
ਮਹਿੰਗਾਈ ਰੇਟ ’ਚ ਉਮੀਦ ਤੋਂ ਜ਼ਿਆਦਾ ਕਮੀ, RBA ਵਿਆਜ ਰੇਟ ’ਚ ਵੀ ਕਟੌਤੀ ਦੀਆਂ ਉਮੀਦਾਂ ਵਧੀਆਂ
ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਰੇਟ ਦਸੰਬਰ ਤਿਮਾਹੀ ਲਈ ਘਟ ਕੇ 2.4 ਰਹਿ ਗਿਆ ਹੈ। ਇਹ ਮਾਰਚ 2021 ਤੋਂ ਬਾਅਦ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ, ਜਿਸ

ਮੈਲਬਰਨ ਦੀ ਬਦਨਾਮ ਅੰਡਰਵਰਲਡ ਸ਼ਖਸੀਅਤ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ
ਮੈਲਬਰਨ : ਮੈਲਬਰਨ ਦੀ ਇੱਕ ਅੰਡਰਵਰਲਡ ਸ਼ਖਸੀਅਤ ਸੈਮ ਅਬਦੁਲਰਹੀਮ, ਜਿਸ ਨੂੰ ‘ਦ ਪੁਨੀਸ਼ਰ’ ਵਜੋਂ ਜਾਣਿਆ ਜਾਂਦਾ ਸੀ, ਦੀ ਮੈਲਬਰਨ ਦੇ ਨੌਰਥ-ਈਸਟ ਸਥਿਤ Preston ਵਿੱਚ ਇੱਕ ਕਾਰ ਪਾਰਕ ਅੰਦਰ ਗੋਲੀ ਮਾਰ

ਮਾਪਿਆਂ ਨੂੰ ਚੇਤਾਵਨੀ: ‘ਬੈਕ-ਟੂ-ਸਕੂਲ’ ਫੋਟੋਆਂ ਆਨਲਾਈਨ ਪੋਸਟ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ
ਮੈਲਬਰਨ : ਆਸਟ੍ਰੇਲੀਆ ’ਚ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਚਾਈਂ-ਚਾਈਂ ਕਈ ਮਾਪੇ ਆਪਣੇ ਬੱਚਿਆਂ ਦੀਆਂ ‘ਬੈਕ-ਟੂ-ਸਕੂਲ’ ਤਸਵੀਰਾਂ ਕਈ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝੀਆਂ ਕਰ

ਸਿਡਨੀ ’ਚ ਸਖ਼ਤ ਗਰਮੀ ਤੋਂ ਹਨੇਰੀ ਦੀ ਚੇਤਾਵਨੀ ਜਾਰੀ, ਦੁਪਹਿਰ ਨੂੰ 42 ਡਿਗਰੀ ਸੈਲਸੀਅਸ ਤੋਂ ਟੱਪਿਆ ਤਾਪਮਾਨ
ਮੈਲਬਰਨ : ਸਿਡਨੀ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕੁਝ ਇਲਾਕਿਆਂ ’ਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। 1:30 ਵਜੇ ਸਿਡਨੀ ਏਅਰਪੋਰਟ ’ਤੇ ਤਾਪਮਾਨ 42.5 ਡਿਗਰੀ

ਸੜਕ ਹਾਦਸਿਆਂ ਦੇ ਮਾਮਲੇ ’ਚ ਆਸਟ੍ਰੇਲੀਆ ਲਈ 1966 ਤੋਂ ਬਾਅਦ ਸਭ ਤੋਂ ਖ਼ਰਾਬ ਸਾਲ ਰਿਹਾ 2024, ਮੌਤਾਂ ਦੀ ਗਿਣਤੀ 1300 ਤੋਂ ਟੱਪੀ
ਮੈਲਬਰਨ : ਫੈਡਰਲ ਸਰਕਾਰ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਆਸਟ੍ਰੇਲੀਆ ਦੀਆਂ ਸੜਕਾਂ ’ਤੇ 1300 ਲੋਕ ਮਾਰੇ ਗਏ ਸਨ, ਜੋ 1960 ਦੇ ਦਹਾਕੇ ਤੋਂ ਬਾਅਦ ਸਭ

ਵਿਕਟੋਰੀਆ ’ਚ ਧੋਖਾਧੜੀ ਨਾਲ ਖ਼ਰੀਦੀਆਂ ਚਾਰ ਲਗਜ਼ਰੀ ਕਾਰਾਂ ਜ਼ਬਤ, 5 ਵਿਅਕਤੀ ਵਿਰੁਧ ਲਗੇ ਦੋਸ਼
ਮੈਲਬਰਨ : ਵਿਕਟੋਰੀਆ ਵਿਚ ਛੇ ਮਹੀਨਿਆਂ ਦੀ ਜਾਂਚ ਦੇ ਨਤੀਜੇ ਵਜੋਂ 600,000 ਡਾਲਰ ਤੋਂ ਵੱਧ ਕੀਮਤ ਦੀਆਂ ਚਾਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਪੰਜ ਵਿਅਕਤੀਆਂ ’ਤੇ ਧੋਖੇ ਨਾਲ

ਸਖ਼ਤ ਗਰਮੀ ਨਾਲ ਝੁਲਸਿਆ ਵਿਕਟੋਰੀਆ, ਕਈ ਥਾਵਾਂ ’ਤੇ ਸ਼ੁਰੂ ਹੋਈਆਂ ਬੁਸ਼ਫਾਇਰ
ਮੈਲਬਰਨ : ਵਿਕਟੋਰੀਆ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕਈ ਥਾਵਾਂ ’ਤੇ ਗਰਮ ਹਵਾਵਾਂ ਤੇ ਖੁਸ਼ਕ ਹਾਲਾਤ ਨਾਲ ਸਟੇਟ ਦੇ ਵੈਸਟ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ

ਕੁਈਨਜ਼ਲੈਂਡ ਦੇ ਸੈਰ-ਸਪਾਟੇ ਲਈ ਮਸ਼ਹੂਰ ਟਾਪੂ ’ਤੇ ਡਿੰਗੋਆਂ ਨੇ ’ਚ ਮਚਾਈ ਦਹਿਸ਼ਤ, ਦੋ ਹਫ਼ਤਿਆਂ ਵਿੱਚ ਚਾਰ ਜਣਿਆਂ ਨੂੰ ਕੱਟਿਆ
ਮੈਲਬਰਨ : ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਤੱਟ ’ਤੇ ਸਥਿਤ K’gari ਟਾਪੂ ’ਤੇ ਲੇਕ ਮੈਕੇਂਜ਼ੀ ’ਚ ਇਕ ਡਿੰਗੋ ਨੇ ਦੋ ਸਾਲ ਦੀ ਬੱਚੀ ਦੀ ਲੱਤ ’ਤੇ ਕੱਟ ਲਿਆ। ਇਹ ਦੋ ਹਫ਼ਤਿਆਂ ਵਿੱਚ

ਆਸਟ੍ਰੇਲੀਆ ਡੇਅ ਮੌਕੇ 15 ਹਜ਼ਾਰ ਨਵੇਂ ਆਸਟ੍ਰੇਲੀਆ ਨਾਗਰਿਕਾਂ ਨੂੰ ਮਾਨਤਾ ਦਿੱਤੀ ਗਈ
ਮੈਲਬਰਨ : 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਦੇ ਜਸ਼ਨਾਂ ਦੇ ਹਿੱਸੇ ਵੱਜੋਂ ਦੇਸ਼ ਭਰ ਵਿੱਚ ਨਾਗਰਿਕਤਾ ਸਮਾਰੋਹਾਂ ਵਿੱਚ ਲਗਭਗ 15,000 ਨਵੇਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਨਤਾ ਦਿੱਤੀ ਗਈ। NSW ਵਿੱਚ ਹੋਏ

ਸਿਡਨੀ ਦੇ ਜੋੜੇ ਦੀਆਂ ਥਾਈਲੈਂਡ ’ਚ ਛੁੱਟੀਆਂ ਬਣੀਆਂ ਬੁਰਾ ਸੁਪਨਾ, ਦੁਕਾਨਦਾਰ ਦੇ ਕਥਿਤ ਹਮਲੇ ’ਚ ਪਤੀ ਬੁਰੀ ਤਰ੍ਹਾਂ ਜ਼ਖ਼ਮੀ
ਮੈਲਬਰਨ : ਥਾਈਲੈਂਡ ਵਿਚ ਛੁੱਟੀਆਂ ਮਨਾਉਣ ਦਾ ਸੁਪਨਾ ਇਕ ਆਸਟ੍ਰੇਲੀਆਈ ਜੋੜੀ ਲਈ ਉਸ ਸਮੇਂ ਕੌੜੀ ਯਾਦ ’ਚ ਬਦਲ ਗਿਆ ਜਦੋਂ ਬੈਂਕਾਕ ਦੀ ਇਕ ਨਾਈਟ ਮਾਰਕੀਟ ਵਿਚ ਇਕ ਨੇ ਦੁਕਾਨਦਾਰ ਨਾਲ

ਆਸਟ੍ਰੇਲੀਆ ’ਚ ਸੋਮਵਾਰ ਨੂੰ ਰਹੇਗੀ ਆਸਟ੍ਰੇਲੀਆ ਡੇਅ ਦੀ ਛੁੱਟੀ, ਲੰਮੇ ਵੀਕਐਂਡ ਦੌਰਾਨ ਸ਼ਾਪਿੰਗ ਲਈ ਕੀ ਖੁੱਲ੍ਹਾ ਰਹੇਗਾ ਅਤੇ ਕੀ ਨਹੀਂ?
ਮੈਲਬਰਨ : ਆਸਟ੍ਰੇਲੀਆ ’ਚ ਸੋਮਵਾਰ ਨੂੰ ਆਸਟ੍ਰੇਲੀਆ ਡੇਅ ਦੀ ਛੁੱਟੀ ਹੈ ਅਤੇ ਇਸ ਕਾਰਨ ਇਹ ਵੀਕਐਂਡ ਇੱਕ ਦਿਨ ਲੰਮਾ ਹੋ ਗਿਆ ਹੈ। ਲੰਮੀ ਛੁੱਟੀ ਦੌਰਾਨ ਕੀ ਖੁੱਲ੍ਹਾ ਹੈ ਅਤੇ ਕੀ

56٪ ਆਸਟ੍ਰੇਲੀਆਈ ਵ੍ਹਾਈਟ ਕਾਲਰ ਪੇਸ਼ੇਵਰ ਕਰ ਰਹੇ ਨੇ ਨੌਕਰੀ ਬਦਲਣ ’ਤੇ ਵਿਚਾਰ, ਜਾਣੋ ਕੀ ਕਹਿੰਦੈ ਤਾਜ਼ਾ ਸਰਵੇਖਣ
ਮੈਲਬਰਨ : ਭਰਤੀਆਂ ਦੇ ਮਾਹਰ Robert Walters ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 56٪ ਆਸਟ੍ਰੇਲੀਆਈ ਵ੍ਹਾਈਟ ਕਾਲਰ ਪੇਸ਼ੇਵਰ ਅਗਲੇ 12 ਮਹੀਨਿਆਂ ਦੇ ਅੰਦਰ ਨੌਕਰੀ ਬਦਲਣ ਬਾਰੇ ਵਿਚਾਰ ਕਰ ਰਹੇ

ਵਿਕਟੋਰੀਆ ਦੇ ਸਰਕਾਰੀ ਸਕੂਲਾਂ ਲਈ 2.5 ਬਿਲੀਅਨ ਡਾਲਰ ਦੀ ਫ਼ੰਡਿੰਗ ਮਨਜ਼ੂਰ, ਜਾਣੋ PM ਨੇ ਕੀਤਾ ਕੀ ਐਲਾਨ
ਮੈਲਬਰਨ : ਵਿਕਟੋਰੀਆ ਦੇ ਸਰਕਾਰੀ ਸਕੂਲਾਂ ਨੂੰ ਅਗਲੇ 10 ਸਾਲਾਂ ਵਿੱਚ 2.5 ਬਿਲੀਅਨ ਡਾਲਰ ਦਾ ਵੱਡਾ ਹੁਲਾਰਾ ਮਿਲਣ ਵਾਲਾ ਹੈ, ਜਿਸ ਦਾ ਸਿਹਰਾ ਫੈਡਰਲ ਸਰਕਾਰ ਅਤੇ ਸਰਟੇਟ ਦਰਮਿਆਨ ਇੱਕ ਨਵੇਂ

ਝੁਰੜੀਆਂ ਹਟਾਉਣ ਦੇ ਚੱਕਰ ’ਚ ਸਿਡਨੀ ਦੇ ਤਿੰਨ ਵਿਅਕਤੀਆਂ ਨੂੰ ਹੋਈ ਦੁਰਲੱਭ ਬਿਮਾਰੀ, ਸਿਹਤ ਵਿਭਾਗ ਨੇ ਸ਼ੁਰੂ ਕੀਤੀ ਜਾਂਚ
ਮੈਲਬਰਨ : ਸਿਡਨੀ ਦੇ ਇਕ ਨਿੱਜੀ ਘਰ ਅੰਦਰ ਅਨਿਯਮਿਤ ਕਾਸਮੈਟਿਕ ਟੀਕੇ ਲਗਾਉਣ ਤੋਂ ਬਾਅਦ ਤਿੰਨ ਲੋਕਾਂ ਨੂੰ ਸ਼ੱਕੀ ਬੋਟੂਲਿਜ਼ਮ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇੱਕ ਵਿਅਕਤੀ ਨੂੰ ਬੋਟੂਲਿਜ਼ਮ

ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ
ਮੈਲਬਰਨ : ਬ੍ਰਿਸਬੇਨ ਸਮੇਤ ਸਾਊਥ-ਈਸਟ ਕੁਈਨਜ਼ਲੈਂਡ ਵਿਚ ਭਿਆਨਕ ਤੂਫਾਨ ਆਇਆ, ਜਿਸ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗਣ

ਮੈਲਬਰਨ ਦੇ ਇਕ ਘਰ ’ਚ ਚਾਰ ਦਹਾਕੇ ਪਹਿਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਦੇ ਮਾਮਲੇ ’ਚ 69 ਸਾਲ ਦਾ ਵਿਅਕਤੀ ਗ੍ਰਿਫ਼ਤਾਰ
ਮੈਲਬਰਨ : 1981 ਅਤੇ 1983 ਵਿਚ ਨਿਊਪੋਰਟ ਸਥਿਤ ਘਰ ਵਿਚ 82 ਸਾਲ ਦੀ ਔਰਤ ਜੇਸੀ ਗ੍ਰੇਸ ਲਾਡਰ ਨਾਲ ਬਲਾਤਕਾਰ ਦੇ ਮਾਮਲੇ ਵਿਚ ਇਕ 69 ਸਾਲ ਦੇ ਵਿਅਕਤੀ ਨੂੰ ਅੱਜ ਗ੍ਰਿਫਤਾਰ

ਇਨਾਮ ਜਿੱਤਣ ਬਦਲੇ Nine Network ਦੇ ਖੇਡ ਪੱਤਰਕਾਰ ਨੂੰ ਗੁਆਉਣੀ ਪਈ ਨੌਕਰੀ, ਜਾਣੋ ਕੀ ਹੈ ਪੂਰਾ ਮਾਮਲਾ
ਮੈਲਬਰਨ : Nine Network ਨੇ ਅੱਜ ਦੇ ਆਪਣੇ ਇੱਕ ਖੇਡ ਪੱਤਰਕਾਰ Alex Cullen ਨੂੰ ਸ਼ਰੇਆਮ ਪੱਤਰਕਾਰੀ ਦੇ ਅਸੂਲਾਂ ਨਾਲ ਸਮਝੌਤਾ ਕਰਨ ਲਈ ਬਰਖਾਸਤ ਕਰ ਦਿੱਤਾ ਹੈ। ਦਰਅਸਲ ਮੈਲਬਰਨ ਦੇ ਇੱਕ

ਆਸਟ੍ਰੇਲੀਆ ਦਿਵਸ ਨੇੜੇ ਆਉਂਦਿਆਂ ਹੀ ਵਿਰੋਧ ਸ਼ੁਰੂ, Ballarat ਅਤੇ Sydney ’ਚ ਮੂਰਤੀਆਂ ਦੀ ਤੋੜਭੰਨ
ਮੈਲਬਰਨ : Sydney ਦੇ ਈਸਟ ’ਚ ਸਥਿਤ ਸਬਅਰਬਾਂ ਵਿਚ ਕੈਪਟਨ ਜੇਮਜ਼ ਕੁਕ ਦੀ ਇੱਕ ਮੂਰਤੀ ਦੀ ਬੀਤੀ ਰਾਤ ਤੋੜੜੰਨ ਕੀਤੀ ਗਈ ਅਤੇ ਇਸ ’ਤੇ ਲਾਲ ਰੰਗ ਦਾ ਪੇਂਟ ਸੁੱਟਿਆ ਗਿਆ।

ਸਾਊਥ ਆਸਟ੍ਰੇਲੀਆ ’ਚ Domino’s ਦੀਆਂ ਇਕ ਚੌਥਾਈ ਫ਼ਰੈਂਚਾਇਜ਼ੀਆਂ ਨੂੰ ਵੱਡਾ ਝਟਕਾ, ਟਰੇਨੀ ਨਹੀਂ ਰੱਖ ਸਕਣਗੇ ਕੰਮ ’ਤੇ
ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ Domino’s ਦੀਆਂ ਲਗਭਗ ਇਕ ਚੌਥਾਈ ਫਰੈਂਚਾਇਜ਼ੀ ਚਲਾਉਣ ਵਾਲਾ ਇਕ ਆਪਰੇਟਰ ’ਤੇ ਟਰੇਨੀਆਂ ਦੀ ਨਿਯੁਕਤੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਂਚ ਵਿਚ ਪਾਇਆ ਗਿਆ ਹੈ

PM Anthony Albanese ਨੇ 10,000 ਡਾਲਰ ਦੇ ਨਵੇਂ ਅਪਰੈਂਟਿਸ ਬੋਨਸ ਦੀ ਸ਼ੁਰੂਆਤ ਕੀਤੀ, ਫ਼ੈਡਰਲ ਚੋਣਾਂ ਤੋਂ ਪਹਿਲਾਂ NPC ’ਚ ਕੀਤੇ ਵੱਡੇ ਵਾਅਦੇ
ਮੈਲਬਰਨ : PM Anthony Albanese ਨੇ ਅੱਜ ਐਲਾਨ ਕੀਤਾ ਹੈ ਕਿ ਇੱਕ ਦੁਬਾਰਾ ਚੁਣੀ ਗਈ ਲੇਬਰ ਸਰਕਾਰ ਰਿਹਾਇਸ਼ੀ ਖੇਤਰ ਵਿੱਚ ਅਪਰੈਂਟਿਸ (ਸਿਖਿਆਰਥੀਆਂ) ਨੂੰ ਉਹੀ ਬੋਨਸ ਪ੍ਰਦਾਨ ਕਰੇਗੀ ਜੋ ਇਸ ਸਮੇਂ

ਆਸਟ੍ਰੇਲੀਆ ’ਚ ਸੜਕ ਹਾਦਸਿਆਂ ਕਾਰਨ ਛੋਟੇ ਬੱਚਿਆਂ ਦੀਆਂ ਮੌਤਾਂ ’ਚ ਚਿੰਤਾਜਨਕ ਵਾਧਾ, ਮਾਪੇ ਖ਼ੁਦ ਬੱਚਿਆਂ ਨੂੰ ਸਕੂਲ ਛੱਡਣ ਜਾਣ ਲੱਗੇ
ਮੈਲਬਰਨ : 7 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਵਿੱਚ ਸੜਕ ਮੌਤਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। 2023 ਦੇ ਮੁਕਾਬਲੇ 2024 ਵਿੱਚ 54٪ ਦਾ ਵਾਧਾ ਹੋਇਆ ਹੈ।

ਆਸਟ੍ਰੇਲੀਆ ’ਚ ਹੋਈ ਅਹਿਮ ਦਵਾਈਆਂ ਦੀ ਕਮੀ, ਜਾਣੋ ਕਾਰਨ
ਮੈਲਬਰਨ : ਆਸਟ੍ਰੇਲੀਆ ਨੂੰ ਜ਼ਰੂਰੀ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਡਾਇਬਿਟੀਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਦੇ

ਓਲੰਪਿਕ 2032 ਦੀਆਂ ਤਿਆਰੀਆਂ ’ਤੇ ਖ਼ਰਚੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ, ਪਹਿਲਾਂ ਬਣੀ ਯੋਜਨਾ ’ਤੇ ਅਮਲ ਨਾ ਕਰਨ ਦਾ ਲਗਿਆ ਦੋਸ਼
ਮੈਲਬਰਨ : ਕੁਈਨਜ਼ਲੈਂਡ ਸਰਕਾਰ ’ਤੇ ਬ੍ਰਿਸਬੇਨ 2032 ਓਲੰਪਿਕ ਐਥਲੀਟਾਂ ਦੇ ਪਿੰਡ ਦੀ ਯੋਜਨਾ ’ਤੇ ਫੈਸਲਾ ਲੈਣ ਦਾ ਦਬਾਅ ਹੈ। ਉਪ ਪ੍ਰੀਮੀਅਰ ਜੈਰੋਡ ਬਲੀਜੀ ਦਾ ਦਾਅਵਾ ਹੈ ਕਿ ਚਾਰ ਓਲੰਪਿਕ ਪਿੰਡਾਂ

ਸਿਡਨੀ ’ਚ ਦੋ ਪੁਲਿਸ ਅਧਿਕਾਰੀਆਂ ਨਾਲ ਕੁੱਟਮਾਰ, ਇਕ ਦੀ ਹਾਲਤ ਗੰਭੀਰ
ਮੈਲਬਰਨ : ਸਿਡਨੀ ਦੇ Newtown ਵਿਚ ਬੀਤੀ ਰਾਤ ਹੋਏ ਕਥਿਤ ਝਗੜੇ ’ਚ NSW ਪੁਲਿਸ ਦੇ ਦੋ ਨੌਜਵਾਨ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ ਗਈ। ਇਕ ਅਧਿਕਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਿਡਨੀ ਵਾਸੀਆਂ ਨੂੰ ਰਾਹਤ, ਰੇਲ ਯੂਨੀਅਨਾਂ ਨੇ ਹੜਤਾਲ ਖ਼ਤਮ ਕੀਤੀ, ਹੁਣ ETU ਨੇ ਦਿੱਤੀ ਨਵੀਂ ਹੜਤਾਲ ਦੀ ਚੇਤਾਵਨੀ
ਮੈਲਬਰਨ : ਸਿਡਨੀ ਦਾ ਰੇਲ ਨੈੱਟਵਰਕ ਆਖਰਕਾਰ ਇੱਕ ਹਫ਼ਤੇ ਦੀ ਹੜਤਾਲ ਤੋਂ ਬਾਅਦ ਮੁੜ ਲੀਹ ’ਤੇ ਪਰਤ ਰਿਹਾ ਹੈ। ਸੰਯੁਕਤ ਰੇਲ ਯੂਨੀਅਨਾਂ ਨੇ ਆਪਣੀਆਂ ਕੰਮ ਦੀਆਂ ਪਾਬੰਦੀਆਂ ਵਾਪਸ ਲੈ ਲਈਆਂ,

ਅਨਮੋਲ ਬਾਜਵਾ ਕਤਲ ਕੇਸ ’ਚ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ
ਮੈਲਬਰਨ : ਇਸ਼ਤਪਾਲ ਸਿੰਘ ਬੁੱਧਵਾਰ ਨੂੰ ਮੈਲਬਰਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋਇਆ, ਜਿਸ ’ਤੇ 36 ਸਾਲ ਦੇ ਅਨਮੋਲ ਸਿੰਘ ਬਾਜਵਾ (36) ਦੀ ਹੱਤਿਆ ਕਰਨ ਦਾ ਦੋਸ਼

ਆਸਟ੍ਰੇਲੀਆ ਦੇ ਸਭ ਤੋਂ ਸਸਤੀ ਪ੍ਰਾਪਰਟੀ ਵਾਲੇ ਦਸ ਸ਼ਹਿਰ, ਮਕਾਨ ਦੀ ਕੀਮਤ ਲਗਜ਼ਰੀ ਕਾਰ ਤੋਂ ਵੀ ਘੱਟ
ਮੈਲਬਰਨ : ਆਸਟ੍ਰੇਲੀਆ ’ਚ ਦਸ ਅਜਿਹੇ ਸ਼ਹਿਰ ਹਨ ਜਿੱਥੇ ਪ੍ਰਾਪਰਟੀ ਦੀ ਕੀਮਤ ਅੱਜਕਲ੍ਹ ਪੂਰੇ ਆਸਟ੍ਰੇਲੀਆ ’ਚ ਰੀਜਨਲ ਔਸਤ ਮਕਾਨ ਦੀ ਕੀਮਤ ਕੀਮਤ 645,706 ਦੇ ਇੱਕ ਤਿਹਾਈ ਤੋਂ ਵੀ ਘੱਟ ਹਨ।

NRIs ਨੂੰ ਮਿਲ ਸਕਦੀ ਹੈ ਭਾਰਤ ਦੀ ਸੰਸਦ ’ਚ ਨੁਮਾਇੰਦਗੀ, ਸਥਾਈ ਕਮੇਟੀ ਨੇ ਦਿੱਤਾ ਸੁਝਾਅ
ਮੈਲਬਰਨ : ਭਾਰਤੀ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ NRIs ਨੂੰ ਵੀ ਭਾਰਤ ਦੀ ਸੰਸਦ ਵਿੱਚ ਨੁਮਾਇੰਦਗੀ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਪਰਵਾਸੀ ਭਾਰਤੀਆਂ ਦੀ ਵਧ ਰਹੀ

ਅਨਮੋਲ ਬਾਜਵਾ ਦੇ ਕਤਲ ਮਾਮਲੇ ’ਚ 31 ਸਾਲ ਦੇ ਵਿਅਕਤੀ ’ਤੇ ਲੱਗੇ ਕਤਲ ਦੇ ਦੋਸ਼
ਮੈਲਬਰਨ : ਅਨਮੋਲ ਬਾਜਵਾ (36) ਨੂੰ ਕਤਲ ਕਰਨ ਦੇ ਦੋਸ਼ ’ਚ ਇਕ 31 ਸਾਲ ਦੇ ਵਿਅਕਤੀ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ

ਅਮਰੀਕਾ ’ਚ ਜੰਮੇ ਬਗ਼ੈਰ ਦਸਤਾਵੇਜ਼ਾਂ ਤੋਂ immigrants ਦੇ ਬੱਚਿਆਂ ਨੂੰ ਹੁਣ ਨਹੀਂ ਮਿਲੇਗੀ ਸਿੱਧੀ ਨਾਗਰਿਕਤਾ, ਜਾਣੋ ਟਰੰਪ ਨੇ ਪਹਿਲੇ ਹੀ ਦਿਨ ਕਿਹੜੇ ਹੁਕਮਾਂ ’ਤੇ ਕੀਤੇ ਹਸਤਾਖ਼ਰ
ਮੈਲਬਰਨ : ਆਪਣੇ ਕਾਰਜਕਾਲ ਦੇ ਪਹਿਲੇ ਦਿਨ, ਡੋਨਾਲਡ ਟਰੰਪ ਨੇ ਅਮਰੀਕਾ ’ਚ ਕਈ executive orders ’ਤੇ ਦਸਤਖਤ ਕੀਤੇ ਅਤੇ ਐਲਾਨ ਕੀਤਾ ਕਿ ‘ਅਮਰੀਕਾ ਦਾ ਸੁਨਹਿਰੀ ਯੁੱਗ ਹੁਣੇ ਸ਼ੁਰੂ ਹੁੰਦਾ ਹੈ’।
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.