Australian Punjabi News

ਤਸਮਾਨੀਆ

2018 ਤੋਂ ਬਾਅਦ ਪਹਿਲੀ ਵਾਰੀ ਵਧੀ ਤਸਮਾਨੀਆ ਦੇ MPs ਦੀ ਸੈਲਰੀ

ਮੈਲਬਰਨ : ਤਸਮਾਨੀਆ ਦੇ ਮੈਂਬਰ ਪਾਰਲੀਮੈਂਟਸ (MPs) ਦੀ ਸੈਲਰੀ ’ਚ 2018 ਤੋਂ ਬਾਅਦ ਪਹਿਲੀ ਵਾਰੀ ਵਾਧਾ ਹੋਇਆ ਹੈ। 22% ਦੇ ਵਾਧੇ ਨਾਲ ਹੁਣ MPs ਦੀ ਸੈਲਰੀ 140,185 ਦੀ ਥਾਂ 171,527

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ 40% ਲੋਕਾਂ ਕੋਲ ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਕੋਈ ਪੈਸਾ ਨਹੀਂ

ਮੈਲਬਰਨ : ਲਗਭਗ 40% ਜਾਂ 8 ਮਿਲੀਅਨ ਆਸਟ੍ਰੇਲੀਅਨ ਲੋਕਾਂ ਕੋਲ ਤਿੰਨ ਮਹੀਨਿਆਂ ਦੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਬਚਤ ਨਹੀਂ ਹੈ। ਬਚਤ ਨਾ ਹੋਣ ਕਾਰਨ ਨੌਕਰੀ ਦੇ

ਪੂਰੀ ਖ਼ਬਰ »
Optus

ਆਸਟ੍ਰੇਲੀਆ ’ਚ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣ ਵਾਲੀ Optus ਅਪਗ੍ਰੇਡ ਦੀ ਸ਼ੁਰੂਆਤ ਭਾਰਤ ’ਚ ਹੋਈ ਸੀ

ਮੈਲਬਰਨ : ਇੱਕ ਨਵੀਂ ਮੀਡੀਆ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ’ਚ ਬੀਤੇ 18 ਸਤੰਬਰ ਨੂੰ ਐਮਰਜੈਂਸੀ ਸੇਵਾਵਾਂ ਨਾ ਮਿਲਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣ ਵਾਲੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਨੇ ਵਧਾਈ Inflation ਦੀ ਚਿੰਤਾ

ਮੈਨਬਰਨ : ਆਸਟ੍ਰੇਲੀਆ ਵਿੱਚ inflation ਦੀ ਵਧਦੀ ਦਰ ਵਿੱਚ ਸਭ ਤੋਂ ਵੱਡਾ contributor ਘਰਾਂ ਦੀ ਉਸਾਰੀ ਦੇ ਖ਼ਰਚੇ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੌਰਾਨ

ਪੂਰੀ ਖ਼ਬਰ »
cdc

ਆਸਟ੍ਰੇਲੀਆ ਵਿੱਚ CDC ਅਸਥਾਈ, 2026 ਤੋਂ ਹੋ ਸਕਦਾ ਹੈ ਸਥਾਈ

ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਜਨਤਕ ਸਿਹਤ ਪ੍ਰਣਾਲੀ ਮਜ਼ਬੂਤ ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਦੇਸ਼ ਵਿੱਚ ਅਸਥਾਈ Australian Centre for Disease Control (CDC) ਇਸ ਵੇਲੇ ਕੰਮ ਕਰ ਰਿਹਾ ਹੈ

ਪੂਰੀ ਖ਼ਬਰ »
ਡੋਨਾਲਡ ਟਰੰਪ

ਆਸਟ੍ਰੇਲੀਅਨ PM ਦੀ ਡੋਨਾਲਡ ਟਰੰਪ ਨਾਲ ਮੁਲਾਕਾਤ, ਅਕਤੂਬਰ ਵਿੱਚ ਹੋਵੇਗੀ ਨਿਰਧਾਰਤ ਬੈਠਕ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜੀ ਨੇ ਨਿਊਯਾਰਕ ਵਿੱਚ ਵਿਸ਼ਵ ਨੇਤਾਵਾਂ ਦੇ ਸਵਾਗਤੀ ਸਮਾਗਮ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇਤਾਵਾਂ ਵਿਚਕਾਰ ਅਗਲੇ ਮਹੀਨੇ

ਪੂਰੀ ਖ਼ਬਰ »
ਮਹਿੰਗਾਈ

ਆਸਟ੍ਰੇਲੀਆ ’ਚ ਮਹਿੰਗਾਈ ਵਧੀ, ਵਿਆਜ ਦਰਾਂ ਘਟਣ ਦੀ ਉਮੀਦ ਮੱਧਮ!

ਕੈਨਬਰਾ : ਆਸਟ੍ਰੇਲੀਆ ਦੇ ਮਹਿੰਗਾਈ ਦੇ ਨਵੇਂ ਅੰਕੜੇ ਮੌਰਗੇਜ ਭਰਨ ਵਾਲਿਆਂ ਲਈ ਵੱਡਾ ਝਟਕਾ ਲੈ ਕੇ ਆਏ ਹਨ। ਆਰਥਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਹੁਣ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA)

ਪੂਰੀ ਖ਼ਬਰ »
ਸਿੱਖ ਮਿਊਜ਼ੀਅਮ

ਈਸਟ ਏਸ਼ੀਅਨ ਦੇਸ਼ ਫਿਲੀਪੀਨਜ਼ ’ਚ ਵੀ ਬਣੇਗਾ ਸਿੱਖ ਮਿਊਜ਼ੀਅਮ

ਮੈਲਬਰਨ : ਪੂਰੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪੀਨਜ਼ ’ਚ ਵੀ ਸਿੱਖ ਇਤਿਹਾਸ ਨਾਲ ਜੁੜਿਆ ਮਿਊਜ਼ਿਮ ਬਣਾਇਆ ਜਾ ਰਿਹਾ ਹੈ। ਮਿਊਜ਼ੀਅਮ ਈਸਟ ਏਸ਼ੀਅਨ ਦੇਸ਼ ਫ਼ਿਲੀਪੀਨਜ਼ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਸਟੱਡੀ ਵੀਜ਼ਾ ਨਿਯਮਾਂ ’ਚ ਸਖ਼ਤੀ ਦਾ ਅਸਰ! ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖ਼ਲਾ ਘਟਿਆ

ਮੈਲਬਰਨ : ਵੀਜ਼ਾ ਫੀਸਾਂ ਵਿੱਚ ਭਾਰੀ ਵਾਧੇ ਅਤੇ ਨੀਤੀਗਤ ਅਨਿਸ਼ਚਿਤਤਾ ਦੇ ਕਾਰਨ 2025 ਦੀ ਪਹਿਲੀ ਛਿਮਾਹੀ ਵਿੱਚ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਵਿੱਚ 16٪ ਦੀ ਗਿਰਾਵਟ ਆਈ ਹੈ। ਫ਼ੈਡਰਲ

ਪੂਰੀ ਖ਼ਬਰ »
international students

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖ਼ਬਰੀ

ਮੈਲਬਰਨ : ਆਸਟ੍ਰੇਲੀਆ ਨੇ 12 ਪ੍ਰਮੁੱਖ ਯੂਨੀਵਰਸਿਟੀਆਂ ਲਈ ਫਾਸਟ-ਟਰੈਕ ਸਟੂਡੈਂਟ ਵੀਜ਼ਾ ਸਿਸਟਮ ਸ਼ੁਰੂ ਕੀਤਾ ਹੈ। Swinburne University of Technology, La Trobe University, Edith Cowan University, Griffith University, University of Wollongong,

ਪੂਰੀ ਖ਼ਬਰ »
ਜਨਮੇਜਾ ਸਿੰਘ ਜੌਹਲ

ਬਲਦੇਵ ਸਿੰਘ ਮੁੱਟਾ ਅਤੇ ਜਨਮੇਜਾ ਸਿੰਘ ਜੌਹਲ ਨੇ ਮੈਲਬਰਨ ’ਚ ਪੇਰੈਂਟਿੰਗ ਅਤੇ ਬਾਗਬਾਨੀ ਦੇ ਗੁਰ ਸਾਂਝੇ ਕੀਤੇ

ਮੈਲਬਰਨ : ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਨੇ ਬੀਤੇ ਸੋਮਵਾਰ ਦੀ ਸ਼ਾਮ ਰਾਤਰੀ ਭੋਜ ਦੇ ਰੂਪ ਵਿੱਚ ਇਕ ਸਮਾਜਿਕ ਮਿਲਣੀ ਅਤੇ ਵਰਕਸ਼ਾਪ ਕੀਤੀ। ਇਸ ਮਿਲਣੀ ਵਿੱਚ ਆਪਣੇ-ਆਪਣੇ ਖੇਤਰਾਂ ਦੇ ਦੋ

ਪੂਰੀ ਖ਼ਬਰ »
ਸਿਡਨੀ

ਔਰਤ ਵੱਲੋਂ ਚਾਕੂ ਦੀ ਨੋਕ ’ਤੇ ਬੈਂਕ ਡਕੈਤੀ ਦੀ ਕੋਸ਼ਿਸ਼

ਮੈਲਬਰਨ ; ਸਿਡਨੀ ਦੇ ਸਾਊਥ ਵਿੱਚ ਪੁਲਿਸ ਨੇ ਇੱਕ ਬੈਂਕ ਨੂੰ ਚੋਰੀ ਕੀਤੇ ਚਾਕੂ ਨਾਲ ਲੁੱਟਣ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸਵੇਰੇ 10 ਵਜੇ ਤੋਂ

ਪੂਰੀ ਖ਼ਬਰ »
ਟੀਚਰ

ਵੈਸਟਰਨ ਆਸਟ੍ਰੇਲੀਆ ’ਚ ਟੀਚਰਜ਼ ਦੇ ਵਧਦੇ ਜਾ ਰਹੇ ਅਸਤੀਫ਼ਿਆਂ ਮਗਰੋਂ ਸਰਕਾਰ ਦੀ ਆਲੋਚਨਾ ਸ਼ੁਰੂ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿੱਚ ਟੀਚਰਜ਼ ਦੇ ਅਸਤੀਫ਼ਿਆਂ ਵਿੱਚ ਪੰਜ ਸਾਲਾਂ ਵਿੱਚ 113٪ ਦਾ ਵਾਧਾ ਹੋਇਆ ਹੈ। 2020 ਵਿੱਚ ਜਿੱਥੇ ਕੁੱਲ ਅਸਤੀਫ਼ੇ 598 ਸਨ ਉਥੇ 2024 ਵਿੱਚ ਇਹ ਅੰਕੜਾ ਵਧ

ਪੂਰੀ ਖ਼ਬਰ »
ਗੁਰਪ੍ਰੀਤ ਸਿੰਘ

ਔਰਤ ਨੂੰ ਟਰੱਕ ਹੇਠ ਦਰੜਨ ਦੇ ਇਲਜ਼ਾਮ ’ਚ ਗੁਰਪ੍ਰੀਤ ਸਿੰਘ ਅਦਾਲਤ ’ਚ ਪੇਸ਼

ਮੈਲਬਰਨ : ਨੌਰਥ NSW ਵਿੱਚ ਇੱਕ ਭਿਆਨਕ ਹਾਦਸੇ ਨਾਲ ਸਬੰਧਤ ਗੰਭੀਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਅੱਜ ਪਹਿਲੀ ਵਾਰ ਅਦਾਲਤ

ਪੂਰੀ ਖ਼ਬਰ »
ਆਸਟ੍ਰੇਲੀਆ

ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ : ਨਵੀਂ ਰਿਸਰਚ

ਮੈਲਬਰਨ : ਇੱਕ ਨਵੀਂ ਰਿਸਰਚ ਰਾਹੀਂ ਸਾਹਮਣੇ ਆਇਆ ਹੈ ਕਿ 2030 ਤੱਕ ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ ਹੈ। AI ਅਤੇ ਰੋਬੋਟਿਕਸ ਰਿਟੇਲ, ਫ਼ਾਈਨਾਂਸ

ਪੂਰੀ ਖ਼ਬਰ »
H-1B

H-1B ਵੀਜ਼ਾ ਲਈ ਅਮਰੀਕਾ ਨੇ ਵਧਾਈ ਫ਼ੀਸ, ਜਾਣੋ ਆਸਟ੍ਰੇਲੀਆ ’ਤੇ ਕੀ ਪਵੇਗਾ ਅਸਰ

ਮੈਲਬਰਨ : ਅਮਰੀਕੀ ਸਰਕਾਰ ਨੇ ਨਵੇਂ H-1B ਵੀਜ਼ਾ ਜਾਰੀ ਕਰਨ ’ਤੇ ਫ਼ੀਸ ਵਧਾ ਕੇ 100,000 ਅਮਰੀਕੀ ਡਾਲਰ (150,000 ਆਸਟ੍ਰੇਲੀਅਨ ਡਾਲਰ) ਕਰ ਦਿੱਤੀ ਹੈ ਜਿਸ ਨੇ ਆਸਟ੍ਰੇਲੀਅਨ ਸਟਾਰਟਅੱਪਸ ਅਤੇ ਟੈਕਨਾਲੋਜੀ ਪੇਸ਼ੇਵਰਾਂ

ਪੂਰੀ ਖ਼ਬਰ »
Shepparton

Shepparton ਵਿੱਚ ਸ਼ੈਡੋ ਪੁਲਿਸ ਮੰਤਰੀ ਨੇ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਸੁਣੀਆਂ

ਮੈਲਬਰਨ : Shepparton ਵਿੱਚ ਵਧਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਦੀ ਮੰਗ ਹੇਠ ਅੱਜ ਲੋਕਲ ਆਗੂ ਕਮਲ ਢਿੱਲੋਂ ਨੇ ਵਿਕਟੋਰੀਆ ਦੇ ਸ਼ੈਡੋ ਪੁਲਿਸ ਮੰਤਰੀ ਡੇਵਿਡ ਸਾਊਥਵਿਕ (ਐੱਮ.ਪੀ.), ਸੂਬਾਈ ਸੰਸਦ ਮੈਂਬਰਾਂ ਕਿਮ

ਪੂਰੀ ਖ਼ਬਰ »
ਪ੍ਰਾਪਰਟੀ ਮਾਰਕੀਟ

ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ’ਚ ਅਜੇ ਵੀ ਕੁਝ ਸਸਤੇ ਇਲਾਕੇ!

15 ਸਤੰਬਰ ਤੱਕ ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ਹੌਲੀ ਪਰ ਸਥਿਰ ਵਾਧੇ ਨਾਲ ਅੱਗੇ ਵਧੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸ਼ਹਿਰ ਦੀ median dwelling value $803,000 ਦੇ ਨੇੜੇ ਹੈ। Houses $956,305 ਤੇ

ਪੂਰੀ ਖ਼ਬਰ »
ANZ Bank

ANZ ਬੈਂਕ ਦੀ ਵੱਡੀ ਗਲਤੀ, 65 ਹਜ਼ਾਰ ਗਾਹਕ ਪ੍ਰਭਾਵਿਤ

ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕਾਂ ਵਿਚੋਂ ਇੱਕ ANZ (ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਬੈਂਕਿੰਗ ਗਰੁੱਪ ਲਿਮਿਟੇਡ) ਨੇ ਆਪਣੇ ਵੱਲੋਂ ਕੀਤੇ ਕੁੱਝ ਗਲਤ ਕੰਮਾਂ ਨੂੰ ਮੰਨ ਲਿਆ ਹੈ, ਜਿਸ ਨਾਲ

ਪੂਰੀ ਖ਼ਬਰ »
Optus

ਨੈਟਵਰਕ ਫ਼ੇਲ੍ਹ ਹੋਣ ਕਾਰਨ Optus ਦੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ, ਤਿੰਨ ਮਰੀਜ਼ਾਂ ਦੀ ਹੋਈ ਮੌਤ

ਮੈਲਬਰਨ : Optus ਦੇ CEO ਨੇ ਖੁਲਾਸਾ ਕੀਤਾ ਹੈ ਕਿ ‘ਤਕਨੀਕੀ ਖਰਾਬੀ’ ਕਾਰਨ Optus ਨੈਟਵਰਕ ’ਤੇ ਸੈਂਕੜੇ ਐਮਰਜੈਂਸੀ ਹਾਲਤ ’ਚ ਕੀਤੀਆਂ ਜਾਣ ਵਾਲੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ ਹੋਈਆਂ ਹਨ, ਜਿਸ

ਪੂਰੀ ਖ਼ਬਰ »
HILDA

HILDA ਦੇ ਸਰਵੇ ਵਿੱਚ ਆਸਟ੍ਰੇਲੀਆ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ

ਮੈਲਬਰਨ : ਆਸਟ੍ਰੇਲੀਆ ਵਿੱਚ ਮੈਲਬਰਨ ਇੰਸਟੀਚਿਊਟ ਵੱਲੋਂ ਕਰਵਾਏ ਸਾਲਾਨਾ Household, Income and Labour Dynamics in Australia (HILDA) ਸਰਵੇ ’ਚ ਦੇਸ਼ ਅੰਦਰ ਲੋਕਾਂ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ

ਪੂਰੀ ਖ਼ਬਰ »
ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਅਕਾਸ਼ਦੀਪ ਸਿੰਘ ਭੁੱਲਰ ਦੀ ਸੜਕ ਹਾਦਸੇ ’ਚ ਮੌਤ

ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਕਾਰਨ ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਮੌਤ ਹੋ ਗਈ ਹੈ।

ਪੂਰੀ ਖ਼ਬਰ »
mental health

ਆਸਟ੍ਰੇਲੀਆ ਦੇ ਟ੍ਰੇਡ ਕਾਮਿਆਂ ਵਿਚ ਮਾਨਸਿਕ ਸਿਹਤ ਦਾ ਸੰਕਟ!

ਮੈਲਬਰਨ : ਆਸਟ੍ਰੇਲੀਆ ਦੇ 19 ਲੱਖ ਟ੍ਰੇਡੀਜ਼ (ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ) ਬਾਰੇ ਨਵੇਂ ਕੌਮੀ ਸਰਵੇਖਣ ਨੇ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ 84 ਫੀਸਦੀ ਟ੍ਰੇਡੀਜ਼

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ BHP ਤੋਂ ਬਾਅਦ ਇਕ ਹੋਰ ਵੱਡੀ ਮਾਈਨਿੰਗ ਕੰਪਨੀ ਨੇ ਸੈਂਕੜੇ ਨੌਕਰੀਆਂ ਘਟਾਈਆਂ

ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਮਾਈਨਿੰਗ ਕੰਪਨੀਆਂ ਵਿੱਚੋਂ ਇੱਕ ਐਂਗਲੋ ਅਮਰੀਕਨ ਵੀ ਕੁਈਨਜ਼ਲੈਂਡ ਵਿੱਚ 200 ਤੋਂ ਵੱਧ ਨੌਕਰੀਆਂ ਘਟਾ ਰਹੀ ਹੈ। ਇਸ ਤਰ੍ਹਾਂ ਕੰਪਨੀ ਕੋਲੇ ਦੀ ਰਾਇਲਟੀ ਨੂੰ ਲੈ ਕੇ

ਪੂਰੀ ਖ਼ਬਰ »
ਆਸਟ੍ਰੇਲੀਆ

ਨੈਪੀਜ਼ ਵਿੱਚੋਂ ਖ਼ਤਰਨਾਕ ਕੀੜਾ ਮਿਲਣ ਮਗਰੋਂ ਪੂਰੇ ਆਸਟ੍ਰੇਲੀਆ ’ਚ ਸਰਗਰਮ ਹੋਈਆਂ ਅਥਾਰਟੀਜ਼

ਮੈਲਬਰਨ : ਆਸਟ੍ਰੇਲੀਆ ਦੇ ਅਨਾਜ ਉਦਯੋਗ ਲਈ ਖ਼ਤਰਾ ਪੈਦਾ ਕਰਨ ਵਾਲਾ ਇੱਕ ਹਮਲਾਵਰ ਕੀੜਾ – khapra beetle – ਇੰਪੋਰਟ ਕੀਤੇ ਡੱਬਿਆਂ ਵਿੱਚ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ Little One’s Ultra

ਪੂਰੀ ਖ਼ਬਰ »
UTS

ਆਸਟ੍ਰੇਲੀਆ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਕੀਤੀ 130 ਸਟਾਫ਼ ਮੈਂਬਰਾਂ ਦੀ ਛਾਂਟੀ, ਕਈ ਕੋਰਸ ਵੀ ਬੰਦ

ਮੈਲਬਰਨ : ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ (UTS) ਨੇ ਵੱਡੇ ਪੱਧਰ ‘ਤੇ ਖਰਚਿਆਂ ਵਿੱਚ ਕਟੌਤੀ ਲਈ ਆਪਣੇ 130 ਸਟਾਫ ਮੈਂਬਰਾਂ ਦੀ ਛੁੱਟੀ ਕਰ ਦਿੱਤੀ ਹੈ ਅਤੇ 1000 ਤੋਂ ਵੱਧ ਵਿਸ਼ਿਆਂ ਦੀ

ਪੂਰੀ ਖ਼ਬਰ »
emission

ਆਸਟ੍ਰੇਲੀਆ ਨੇ ਅਗਲੇ 10 ਸਾਲਾਂ ’ਚ emissions 62-70% ਘੱਟ ਕਰਨ ਦਾ ਟਾਰਗੇਟ ਮਿੱਥਿਆ

ਮੈਲਬਰਨ : ਆਸਟ੍ਰੇਲੀਆ ਨੇ ਅਗਲੇ 10 ਸਾਲਾਂ ਦੌਰਾਨ emissions ਦਾ ਪੱਧਰ 2005 ਦੇ ਪੱਧਰ ਤੋਂ 62-70٪ ਘੱਟ ਕਰਨ ਦੇ ਟਾਰਗੇਟ ਦਾ ਐਲਾਨ ਕੀਤਾ ਹੈ। ਇਸ ਟਾਰਗੇਟ ਨੂੰ ਪ੍ਰਾਪਤ ਕਰਨ ਲਈ

ਪੂਰੀ ਖ਼ਬਰ »

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ

ਮੈਲਬਰਨ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਸਾਰੇ ਵੱਡੇ ਦੇਸ਼ਾਂ ਦੇ ਮੁਖੀਆਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.