
ਭਾਰਤੀ ਔਰਤ ਨਾਲ ਸੈਂਕੜੇ ਡਾਲਰ ਦੀ ਧੋਖਾਧੜੀ ਕਰਨ ਵਾਲਾ ਆਸਟ੍ਰੇਲੀਅਨ ਗ੍ਰਿਫ਼ਤਾਰ
ਮੈਲਬਰਨ : ਆਸਟ੍ਰੇਲੀਆ ਦੇ ਇਕ ਅਕਾਦਮਿਕ ਡਾ. ਅਭਿਸ਼ੇਕ ਸ਼ੁਕਲਾ ਨੂੰ Shaadi.com ਰਾਹੀਂ ਇੱਕ ਭਾਰਤੀ ਤਲਾਕਸ਼ੁਦਾ ਔਰਤ ਨਾਲ ਲਗਭਗ 6,45,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

ਆਸਟ੍ਰੇਲੀਆ ’ਚ ਪਹਿਲੀ ਵਾਰੀ ਘਰ ਖ਼ਰੀਦਣ ਵਾਲੇ ਸਾਵਧਾਨ, ਲੁਕਵੇਂ ਖ਼ਰਚੇ ਕਰ ਰਹੇ ਜੇਬ੍ਹ ਖ਼ਾਲੀ
ਮੈਲਬਰਨ : Finder ਦੀ 2025 ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ‘ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਪਣੀ ਜਮ੍ਹਾ ਰਾਸ਼ੀ ਤੋਂ ਇਲਾਵਾ ਔਸਤਨ 5,290 ਡਾਲਰ ਦੀ ਲੁਕਵੇਂ ਖ਼ਰਚਿਆਂ ਦਾ ਸਾਹਮਣਾ ਕਰਨਾ

ਦੋ ਤਖ਼ਤਾਂ ਵਿਚਕਾਰ ਟਕਰਾਅ ਹੋਰ ਡੂੰਘਾ ਹੋਇਆ, ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਦਾ ਫ਼ੈਸਲਾ ਕੀਤਾ ਰੱਦ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਮਗਰੋਂ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਕਾਰ ਸ਼ੁਰੂ ਹੋਇਆ ਟਕਰਾਅ ਹੋਰ ਵਧਦਾ ਜਾ

ਅਟਾਰਨੀ ਜਸਪ੍ਰੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਪ੍ਰੋਫੈਸਰ ਆਫ ਇਮੀਨੈਂਸ’ ਨਿਯੁਕਤ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅਮਰੀਕਾ ਦੇ ਪ੍ਰਸਿੱਧ ਇਮੀਗ੍ਰੇਸ਼ਨ ਅਟਾਰਨੀ ਸ. ਜਸਪ੍ਰੀਤ ਸਿੰਘ ਨੂੰ ‘ਪ੍ਰੋਫੈਸਰ ਆਫ ਇਮੀਨੈਂਸ’ ਦੇ ਰੂਪ ਵਿੱਚ ਨਿਯੁਕਤ ਕਰ ਕੇ ਅਕਾਦਮਿਕ ਖੇਤਰ ਵਿੱਚ ਨਵਾਂ

ਮੈਲਬਰਨ ਦੇ ਚਾਈਲਡ ਕੇਅਰ ਵਰਕਰ ’ਤੇ ਲੱਗੇ 70 ਬੱਚਿਆਂ ਨਾਲ ਸੈਕਸ ਅਪਰਾਧ ਦੇ ਦੋਸ਼
Joshua Brown ਤੋਂ ਲੱਗੀ ਲਾਗ ਦੀ ਬਿਮਾਰੀ ਲਈ 1200 ਬੱਚਿਆਂ ਦੀ ਕੀਤੀ ਜਾਵੇਗੀ ਜਾਂਚ ਮੈਲਬਰਨ : Point Cook ਦੇ ਇੱਕ ਚਾਈਲਡ ਕੇਅਰ ਵਰਕਰ ਤੋਂ ਲੱਗੀ ਲਾਗ ਦੀ ਬਿਮਾਰੀ ਲਈ ਮੈਲਬਰਨ

ਨਵੇਂ ਵਿੱਤੀ ਵਰ੍ਹੇ ਦੇ ਆਗਾਜ਼ 1 ਜੁਲਾਈ ਤੋਂ, ਜਾਣੋ ਆਸਟ੍ਰੇਲੀਆ ਦੇ ਲੋਕਾਂ ਲਈ ਕੀ ਹੋਣ ਜਾ ਰਹੀਆਂ ਅਹਿਮ ਤਬਦੀਲੀਆਂ
ਮੈਲਬਰਨ : 1 ਜੁਲਾਈ ਦਾ ਮਤਲਬ ਹੁੰਦਾ ਹੈ ਸਾਲ ਦਾ ਉਹ ਸਮਾਂ ਜਦੋਂ ਸਟੇਟ ਅਤੇ ਫ਼ੈਡਰਲ ਸਰਕਾਰਾਂ ਕਈ ਕਾਨੂੰਨਾਂ ਨੂੰ ਬਦਲਦੀਆਂ ਹਨ, ਨਵੀਆਂ ਨੀਤੀਆਂ ਲਾਗੂ ਕਰਦੀਆਂ ਹਨ। ਇਸ ਸਾਲ ਬਹੁਤ

ਹੈਮਿਲਟਨ ਦੇ ‘ਚਿੱਲੀ ਇੰਡੀਆ’ ਰੈਸਟੋਰੈਂਟ ’ਚ ਪ੍ਰਵਾਸੀਆਂ ਦੇ ਸੋਸ਼ਣ ਦਾ ਪਰਦਾਫ਼ਾਸ਼
ਮੈਲਬਰਨ : ਨਿਊਜ਼ੀਲੈਂਡ ਦੇ ਹੈਮਿਲਟਨ ਸਥਿਤ ‘ਚਿੱਲੀ ਇੰਡੀਆ’ ਰੈਸਟੋਰੈਂਟ ਵਿੱਚ ਕੰਮ ਕਰਦੇ ਤਿੰਨ ਪ੍ਰਵਾਸੀ ਕਰਮਚਾਰੀਆਂ ਨੂੰ 8 ਡਾਲਰ ਪ੍ਰਤੀ ਘੰਟਾ ਤੋਂ ਵੀ ਘੱਟ ਤਨਖਾਹ ਦੇਣ ਅਤੇ ਡੀਪੋਰਟ ਕਰਨ ਦਾ ਡਰਾਵਾ

ਕਿਫ਼ਾਇਤੀ ਅਤੇ ਰਹਿਣਯੋਗ ਸਬਅਰਬ ਦੇ ਮਾਮਲੇ ’ਚ ਮੈਲਬਰਨ ਸਭ ਤੋਂ ਅੱਗੇ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ
ਮੈਲਬਰਨ : PRD Smart Moves report ਰਿਪੋਰਟ ਵਿੱਚ ਸੀਮਤ ਗਿਣਤੀ ਵਿੱਚ ਸਬਅਰਬਾਂ ਦੀ ਪਛਾਣ ਕੀਤੀ ਗਈ ਹੈ ਜੋ ਖ਼ਰੀਦ ਸਮਰੱਥਾ (ਸ਼ਹਿਰ ਭਰ ਦੇ ਔਸਤ ਤੋਂ ਹੇਠਾਂ) ਅਤੇ ਰਹਿਣਯੋਗਤਾ (ਸਿਹਤ ਸੰਭਾਲ,

ਕਮਲਪ੍ਰੀਤ ਸਿੰਘ ਬਣਿਆ ਆਸਟ੍ਰੇਲੀਅਨ ਏਅਰ ਫ਼ੋਰਸ ’ਚ ਫ਼ਲਾਇੰਗ ਅਫ਼ਸਰ
ਮੈਲਬਰਨ : ਪੰਜਾਬ ਦੇ ਕਪੂਰਥਲਾ ਦਾ ਜੰਮਪਲ ਕਮਲਪ੍ਰੀਤ ਸਿੰਘ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ (ਏਰੋਨਾਟਿਕਲ ਇੰਜੀਨੀਅਰ) ਬਣ ਗਿਆ ਹੈ। ਕਪੂਰਥਲਾ ਦੇ ਸੈਂਟਰਲ ਅਤੇ ਆਰਮੀ ਸਕੂਲਾਂ ਦੇ ਸਾਬਕਾ ਵਿਦਿਆਰਥੀ

1 ਜੁਲਾਈ ਤੋਂ ਸ਼ੁਰੂ ਹੋਵੇਗਾ ਟੈਕਸ ਰਿਟਰਨ ਫ਼ਾਈਲ ਕਰਨਾ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮੈਲਬਰਨ : ਜਿਵੇਂ-ਜਿਵੇਂ ਟੈਕਸ ਸੀਜ਼ਨ ਨੇੜੇ ਆਉਂਦਾ ਜਾ ਰਿਹਾ ਹੈ, ਆਸਟ੍ਰੇਲੀਅਨ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਰਿਫੰਡ ਪ੍ਰਾਪਤ ਕਰਨ ਲਈ ਜਾਂ ਆਪਣੇ ਟੈਕਸ ਬਿੱਲ

Southport ’ਚ 36 ਸਾਲ ਦੇ ਪੰਜਾਬੀ ਨੂੰ ਦੋ ਸਾਲ ਦੀ ਕੈਦ
ਮੈਲਬਰਨ : ਕੁਈਨਜ਼ਲੈਂਡ ਦੇ Southport ’ਚ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ’ਚ 36 ਸਾਲ ਦੇ ਇਕ ਪੰਜਾਬੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 24

Newcastle ’ਚ ਭਿਆਨਕ ਸੜਕੀ ਹਾਦਸਾ, ਇਕ ਭਾਰਤੀ ਔਰਤ ਅਤੇ ਇਕ ਗਰਭ ’ਚ ਪਲ ਰਹੇ ਬੱਚੇ ਦੀ ਮੌਤ
ਮੈਲਬਰਨ : NSW ਦੇ Newcastle ’ਚ ਐਤਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ’ਚ ਭਾਰਤ ਤੋਂ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਆਈ ਇੱਕ 55 ਸਾਲ ਦੀ ਔਰਤ ਦੀ ਮੌਤ ਹੋ ਗਈ

ਗੁਰਕਰਨਵੀਰ ਸਿੰਘ ਬਣਿਆ ਅਣਥੱਕ ਮਿਹਨਤ ਦੀ ਮਿਸਾਲ, ਵਿਕਟੋਰੀਆ ਪੁਲਿਸ ’ਚ ਮਿਲੀ ਸੀਨੀਅਰ ਸਾਰਜੈਂਟ ਵਜੋਂ ਤਰੱਕੀ
ਮੈਲਬਰਨ : ਸਿਰਫ 19 ਸਾਲ ਦੀ ਉਮਰ ਵਿੱਚ ਨਿਊਜ਼ੀਲੈਂਡ ਪੁਲਿਸ ਤੋਂ ਸ਼ੁਰੂਆਤ ਕਰਦਿਆਂ, ਗੁਰਕਰਨਵੀਰ “Gee” ਸਿੰਘ ਨੇ ਅੱਠ ਸਾਲਾਂ ਦੀ ਸੇਵਾ ਤੋਂ ਬਾਅਦ ਇੱਕ ਦਲੇਰ ਫ਼ੈਸਲਾ ਲਿਆ ਅਤੇ ਇੱਕ ਨਵੀਂ

ਭਾਰਤ ਅਤੇ ਆਸਟ੍ਰੇਲੀਆ ’ਚ ਰੇਲ ਸੇਵਾਵਾਂ ਬਿਹਤਰ ਕਰਨ ਬਾਰੇ ਹੋਇਆ ਸਮਝੌਤਾ
ਮੈਲਬਰਨ : Monash University ਦੇ ਇੰਸਟੀਚਿਊਟ ਆਫ ਰੇਲਵੇ ਟੈਕਨਾਲੋਜੀ (IRT) ਅਤੇ ਭਾਰਤ ਦੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (DFCCIL) ਨੇ ਰੇਲਵੇ ਇੰਜੀਨੀਅਰਿੰਗ ਵਿੱਚ ਖੋਜ ਅਤੇ ਸਿਖਲਾਈ ‘ਤੇ ਸਹਿਯੋਗ

ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
ਮੈਲਬਰਨ : ਵੈਸਟਰਨ ਆਸਟ੍ਰੇਲੀਆ ‘ਚ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਦੌਰਾਨ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਅਰਸ਼ਪ੍ਰੀਤ ਸਿੰਘ (23) ਦੀ ਮੌਤ ਹੋ ਗਈ ਹੈ। ਹਾਦਸਾ ਪਰਥ ਦੇ ਬਾਹਰੀ ਇਲਾਕੇ Wooroloo

ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਪੇਸ਼ ਕੀਤਾ 2.4 ਬਿਲੀਅਨ ਡਾਲਰ ਦੇ ਸਰਪਲੱਸ ਵਾਲਾ ਬਜਟ, ਜਾਣੋ ਮੁੱਖ ਐਲਾਨ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਅੱਜ ਆਪਣਾ 2.4 ਬਿਲੀਅਨ ਡਾਲਰ ਦੇ ਸਰਪਲੱਸ ਵਾਲਾ ਬਜਟ ਪੇਸ਼ ਕੀਤਾ ਹੈ। ਸਰੋਤਾਂ ਨਾਲ ਭਰਪੂਰ ਆਰਥਿਕਤਾ ਵਾਲੀ ਇਸ ਸਟੇਟ ਦਾ ਇਹ ਲਗਾਤਾਰ ਸੱਤਵਾਂ ਸਰਪਲੱਸ

CFMEU ਦੇ ਸੈਂਕੜੇ ਮੈਂਬਰਾਂ ਨੇ ਬ੍ਰਿਸਬੇਨ ’ਚ ਕੀਤਾ ਪ੍ਰਦਰਸ਼ਨ, ‘ਗ਼ੈਰਕਾਨੂੰਨੀ ਕਾਰਵਾਈ’ ਤੋਂ ਬਚਣ ਦੀ ਅਪੀਲ
ਮੈਲਬਰਨ : ਬ੍ਰਿਸਬੇਨ ਵਿਚ ਸੈਂਕੜੇ ਕੰਸਟਰੱਕਸ਼ਨ, ਜੰਗਲਾਤ, ਮੈਰੀਟਾਈਮ, ਮਾਈਨਿੰਗ ਐਂਡ ਐਨਰਜੀ ਯੂਨੀਅਨ (CFMEU) ਦੇ ਮੈਂਬਰਾਂ ਨੇ ਸ਼ਹਿਰ ਦੇ CBD ਵਿਚ ਅਚਾਨਕ ਵਿਰੋਧ ਪ੍ਰਦਰਸ਼ਨ ਕੀਤੇ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ

ਆਸਟ੍ਰੇਲੀਆ ਦੇ ਦੋ ਸਟੇਟਾਂ ’ਚ ਲਾਂਚ ਹੋਇਆ ਨਵਾਂ ਵੀਜ਼ਾ ਪ੍ਰੋਗਰਾਮ, ਜਾਣੋ ਵੇਰਵਾ
ਮੈਲਬਰਨ : ਨਿਊ ਸਾਊਥ ਵੇਲਜ਼ (NSW) ਅਤੇ ਸਾਊਥ ਆਸਟ੍ਰੇਲੀਆ ਨੇ ਆਸਟ੍ਰੇਲੀਆ ਦੇ ਨਵੇਂ ਲਾਂਚ ਕੀਤੇ ਗਏ ਨੈਸ਼ਨਲ ਇਨੋਵੇਸ਼ਨ ਵੀਜ਼ਾ ਲਈ ਆਪਣੇ ਨੋਮੀਨੇਸ਼ਨ ਮਾਪਦੰਡ ਜਾਰੀ ਕੀਤੇ ਹਨ। ਇਹ ਪ੍ਰੋਗਰਾਮ ਸਿਰਫ ਸੱਦਾ

ਮੈਲਬਰਨ ਦੀ ਸਿਟੀ ਕੌਂਸਲ 12 ਸਾਲਾਂ ਤਕ ਡਰਾਈਵਰਾਂ ਤੋਂ ਵਸੂਲਦੀ ਰਹੀ ਜ਼ਰੂਰਤ ਤੋਂ ਵੱਧ ਜੁਰਮਾਨੇ
ਮੈਲਬਰਨ : ਮੈਲਬਰਨ ਦੀ Merri-bek ਸਿਟੀ ਕੌਂਸਲ 12 ਸਾਲ ਲੰਬੀ ਪ੍ਰਸ਼ਾਸਨਿਕ ਗਲਤੀ ਦਾ ਪਤਾ ਲੱਗਣ ਤੋਂ ਬਾਅਦ ਹਜ਼ਾਰਾਂ ਪਾਰਕਿੰਗ ਜੁਰਮਾਨੇ ਅੰਸ਼ਕ ਤੌਰ ‘ਤੇ ਵਾਪਸ ਕਰੇਗੀ। ਗ਼ਲਤੀ ਕਾਰਨ ਕੌਂਸਲ ਏਨੇ ਸਾਲ

ਭਾਰਤ ਦੇ ਮੁੰਬਈ ਅਤੇ ਚੇਨਈ ਸ਼ਹਿਰਾਂ ’ਚ ਆਪਣੇ ਬ੍ਰਾਂਚ ਕੈਂਪਸ ਸਥਾਪਤ ਕਰੇਗੀ UWA
ਮੈਲਬਰਨ : ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ (UWA) ਨੂੰ ਮੁੰਬਈ ਅਤੇ ਚੇਨਈ ਵਿੱਚ ਇੰਟਰਨੈਸ਼ਨਲ ਬ੍ਰਾਂਚ ਕੈਂਪਸ ਸਥਾਪਤ ਕਰਨ ਲਈ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਤੋਂ ਪ੍ਰਵਾਨਗੀ ਮਿਲ ਗਈ ਹੈ, ਜੋ

ਆਸਟ੍ਰੇਲੀਆ ‘ਚ ਮਹਿੰਗਾ ਹੁੰਦਾ ਜਾ ਰਿਹੈ ਇਲਾਜ, 4% ਸਪੈਸ਼ਲਿਸਟ ਡਾਕਟਰ ਵਸੂਲ ਰਹੇ ਲੋੜ ਤੋਂ ਜ਼ਿਆਦਾ ਫ਼ੀਸ
ਮੈਲਬਰਨ : Grattan Institute ਵੱਲੋਂ ਜਾਰੀ ਇੱਕ ਰਿਪੋਰਟ ’ਚ ਆਸਟ੍ਰੇਲੀਆ ਅੰਦਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਬਹੁਤ ਜ਼ਿਆਦਾ ਫੀਸਾਂ ਵਸੂਲਣ ਦਾ ਖ਼ੁਲਾਸਾ ਹੋਇਆ ਹੈ। 2023 ਬਾਰੇ ਜਾਰੀ ਰਿਪੋਰਟ ਅਨੁਸਾਰ 20٪ ਤੋਂ ਵੱਧ

ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼, 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਮੈਲਬਰਨ : ਭਾਰਤ ਦੇ ਸਟੇਟ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ’ਚ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ ਜਿਸ ਕਾਰਨ 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ

Shepparton ’ਚ ਪੰਜਾਬੀ ਡਰਾਈਵਰ ਨਾਲ ਕੁੱਟਮਾਰ ਦਾ ਸ਼ਿਕਾਰ, ਕਾਰ ਵੀ ਕੀਤੀ ਚੋਰੀ
ਮੈਲਬਰਨ : ਵਿਕਟੋਰੀਆ ਦੇ Shepparton ਸ਼ਹਿਰ ’ਚ 6 ਜੂਨ ਨੂੰ ਪੰਜਾਬੀ ਡਰਾਈਵਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਨਾਬਾਲਗਾਂ ’ਤੇ ਕਾਰ ਕਾਰਜੈਕਿੰਗ

TAFE ਦੇ ਨਰਸਿੰਗ ਸਟੂਡੈਂਟਸ ਲਈ CPP ਐਪਲੀਕੇਸ਼ਨ ਸ਼ੁਰੂ, ਪ੍ਰਤੀ ਹਫਤਾ ਮਿਲਣਗੇ 331 ਡਾਲਰ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਕਾਮਨਵੈਲਥ ਪ੍ਰੈਕ ਪੇਮੈਂਟ (CPP) ਲਈ ਐਪਲੀਕੇਸ਼ਨਜ਼ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ, ਜੋ ਲਾਜ਼ਮੀ ਪਲੇਸਮੈਂਟ ਕਰਨ ਵਾਲੇ TAFE ਦੇ ਨਰਸਿੰਗ ਸਟੂਡੈਂਟਸ ਨੂੰ ਪ੍ਰਤੀ ਹਫਤਾ 331.65

ਆਸਟ੍ਰੇਲੀਆ ’ਚ ਟਰੇਡੀ ਬਲਿਹਾਰ ਸਿੰਘ ਤੇ ਸਾਥੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਦੋਸ਼ ਕਬੂਲਣ ਲਈ ਤਿਆਰ
ਮੈਲਬਰਨ : ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਦੇ ‘ਰਿਸ਼ਵਤ ਬਦਲੇ ਰਜਿਸਟਰੇਸ਼ਨ ਘਪਲੇ’ ’ਚ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਕਾਰੋਬਾਰੀ ਆਪਣੇ ਦੋਸ਼ ਕਬੂਲਣ ਲਈ ਤਿਆਰ ਹਨ। Truganina ਦੇ ਭੈਰਵ

ਆਸਟ੍ਰੇਲੀਆ ਦੇ ਵੀਜ਼ਾ ‘ਚ 1 ਜੁਲਾਈ ਤੋਂ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ, ਜਾਣੋ ਪੂਰਾ ਵੇਰਵਾ
ਮੈਲਬਰਨ : ਇਸ ਸਾਲ 1 ਜੁਲਾਈ ਤੋਂ, ਮਹੱਤਵਪੂਰਣ ਇਮੀਗ੍ਰੇਸ਼ਨ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਸਕਿੱਲਡ ਮਾਈਗ੍ਰੇਸ਼ਨ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਪਾਰਟਨਰ ਵੀਜ਼ਾ ਵਿੱਚ ਤਬਦੀਲੀਆਂ ਸ਼ਾਮਲ ਹਨ। ਇਹ

Gaurav Kundi ਦੇ ਕੇਸ ’ਚ ਭਾਰਤੀ ਭਾਈਚਾਰੇ ਨੇ ਪੁਲਿਸ ਮੰਤਰੀ ਤੋਂ ਮੰਗਿਆ ਜਵਾਬ, ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ
ਮੈਲਬਰਨ : Gaurav Kundi ਦੇ ਕੇਸ ’ਚ ਪ੍ਰੀਤੀ ਨਲਾਦੀ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਵੱਲੋਂ ਸਾਊਥ ਆਸਟ੍ਰੇਲੀਆ ਦੇ ਪੁਲਿਸ ਮੰਤਰੀ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ। ਐਡੀਲੇਡ ਯੂਨੀਵਰਸਿਟੀ ਦੀ

ਪੁਲਿਸ ਨੇ Gaurav Kundi ਦੀ ਧੌਣ ’ਤੇ ਗੋਡਾ ਰੱਖਣ ਤੋਂ ਕੀਤਾ ਇਨਕਾਰ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਪੁਲਿਸ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਐਡੀਲੇਡ ’ਚ ਭਾਰਤੀ ਮੂਲ ਦੇ Gaurav Kundi ਦੀ ਧੌਣ ’ਤੇ ਗ੍ਰਿਫ਼ਤਾਰੀ ਦੌਰਾਨ ਗੋਡਾ ਰੱਖਿਆ ਗਿਆ ਸੀ।

ਲੰਮੇ ਵੀਕਐਂਡ ਦੌਰਾਨ ਆਸਟ੍ਰੇਲੀਆ ’ਚ ਵਧੇਗੀ ਠੰਢ
ਮੈਲਬਰਨ : ਆਸਟ੍ਰੇਲੀਆ ਇੱਕ ਲੰਮੇ ਵੀਕਐਂਡ ਲਈ ਤਿਆਰ ਹੈ ਕਿਉਂਕਿ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇਲਾਵਾ ਬਾਕੀ ਸਟੇਟ ਅਤੇ ਟੈਰੀਟਰੀਜ਼ ਸੋਮਵਾਰ, 9 ਜੂਨ ਨੂੰ ‘ਕਿੰਗਜ਼ ਬਰਥਡੇ’ ਦੀ ਜਨਤਕ ਛੁੱਟੀ ਮਨਾਉਂਦੇ

Griffith ਸ਼ਹੀਦੀ ਖੇਡਾਂ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ, ਪ੍ਰਬੰਧਕਾਂ ਨੇ ਪਾਰਕਿੰਗ ਅਤੇ ਪ੍ਰੋਗਰਾਮ ਬਾਰੇ ਦਿੱਤੀ ਅਹਿਮ ਜਾਣਕਾਰੀ
ਮੈਲਬਰਨ : ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 27ਵੀਆਂ Griffith ਸ਼ਹੀਦੀ ਖੇਡਾਂ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। ਇਸ ਸੰਬੰਧ ਵਿੱਚ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.