
ਈਸਟ ਏਸ਼ੀਅਨ ਦੇਸ਼ ਫਿਲੀਪੀਨਜ਼ ’ਚ ਵੀ ਬਣੇਗਾ ਸਿੱਖ ਮਿਊਜ਼ੀਅਮ
ਮੈਲਬਰਨ : ਪੂਰੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪੀਨਜ਼ ’ਚ ਵੀ ਸਿੱਖ ਇਤਿਹਾਸ ਨਾਲ ਜੁੜਿਆ ਮਿਊਜ਼ਿਮ ਬਣਾਇਆ ਜਾ ਰਿਹਾ ਹੈ। ਮਿਊਜ਼ੀਅਮ ਈਸਟ ਏਸ਼ੀਅਨ ਦੇਸ਼ ਫ਼ਿਲੀਪੀਨਜ਼ ਦੇ

ਸਟੱਡੀ ਵੀਜ਼ਾ ਨਿਯਮਾਂ ’ਚ ਸਖ਼ਤੀ ਦਾ ਅਸਰ! ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖ਼ਲਾ ਘਟਿਆ
ਮੈਲਬਰਨ : ਵੀਜ਼ਾ ਫੀਸਾਂ ਵਿੱਚ ਭਾਰੀ ਵਾਧੇ ਅਤੇ ਨੀਤੀਗਤ ਅਨਿਸ਼ਚਿਤਤਾ ਦੇ ਕਾਰਨ 2025 ਦੀ ਪਹਿਲੀ ਛਿਮਾਹੀ ਵਿੱਚ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਵਿੱਚ 16٪ ਦੀ ਗਿਰਾਵਟ ਆਈ ਹੈ। ਫ਼ੈਡਰਲ

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖ਼ਬਰੀ
ਮੈਲਬਰਨ : ਆਸਟ੍ਰੇਲੀਆ ਨੇ 12 ਪ੍ਰਮੁੱਖ ਯੂਨੀਵਰਸਿਟੀਆਂ ਲਈ ਫਾਸਟ-ਟਰੈਕ ਸਟੂਡੈਂਟ ਵੀਜ਼ਾ ਸਿਸਟਮ ਸ਼ੁਰੂ ਕੀਤਾ ਹੈ। Swinburne University of Technology, La Trobe University, Edith Cowan University, Griffith University, University of Wollongong,

ਬਲਦੇਵ ਸਿੰਘ ਮੁੱਟਾ ਅਤੇ ਜਨਮੇਜਾ ਸਿੰਘ ਜੌਹਲ ਨੇ ਮੈਲਬਰਨ ’ਚ ਪੇਰੈਂਟਿੰਗ ਅਤੇ ਬਾਗਬਾਨੀ ਦੇ ਗੁਰ ਸਾਂਝੇ ਕੀਤੇ
ਮੈਲਬਰਨ : ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਨੇ ਬੀਤੇ ਸੋਮਵਾਰ ਦੀ ਸ਼ਾਮ ਰਾਤਰੀ ਭੋਜ ਦੇ ਰੂਪ ਵਿੱਚ ਇਕ ਸਮਾਜਿਕ ਮਿਲਣੀ ਅਤੇ ਵਰਕਸ਼ਾਪ ਕੀਤੀ। ਇਸ ਮਿਲਣੀ ਵਿੱਚ ਆਪਣੇ-ਆਪਣੇ ਖੇਤਰਾਂ ਦੇ ਦੋ

ਔਰਤ ਵੱਲੋਂ ਚਾਕੂ ਦੀ ਨੋਕ ’ਤੇ ਬੈਂਕ ਡਕੈਤੀ ਦੀ ਕੋਸ਼ਿਸ਼
ਮੈਲਬਰਨ ; ਸਿਡਨੀ ਦੇ ਸਾਊਥ ਵਿੱਚ ਪੁਲਿਸ ਨੇ ਇੱਕ ਬੈਂਕ ਨੂੰ ਚੋਰੀ ਕੀਤੇ ਚਾਕੂ ਨਾਲ ਲੁੱਟਣ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸਵੇਰੇ 10 ਵਜੇ ਤੋਂ

ਵੈਸਟਰਨ ਆਸਟ੍ਰੇਲੀਆ ’ਚ ਟੀਚਰਜ਼ ਦੇ ਵਧਦੇ ਜਾ ਰਹੇ ਅਸਤੀਫ਼ਿਆਂ ਮਗਰੋਂ ਸਰਕਾਰ ਦੀ ਆਲੋਚਨਾ ਸ਼ੁਰੂ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿੱਚ ਟੀਚਰਜ਼ ਦੇ ਅਸਤੀਫ਼ਿਆਂ ਵਿੱਚ ਪੰਜ ਸਾਲਾਂ ਵਿੱਚ 113٪ ਦਾ ਵਾਧਾ ਹੋਇਆ ਹੈ। 2020 ਵਿੱਚ ਜਿੱਥੇ ਕੁੱਲ ਅਸਤੀਫ਼ੇ 598 ਸਨ ਉਥੇ 2024 ਵਿੱਚ ਇਹ ਅੰਕੜਾ ਵਧ

ਔਰਤ ਨੂੰ ਟਰੱਕ ਹੇਠ ਦਰੜਨ ਦੇ ਇਲਜ਼ਾਮ ’ਚ ਗੁਰਪ੍ਰੀਤ ਸਿੰਘ ਅਦਾਲਤ ’ਚ ਪੇਸ਼
ਮੈਲਬਰਨ : ਨੌਰਥ NSW ਵਿੱਚ ਇੱਕ ਭਿਆਨਕ ਹਾਦਸੇ ਨਾਲ ਸਬੰਧਤ ਗੰਭੀਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਅੱਜ ਪਹਿਲੀ ਵਾਰ ਅਦਾਲਤ

ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ : ਨਵੀਂ ਰਿਸਰਚ
ਮੈਲਬਰਨ : ਇੱਕ ਨਵੀਂ ਰਿਸਰਚ ਰਾਹੀਂ ਸਾਹਮਣੇ ਆਇਆ ਹੈ ਕਿ 2030 ਤੱਕ ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ ਹੈ। AI ਅਤੇ ਰੋਬੋਟਿਕਸ ਰਿਟੇਲ, ਫ਼ਾਈਨਾਂਸ

H-1B ਵੀਜ਼ਾ ਲਈ ਅਮਰੀਕਾ ਨੇ ਵਧਾਈ ਫ਼ੀਸ, ਜਾਣੋ ਆਸਟ੍ਰੇਲੀਆ ’ਤੇ ਕੀ ਪਵੇਗਾ ਅਸਰ
ਮੈਲਬਰਨ : ਅਮਰੀਕੀ ਸਰਕਾਰ ਨੇ ਨਵੇਂ H-1B ਵੀਜ਼ਾ ਜਾਰੀ ਕਰਨ ’ਤੇ ਫ਼ੀਸ ਵਧਾ ਕੇ 100,000 ਅਮਰੀਕੀ ਡਾਲਰ (150,000 ਆਸਟ੍ਰੇਲੀਅਨ ਡਾਲਰ) ਕਰ ਦਿੱਤੀ ਹੈ ਜਿਸ ਨੇ ਆਸਟ੍ਰੇਲੀਅਨ ਸਟਾਰਟਅੱਪਸ ਅਤੇ ਟੈਕਨਾਲੋਜੀ ਪੇਸ਼ੇਵਰਾਂ

Shepparton ਵਿੱਚ ਸ਼ੈਡੋ ਪੁਲਿਸ ਮੰਤਰੀ ਨੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਸੁਣੀਆਂ
ਮੈਲਬਰਨ : Shepparton ਵਿੱਚ ਵਧਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਦੀ ਮੰਗ ਹੇਠ ਅੱਜ ਲੋਕਲ ਆਗੂ ਕਮਲ ਢਿੱਲੋਂ ਨੇ ਵਿਕਟੋਰੀਆ ਦੇ ਸ਼ੈਡੋ ਪੁਲਿਸ ਮੰਤਰੀ ਡੇਵਿਡ ਸਾਊਥਵਿਕ (ਐੱਮ.ਪੀ.), ਸੂਬਾਈ ਸੰਸਦ ਮੈਂਬਰਾਂ ਕਿਮ

ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ’ਚ ਅਜੇ ਵੀ ਕੁਝ ਸਸਤੇ ਇਲਾਕੇ!
15 ਸਤੰਬਰ ਤੱਕ ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ਹੌਲੀ ਪਰ ਸਥਿਰ ਵਾਧੇ ਨਾਲ ਅੱਗੇ ਵਧੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸ਼ਹਿਰ ਦੀ median dwelling value $803,000 ਦੇ ਨੇੜੇ ਹੈ। Houses $956,305 ਤੇ

ANZ ਬੈਂਕ ਦੀ ਵੱਡੀ ਗਲਤੀ, 65 ਹਜ਼ਾਰ ਗਾਹਕ ਪ੍ਰਭਾਵਿਤ
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕਾਂ ਵਿਚੋਂ ਇੱਕ ANZ (ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਬੈਂਕਿੰਗ ਗਰੁੱਪ ਲਿਮਿਟੇਡ) ਨੇ ਆਪਣੇ ਵੱਲੋਂ ਕੀਤੇ ਕੁੱਝ ਗਲਤ ਕੰਮਾਂ ਨੂੰ ਮੰਨ ਲਿਆ ਹੈ, ਜਿਸ ਨਾਲ

ਨੈਟਵਰਕ ਫ਼ੇਲ੍ਹ ਹੋਣ ਕਾਰਨ Optus ਦੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ, ਤਿੰਨ ਮਰੀਜ਼ਾਂ ਦੀ ਹੋਈ ਮੌਤ
ਮੈਲਬਰਨ : Optus ਦੇ CEO ਨੇ ਖੁਲਾਸਾ ਕੀਤਾ ਹੈ ਕਿ ‘ਤਕਨੀਕੀ ਖਰਾਬੀ’ ਕਾਰਨ Optus ਨੈਟਵਰਕ ’ਤੇ ਸੈਂਕੜੇ ਐਮਰਜੈਂਸੀ ਹਾਲਤ ’ਚ ਕੀਤੀਆਂ ਜਾਣ ਵਾਲੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ ਹੋਈਆਂ ਹਨ, ਜਿਸ

HILDA ਦੇ ਸਰਵੇ ਵਿੱਚ ਆਸਟ੍ਰੇਲੀਆ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ
ਮੈਲਬਰਨ : ਆਸਟ੍ਰੇਲੀਆ ਵਿੱਚ ਮੈਲਬਰਨ ਇੰਸਟੀਚਿਊਟ ਵੱਲੋਂ ਕਰਵਾਏ ਸਾਲਾਨਾ Household, Income and Labour Dynamics in Australia (HILDA) ਸਰਵੇ ’ਚ ਦੇਸ਼ ਅੰਦਰ ਲੋਕਾਂ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਅਕਾਸ਼ਦੀਪ ਸਿੰਘ ਭੁੱਲਰ ਦੀ ਸੜਕ ਹਾਦਸੇ ’ਚ ਮੌਤ
ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਕਾਰਨ ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਮੌਤ ਹੋ ਗਈ ਹੈ।

ਆਸਟ੍ਰੇਲੀਆ ਦੇ ਟ੍ਰੇਡ ਕਾਮਿਆਂ ਵਿਚ ਮਾਨਸਿਕ ਸਿਹਤ ਦਾ ਸੰਕਟ!
ਮੈਲਬਰਨ : ਆਸਟ੍ਰੇਲੀਆ ਦੇ 19 ਲੱਖ ਟ੍ਰੇਡੀਜ਼ (ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ) ਬਾਰੇ ਨਵੇਂ ਕੌਮੀ ਸਰਵੇਖਣ ਨੇ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ 84 ਫੀਸਦੀ ਟ੍ਰੇਡੀਜ਼

ਕੁਈਨਜ਼ਲੈਂਡ ਵਿੱਚ BHP ਤੋਂ ਬਾਅਦ ਇਕ ਹੋਰ ਵੱਡੀ ਮਾਈਨਿੰਗ ਕੰਪਨੀ ਨੇ ਸੈਂਕੜੇ ਨੌਕਰੀਆਂ ਘਟਾਈਆਂ
ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਮਾਈਨਿੰਗ ਕੰਪਨੀਆਂ ਵਿੱਚੋਂ ਇੱਕ ਐਂਗਲੋ ਅਮਰੀਕਨ ਵੀ ਕੁਈਨਜ਼ਲੈਂਡ ਵਿੱਚ 200 ਤੋਂ ਵੱਧ ਨੌਕਰੀਆਂ ਘਟਾ ਰਹੀ ਹੈ। ਇਸ ਤਰ੍ਹਾਂ ਕੰਪਨੀ ਕੋਲੇ ਦੀ ਰਾਇਲਟੀ ਨੂੰ ਲੈ ਕੇ

ਨੈਪੀਜ਼ ਵਿੱਚੋਂ ਖ਼ਤਰਨਾਕ ਕੀੜਾ ਮਿਲਣ ਮਗਰੋਂ ਪੂਰੇ ਆਸਟ੍ਰੇਲੀਆ ’ਚ ਸਰਗਰਮ ਹੋਈਆਂ ਅਥਾਰਟੀਜ਼
ਮੈਲਬਰਨ : ਆਸਟ੍ਰੇਲੀਆ ਦੇ ਅਨਾਜ ਉਦਯੋਗ ਲਈ ਖ਼ਤਰਾ ਪੈਦਾ ਕਰਨ ਵਾਲਾ ਇੱਕ ਹਮਲਾਵਰ ਕੀੜਾ – khapra beetle – ਇੰਪੋਰਟ ਕੀਤੇ ਡੱਬਿਆਂ ਵਿੱਚ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ Little One’s Ultra

ਆਸਟ੍ਰੇਲੀਆ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਕੀਤੀ 130 ਸਟਾਫ਼ ਮੈਂਬਰਾਂ ਦੀ ਛਾਂਟੀ, ਕਈ ਕੋਰਸ ਵੀ ਬੰਦ
ਮੈਲਬਰਨ : ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ (UTS) ਨੇ ਵੱਡੇ ਪੱਧਰ ‘ਤੇ ਖਰਚਿਆਂ ਵਿੱਚ ਕਟੌਤੀ ਲਈ ਆਪਣੇ 130 ਸਟਾਫ ਮੈਂਬਰਾਂ ਦੀ ਛੁੱਟੀ ਕਰ ਦਿੱਤੀ ਹੈ ਅਤੇ 1000 ਤੋਂ ਵੱਧ ਵਿਸ਼ਿਆਂ ਦੀ

ਆਸਟ੍ਰੇਲੀਆ ਨੇ ਅਗਲੇ 10 ਸਾਲਾਂ ’ਚ emissions 62-70% ਘੱਟ ਕਰਨ ਦਾ ਟਾਰਗੇਟ ਮਿੱਥਿਆ
ਮੈਲਬਰਨ : ਆਸਟ੍ਰੇਲੀਆ ਨੇ ਅਗਲੇ 10 ਸਾਲਾਂ ਦੌਰਾਨ emissions ਦਾ ਪੱਧਰ 2005 ਦੇ ਪੱਧਰ ਤੋਂ 62-70٪ ਘੱਟ ਕਰਨ ਦੇ ਟਾਰਗੇਟ ਦਾ ਐਲਾਨ ਕੀਤਾ ਹੈ। ਇਸ ਟਾਰਗੇਟ ਨੂੰ ਪ੍ਰਾਪਤ ਕਰਨ ਲਈ

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ
ਮੈਲਬਰਨ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਸਾਰੇ ਵੱਡੇ ਦੇਸ਼ਾਂ ਦੇ ਮੁਖੀਆਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ

ਆਸਟ੍ਰੇਲੀਅਨ ਪੱਤਰਕਾਰ ਦੇ ਸਵਾਲ ’ਤੇ ਭੜਕੇ Donald Trump, ਦੇ ਦਿੱਤੀ ਇਹ ਧਮਕੀ
ਮੈਲਬਰਨ : ਆਸਟ੍ਰੇਲੀਆ ਦੇ ਟੀ.ਵੀ. ਚੈਨਲ ABC ਦੇ ਇੱਕ ਪੱਤਰਕਾਰ John Lyons ਨੂੰ ਉਸ ਸਮੇਂ ਅਮਰੀਕੀ ਰਾਸ਼ਟਰਪਤੀ Donald Trump ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਤੋਂ

ਕੈਨਬਰਾ ਦੇ ਇਕ ਘਰ ’ਚੋਂ ਚਲਦੀ ਦੁਕਾਨ ਤੋਂ ਪ੍ਰੇਸ਼ਾਨ ਹੋਏ ਗੁਆਂਢੀ, ਮੁੱਖ ਮੰਤਰੀ ਨੂੰ ਕਰ ਦਿੱਤੀ ਸ਼ਿਕਾਇਤ
ਮੈਲਬਰਨ : ਕੈਨਬਰਾ ਦੇ ਇੱਕ ਸ਼ਾਂਤ ਸਬਅਰਬ ਦੇ ਵਸਨੀਕ ਆਪਣੇ ਗੁਆਂਢ ’ਚ ਸਥਿਤ ਗੈਰਾਜ ਤੋਂ ਚਲਾਏ ਜਾ ਰਹੇ ਇੱਕ ਭਾਰਤੀ ਗਰੌਸਰੀ ਸਟੋਰ ਤੋਂ ਨਾਰਾਜ਼ ਹਨ ਜੋ ਦੇਰ ਰਾਤ ਤੱਕ ਖੁੱਲ੍ਹਾ

ਜਲਵਾਯੂ ਤਬਦੀਲੀ ਨਾਲ ਆਸਟ੍ਰੇਲੀਆ ’ਚ ਭੋਜਨ ਅਤੇ ਪਾਣੀ ਨੂੰ ਵੀ ਖ਼ਤਰਾ, ਅੰਬ ਅਤੇ ਮੀਟ ਦੀ ਹੋ ਸਕਦੀ ਹੈ ਕਿੱਲਤ
ਮੈਲਬਰਨ : ਆਸਟ੍ਰੇਲੀਆ ਦੀ ਪਹਿਲੀ National Climate Risk Assessment ਰਿਪੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਗਰਮੀ ਵੱਧਣ ਕਾਰਨ ਮੌਤਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹੀ ਨਹੀਂ ਦੇਸ਼

ਪ੍ਰੀਮੀਅਰ Jacinta Allan ਪਹੁੰਚੇ ਚੀਨ, ‘ਸਬਅਰਬਨ ਰੇਲ ਲੂਪ’ ਸਮੇਤ ਕਈ ਮੁੱਦੇ ਏਜੰਡੇ ’ਤੇ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਵਾਦਮਈ ‘ਸਬਅਰਬਨ ਰੇਲ ਲੂਪ’ ਲਈ ਸਮਰਥਨ ਦੀ ਮੰਗ ਕਰਨ ਲਈ ਬੀਜਿੰਗ ਦੀ ਯਾਤਰਾ ’ਤੇ ਹਨ। Allan ਦੇ

National Climate Risk Assessment : ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ ਦੀ ਰਿਪੋਰਟ ਜਾਰੀ, ਗਰਮੀ ਕਾਰਨ ਮੌਤਾਂ ’ਚ ਬੇਤਹਾਸ਼ਾ ਵਾਧਾ ਹੋਣ ਦਾ ਖਦਸ਼ਾ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ (National Climate Risk Assessment) ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ’ਚ ਚੇਤਾਵਨੀ ਦਿੱਤੀ ਗਈ ਹੈ ਕਿ 2050

ਵੈਸਟਰਨ ਆਸਟ੍ਰੇਲੀਆ ਦੇ ਕੈਲੰਡਰ ’ਚ ਵੱਡਾ ਸੁਧਾਰ, ਸਾਲ ’ਚ ਮਿਲਣਗੀਆਂ ਦੋ ਵਾਧੂ ਛੁੱਟੀਆਂ
ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਤਹਿਤ ਸਟੇਟ ਦੇ ਵਸਨੀਕਾਂ ਨੂੰ ਸਾਲ ’ਚ ਦੋ ਵਾਧੂ ਦਿਨਾਂ ਦੀ ਛੁੱਟੀ ਮਿਲੇਗੀ। ਸੋਧੇ

Latest Newspoll result Australia: ਨਿਊਜ਼ਪੋਲ ’ਚ ਲੇਬਰ ਪਾਰਟੀ ਦੀ ਬੱਲੇ-ਬੱਲੇ
ਮੈਲਬਰਨ : ਆਸਟ੍ਰੇਲੀਆ ਦੀ Liberal–National Coalition ਨੂੰ ਨਿਊਜ਼ਪੋਲ ‘ਚ ਆਪਣਾ ਸਭ ਤੋਂ ਘੱਟ ਸਮਰਥਨ ਮਿਲਿਆ ਹੈ। Latest Newspoll result Australia ਮੁਤਾਬਕ, Coalition ਦਾ ਪ੍ਰਾਇਮਰੀ ਵੋਟ ਸਿਰਫ਼ 27 ਪ੍ਰਤੀਸ਼ਤ ’ਤੇ ਆ

ਆਸਟ੍ਰੇਲੀਆ ਵਿੱਚ ਵਧਦੀ ਇਸਲਾਮੋਫੋਬੀਆ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ
ਮੈਲਬਰਨ : ਆਸਟ੍ਰੇਲੀਆ ਵੱਲੋਂ ਨਿਯੁਕਤ ਇਸਲਾਮੋਫੋਬੀਆ ਖ਼ਿਲਾਫ਼ ਅੰਬੈਸਡਰ ਅਫ਼ਤਾਬ ਮਲਿਕ ਨੇ ਇੱਕ ਵੱਡੀ ਤੇ ਮਹੱਤਵਪੂਰਨ ਰਿਪੋਰਟ ਜਾਰੀ ਕਰ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਮੁਸਲਮਾਨਾਂ ਵਿਰੁੱਧ ਭੇਦਭਾਵ

ਹੋਬਾਰਟ ਪੜ੍ਹਨ ਵਾਲੇ ਸਟੂਡੈਂਟਸ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ
ਮੈਲਬਰਨ : ਹੁਣ ਹੋਬਾਰਟ ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਇੱਕ ਸਾਲ ਵਧੇਰੇ ਸਮੇਂ ਲਈ ਤਸਮਾਨੀਆ ਵਿੱਚ ਰਹਿ ਕੇ ਕੰਮ ਕਰ ਸਕਣਗੇ। ਇਹ ਫੈਸਲਾ ਅਸਥਾਈ ਵੀਜ਼ਾ ਨਿਯਮਾਂ ਵਿੱਚ ਤਬਦੀਲੀ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.