Australian Punjabi News

Nick McBride

ਸਾਊਥ ਆਸਟ੍ਰੇਲੀਆ ਦੇ MP Nick McBride ’ਤੇ ਲੱਗੇ ਘਰੇਲੂ ਹਿੰਸਾ ਦੇ ਦੋਸ਼, ਅਦਾਲਤ ਨੇ ਹਿਰਾਸਤ ’ਚ ਭੇਜਿਆ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੁਤੰਤਰ MP Nick McBride ’ਤੇ ਆਪਣੀ ਪਤਨੀ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੂੰ ਹਫ਼ਤੇ ਭਰ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ

ਪੂਰੀ ਖ਼ਬਰ »
ਸ਼ਰਾਬ

ਆਸਟ੍ਰੇਲੀਅਨ ਲੋਕਾਂ ਨੇ ਘੱਟ ਕੀਤਾ ਸ਼ਰਾਬ ਪੀਣਾ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਸ਼ਰਾਬ ਪੀਣ ਦੀਆਂ ਆਦਤਾਂ ਵਿੱਚ ਵੱਡਾ ਬਦਲਾਅ ਆਇਆ ਹੈ। ਨੌਜਵਾਨ ਪੀੜ੍ਹੀ, ਖਾਸ ਕਰਕੇ 14–17 ਸਾਲ ਦੇ ਬੱਚਿਆਂ ਵਿੱਚ ਸ਼ਰਾਬ ਪੀਣ ਦੀ ਦਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ

ਮੈਲਬਰਨ : ਆਸਟ੍ਰੇਲੀਆ ਦੇ ਕਈ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸੈਂਟਰਾਂ ਨੇ ਸਟਾਫ਼ ਦੀ ਸੈਲਰੀ ਵਧਾਉਣ ਲਈ ਦਿੱਤੀ ਗ੍ਰਾਂਟ ਨੂੰ ਨਾਕਾਫ਼ੀ

ਪੂਰੀ ਖ਼ਬਰ »
Bondi Beach

Bondi Beach ਅੱਤਵਾਦੀ ਹਮਲੇ ਤੋਂ ਸਖ਼ਤ ਕਾਨੂੰਨਾਂ ਦੀ ਹਮਾਇਤ ਕਰਦੇ ਨੇ ਆਸਟ੍ਰੇਲੀਅਨ

ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਵੱਲੋਂ ਸਖ਼ਤ ਕਾਨੂੰਨਾਂ ਲਈ ਵੱਡਾ ਸਮਰਥਨ ਸਾਹਮਣੇ ਆਇਆ ਹੈ। Resolve poll ਮੁਤਾਬਕ 76% ਲੋਕ ਸਖ਼ਤ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਕਈ ਥਾਵਾਂ ’ਤੇ ਪ੍ਰਾਪਰਟੀਜ਼ ਅਜੇ ਵੀ ਮਿਲ ਰਹੀਆਂ ਨੇ 50K ਤੋਂ ਹੇਠਾਂ

ਮੈਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਲਈ 2025 ਇੱਕ ਰਿਕਾਰਡ ਤੋੜ ਸਾਲ ਸਾਬਤ ਹੋਣ ਦੇ ਬਾਵਜੂਦ, ਦੇਸ਼ ਦਾ ਇੱਕ ਛੋਟਾ ਜਿਹਾ ਕੋਨਾ ਚਮਤਕਾਰੀ ਤੌਰ ’ਤੇ ਅਜੇ ਵੀ ਅਜਿਹਾ ਹੈ ਜਿੱਥੇ

ਪੂਰੀ ਖ਼ਬਰ »
NSW

NSW ’ਚ ਸਖ਼ਤ ਗੰਨ ਕਾਨੂੰਨ ਪਾਸ ਬੰਦੂਕਾਂ ਰੱਖ ਸਕਣ ਦੀ ਗਿਣਤੀ ਹੋਵੇਗੀ ਸੀਮਤ

ਮੈਲਬਰਨ : ਸਿਡਨੀ ਦੇ Bondi Beach ਉਤੇ ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਨੇ ਗੰਨ ਵਰਗੇ ਖ਼ਤਰਨਾਕ ਹਥਿਆਰਾਂ ਅਤੇ ਪ੍ਰਦਰਸ਼ਨ ਬਾਰੇ ਸਖ਼ਤ ਕਾਨੂੰਨ ਪਾਸ ਕੀਤੇ ਹਨ। ਬਿੱਲ

ਪੂਰੀ ਖ਼ਬਰ »
cash rate

ਵਿਆਜ ਰੇਟ ਬਾਰੇ ਆਸਟ੍ਰੇਲੀਆ ਦੇ ਵੱਡੇ ਬੈਂਕਾਂ ਨੇ ਕੀ ਕੀਤੀ ਭਵਿੱਖਬਾਣੀ?

ਮੈਲਬਰਨ : ਆਸਟ੍ਰੇਲੀਆ ’ਚ ਵਧਦੀ ਮਹਿੰਗਾਈ ਅਤੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਸਖ਼ਤ ਰੁਖ਼ ਨੂੰ ਵੇਖਦਿਆਂ ਅਗਲੇ ਸਾਲ ਵਿਆਜ ਰੇਟ ਜਾਂ ਕੈਸ਼ ਰੇਟ ਦੇ ਹੋਰ ਘੱਟ ਹੋਣ ਦੀ ਸੰਭਾਵਨਾ

ਪੂਰੀ ਖ਼ਬਰ »
Bondi Beach

ਆਸਟ੍ਰੇਲੀਆ ਦੇ Bondi Beach ਅੱਤਵਾਦੀ ਹਮਲੇ ਬਾਰੇ ਨਵੇਂ ਵੇਰਵੇ ਆਏ ਸਾਹਮਣੇ, ਜਾਣੋ ਪੁਲਿਸ ਨੇ ਅਦਾਲਤ ’ਚ ਕੀ ਦਿੱਤਾ ਬਿਆਨ

ਮੈਲਬਰਨ : ਸਿਡਨੀ ਦੇ Bondi Beach ਅੱਤਵਾਦੀ ਹਮਲੇ ਬਾਰੇ ਅਦਾਲਤ ’ਚ ਪੁਲਿਸ ਦਾ ਬਿਆਨ ਸਾਹਮਣੇ ਆ ਗਿਆ ਹੈ। ਹਮਲਾਵਰ ਨਵੀਦ ਅਕਰਮ ਵਿਰੁਧ 15 ਕਤਲ ਦੇ ਦੋਸ਼ਾਂ ਸਮੇਤ 59 ਦੋਸ਼ ਲਗਾਏ

ਪੂਰੀ ਖ਼ਬਰ »
Bondi Beach

Bondi Beach ਹਮਲੇ ਤੋਂ ਬਾਅਦ ਸਰਕਾਰ ਦਾ ਸਖ਼ਤ ਰੁੱਖ, Hate Speech ਕਾਨੂੰਨਾਂ ਨਾਲ Visa Powers ਵੀ ਚਰਚਾ ’ਚ

ਮੈਲਬਰਨ : Bondi Beach ’ਤੇ ਹੋਏ ਘਾਤਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੀ ਸਿਆਸਤ ਅਤੇ ਨੀਤੀ-ਨਿਰਧਾਰਨ ਇੱਕ ਨਵੇਂ ਮੋੜ ’ਤੇ ਖੜ੍ਹੀ ਨਜ਼ਰ ਆ ਰਹੀ ਹੈ। ਫੈਡਰਲ ਸਰਕਾਰ ਵੱਲੋਂ hate-speech law reform

ਪੂਰੀ ਖ਼ਬਰ »
Net Overseas Migration

ਆਸਟ੍ਰੇਲੀਆ ’ਚ Migration Trend ’ਚ ਵੱਡਾ ਮੋੜ, Net Overseas Migration ਤਿੰਨ ਸਾਲਾਂ ਦੇ ਹੇਠਲੇ ਪੱਧਰ ’ਤੇ

ਮੈਲਬਰਨ : ਆਸਟ੍ਰੇਲੀਆ ਦੀ migration story ਵਿੱਚ ਇਕ ਵੱਡਾ ਬਦਲਾਅ ਸਾਹਮਣੇ ਆਇਆ ਹੈ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ 2024–25 financial year ਦੌਰਾਨ ਦੇਸ਼ ਦੀ net overseas migration ਘਟ ਕੇ 305,600 ’ਤੇ

ਪੂਰੀ ਖ਼ਬਰ »
Bondi Beach

Bondi Beach ਹਮਲੇ ਤੋਂ ਬਾਅਦ ਆਸਟ੍ਰੇਲੀਆ: ਏਕਤਾ, ਕਾਨੂੰਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪਰਖ

ਮੈਲਬਰਨ : ਸਿਡਨੀ ਦੇ Bondi Beach ’ਤੇ ਹਨੁੱਕਾ ਸਮਾਗਮ ਦੌਰਾਨ ਹੋਏ ਅੱਤਵਾਦੀ ਹਮਲੇ ਨੇ ਆਸਟ੍ਰੇਲੀਆਈ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਫੈਡਰਲ ਸਰਕਾਰ, ਪ੍ਰਧਾਨ ਮੰਤਰੀ

ਪੂਰੀ ਖ਼ਬਰ »
Jacinta Allan

ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦੇ ਪਤੀ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ’ਚ ਫੜੇ ਗਏ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਆਪਣੇ ਪਤੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਣ ਤੋਂ ਬਾਅਦ ਮੁਆਫੀ ਮੰਗੀ ਹੈ, ਅਤੇ ਕਿਹਾ ਹੈ ਕਿ ਇਸ ਘਟਨਾ ਕਾਰਨ

ਪੂਰੀ ਖ਼ਬਰ »
gun buyback scheme

ਆਸਟ੍ਰੇਲੀਆ ’ਚ ਬੰਦੂਕਾਂ ’ਤੇ ਸਖ਼ਤੀ ਹੋਰ ਵਧੇਗੀ, gun buyback scheme ਦਾ ਐਲਾਨ

ਮੈਲਬਰਨ : Bondi Beach ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਆ ’ਚ ਬੰਦੂਕਾਂ ’ਤੇ ਸਖ਼ਤੀ ਹੋਰ ਵਧਣ ਵਾਲੀ ਹੈ। ਹਿੰਸਾ ਵਿਰੁਧ ਚੁੱਕੇ ਕਦਮਾਂ ਦੀ ਲੜੀ ’ਚ ਕਲ ਨਫ਼ਰਤੀ ਭਾਸ਼ਣ ਵਿਰੁਧ ਨਵੇਂ ਕਾਨੂੰਨ

ਪੂਰੀ ਖ਼ਬਰ »
ਸਿੱਖ 

ਪੰਜਵੀਂ ਪੀੜ੍ਹੀ ਵਿੱਚੋਂ ਫੌਜੀ ਅਫਸਰ ਬਣਿਆ ਸਰਤਾਜ ਸਿੰਘ, ਦੇਸ਼ ਦੀ ਰਾਖੀ ਲਈ ਸਿੱਖ ਪਰਿਵਾਰ ਦੀ ਵਿਰਾਸਤ ਨੂੰ ਰੱਖਿਆ ਕਾਇਮ

ਚੰਡੀਗੜ੍ਹ : ਲੈਫਟੀਨੈਂਟ ਸਰਤਾਜ ਸਿੰਘ ਇੰਡੀਆ ਦੀ ਫ਼ੌਜ ’ਚ ਸੇਵਾ ਕਰਨ ਵਾਲੇ ਆਪਣੇ ਖ਼ਾਨਦਾਨ ਦੀ ਪੰਜਵੀਂ ਪੀੜ੍ਹੀ ਦੇ ਫ਼ੌਜੀ ਅਫ਼ਸਰ ਬਣ ਗਿਆ ਹੈ। ਪਿਛਲੇ ਦਿਨੀਂ ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਅਪਰਾਧ ਵਧਣਾ ਜਾਰੀ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ

ਮੈਲਬਰਨ : ਵਿਕਟੋਰੀਆ ਦੀ Crime Statistics Agency (CSA) ਵੱਲੋਂ ਇਸ ਸਾਲ 30 ਸਤੰਬਰ ਤਕ ਦੇ ਜਾਰੀ ਨਵੇਂ ਅੰਕੜਿਆਂ ਅਨੁਸਾਰ ਵਿਕਟੋਰੀਆ ’ਚ ਅਪਰਾਧਾਂ ਦੀ ਗਿਣਤੀ ਨਵੇਂ ਸਿਖਰ ਨੂੰ ਛੂਹ ਗਈ ਹੈ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਸਖ਼ਤ ਹੋਣਗੇ ਨਫ਼ਰਤੀ ਭਾਸ਼ਣ ਬਾਰੇ ਕਾਨੂੰਨ, Bondi Beach ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਦਾ ਵੱਡਾ ਫ਼ੈਸਲਾ

ਮੈਲਬਰਨ : Bondi Beach ’ਤੇ ਯਹੂਦੀ ਵਿਰੋਧੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ Anthony Albanese ਨੇ ਨਫ਼ਰਤੀ ਭਾਸ਼ਣ ਬਾਰੇ ਸਖ਼ਤ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਹੈ। Antisemitism ਰਾਜਦੂਤ Jillian Segal

ਪੂਰੀ ਖ਼ਬਰ »
ਸਾਜਿਦ ਅਕਰਮ

Bondi Beach ਅੱਤਵਾਦੀ ਹਮਲਾ ਮਾਮਲੇ ’ਚ ਨਵਾਂ ਖ਼ੁਲਾਸਾ, ਇੰਡੀਅਨ ਸੀ ਸਾਜਿਦ ਅਕਰਮ 

ਮੈਲਬਰਨ : ਆਸਟ੍ਰੇਲੀਆ ਦੇ NSW ਸਟੇਟ ਦੀ ਰਾਜਧਾਨੀ ਸਿਡਨੀ ਸਥਿਤ Bondi Beach ’ਤੇ ਐਤਵਾਰ ਸ਼ਾਮ ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ਦੇ ਮਾਮਲੇ ’ਚ ਨਵਾਂ ਖ਼ੁਲਾਸਾ ਹੋਇਆ ਹੈ। ਦੋ ਹਮਲਾਵਰਾਂ ’ਚੋਂ

ਪੂਰੀ ਖ਼ਬਰ »
ਅਹਿਮਦ ਅਲ ਅਹਿਮਦ

ਜੇ ਜ਼ਰੂਰਤ ਪਈ ਤਾਂ ਫਿਰ ਅਜਿਹਾ ਕਰਾਂਗਾ : ‘ਆਸਟ੍ਰੇਲੀਅਨ ਹੀਰੋ’ ਅਹਿਮਦ ਅਲ ਅਹਿਮਦ

ਸਿਡਨੀ : Bondi Beach ’ਤੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ’ਚੋਂ ਇੱਕ ਦੀ ਬੰਦੂਕ ਖੋਹ ਕੇ ਕਈ ਜਾਨਾਂ ਬਚਾਉਣ ਵਾਲਾ ਅਹਿਮਦ ਅਲ ਅਹਿਮਦ ਅਜੇ ਵੀ St George Hospital ’ਚ ਜ਼ੇਰੇ

ਪੂਰੀ ਖ਼ਬਰ »
ਆਸਟ੍ਰੇਲੀਆ

ਬੋਂਡਾਈ ਬੀਚ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਗੰਨ ਕਾਨੂੰਨ ਸਖ਼ਤ ਕਰਨ ਦੀ ਤਿਆਰੀ

ਮੈਲਬਰਨ : ਬੋਂਡਾਈ ਬੀਚ ਵਿੱਚ ਹੋਈ tragic shooting incident ਤੋਂ ਬਾਅਦ, ਆਸਟ੍ਰੇਲੀਆ ਦੀ Federal Government ਅਤੇ ਸੂਬਾਈ ਨੇਤਾਵਾਂ ਨੇ ਗੰਨ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰ

ਪੂਰੀ ਖ਼ਬਰ »
ASX

ASX ਦੇ ਕੰਮਕਾਜ ’ਚ ਗੰਭੀਰ ਖਾਮੀਆਂ ਸਾਹਮਣੇ ਆਈਆਂ, ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਮੈਲਬਰਨ : ASX (Australian Securities Exchange) ਬਾਰੇ ਤਾਜ਼ਾ ਰਿਪੋਰਟ ਵਿੱਚ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਕਾਰਪੋਰੇਟ ਰੈਗੂਲੇਟਰ ASIC ਵੱਲੋਂ ਪੇਸ਼ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ASX ਨੇ ਮੁਨਾਫ਼ੇ

ਪੂਰੀ ਖ਼ਬਰ »
Bondi Beach

Bondi Beach ’ਚ ਗੋਲੀਬਾਰੀ : ਇੱਕ ਦਹਿਸ਼ਤ ਭਰੀ ਸ਼ਾਮ ਅਤੇ ਇੱਕ ਆਮ ਆਦਮੀ ਦੀ ਅਸਾਧਾਰਣ ਹਿੰਮਤ

ਸਿਡਨੀ : ਆਸਟ੍ਰੇਲੀਆ ਦੇ ਮਸ਼ਹੂਰ Bondi Beach ’ਤੇ ਐਤਵਾਰ, 14 ਦਸੰਬਰ ਦੀ ਸ਼ਾਮ ਉਸ ਵਕਤ ਅਫ਼ਰਾ-ਤਫ਼ਰੀ ’ਚ ਬਦਲ ਗਈ, ਜਦੋਂ ਸਮੁੰਦਰ ਕਿਨਾਰੇ ਭੀੜ ਭਰਪੂਰ ਇਲਾਕੇ ’ਚ ਅਚਾਨਕ ਗੋਲੀਆਂ ਚੱਲਣ ਲੱਗੀਆਂ।

ਪੂਰੀ ਖ਼ਬਰ »
RTP

ਆਸਟ੍ਰੇਲੀਆ ਨੇ ਮੁਫ਼ਤ ਰਿਸਰਚ ਟ੍ਰੇਨਿੰਗ ਪ੍ਰੋਗਰਾਮ ਦੀ ਪਹੁੰਚ ਵਧਾਈ, ਜਾਣੋ ਕੌਣ ਪ੍ਰਾਪਤ ਕਰ ਸਕਦਾ ਹੈ ਆਕਰਸ਼ਕ ਸਕਾਲਰਸ਼ਿਪ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਵੱਲੋਂ ਪੂਰੀ ਤਰ੍ਹਾਂ ਫ਼ੰਡ ਕੀਤਾ ਅਤੇ ਯੂਨੀਵਰਸਿਟੀਆਂ ਰਾਹੀਂ ਚਲਾਇਆ ਜਾਣ ਵਾਲਾ ਰਿਸਰਚ ਟ੍ਰੇਨਿੰਗ ਪ੍ਰੋਗਰਾਮ (RTP), ਇੰਟਰਨੈਸ਼ਨਲ ਸਟੂਡੈਂਟਸ ਲਈ ਸਭ ਤੋਂ ਮੁਕਾਬਲੇਦਾਰ ਅਤੇ ਵਿਸਤ੍ਰਿਤ ਸਕਾਲਰਸ਼ਿਪ ਸਕੀਮਾਂ ਵਿੱਚੋਂ

ਪੂਰੀ ਖ਼ਬਰ »
ਆਸਟ੍ਰੇਲੀਅਨ

ਆਸਟ੍ਰੇਲੀਅਨ ਫ਼ੈਡਰਲ ਸਰਕਾਰ ਦੀ ਕਿਸਾਨਾਂ ਅਤੇ ਮਛੇਰਿਆਂ ਨੂੰ ਰਾਹਤ, ਘੱਟ ਵਿਆਜ ’ਤੇ ਮਿਲਣਗੇ ਨਵੇਂ ਲੋਨ

ਮੈਲਬਰਨ : ਆਸਟ੍ਰੇਲੀਅਨ ਫ਼ੈਡਰਲ ਸਰਕਾਰ ਨੇ ਸੋਕਾ ਪ੍ਰਭਾਵਤ ਕਿਸਾਨਾਂ ਅਤੇ algae ਪ੍ਰਭਾਵਤ ਮਛੇਰਿਆਂ ਲਈ ਨਵੀਂ ਰਾਹਤ ਦਾ ਐਲਾਨ ਕੀਤਾ ਹੈ। ਪ੍ਰਭਾਵਤਾਂ ਨੂੰ ਘੱਟ ਵਿਆਜ ’ਤੇ 250,000 ਡਾਲਰ ਤਕ ਦੇ ਨਵੇਂ

ਪੂਰੀ ਖ਼ਬਰ »
ਆਸਟ੍ਰੇਲੀਅਨ

ਆਸਟ੍ਰੇਲੀਅਨ ਸਿਆਸਤਦਾਨਾਂ ਦੇ ਖ਼ਰਚਿਆਂ ’ਤੇ ਚਲ ਵਿਵਾਦ ਵਿਚਕਾਰ PM Albanese ਨੇ ਮੰਗੀ ਸੁਤੰਤਰ ਨਿਗਰਾਨ ਤੋਂ ਸਲਾਹ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸੁਤੰਤਰ ਨਿਗਰਾਨ IPEA ਨੂੰ ਇਸ ਬਾਰੇ ਸਲਾਹ ਦੇਣ ਲਈ ਕਿਹਾ ਹੈ ਕਿ ਕੀ ਸਿਆਸਤਦਾਨਾਂ ਨੂੰ ਲੋਕਾਂ ਵੱਲੋਂ

ਪੂਰੀ ਖ਼ਬਰ »
ਆਸਟ੍ਰੇਲੀਅਨ ਡਾਲਰ

ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਹੋਈ 60 ਰੁਪਏ ਤੋਂ ਪਾਰ, ਪੜ੍ਹੋ ਦੋਹਾਂ ਕਰੰਸੀਆਂ ਦਾ ਪਿਛਲੇ 60 ਸਾਲਾਂ ਦਾ ਸਫ਼ਰ

ਮੈਲਬਰਨ : ਆਸਟ੍ਰੇਲੀਅਨ ਡਾਲਰ (AUD) ਦੀ ਕੀਮਤ ਅੱਜਕਲ੍ਹ 60 ਇੰਡੀਅਨ ਰੁਪਏ (INR) ਨੂੰ ਟੱਪ ਚੁਕੀ ਹੈ। AUD-INR ਦਰਾਂ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਆਰਥਿਕ ਨੀਤੀਆਂ, ਗਲੋਬਲ ਸੰਕਟਾਂ, ਕਮੋਡੀਟੀ ਕੀਮਤਾਂ ਅਤੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਰਿਕਾਰਡ ਪੱਧਰ ’ਤੇ ਪਹੁੰਚੇ

ਮੈਲਬਰਨ : ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਦੀ ਗਿਣਤੀ ਰਿਕਾਰਡ ਪੱਧਰ ’ਤੇ ਵਧ ਗਈ ਹੈ। 2024-25 ਦੌਰਾਨ ਹਿਰਾਸਤ ’ਚ ਹੋਈਆਂ ਕੁੱਲ 113 ਮੌਤਾਂ ’ਚੋਂ 33 ਮੂਲਵਾਸੀ

ਪੂਰੀ ਖ਼ਬਰ »
RBA

RBA ਨੇ ਦਿੱਤੀ ਆਰਥਿਕ ਚੇਤਾਵਨੀ — Australia “slow-growth lane” ਵਿੱਚ ਫਸ ਸਕਦਾ!

ਮੈਲਬਰਨ : ਆਸਟ੍ਰੇਲੀਆ ਦੀ ਕੇਂਦਰੀ ਬੈਂਕ Reserve Bank of Australia (RBA) ਨੇ ਦੇਸ਼ ਦੀ ਆਰਥਿਕ ਹਾਲਤ ਬਾਰੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਨਵੀਂ speech ਦੌਰਾਨ RBA ਦੇ Deputy Governor

ਪੂਰੀ ਖ਼ਬਰ »
Melbourne

Melbourne ਦੇ ਅਸਲੀ ਮਾਲਿਕ ਕੌਣ? — Wurundjeri Woi-wurrung ਭਾਈਚਾਰੇ ਨੇ ਕੀਤਾ ਕੋਰਟ ਰਾਹੀਂ ਦਾਅਵਾ, ‘ਸਾਡੀ ਧਰਤੀ ਸਾਨੂੰ ਮੋੜੋ!’

ਨਵੀਂ ਦਿੱਲੀ : Melbourne ਦੇ ਵੱਡੇ ਹਿੱਸੇ ’ਤੇ ਹੁਣ ਇੱਕ ਵੱਡੀ ਕਾਨੂੰਨੀ ਲੜਾਈ ਦਾ ਮੁੱਢ ਬੱਝਿਆ ਹੈ, ਕਿਉਂਕਿ Wurundjeri Woi-wurrung ਭਾਈਚਾਰੇ ਨੇ Federal Court ਵਿੱਚ native title claim (ਅਸਲੀ ਮਾਲਿਕਾਨਾ

ਪੂਰੀ ਖ਼ਬਰ »
AIRC

ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ’ਚ ਕਰਨਗੇ ਸਹਿਯੋਗ

ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਸ਼ੁਰੂ ਕੀਤੇ ਗਏ ਆਸਟ੍ਰੇਲੀਆ-ਭਾਰਤ ਖੋਜ ਸਹਿਯੋਗ (AIRC) ਫਰੇਮਵਰਕ ਨੇ ਦੁਵੱਲੇ ਖੋਜ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪੰਜ ਸਾਲਾਂ ਦਾ ਰੋਡਮੈਪ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.