Australian Punjabi News

ਆਸਟ੍ਰੇਲੀਆ

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਬਾਰੇ ਰਾਜਨੀਤਿਕ ਮਾਹੌਲ ਹੋਰ ਤਪਸ਼ ’ਚ!

ਮੈਲਬਰਨ : ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਬਾਰੇ ਚਰਚਾ ਹੋਰ ਤੇਜ਼ ਹੋ ਗਈ ਹੈ, ਜਦੋਂ ਸੈਨੇਟ ਨੇ ਇਕ ਵਿਵਾਦਿਤ ਡਿਪੋਰਟੇਸ਼ਨ ਬਿੱਲ ਪਾਸ ਕੀਤਾ ਅਤੇ ਪਿਛਲੇ ਹਫ਼ਤੇ ਸੜਕਾਂ ’ਤੇ ਹੋਏ ਪ੍ਰਦਰਸ਼ਨਾਂ ’ਚ ਧੁਰ

ਪੂਰੀ ਖ਼ਬਰ »
Jacinta Price

ਸੈਨੇਟਰ Jacinta Price ਨੇ ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਵਿਰੋਧੀ ਟਿਪਣੀ ਨੂੰ ਦੱਸਿਆ ਗ਼ਲਤੀ

ਆਪਣੀ ਪਾਰਟੀ ’ਚ ਹੀ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ ਮੈਲਬਰਨ : ਇੱਕ ਟੀ.ਵੀ਼. ਚੈਨਲ ਉੱਤੇ ਇੰਟਰਵਿਊ ਦੌਰਾਨ ਲਿਬਰਲ ਪਾਰਟੀ ਦੀ ਸੈਨੇਟਰ Jacinta Price ਦੀ ਹਾਲੀਆ ਟਿੱਪਣੀ ਦੀ ਪੂਰੇ ਆਸਟ੍ਰੇਲੀਆ

ਪੂਰੀ ਖ਼ਬਰ »
Sylvan Singh

ਸਿਡਨੀ ਦੇ ਵਕੀਲ Sylvan Singh ’ਤੇ ਲੱਗੇ ਅਗਵਾ ਕਰ ਕੇ ਫ਼ਿਰੌਤੀ ਮੰਗਣ ਦੇ ਦੋਸ਼

ਮੈਲਬਰਨ : ਸਿਡਨੀ ’ਚ ਰਹਿੰਦੇ 26 ਸਾਲ ਦੇ ਵਕੀਲ Sylvan Singh ’ਤੇ ਅਗਵਾ ਕਰਨ, ਜ਼ਖ਼ਮੀ ਕਰਨ, ਡਰੱਗਜ਼ ਦੀ ਸਪਲਾਈ ਕਰਨ ਅਤੇ ਅਪਰਾਧਕ ਗਰੋਹ ਚਲਾਉਣ ਦੇ ਦੋਸ਼ ਲੱਗੇ ਹਨ। ਉਸ ਨੂੰ

ਪੂਰੀ ਖ਼ਬਰ »
Tony Burke

Nauru ਭੇਜੇ ਜਾਣ ਵਾਲੇ 80,000 ਗ਼ੈਰ-ਨਾਗਰਿਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ ਆਸਟ੍ਰੇਲੀਆ ਸਰਕਾਰ ਦਾ ਨਵਾਂ ਬਿੱਲ

ਮੈਲਬਰਨ : ਆਸਟ੍ਰੇਲੀਆ ਸਰਕਾਰ ਦਾ ਪ੍ਰਸਤਾਵਿਤ ਕਾਨੂੰਨ ਦੇਸ਼ ਵਿਚ 80,000 ਗੈਰ-ਨਾਗਰਿਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਬਿੱਲ ਆਸਟ੍ਰੇਲੀਆ ਵਿੱਚ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਗ਼ੈਰ-ਨਾਗਰਿਕਾਂ ਨੂੰ ਬੁਨਿਆਦੀ ਕਾਨੂੰਨੀ ਸੁਰੱਖਿਆ ਤੋਂ

ਪੂਰੀ ਖ਼ਬਰ »
gold coast

ਆਸਟ੍ਰੇਲੀਆ ਦੇ ਸਮਰੱਥਾ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ Gold Coast ਸਭ ਤੋਂ ਉੱਪਰ

ਮੈਲਬਰਨ : ਮੋਨਾਸ਼ ਇੰਸਟੀਚਿਊਟ ਆਫ਼ ਟਰਾਂਸਪੋਰਟ ਸਟੱਡੀਜ਼ ਦੇ ਇੱਕ ਅਧਿਐਨ ਅਨੁਸਾਰ ਆਸਟ੍ਰੇਲੀਆ ਵਿੱਚ Gold Coast ਸਮਰੱਥਾ ਨਾਲੋਂ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਬਣ ਗਿਆ ਹੈ। ਸ਼ਹਿਰ ਦੀ ਆਬਾਦੀ ਆਪਣੇ

ਪੂਰੀ ਖ਼ਬਰ »
ਜਸਵੰਤ ਸਿੰਘ ਖਾਲੜਾ

ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਸਨਮਾਨ ’ਚ ਮਾਰਚ 6 ਸਤੰਬਰ ਨੂੰ

ਮੈਲਬਰਨ : 6 ਸਤੰਬਰ ਨੂੰ ਮੈਲਬਰਨ ਮਨੁੱਖੀ ਅਧਿਕਾਰਾਂ ਨੂੰ ਇੱਕ ਸ਼ਕਤੀਸ਼ਾਲੀ ਸ਼ਰਧਾਂਜਲੀ ਦਾ ਗਵਾਹ ਬਣੇਗਾ। ਵਿਕਟੋਰੀਆ ਦੀ ਗੁਰਦੁਆਰਾ ਕੌਂਸਲ ਵੱਲੋਂ ਲਾਪਤਾ ਲੋਕਾਂ ਦੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਅਤੇ

ਪੂਰੀ ਖ਼ਬਰ »
Recall

Hyundai ਦੀਆਂ 18,000 ਤੋਂ ਵੱਧ ਕਾਰਾਂ ’ਚ ਪਿਆ ਨੁਕਸ, ਠੀਕ ਕਰਨ ਲਈ ਕੀਤੀਆਂ Recall

ਮੈਲਬਰਨ : ਨਿਰਮਾਣ ’ਚ ਖਰਾਬੀ ਕਾਰਨ Hyundai ਦੀਆਂ 18,000 ਤੋਂ ਵੱਧ ਕਾਰਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਇਹ Recall 2020 ਤੋਂ 2021 ਤੱਕ i30 PD ਮਾਡਲ ਦੀਆਂ ਕਾਰਾਂ ਲਈ

ਪੂਰੀ ਖ਼ਬਰ »
Michelle Rowland

ਸੂਚਨਾ ਦੀ ਆਜ਼ਾਦੀ ਕਾਨੂੰਨ ’ਚ ਬਦਲਾਅ ਕਰੇਗੀ ਆਸਟ੍ਰੇਲੀਆ ਸਰਕਾਰ, ਜਾਣੋ ਕੀ ਹੋਣ ਜਾ ਰਹੀ ਤਬਦੀਲੀ

ਮੈਲਬਰਨ : ਫ਼ੈਡਰਲ ਸਰਕਾਰ ਆਸਟ੍ਰੇਲੀਆ ਦੇ ਸੂਚਨਾ ਦੀ ਆਜ਼ਾਦੀ (FOI) ਕਾਨੂੰਨਾਂ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਪੱਤਰਕਾਰਾਂ ਅਤੇ ਜਨਤਾ ਲਈ ਸਰਕਾਰੀ ਵਿਚਾਰ-ਵਟਾਂਦਰੇ ਨਾਲ ਸਬੰਧਤ ਦਸਤਾਵੇਜ਼ਾਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਲਈ ਚੀਨ ਤੋਂ ਬਾਅਦ ਕੈਨੇਡਾ ’ਚ ਸੇਬ ਐਕਸਪੋਰਟ ਕਰਨਾ ਵੀ ਹੋਇਆ ਆਸਾਨ, ਜਾਣੋ ਕੀ ਹੋਇਆ ਸਮਝੌਤਾ

ਮੈਲਬਰਨ : ਆਸਟ੍ਰੇਲੀਅਨ ਸੇਬ ਉਤਪਾਦਕਾਂ ਕੋਲ ਹੁਣ ਕੈਨੇਡੀਅਨ ਬਾਜ਼ਾਰ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ। ਇੱਕ ਨਵੇਂ ਵਪਾਰ ਸਮਝੌਤੇ ਦੀ ਬਦੌਲਤ ਹੁਣ ਉਨ੍ਹਾਂ ਨੂੰ fumigation ਅਤੇ cold treatment ਦੀਆਂ ਜ਼ਰੂਰਤਾਂ ਨਹੀਂ

ਪੂਰੀ ਖ਼ਬਰ »
ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਜਗਸੀਰ ਬੋਪਾਰਾਏ ਦਾ ਸੜਕ ਹਾਦਸੇ ’ਚ ਦੇਹਾਂਤ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨੌਰਥ ਇਲਾਕੇ ’ਚ ਵਾਪਸੇ ਭਿਆਨਕ ਸੜਕ ਹਾਦਸੇ ਕਾਰਨ ਪੰਜਾਬੀ ਮੂਲ ਦੇ ਜਗਸੀਰ ਬੋਪਾਰਾਏ ਦੀ ਮੌਤ ਹੋ ਗਈ। 30 ਅਗਸਤ ਤੜਕੇ 2 ਵਜੇ

ਪੂਰੀ ਖ਼ਬਰ »
Aldi

ACCC ਨੇ ਚਾਰ ਸਬਜ਼ੀ ਸਪਲਾਇਅਰਜ਼ ਉਤੇ ਸਬਜ਼ੀਆਂ ਦੀਆਂ ਕੀਮਤਾਂ ਵਧਾਉਣ ਲਈ ਕਾਰਟੇਲ ਬਣਾਉਣ ਦਾ ਦੋਸ਼ ਲਗਾਇਆ

ਮੈਲਬਰਨ : ACCC ਨੇ ਚਾਰ ਸਬਜ਼ੀ ਸਪਲਾਇਅਰਜ਼ ਅਤੇ ਇਸ ਦੇ ਤਿੰਨ ਐਗਜ਼ਿਕਿਊਟਿਵਸ ‘ਤੇ ਸਬਜ਼ੀਆਂ ਦੀਆਂ ਕੀਮਤਾਂ ਨੂੰ ਮਨਮਰਜ਼ੀ ਨਾਲ ਫ਼ਿਕਸ ਕਰਨ ਲਈ ਗੰਢਤੁੱਪ ਕਰਨ ਦਾ ਦੋਸ਼ ਲਗਾਇਆ ਹੈ। ਇਹ ਕੰਮ

ਪੂਰੀ ਖ਼ਬਰ »
ਆਸਟ੍ਰੇਲੀਆ

ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣਿਆ ਆਸਟ੍ਰੇਲੀਆ, ਜਾਣੋ ਅਗਸਤ ’ਚ ਕਿੰਨੀਆਂ ਵਧੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਅਨ ਪ੍ਰਾਪਰਟੀ ਮਾਰਕੀਟ ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣ ਗਿਆ ਹੈ, ਅਗਸਤ 2025 ਦੌਰਾਨ ਰੀਅਲ ਅਸਟੇਟ ਦੀਆਂ ਕੀਮਤਾਂ ਵਿੱਚ ਵਾਧਾ ਮਈ 2024 ਤੋਂ ਬਾਅਦ ਸਭ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਵਿੱਚ ਮੂਲਵਾਸੀਆਂ ਦੇ ਪਵਿੱਤਰ ਸਥਾਨ ਉਤੇ ਨਵ-ਨਾਜ਼ੀਆਂ ਦਾ ਹਮਲਾ, 4 ਜ਼ਖ਼ਮੀ

ਮੈਲਬਰਨ : ਮੈਲਬਰਨ ਵਿਚ ਆਸਟ੍ਰੇਲੀਅਨ ਮੂਲਵਾਸੀਆਂ ਦੇ ਇਕ ਪਵਿੱਤਰ ਸਥਾਨ ਉਤੇ ਇੱਕ ਹਿੰਸਕ ਘਟਨਾ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। Camp Sovereignty ਵਿੱਚ ਸਵੈ-ਘੋਸ਼ਿਤ ਨਵ-ਨਾਜ਼ੀਆਂ ਨੇ ਕਥਿਤ ਤੌਰ ‘ਤੇ ਔਰਤਾਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਦੋ ਸਟੇਟ ਵਿੱਚ ਅੱਜ ਤੋਂ ਇਨ੍ਹਾਂ ਚੀਜ਼ਾਂ ’ਤੇ ਲਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਸਟੇਟ 1 ਸਤੰਬਰ ਤੋਂ machetes ਅਤੇ Soy sauce fish containers ’ਤੇ ਪਾਬੰਦੀ ਲਗਾ ਰਹੇ ਹਨ। ਵਿਕਟੋਰੀਆ ’ਚ ਅੱਜ ਤੋਂ machetes (ਲੰਮੇ ਚਾਕੂ)

ਪੂਰੀ ਖ਼ਬਰ »
Falls Creek

ਆਸਟ੍ਰੇਲੀਆ ਦੇ ਸਾਊਥ ਵਿੱਚ ਬਰਫੀਲੇ ਤੂਫਾਨ ਵਰਗੇ ਹਾਲਾਤ, ਜਾਣੋ ਕਦੋਂ ਮਿਲੇਗੀ ਤੇਜ਼ ਹਵਾਵਾਂ ਤੋਂ ਰਾਹਤ

ਮੈਲਬਰਨ : ਆਸਟ੍ਰੇਲੀਆ ਦੇ ਸਾਊਥ ਵਿੱਚ ਅੰਟਾਰਕਟਿਕ ਬਲਾਸਟ ਕਾਰਨ ਬਰਫੀਲੇ ਤੂਫਾਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸਾਊਥ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ, NSW ਅਤੇ ACT ਵਿੱਚ ਪਿਛਲੇ 24 ਘੰਟਿਆਂ ਦੌਰਾਨ 128

ਪੂਰੀ ਖ਼ਬਰ »
virgin

ਵਰਜਿਨ ਆਸਟ੍ਰੇਲੀਆ ਦੀ ਉਡਾਨ ’ਚ ਹੋਏ ਸਾਰੇ ਟਾਇਲਟ ਬੰਦ, ਯਾਤਰੀਆਂ ਨੂੰ ਬੋਤਲਾਂ ਵਰਤਣ ਦੀ ਦਿੱਤੀ ਸਲਾਹ!

ਮੈਲਬਰਨ : ਬ੍ਰਿਸਬੇਨ ਆ ਰਹੀ ਵਰਜਿਨ ਆਸਟ੍ਰੇਲੀਆ ਦੀ ਫਲਾਈਟ VA50 (ਬਾਲੀ ਤੋਂ) ਯਾਤਰੀਆਂ ਲਈ ਇਕ ਅਜਿਹਾ ਤਜਰਬਾ ਬਣ ਗਈ ਜੋ ਯਾਦਗਾਰ ਤੋਂ ਵੱਧ ਪਰੇਸ਼ਾਨੀ ਵਾਲਾ ਸੀ। ਰਿਪੋਰਟਾਂ ਮੁਤਾਬਕ, ਉਡਾਨ ਦੌਰਾਨ

ਪੂਰੀ ਖ਼ਬਰ »
ਇਮੀਗ੍ਰੇਸ਼ਨ

9News ਨੇ Bob Katter ਤੋਂ ਮਾਫ਼ੀ ਦੀ ਕੀਤੀ ਮੰਗ ਕੀਤੀ, ਰਿਪੋਰਟਰ ਨਾਲ ਅਗਰੈੱਸਿਵ ਵਿਵਹਾਰ ’ਤੇ ਵਿਰੋਧ

ਮੈਲਬਰਨ : ਆਸਟ੍ਰੇਲੀਆ ਦੇ ਆਜ਼ਾਦ ਸੰਸਦ ਮੈਂਬਰ Bob Katter ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਉਨ੍ਹਾਂ ਨੇ 9News ਦੇ ਇਕ ਪੱਤਰਕਾਰ ਨਾਲ ਬਹੁਤ ਹੀ ਅਗਰੈੱਸਿਵ ਢੰਗ ਨਾਲ ਬਹਿਸ

ਪੂਰੀ ਖ਼ਬਰ »
australia

31 ਅਗਸਤ ਨੂੰ ਐਂਟੀ-ਇਮੀਗ੍ਰੇਸ਼ਨ ਮੁਜ਼ਾਹਰੇ : ਪੁਲਿਸ ਨੇ ਦਿੱਤੀ ਪ੍ਰਵਾਸੀਆਂ ਨੂੰ ਸੁਰੱਖਿਆ ਸਲਾਹ, Abbie Chatfield ਨੇ ਕੀਤੀ ਨਿੰਦਾ

ਮੈਲਬਰਨ : ਆਸਟ੍ਰੇਲੀਆ ਵਿੱਚ 31 ਅਗਸਤ ਨੂੰ “March for Australia” ਦੇ ਨਾਂ ’ਤੇ ਵੱਡੇ ਪੱਧਰ ’ਤੇ ਐਂਟੀ-ਇਮੀਗ੍ਰੇਸ਼ਨ ਮੁਜ਼ਾਹਰਿਆਂ ਦੀ ਯੋਜਨਾ ਬਣਾਈ ਹੈ। ਇਹ ਰੈਲੀਆਂ ਸਿਡਨੀ, ਮੈਲਬਰਨ , ਬ੍ਰਿਸਬੇਨ, ਐਡਲੇਡ, ਪਰਥ

ਪੂਰੀ ਖ਼ਬਰ »
WA

WA ’ਚ ਆਰਮੀ ਰਿਜ਼ਰਵਿਸਟ ਪੁਲਿਸ ਅਫ਼ਸਰ ਨੂੰ ਧਮਕੀ ਦੇਣ ਦਾ ਦੋਸ਼ੀ ਕਰਾਰ

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਵਿਚ ਆਰਮੀ ਰਿਜ਼ਰਵਿਸਟ Mitchell John Hogan ਨੂੰ ਬੰਦੂਕ ਕਾਨੂੰਨ ਸੁਧਾਰਾਂ ਦੇ ਹਮਾਇਤੀ WA ਪੁਲਿਸ ਦੇ ਕਾਰਜਕਾਰੀ ਇੰਸਪੈਕਟਰ Ken Walker ਨੂੰ ਧਮਕੀ ਦੇਣ ਦਾ ਦੋਸ਼ੀ ਪਾਇਆ

ਪੂਰੀ ਖ਼ਬਰ »
ਆਸਟ੍ਰੇਲੀਆ

Porepunkah ਘਟਨਾ ਤੋਂ ਬਾਅਦ ‘ਨੈਸ਼ਨਲ ਗੰਨ ਰਜਿਸਟਰੀ’ ਦੇ ਹੱਕ ’ਚ ਆਵਾਜ਼ ਤੇਜ਼ ਹੋਈ

ਮੈਲਬਰਨ : Porepunkah ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ, ਆਸਟ੍ਰੇਲੀਆ ਦੇ ਸਿਆਸਤਦਾਨ ਲੰਬੇ ਸਮੇਂ ਤੋਂ ਲਟਕ ਰਹੀ ਨੈਸ਼ਨਲ ਗੰਨ ਰਜਿਸਟਰੀ ਤਿਆਰ ਕਰਨ ਦਾ

ਪੂਰੀ ਖ਼ਬਰ »
Bob Katter

ਪੱਤਰਕਾਰ ਨੂੰ ਧਮਕੀਆਂ ਦੇਣ ਵਾਲੇ MP ਵਿਰੁਧ ਉੱਠੀ ਕਾਰਵਾਈ ਦੀ ਮੰਗ, ਮਾਫ਼ੀ ਮੰਗਣ ਲਈ ਕਿਹਾ

ਮੈਲਬਰਨ : ਇੱਕ ਪੱਤਰਕਾਰ ਨੂੰ ਸ਼ਰੇਆਮ ਮੂੰਹ ਉੱਤੇ ਮੁੱਕਾ ਮਾਰਨ ਦੀਆਂ ਧਮਕੀਆਂ ਦੇਣ ਲਈ ਕੁਈਨਜ਼ਲੈਂਡ ਤੋਂ ਆਜ਼ਾਦ MP Bob Katter ਦਾ ਦੇਸ਼ ਭਰ ’ਚ ਸਖ਼ਤ ਵਿਰੋਧ ਹੋ ਰਿਹਾ ਹੈ। PM

ਪੂਰੀ ਖ਼ਬਰ »
Alfred

ਆਸਟ੍ਰੇਲੀਆ ਸਰਕਾਰ ਨੇ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਚੇਤਾਵਨੀ, ਨਸਲਵਾਦ ‘ਤੇ ਆਧਾਰਿਤ ਕਰਾਰ ਦਿੱਤਾ

ਮੈਲਬਰਨ : ਆਸਟ੍ਰੇਲੀਆ ਦੀ PM Anthony Albanese ਦੀ ਅਗਵਾਈ ਵਾਲੀ ਫੈਡਰਲ ਸਰਕਾਰ ਨੇ ਆਗਾਮੀ ‘ਮਾਰਚ ਫਾਰ ਆਸਟ੍ਰੇਲੀਆ’ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਦੀ ਨਿੰਦਾ ਕੀਤੀ ਹੈ ਅਤੇ ਇਨ੍ਹਾਂ ਨੂੰ ਨਸਲਵਾਦੀ ਅਤੇ ਵੰਡਪਾਊ

ਪੂਰੀ ਖ਼ਬਰ »
ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਵਿਰੋਧੀ ਰੈਲੀ ਦਾ ਪ੍ਰਚਾਰ ਕਰ ਰਹੇ MP ਨੂੰ ਚੜ੍ਹਿਆ ਤਾਪ, ਪੱਤਰਕਾਰ ਨੂੰ ਹੀ ਦੇਣ ਲੱਗਾ ਧਮਕੀਆਂ…

ਮੈਲਬਰਨ : ਆਜ਼ਾਦ MP Bob Katter ਨੂੰ ਉਸ ਵੇਲੇ ਗੁੱਸਾ ਆ ਗਿਆ ਜਦੋਂ ਇਮੀਗ੍ਰੇਸ਼ਨ ਵਿਰੋਧੀ ਰੈਲੀ ਦਾ ਪ੍ਰਚਾਰ ਕਰਨ ਲਈ ਸੱਦੀ ਪ੍ਰੈੱਸ ਕਾਨਫ਼ਰੰਸ ਵਿੱਚ ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਉਨ੍ਹਾਂ

ਪੂਰੀ ਖ਼ਬਰ »
Porepunkah

Porepunkah ’ਚ ਮ੍ਰਿਤਕ ਪੁਲਿਸ ਅਫ਼ਸਰਾਂ ਨੂੰ ਸ਼ਰਧਾਂਜਲੀ ਵਜੋਂ ਇਮਾਰਤਾਂ ਨੀਲੀ ਰੌਸ਼ਨੀ ’ਚ ਰੰਗੀਆਂ

ਮੈਲਬਰਨ : ਵਿਕਟੋਰੀਆ ਪੁਲਿਸ ਆਪਣੇ ਦੋ ਅਧਿਕਾਰੀਆਂ ਡਿਟੈਕਟਿਵ ਲੀਡਿੰਗ ਸੀਨੀਅਰ ਕਾਂਸਟੇਬਲ Neal Thompson ਅਤੇ ਸੀਨੀਅਰ ਕਾਂਸਟੇਬਲ Vadim De Waart ਦੀ ਵਿਕਟੋਰੀਆ ਦੇ Porepunkah ‘ਚ ਇਕ ਪੇਂਡੂ ਇਲਾਕੇ ‘ਚ ਗੋਲੀ ਮਾਰ

ਪੂਰੀ ਖ਼ਬਰ »
NDIS

ਸਿਡਨੀ ਅਧਾਰਤ ਭਾਰਤੀ ਮੂਲ ਦੇ ਬਿਜ਼ਨਸਮੈਨ ਨੂੰ NDIS ਡਾਟਾ ਲੀਕ ਮਾਮਲੇ ’ਚ 14 ਮਹੀਨੇ ਦੀ ਸਜ਼ਾ

ਮੈਲਬਰਨ : ਸਿਡਨੀ ਦੇ ਇਕ ਭਾਰਤੀ ਮੂਲ ਦੇ ਕਾਰੋਬਾਰੀ ਅਮਿਤ ਸ਼ਰਮਾ ਨੂੰ NDIS ਦੇ ਲਗਭਗ 18,500 ਭਾਗੀਦਾਰਾਂ ਦਾ ਨਿੱਜੀ ਡਾਟਾ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਲਈ 14 ਮਹੀਨੇ ਦੀ ਸਜ਼ਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਵਿੱਚ ਭਾਰੀ ਬਰਫਬਾਰੀ, ਮੀਂਹ ਤੇ ਹੜ੍ਹਾਂ ਦੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਬਿਊਰੋ ਆਫ ਮੀਟਿਰੋਲੋਜੀ (BOM) ਨੇ ਦੇਸ਼ ਦੇ ਸਾਊਥ ਹਿੱਸਿਆਂ ਲਈ ਗੰਭੀਰ ਮੌਸਮੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦਾ ਅਸਰ ਸਾਊਥ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ ਅਤੇ ਨਿਊ ਸਾਊਥ

ਪੂਰੀ ਖ਼ਬਰ »
RBA

ਰਿਜ਼ਰਵ ਬੈਂਕ ਆਫ ਆਸਟ੍ਰੇਲੀਆ : ਵਿਆਜ ਦਰ ਕਿਵੇਂ ਤੈਅ ਹੁੰਦੀ ਹੈ ਅਤੇ 2025–26 ਲਈ ਯੋਜਨਾਵਾਂ

ਮੈਲਬਰਨ (ਤਰਨਦੀਪ ਬਿਲਾਸਪੁਰ) : ਆਸਟ੍ਰੇਲੀਆ ਵਿੱਚ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਉਹ ਸੰਸਥਾ ਹੈ ਜੋ ਪੂਰੇ ਦੇਸ਼ ਦੀ ਮੋਨਿਟਰੀ ਨੀਤੀ ਤੈਅ ਕਰਦੀ ਹੈ। ਇਸ ਦਾ ਸਭ ਤੋਂ ਵੱਡਾ ਹਥਿਆਰ ਹੈ

ਪੂਰੀ ਖ਼ਬਰ »
RBA

ਮਹਿੰਗਾਈ ਵਧੀ, ਪਰ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਵਿਆਜ ਰੇਟ ਸਥਿਰ ਰੱਖਣ ਦੀ ਸੰਭਾਵਨਾ ਜ਼ਿਆਦਾ

ਮੈਲਬਰਨ : ਆਸਟ੍ਰੇਲੀਆ ਦੇ ਤਾਜ਼ਾ ਆਰਥਿਕ ਅੰਕੜਿਆਂ ਮੁਤਾਬਕ, ਮੁੱਖ ਮਹਿੰਗਾਈ ਦਰ 2.8% ’ਤੇ ਆ ਗਈ ਹੈ, ਜਦਕਿ ਕੋਰ ਇਨਫਲੇਸ਼ਨ 2.7% ਹੈ, ਜੋ ਜੁਲਾਈ 2024 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ‘ਰਾਈਟ ਟੂ ਡਿਸਕਨੈਕਟ’ ਕਾਨੂੰਨ ਹੋਇਆ ਲਾਗੂ, ਜਾਣੋ ਵਰਕਰਜ਼ ਨੂੰ ਕੀ ਮਿਲੇਗਾ ਅਧਿਕਾਰ

ਮੈਲਬਰਨ : ਆਸਟ੍ਰੇਲੀਆ ਦਾ ਨਵਾਂ ‘ਰਾਈਟ ਟੂ ਡਿਸਕਨੈਕਟ’ ਕਾਨੂੰਨ ਹੁਣ 14 ਜਾਂ ਇਸ ਤੋਂ ਘੱਟ ਵਰਕਰਜ਼ ਵਾਲੇ ਛੋਟੇ ਕਾਰੋਬਾਰਾਂ ’ਤੇ ਲਾਗੂ ਹੋਣਾ ਸ਼ੁਰੂ ਹੋ ਗਿਆ ਹੈ। ਇਸ ਕਾਨੂੰਨ ਹੇਠ ਵਰਕਰਾਂ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.