਗਾਤਾਰ ਤੀਜੇ ਮਹੀਨੇ ਲਈ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ

ਪੂਰੀ ਖ਼ਬਰ »
NRIs plan to invest in India

60% ਪਰਵਾਸੀ ਭਾਰਤੀ ਮੁੜਨਾ ਚਾਹੁੰਦੇ ਹਨ ਵਾਪਸ – ਰਿਟਾਇਰਮੈਂਟ ਤੋਂ ਬਾਅਦ ਇਨਵੈੱਸਟਮੈਂਟ ਕਰਨ ਦੇ ਇਛੁੱਕ

ਮੈਲਬਰਨ : ਪੰਜਾਬੀ ਕਲਾਊਡ ਟੀਮ -ਇੱਕ ਸਰਵੇ ਮੁਤਾਬਕ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਸਿੰਗਾਪੁਰ ਅਤੇ ਕੈਨੇਡਾ ਦੇ 60% ਪ੍ਰਵਾਸੀ ਭਾਰਤੀ ਰਿਟਾਇਰਮੈਂਟ ਤੋਂ ਬਾਅਦ ਭਾਰਤ ਵਿੱਚ ਵਸਣ ਬਾਰੇ ਸੋਚਦੇ ਹਨ। ਜਿੰਨਾਂ ਚੋਂ ਕਈਆਂ

ਪੂਰੀ ਖ਼ਬਰ »
Green Party Bill - Brisbane Airport

ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਨੂੰ ਲੱਗੇਗਾ ਕਰਫਿਊ ? – ਗਰੀਨ ਪਾਰਟੀ ਫੈ਼ਡਰਲ ਪਾਰਲੀਮੈਂਟ `ਚ ਪੇਸ਼ ਕਰੇਗੀ ਬਿੱਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਗਰੀਨ ਪਾਰਟੀ ਨੇ ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਦੀਆਂ ਫਲਾਈਟਾਂ ਬੰਦ ਕਰਨ ਅਤੇ ਕਰਫਿਊ ਲਾਉਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਬਾਬਤ ਫ਼ੈਡਰਲ

ਪੂਰੀ ਖ਼ਬਰ »
NSW Teachers

ਨਿਊ ਸਾਊਥ ਵੇਲਜ਼ ਦੇ ਟੀਚਰ (NSW Teachers) ਨਵੇਂ ਸਮਝੌਤੇ ਤੋਂ ਖੁਸ਼ – ਆਸਟਰੇਲੀਆ `ਚ ਸਭ ਤੋਂ ਵੱਧ ਮਿਲੇਗੀ ਤਨਖ਼ਾਹ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਦੇ ਟੀਚਰ (NSW Teachers) ਨਵੇਂ ਸਮਝੌਤੇ ਤੋਂ ਬਹੁਤ ਖੁਸ਼ ਹਨ। ਉਹ 9 ਅਕਤੂਬਰ ਤੋਂ ਦੇਸ਼ ਭਰ ਚੋਂ ਸਭ ਤੋਂ

ਪੂਰੀ ਖ਼ਬਰ »
Qatar Airways

ਆਸਟਰੇਲੀਆ ‘ਚ ਕਤਰ ਏਅਰਵੇਜ (Qatar Airways) ਨੂੰ ਰੋਕਣ ਦਾ ਮਾਮਲਾ ਭਖਿਆ – ਸੈਨੇਟ ਕਮੇਟੀ ਕਰੇਗੀ ਫੈਡਰਲ ਸਰਕਾਰ ਦੇ ਫੈਸਲੇ ਦੀ ਪੜਤਾਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਫੈਡਰਲ ਸਰਕਾਰ ਦੇ ਆਸਟਰੇਲੀਆ ਵਿੱਚ ਕਈ ਵਾਧੂ ਕਤਰ ਏਅਰਵੇਜ਼ (Qatar Airways) ਦੀਆਂ ਉਡਾਣਾਂ ਨੂੰ ਰੋਕਣ ਦੇ ਫੈਸਲੇ ਦੀ ਜਾਂਚ ਸੈਨੇਟ ਦੀ ਕਮੇਟੀ ਕਰੇਗੀ। ਮੰਗਲਵਾਰ ਦੁਪਹਿਰ

ਪੂਰੀ ਖ਼ਬਰ »
Tony Burke

ਘੱਟ ਤਨਖ਼ਾਹ ਦੇਣ ਵਾਲੇ ਮਾਲਕਾਂ ਨੂੰ ਹੋਵੇਗੀ 10 ਸਾਲ ਕੈਦ – ਆਸਟਰੇਲੀਆ ਦੀ ਪਾਰਲੀਮੈਂਟ `ਚ ਨਵਾਂ ਬਿੱਲ (New Bill) ਪੇਸ਼

ਮੈਲਬਰਨ : ਪੰਜਾਬੀ ਕਲਾਊਡ ਟੀਮ -ਵਰਕਾਰਾਂ ਨੂੰ ਜਾਣ-ਬੁੱਝ ਕੇ ਘੱਟ ਤਨਖ਼ਾਹ ਦੇ ਕੇ ਸ਼ੋਸ਼ਣ ਕਰਨ ਵਾਲੇ ਮਾਲਕਾਂ ਦੀ ਹੁਣ ਖ਼ੈਰ ਨਹੀਂ। ਅਜਿਹੇ ਲਾਲਚੀ ਮਾਲਕਾਂ ਨੂੰ ਨੱਥ ਪਾਉਣ ਲਈ ਆਸਟਰੇਲੀਆ ਸਰਕਾਰ

ਪੂਰੀ ਖ਼ਬਰ »
Lost money in bank account

ਮੈਲਬਰਨ `ਚ ਪਤੀ-ਪਤਨੀ ਦੇ ਸੁਪਨੇ ਟੁੱਟੇ – ਘਰ ਖ੍ਰੀਦਣ ਲਈ ਜੋੜੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਗਾਇਬ !

ਮੈਲਬਰਨ : ਪੰਜਾਬੀ ਕਲਾਊਡ ਟੀਮ : -ਇੱਥੋਂ ਦੇ ਇੱਕ ਨੌਜਵਾਨ ਜੋੜੇ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਅਚਾਨਕ ਗਾਇਬ ਹੋ ਗਏ

ਪੂਰੀ ਖ਼ਬਰ »
Cricketer Harmanpreet Kaur

ਮੈਲਬਰਨ ਰੇਨੇਗੇਡਸ ਨੇ ਕੀਤੀ ਇੰਡੀਅਨ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਚੋਣ – Melbourne Renegades selected Indian Cricketer Harmanpreet Kaur

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Cricketer Harmanpreet Kaur) ਨੂੰ ਬੀਤੇ ਐਤਵਾਰ ਮੈਲਬਰਨ ਰੇਨੇਗੇਡਸ (Melbourne Renegades) ਨੇ ਚੁਣ ਲਿਆ। ਜੋ ਬਿਗ ਬੈਸ਼ ਲੀਗ

ਪੂਰੀ ਖ਼ਬਰ »
Perth real estate agent Bronwyn Pollitt

ਇੰਡੀਅਨ ਕਿਰਾਏਦਾਰ ਬਾਰੇ ਮਾੜਾ ਬੋਲਣਾ ਪਿਆ ਮਹਿੰਗਾ – ਆਸਟਰੇਲੀਆ `ਚ ਰੀਅਲ ਅਸਟੇਟ ਏਜੰਟ ਦਾ ਲਾਇਸੰਸ ਮੁਅੱਤਲ (Real Estate License got Suspended)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਪਰਥ ਸਿਟੀ ਵਿੱਚ ਇੱਕ ਰੀਅਲ ਅਸਟੇਟ ਏਜੰਟ ਨੂੰ ਇੱਕ ਇੰਡੀਅਨ ਕਿਰਾਏਦਾਰ ਬਾਰੇ ਨਸਲੀ ਟਿੱਪਣੀ ਦੇ ਰੂਪ `ਚ ਮਾੜੀ ਸ਼ਬਦਾਵਲੀ ਵਰਤਣੀ ਬਹੁਤ ਮਹਿੰਗੀ ਪੈ

ਪੂਰੀ ਖ਼ਬਰ »
International student got in trouble in Australia

ਆਸਟਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ – ਫੇਸਬੁੱਕ ਤੋਂ ਖ੍ਰੀਦੀ ਕਾਰ ਚੋਰੀ ਦੀ ਨਿਕਲੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਇੱਕ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ, ਜਿਸਨੇ ਕੁੱਝ ਹਫ਼ਤੇ ਪਹਿਲਾਂ ਫੇਸਬੁੱਕ ਮਾਰਕੀਟ ਤੋਂ ਇੱਕ ਕਾਰ ਖ੍ਰੀਦੀ ਸੀ ਪਰ ਬਾਅਦ `ਚ

ਪੂਰੀ ਖ਼ਬਰ »
Deportation

ਆਸਟਰੇਲੀਆ `ਚ ਪੰਜਾਬੀ ਪਰਿਵਾਰ ਨੂੰ ਡੀਪੋਰਟੇਸ਼ਨ ਦਾ ਡਰ – ਇਮੀਗਰੇਸ਼ਨ ਨਿਯਮਾਂ ਨੇ ਬਣਾਇਆ ਡਾਵਾਂਡੋਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਇੱਕ ਪੰਜਾਬੀ ਪਰਿਵਾਰ ਟ੍ਰਿਬਊਨਲ ਅੱਗੇ ਕੇਸ ਹਾਰ ਜਾਣ ਕਰਕੇ ਅਤੇ ਰੈਜੀਡੈਂਸੀ ਨਾ ਮਿਲਣ ਕਰਕੇ ਸੰਕਟ ਨਾਲ ਜੂਝ ਰਿਹਾ ਹੈ। ਇਮੀਗਰੇਸ਼ਨ ਦੇ ਨਿਯਮਾਂ ਨੇ

ਪੂਰੀ ਖ਼ਬਰ »
Thunderstorm season in Australia

ਥੰਡਰ-ਸਟੋਰਮ ਸੀਜ਼ਨ (Thunderstorm Season) ਵਿਚ ਆਸਟ੍ਰੇਲੀਆ ਵਾਸੀ ਹੋ ਜਾਵੋ ਸਾਵਧਾਨ ! – ਹੋ ਸਕਦਾ ਹੈ ਭਿਆਨਕ ਅਸਥਮਾ

ਮੈਲਬਰਨ : ਪੰਜਾਬੀ ਕਲਾਊਡ ਟੀਮ –ਹੈਲਥ ਪ੍ਰੋਫੈਸ਼ਨਲਸ (Health Professionals) ਨੇ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਪੋਲਨਸ ਦੀ ਗਿਣਤੀ ਵਧਣ (High Pollens Count) ਅਤੇ ਤੂਫਾਨ ਦੇ ਮੌਸਮ (Thunderstorm Season)

ਪੂਰੀ ਖ਼ਬਰ »
Biggest Fine to Day Care Centre

ਆਸਟਰੇਲੀਆ ਦੇ ਇਤਿਹਾਸ `ਚ ਸਭ ਤੋਂ ਵੱਡਾ ਜ਼ੁਰਮਾਨਾ -90 ਹਜ਼ਾਰ ਡਾਲਰ ਭਰੇਗਾ ਚਾਈਲਡ ਕੇਅਰ ਸੈਂਟਰ (Child Care Centre)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਅਣਗਹਿਲੀ ਵਰਤਣ ਦੇ ਦੋਸ਼ `ਚ ਇੱਕ ਚਾਈਲਡ ਕੇਅਰ ਸੈਂਟਰ (Child Care Centre)  ਅਜਿਹੀ ਕਿਸਮ ਦਾ ਪਹਿਲਾ ਸਭ ਤੋਂ ਵੱਡਾ 90 ਹਜ਼ਾਰ ਡਾਲਰ ਦਾ

ਪੂਰੀ ਖ਼ਬਰ »
Police Trailer Camera

ਮੈਲਬਰਨ `ਚ ਪੁਲੀਸ ਦੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ! – ਪੁੱਛਿਆ ਸਵਾਲ, ਇਹ ਕੀ ਹੈ ?

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਾਊਥ ਮੈਲਬਰਨ ਦੀ ਕਲੈਰਨਡੰਨ ਸਟਰੀਨ `ਤੇ ਪਿਛਲੇ ਦਿਨੀਂ ਵੇਖੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ਹਨ। ਇੱਕ ਦੂਜੇ ਪੁੱਛ ਰਹੇ ਹਨ ਕਿ ਕੀ ਇਹ

ਪੂਰੀ ਖ਼ਬਰ »
breast feeding pump

ਸਾਵਧਾਨ ! ਕਾਰ `ਚ ਬਰੈੱਸਟ-ਫੀਡਿੰਗ ਪੰਪ (Breast Feeding Pump) ਵਰਤਣਾ ਗ਼ੈਰ-ਕਾਨੂੰਨੀ – ਨਵੀਂ ਬਣੀ ਮਾਂ ਨੂੰ 1161 ਡਾਲਰ ਜੁਰਮਾਨਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਚੱਲਦੀ ਕਾਰ `ਚ ਪੇਸੈਂਜਰ ਸੀਟ `ਤੇ ਬੈਠ ਕੇ ਬਰੈੱਸਟ-ਫੀਡਿੰਗ ਪੰਪ (breast feeding pump) ਵਰਤਣਾ ਗ਼ੈਰ-ਕਾਨੂੰਨੀ ਹੈ। ਕੁਈਨਜ਼ਲੈਂਡ `ਚ ਬੱਚੇ

ਪੂਰੀ ਖ਼ਬਰ »
Agriculture Land in Australia

ਆਸਟਰੇਲੀਆ ਦੀ ਜ਼ਮੀਨ ਤੋਂ ਵਿਦੇਸ਼ੀ ਮਾਲਕਾਂ ਦਾ ਮੋਹ ਭੰਗ (Agriculture Land in Australia) -ਇੱਕ ਸਾਲ `ਚ 10 ਫ਼ੀਸਦ ਮਾਲਕੀਅਤ ਘਟੀ

ਮੈਲਬਰਨ : ਪੰਜਾਬੀ ਕਲਾਊਡ ਟੀਮ ਆਸਟਰੇਲੀਆ ਦੀ ਖੇਤੀਬਾੜੀ ਜ਼ਮੀਨ (Agriculture Land in Australia) ਤੋਂ ਵਿਦੇਸ਼ੀ (ਉਵਰਸੀਜ਼) ਮਾਲਕਾਂ ਦਾ ਮੋਹ ਭੰਗ ਹੋਣ ਲੱਗ ਪਿਆ ਹੈ। ਪਿਛਲੇ 12 ਮਹੀਨਿਆਂ `ਚ 10 ਫ਼ੀਸਦ

ਪੂਰੀ ਖ਼ਬਰ »
Australian Universities in India

ਦੋ ਆਸਟਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ `ਚ ਖੁੱਲ੍ਹਣਗੇ -ਸਾਈਬਰ ਸਕਿਉਰਿਟੀ ਤੇ ਫਾਈਨਾਂਸ ਡੁਮੇਨ ਦੇ ਕੋਰਸ ਅਗਲੇ ਸਾਲ ਤੋਂ

ਮੈਲਬਰਨ : ਪੰਜਾਬੀ ਕਲਾਊਡ ਟੀਮ :- ਆਸਟਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਦੇ ਕੈਂਪਸ ਇੰਡੀਆ ਵਿੱਚ ਖੁੱਲ੍ਹ ਜਾਣਗੇ। ਜਿਸ ਵਿੱਚ ਮੁੱਖ ਤੌਰ `ਤੇ ਸਾਈਬਰ ਸਕਿਉਰਿਟੀ ਅਤੇ ਫਾਈਨਾਂਸ ਡੁਮੇਨ ਤੋਂ ਇਲਾਵਾ ਹੋਰ ਕਈ

ਪੂਰੀ ਖ਼ਬਰ »
covid-19 vaccination booster

ਆਸਟਰੇਲੀਆ `ਚ 75 ਸਾਲ ਜਾਂ ਵੱਧ ਉਮਰ ਵਾਲਿਆਂ ਲਈ ਸਲਾਹ -ਕੋਵਿਡ-19 (Covid-19) ਦੀ ਵਾਧੂ ਵੈਕਸੀਨ ਲਵਾਉਣ ਦਾ ਸੱਦਾ

ਮੈਲਬਰਨ : ਪੰਜਾਬੀ ਕਲਾਊਡ ਟੀਮ – ਭਾਵੇਂ ਦੂਨੀਆ ਭਰ `ਚ ਕੋਵਿਡ ਮਹਾਂਮਾਰੀ ਦਾ ਡਰ ਬਿਲਕੁਲ ਘਟ ਗਿਆ ਹੈ ਪਰ ਆਸਟਰੇਲੀਆ ਦੇ ਹੈੱਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਵਿਡ-19 (Covid-19) ਵਾਇਰਸ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.