
ਪੰਜਾਬੀ ਸ਼ਾਇਰ ਗੁਰਜਿੰਦਰ ਸੰਧੂ (Gurjinder Sandhu Australia) ਦੀ ਕਾਵਿ-ਪੁਸਤਕ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਲੋਕ ਅਰਪਣ
ਪ੍ਰਗਤੀਸ਼ੀਲ ਇਕਾਈ ਸੰਘ ਪੰਜਾਬ , ਇਕਾਈ ਪਟਿਆਲਾ ਵੱਲੋਂ ਉੱਤਮ ਰੈਸਟੋਰੈਂਟ ਪਟਿਆਲਾ ਵਿਖੇ ਆਸਟਰੇਲੀਆ ‘ਚ ਵੱਸਦੇ ਪੰਜਾਬੀ ਸ਼ਾਇਰ ਗੁਰਜਿੰਦਰ ਸੰਧੂ (Gurjinder Sandhu Australia) ਦੀ ਕਾਵਿ-ਪੁਸਤਕ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਦਾ ਰਿਲੀਜ਼

ਜਿਸ ਨੇ ਬਚਾਉਣਾ ਸੀ ਚੋਰਾਂ ਤੋਂ ਉਹੀ ਨਿਕਲੀ ਚੋਰ, ਸਿਡਨੀ ਏਅਰਪੋਰਟ ਵਰਕਰ ਦੇ ਘਰੋਂ ਮਿਲੇ ਹਜ਼ਾਰਾਂ ਡਾਲਰ ਦੇ ਚੋਰੀ ਕੀਤੇ ਗਹਿਣੇ
ਮੈਲਬਰਨ : ਕਿੰਗਸਗਰੋਵ ਦੀ ਇਕ 39 ਸਾਲ ਦੀ ਔਰਤ ‘ਤੇ ਸਿਡਨੀ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਸਟੋਰ ਤੋਂ 50,000 ਡਾਲਰ ਦਾ ਕਾਰਟੀਅਰ ਬ੍ਰੈਸਲੇਟ ਅਤੇ ਹੋਰ ਗਹਿਣੇ ਸਮੇਤ ਡਿਜ਼ਾਈਨਰ ਸਾਮਾਨ ਚੋਰੀ ਕਰਨ

ਪਾਵਰਬਾਲ ਜੈਕਪਾਟ 20 ਕਰੋੜ ਡਾਲਰ ਤੱਕ ਪੁੱਜਾ, ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਲਾਟਰੀ ਇਨਾਮ
ਮੈਲਬਰਨ : 25 ਜਨਵਰੀ ਨੂੰ 15 ਕਰੋੜ ਡਾਲਰ ਦੇ ਡਰਾਅ ਲਈ ਕੋਈ ਇੱਕ ਜੇਤੂ ਨਾ ਹੋਣ ਤੋਂ ਬਾਅਦ ਆਸਟ੍ਰੇਲੀਆ ਵਿਚ ਪਾਵਰਬਾਲ ਲਾਟਰੀ ਅਗਲੇ ਹਫਤੇ 20 ਕਰੋੜ ਡਾਲਰ ਤੱਕ ਪਹੁੰਚ ਜਾਵੇਗੀ,

ਰਾਈਡਸ਼ੇਅਰ ਡਰਾਈਵਰ ਬਣ ਕੇ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਚਾਰ ਸਾਲ ਦੀ ਕੈਦ
ਮੈਲਬਰਨ : ਕੁਈਨਜ਼ਲੈਂਡ ’ਚ ਇੱਕ ਸਰਕਾਰੀ ਕਰਮਚਾਰੀ ਪ੍ਰਤੀਕ ਸ਼ਾਹ (45) ਨੂੰ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਰਾਈਡਸ਼ੇਅਰ ਡਰਾਈਵਰ ਹੋਣ ਦਾ ਦਿਖਾਵਾ ਕਰ ਕੇ ਔਰਤਾਂ

ਮੈਲਬਰਨ ‘ਚ ਚਾਰ ਪੰਜਾਬੀਆਂ ਦੀ ਡੁੱਬਣ ਨਾਲ ਮੌਤ ਪਿੱਛੋਂ ਸੋਗ ‘ਚ ਡੁੱਬਿਆ ਭਾਰਤੀ ਭਾਈਚਾਰਾ
ਮੈਲਬਰਨ : ਵਿਕਟੋਰੀਆ ‘ਚ ਇਕ ਦਹਾਕੇ ਤੋਂ ਜ਼ਿਆਦਾ ਸਮੇਂ ‘ਚ ਡੁੱਬਣ ਦੀ ਸਭ ਤੋਂ ਭਿਆਨਕ ਘਟਨਾ ‘ਚ ਪੰਜਾਬੀ ਮੂਲ ਦੇ ਚਾਰ ਵਿਅਕਤੀਆਂ ਦੀ ਜਾਨ ਚਲੇ ਜਾਣ ਤੋਂ ਬਾਅਦ ਮੈਲਬਰਨ ਦੇ

ਮੈਲਬਰਨ ‘ਚ ਦੋ ਸਮਾਰਕਾਂ ਨੂੰ ਨੁਕਸਾਨੇ ਜਾਣ ਮਗਰੋਂ, ਵੰਡੀਆਂ ਹੋਰ ਨਾ ਵਧਾਉਣ ਦੀ ਅਪੀਲ
ਮੈਲਬਰਨ : ਆਸਟ੍ਰੇਲੀਆ ਦਿਵਸ ਦੀ ਪੂਰਵ ਸੰਧਿਆ ‘ਤੇ, ਮੈਲਬਰਨ ਵਿੱਚ ਦੋ ਸਮਾਰਕਾਂ, ਕੈਪਟਨ ਕੁੱਕ ਦਾ ਸਟੈਚੂ ਅਤੇ ਮਹਾਰਾਣੀ ਵਿਕਟੋਰੀਆ ਸਮਾਰਕ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਸਾਹਮਣੇ ਆਈ ਹੈ। ਕੈਪਟਨ ਕੁੱਕ

ਜਾਣੋ, ਆਸਟ੍ਰੇਲੀਆ ਦਿਵਸ ਮੌਕੇ ਪੂਰੇ ਦੇਸ਼ ’ਚ ਕਦੋਂ ਤਕ ਲਾਗੂ ਰਹਿਣਗੇ ਡਬਲ ਡੀਮੈਰਿਟ? (Double Demerits start across the nation)
ਮੈਲਬਰਨ : ਆਸਟ੍ਰੇਲੀਆ ਦਿਵਸ ਭਲਕੇ ਹੈ, ਜਿਸ ਦਾ ਮਤਲਬ ਹੈ ਕਿ ਪੁਲਿਸ ਲੰਬੇ ਵੀਕਐਂਡ ਦੌਰਾਨ ਖਤਰਨਾਕ ਤਰੀਕੇ ਨਾਲ ਗੱਡੀਆਂ ਚਲਾਉਣ ਵਾਲਿਆਂ ਪ੍ਰਤੀ ਸਖ਼ਤੀ ਵਰਤਣ ਵਾਲੀ ਹੈ ਅਤੇ ਡਬਲ ਡੀਮੈਰਿਟ (Double

ਮੈਡੀਕੇਅਰ ਲੇਵੀ ’ਚ ਤਬਦੀਲੀ, 12 ਲੱਖ ਆਸਟ੍ਰੇਲੀਆਈ ਟੈਕਸਾਂ ’ਚ ਬਚਾ ਸਕਣਗੇ 172 ਡਾਲਰ
ਮੈਲਬਰਨ: ਮੈਡੀਕੇਅਰ ’ਤੇ ਦਿੱਤੀ ਜਾਣ ਵਾਲੀ ਲੇਵੀ ਵਿੱਚ ਤਬਦੀਲੀਆਂ ਹੋਣ ਜਾ ਰਹੀਆਂ ਹਨ ਜਿਸ ਤਹਿਤ ਘੱਟ ਆਮਦਨ ਵਾਲੇ ਲੋਕਾਂ ਨੂੰ ਪ੍ਰਤੀ ਸਾਲ 172 ਡਾਲਰ ਤੱਕ ਦੀ ਰਾਹਤ ਮਿਲੇਗੀ। ਮੈਡੀਕੇਅਰ ’ਤੇ

ਆਸਟ੍ਰੇਲੀਆ ਦੀ ਆਬਾਦੀ ਨੇ ਅੰਦਾਜ਼ੇ ਤੋਂ ਪਹਿਲਾਂ ਹੀ 2.7 ਕਰੋੜ ਦੇ ਅੰਕੜੇ ਨੂੰ ਪਾਰ ਕੀਤਾ, ਜਾਣੋ ਕੀ ਰਿਹਾ ਏਨੇ ਤੇਜ਼ ਵਾਧੇ ਦਾ ਕਾਰਨ
ਮੈਲਬਰਨ: ਮਹਾਂਮਾਰੀ ਤੋਂ ਬਾਅਦ ਪ੍ਰਵਾਸ ਵਿੱਚ ਤੇਜ਼ ਵਾਧੇ ਦੀ ਬਦੌਲਤ ਆਸਟ੍ਰੇਲੀਆ ਦੀ ਆਬਾਦੀ ਅਸਲ ਅਨੁਮਾਨ ਤੋਂ ਦਹਾਕਿਆਂ ਪਹਿਲਾਂ 2.7 ਕਰੋੜ ਲੋਕਾਂ ਨੂੰ ਪਾਰ ਕਰ ਗਈ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ

ਤੜਕਸਾਰ 80 ਦੀ ਸਪੀਡ ’ਤੇ ਜਾਂਦਿਆਂ ਇਸ ਤਰ੍ਹਾਂ ਦਾ ਪੁਲ ਮਿਲ ਜਾਵੇ ਤਾਂ ਕੀ ਕਰੋਗੇ? ਜਾਣੋ ਕੀ ਵਾਪਰਿਆ ਇਸ ਬੰਦੇ ਨਾਲ
ਮੈਲਬਰਨ: ਕੁਈਨਜ਼ਲੈਂਡ ਦੇ ਜਾਰਜਟਾਊਨ ਨੇੜੇ ਰੌਥ ਕ੍ਰੀਕ ਬ੍ਰਿਜ ਵਿਚ ਇਕ ਵੱਡਾ ਪਾੜ ਪੈ ਜਾਣ ਕਾਰਨ ਇੱਕ ਵਿਅਕਤੀ ਦੀ ਜਾਨ ਵਾਲ-ਵਾਲ ਬਚ ਗਈ। ਲੈੱਸ ਐਡਮਿਸਟੋਨ ਚਮਤਕਾਰੀ ਢੰਗ ਨਾਲ ਜ਼ਖਮੀ ਹੋਣ ਤੋਂ

Weather Update : ਕੁਈਨਜ਼ਲੈਂਡ ’ਚ ਇੱਕ ਹੋਰ ਚੱਕਰਵਾਤੀ ਤੂਫ਼ਾਨ ਦੀ ਦਸਤਕ, ਜਾਣੋ ਬਚਾਅ ਲਈ ਕਿਸ ਤਰ੍ਹਾਂ ਦੀ ਰੱਖੀਏ ਤਿਆਰੀ
ਮੈਲਬਰਨ: ਚੱਕਰਵਾਤੀ ਤੂਫਾਨ ਕਿਰੀਲੀ ਕੁਈਨਜ਼ਲੈਂਡ ਵਲ ਵੱਧ ਰਿਹਾ ਹੈ ਅਤੇ ਬੁੱਧਵਾਰ ਰਾਤ ਤਕ ਸਮੁੰਦਰੀ ਕੰਢੇ ਇਲਾਕਿਆਂ ਨਾਲ ਟਕਰਾ ਜਾਵੇਗਾ। ਚੱਕਰਵਾਤ ਦੇ ਵੀਰਵਾਰ ਨੂੰ ਟਾਊਨਸਵਿਲ ਅਤੇ ਬੋਵੇਨ ਦੇ ਵਿਚਕਾਰ ਟਕਰਾਉਣ ਦੀ

ਆਸਟ੍ਰੇਲੀਆ ਡੇਅ 2024 : ਜਾਣੋ ਕਿਹੜੇ ਸਟੋਰ ਖੁੱਲ੍ਹਣਗੇ ਅਤੇ ਕਿਹੜੇ ਨਹੀਂ
ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਦੀ ਜਨਤਕ ਛੁੱਟੀ ਹੈ। ਛੁੱਟੀ ਕਾਰਨ ਕਈ ਰਿਟੇਲ ਸਟੋਰਾਂ ’ਚ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਦੇਸ਼ ਦੇ ਪ੍ਰਮੁੱਖ ਸੁਪਰਮਾਰਕੀਟਾਂ ਨੇ ਪੁਸ਼ਟੀ ਕੀਤੀ

ਪਿਤਾ ਦੀ ਇਸ ਇੱਕ ਭੁੱਲ ਨੇ ਲਈ ਸੀ ਆਰਿਕ ਦੀ ਜਾਨ, ਹੁਣ ਦੇਸ਼ ਭਰ ਦੇ ਮਾਪਿਆਂ ਨੂੰ ਜਾਗਰੂਕ ਕਰ ਰਿਹੈ ਹਸਨ
ਮੈਲਬਰਨ: ਇੱਕ ਸਾਲ ਪਹਿਲਾਂ ਆਪਣੇ ਬੇਟੇ ਆਰਿਕ ਨੂੰ ਮੰਦਭਾਗੀ ਘਟਨਾ ’ਚ ਸਦਾ ਲਈ ਗੁਆਉਣ ਵਾਲਾ ਹਸਨ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਪੂਰੇ ਦੇਸ਼ ਦੀਆਂ ਕਾਰਾਂ ’ਚ ਅਜਿਹਾ

ਬਾਲ ਜਿਨਸੀ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਲਈ SA ’ਚ ਲਿਆਂਦੇ ਜਾਣਗੇ ਸਖਤ ਕਾਨੂੰਨ
ਮੈਲਬਰਨ: ਦੱਖਣੀ ਆਸਟ੍ਰੇਲੀਆ (SA) ਵਿੱਚ ਅਜਿਹਾ ਕਾਨੂੰਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਅਧੀਨ ਵਾਰ-ਵਾਰ ਦੇ ਗੰਭੀਰ ਬਾਲ ਜਿਨਸੀ ਅਪਰਾਧੀਆਂ ਨੂੰ ਅਣਮਿੱਥੇ ਸਮੇਂ ਲਈ ਕੈਦ ਜਾਂ ਨਿਗਰਾਨੀ

ਇੰਗਲੈਂਡ ਦੇ ਇਸ ਖਿਡਾਰੀ ਨੂੰ ਵੀਜ਼ਾ ਜਾਰੀ ਕਰਨ ’ਚ ਦੇਰੀ ਮਗਰੋਂ ਭਾਰਤੀ ਸਿਸਟਮ ਮੁੜ ਸਵਾਲਾਂ ਦੇ ਘੇਰੇ ’ਚ
ਮੈਲਬਰਨ: ਇੰਗਲੈਂਡ ਦੇ 20 ਸਾਲਾਂ ਦੇ ਆਫ਼ ਸਪਿੱਨਰ ਸ਼ੋਏਬ ਬਸ਼ੀਰ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਆਉਣ ਲਈ ਵੀਜ਼ਾ ਨਾ ਮਿਲਣ ਕਾਰਨ ਲੰਡਨ ਪਰਤਣ ਲਈ ਮਜਬੂਰ ਹੋਣਾ ਪਿਆ ਹੈ। ਭਾਰਤ

ਨਹੀਂ ਰਿਹਾ ਆਸਟ੍ਰੇਲੀਆ ਦਾ ਸਭ ਤੋਂ ਬਦਨਾਮ ਪੁਲਿਸ ਅਧਿਕਾਰੀ, ਜਾਣੋ ਰੋਜਰ ਰੋਜਰਸਨ ਦਾ ਮੈਡਲ ਪ੍ਰਾਪਤ ਕਰਨ ਤੋਂ ਜੇਲ੍ਹ ਤਕ ਦਾ ਸਫ਼ਰ
ਮੈਲਬਰਨ: ਆਸਟ੍ਰੇਲੀਆ ਦੇ ਸਾਬਕਾ ਪੁਲਿਸ ਅਧਿਕਾਰੀ ਰੋਜਰ ਰੋਜਰਸਨ ਦੀ ਵੀਰਵਾਰ ਨੂੰ ਸਿਡਨੀ ਦੇ ਪ੍ਰਿੰਸ ਆਫ ਵੇਲਜ਼ ਹਸਪਤਾਲ ਵਿੱਚ ਮੌਤ ਹੋ ਗਈ। ਵੀਰਵਾਰ ਨੂੰ ਲੌਂਗ ਬੇ ਜੇਲ੍ਹ ਵਿੱਚ ਦਿਮਾਗ ਦੇ ਐਨਿਊਰਿਜ਼ਮ

ਫ਼ੈਡਰਲ ਪੁਲਿਸ ਨੇ ਬੱਚਿਆਂ ਨੂੰ ਨਵੀਂ ਜਮਾਤ ’ਚ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਕੀਤੀ ਇਹ ਅਹਿਮ ਅਪੀਲ
ਮੈਲਬਰਨ: 2024 ਦੇ ਸਕੂਲੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇੰਟਰਨੈੱਟ ਦਾ ਪ੍ਰਯੋਗ ਕਰਦੇ ਸਮੇਂ

ਆਪਣੇ ਗਾਹਕਾਂ ਨੂੰ ਗੁਮਰਾਹ ਕਰਦਾ ਰਿਹਾ ਇਹ ਬੈਂਕ, ਹੁਣ ਭਰੇਗਾ 820,000 ਡਾਲਰ ਦਾ ਜੁਰਮਾਨਾ
ਮੈਲਬਰਨ: ਆਸਟ੍ਰੇਲੀਆ ਦੇ ਮੈਂਬਰ ਇਕੁਇਟੀ ਬੈਂਕ (ME Bank) ਨੂੰ ਫੈਡਰਲ ਕੋਰਟ ਨੇ ਆਪਣੇ ਗਾਹਕਾਂ ਨੂੰ ਸਹੀ ਹੋਮ ਲੋਨ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਲਈ 820,000 ਡਾਲਰ ਦਾ ਜੁਰਮਾਨਾ ਲਗਾਇਆ

ਆਸਟ੍ਰੇਲੀਆ ਨੇ ਅਮੀਰ ਵਿਦੇਸ਼ੀ ਨਿਵੇਸ਼ਕਾਂ ਲਈ ‘ਗੋਲਡਨ ਵੀਜ਼ਾ’ ਸਕੀਮ ਬੰਦ ਕੀਤੀ, ਜਾਣੋ ਨਵੀਂ ਯੋਜਨਾ
ਮੈਲਬਰਨ: ਆਸਟ੍ਰੇਲੀਆ ਨੇ ਆਪਣੇ ‘ਗੋਲਡਨ ਵੀਜ਼ਾ’ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਸਰਕਾਰ ਨੇ ਪਾਇਆ ਕਿ

ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਰਿਕਾਰਡ ਪੱਧਰ ’ਤੇ ਪੁੱਜੇ, ਇਸ ਸ਼ਹਿਰ ’ਚ ਰਹਿਣਾ ਹੈ ਸਭ ਤੋਂ ਮਹਿੰਗਾ
ਮੈਲਬਰਨ: ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਦੀਆਂ ਔਸਤ ਕੀਮਤਾਂ 2023 ਵਿੱਚ ਇੱਕ ਨਵੇਂ ਰਿਕਾਰਡ ‘ਤੇ ਪਹੁੰਚ ਗਈਆਂ, ਜਿਸ ਵਿੱਚ ਔਸਤਨ ਰਿਹਾਇਸ਼ ਦੀ ਲਾਗਤ 601 ਡਾਲਰ ਪ੍ਰਤੀ ਹਫਤਾ ਜਾਂ 31,252 ਡਾਲਰ

ਮੈਲਬਰਨ ’ਚ ਭਾਰਤੀ ਮੂਲ ਦੇ ਪ੍ਰਵਾਰ ਦੇ ਘਰ ਡਕੈਤੀ, ਮਾਂ ਅਤੇ ਬੱਚਿਆਂ ਨੂੰ ਚਾਕੂ ਦੀ ਨੋਕ ’ਤੇ ਲੁੱਟਿਆ
ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ‘ਚ ਸ਼ੁਕਰਵਾਰ ਨੂੰ ਦਿਨ-ਦਿਹਾੜੇ ਇੱਕ ਭਾਰਤੀ ਮੂਲ ਦਾ ਪ੍ਰਵਾਰ ਡਕੈਤੀ ਦਾ ਸ਼ਿਕਾਰ ਹੋ ਗਿਆ। ਡਾ. ਸੁਗੰਧਾ, ਉਸ ਦੀ ਧੀ ਅਤੇ 10 ਸਾਲਾ ਬੇਟਾ ਸ਼ੁੱਕਰਵਾਰ ਦੁਪਹਿਰ

40 ਹਜ਼ਾਰ ਕਿਫ਼ਾਇਤੀ ਮਕਾਨਾਂ ਲਈ ਫ਼ੰਡਿੰਗ ਸ਼ੁਰੂ, ਜਾਣੋ ਕੌਣ ਪ੍ਰਾਪਤ ਕਰ ਸਕਦਾ ਹੈ ਸਸਤੀ ਰਿਹਾਇਸ਼
ਮੈਲਬਰਨ: ਆਸਟ੍ਰੇਲੀਆ ਸਰਕਾਰ ਦੇ ਹਾਊਸਿੰਗ ਆਸਟ੍ਰੇਲੀਆ ਨੇ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਰਾਹੀਂ 40,000 ਸੋਸ਼ਲ ਅਤੇ ਕਿਫਾਇਤੀ ਘਰਾਂ ਦੀ ਡਿਲੀਵਰੀ ’ਚ ਮਦਦ ਕਰਨ ਲਈ ਫੰਡਿੰਗ ਦਾ ਪਹਿਲਾ ਦੌਰ ਖੋਲ੍ਹਿਆ ਹੈ। ਹੁਣ

ਆਸਟ੍ਰੇਲੀਆ ’ਚ ਹਾਊਸਿੰਗ ਸੰਕਟ (Housing Crisis) ਬਾਰੇ ਨਵੀਂ ਰਿਪੋਰਟ ਜਾਰੀ, ਜਾਣੋ ਕਿਸ ਕਾਰਨ ਮਹਿੰਗੇ ਹੋ ਰਹੇ ਮਕਾਨ
ਮੈਲਬਰਨ: ਆਸਟ੍ਰੇਲੀਆ ’ਚ ਹਾਊਸਿੰਗ ਸੰਕਟ (Housing Crisis) ਬਾਰੇ “ਐਵਰੀਬਡੀਜ਼ ਹੋਮ ਰਿਟਨ ਆਫ” ਦੀ ਰਿਪੋਰਟ ’ਚ ਖ਼ੁਲਾਸਾ ਕੀਤਾ ਗਿਆ ਹੈ ਕਿ ਸੋਸ਼ਲ ਹਾਊਸਿੰਗ ਦੀ ਬਜਾਏ ਨਿੱਜੀ ਬਾਜ਼ਾਰ ਵਿੱਚ ਸਰਕਾਰੀ ਸਬਸਿਡੀਆਂ ਦਿੱਤੇ

‘ਡੈਡਜ਼ ਐਕਸ਼ਨ ਗਰੁੱਪ’ ਨਾਲ ਜੁੜੇ ਆਸਟ੍ਰੇਲੀਆ ਦੇ ‘ਲੋਕਲ ਹੀਰੋ’ ਅਮਰ ਸਿੰਘ
ਮੈਲਬਰਨ: ਆਸਟ੍ਰੇਲੀਆ ਵਿੱਚ ‘ਡੈਡਜ਼ ਐਕਸ਼ਨ ਗਰੁੱਪ’ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਨਵਜੰਮੇ ਬੱਚਿਆਂ ਦੀਆਂ ਮਾਵਾਂ ਦੇ ਨਾਲ ਪਿਤਾਵਾਂ ਲਈ ਵੀ ਫ਼ੈਡਰਲ ਫੰਡ ਪ੍ਰਾਪਤ ਤਨਖਾਹ ਸਮੇਤ

‘ਸੱਪਾਂ ਦਾ ਮੌਸਮ’, ਇੱਕ ਹੋਰ ਔਰਤ ਨੂੰ NSW ’ਚ ਸੱਪ ਨੇ ਡੱਸਿਆ, ਜਾਣੋ ਸੱਪ ਤੋਂ ਬਚਣ ਲਈ ਕੀ ਕਰੀਏ
ਮੈਲਬਰਨ: ਸਿਡਨੀ ਦੇ ਉੱਤਰੀ ਇਲਾਕੇ ‘ਚ ਇਕ ਔਰਤ ਨੂੰ ਸੱਪ ਨੇ ਡੱਸ ਲਿਆ, ਜਿਸ ਤੋਂ ਬਾਅਦ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। 30 ਸਾਲ ਦੀ ਔਰਤ ਅੱਜ ਸਵੇਰੇ

ਟੈਸਲਾ ਦੀਆਂ ਹਜ਼ਾਰਾਂ ਕਾਰਾਂ ’ਚ ਨੁਕਸ, ਦਰੁਸਤ ਕਰਨ ਲਈ ਸੱਦੀਆਂ ਗਈਆਂ ਵਾਪਸ
ਮੈਲਬਰਨ: ਸਟੀਅਰਿੰਗ ਵ੍ਹੀਲ ਨੂੰ ਪ੍ਰਭਾਵਿਤ ਕਰਨ ਵਾਲੇ ਸਾਫਟਵੇਅਰ ਦੇ ਨੁਕਸ ਕਾਰਨ ਹਜ਼ਾਰਾਂ ਲਗਜ਼ਰੀ ਟੇਸਲਾ ਕਾਰਾਂ ਨੂੰ ਵਾਪਸ ਬੁਲਾਇਆ ਗਿਆ ਹੈ। 60,000 ਡਾਲਰ ਤੋਂ ਵੱਧ ਕੀਮਤ ਦੀਆਂ 2022-2023 ਟੈਸਲਾ ਮਾਡਲ Y

‘ਤਾਸਮਨ’ ਦੇ ਸਹਾਇਕ ਸੰਪਾਦਕ ਡਾਃ ਸੁਮੀਤ ਸ਼ੰਮੀ ਨੂੰ ਸਦਮਾ, ਪਿਤਾ ਜੀ ਦਾ ਦੇਹਾਂਤ
ਮੈਲਬਰਨ (ਸੀ 7 ਨਿਊਜ ਸਰਵਿਸ): ਆਸਟ੍ਰੇਲੀਆ ਤੋਂ ਛੱਪਦੇ ਸਾਹਿਤਕ ਪਰਚੇ ‘ਤਾਸਮਨ’ ਦੇ ਸਹਾਇਕ ਸੰਪਾਦਕ, ਸਾਬਕਾ ਸੂਬਾ ਪ੍ਰਧਾਨ AISF ਤੇ ਮਹਿੰਦਰਾ ਕਾਲਜ ਪਟਿਆਲ਼ਾ ਵਿਖੇ ਲੋਕ ਪ੍ਰਸ਼ਾਸਨ ਪੜਾਉਂਦੇ ਡਾਃ ਸੁਮੀਤ ਸ਼ੰਮੀ ਦੇ

ਆਸਟ੍ਰੇਲੀਆ ਵਧ ਰਿਹੈ ਜਬਰਨ ਵਿਆਹ ਦਾ ਰੁਝਾਨ, ਪੁਲਿਸ ਨੇ ਸਕੂਲਾਂ ਨੂੰ ਕੀਤਾ ਚੌਕਸ
ਮੈਲਬਰਨ: ਆਸਟ੍ਰੇਲੀਆ ਦੇ ਸਕੂਲਾਂ ’ਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਦੇ ਸਕੂਲਾਂ ਨੂੰ ਬੱਚਿਆਂ ਦੇ ਜਬਰਨ ਵਿਆਹਾਂ ’ਤੇ ਨਜ਼ਰ ਰੱਖਣ ਲਈ ਚੌਕਸ ਕੀਤਾ ਜਾ ਰਿਹਾ ਹੈ

ਸਿਡਨੀ ਵਾਸੀ ਭਾਰਤੀ ਮੂਲ ਦੀ ਔਰਤ ਨੂੰ ਦਿੱਲੀ ਹਾਈ ਕੋਰਟ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਜਾਣੋ ਕੀ ਹੈ ਮਾਮਲਾ
ਮੈਲਬਰਨ: ਸਿਡਨੀ ’ਚ ਰਹਿੰਦੀ ਇੱਕ ਔਰਤ ਨੂੰ ਭਾਰਤ ਦੀ ਦਿੱਲੀ ਹਾਈ ਕੋਰਟ ਨੇ ਅਦਾਲਤ ਦੀ ਹੱਤਕ ਦੇ ਦੋਸ਼ ’ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦਰਅਸਲ ਅਨੀਤਾ ਕੁਮਾਰੀ ਗੁਪਤਾ ਇੱਕ

ਮੈਲਬਰਨ ‘ਚ ਇੱਕ ਹੋਰ ਤੰਬਾਕੂ ਦੀ ਦੁਕਾਨ ਨੂੰ ਅੱਗ, 29 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਜਾਰੀ
ਮੈਲਬਰਨ: ਮੈਲਬਰਨ ਦੇ ਪੱਛਮ ’ਚ ਸਥਿਤ ਪੁਆਇੰਟ ਕੁੱਕ ਨਾਂ ਦੀ ਇੱਕ ਹੋਰ ਦੁਕਾਨ ’ਚ ਅੱਜ ਸਵੇਰੇ ਅੱਗ ਲੱਗ ਗਈ। ਮਰਨੋਂਗ ਸਟ੍ਰੀਟ ਦੇ ਸਟੌਕਲੈਂਡ ਸ਼ਾਪਿੰਗ ਕੰਪਲੈਕਸ ’ਚ ਸਥਿਤ ਦੁਕਾਨ ਬਾਹਰ ਪੁੱਜੀ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.