
ਬਹੁਤੇ ਆਰਥਿਕ ਮਾਹਰਾਂ ਨੂੰ ਅਗਲੇ ਹਫ਼ਤੇ RBA ਦੇ ਵਿਆਜ ਰੇਟ ’ਚ ਕਟੌਤੀ ਦੀ ਉਮੀਦ
ਮੈਲਬਰਨ : ਅਗਲੇ ਹਫਤੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਵਿਆਜ ਰੇਟ ਵਿੱਚ ਕਟੌਤੀ ਦੀ ਸੰਭਾਵਨਾ ਵੱਧ ਰਹੀ ਹੈ, Finder ਵੱਲੋਂ ਕਰਵਾਏ ਇੱਕ ਸਰਵੇਖਣ ਅਨੁਸਾਰ 37 ਅਰਥ ਸ਼ਾਸਤਰ ਮਾਹਰਾਂ ਵਿੱਚੋਂ

ਸਿਡਨੀ ’ਚ ਮੁੜ ਰੇਲ ਨੈੱਟਵਰਕ ’ਤੇ ਮਚੀ ਹਫੜਾ-ਦਫੜੀ, 350 ਤੋਂ ਵੱਧ ਡਰਾਈਵਰ ਅਤੇ ਗਾਰਡ ਗ਼ੈਰਹਾਜ਼ਰ
ਮੈਲਬਰਨ : ਰੇਲ, ਟ੍ਰਾਮ ਤੇ ਬੱਸ ਯੂਨੀਅਨ (RTBU) ਅਤੇ ਸਰਕਾਰ ਵਿਚਾਲੇ ਰੇਲ ਕਾਮਿਆਂ ਲਈ 4500 ਡਾਲਰ ਦੇ ਸਾਈਨ-ਆਨ ਬੋਨਸ ਨੂੰ ਲੈ ਕੇ ਚਲ ਰਹੇ ਰੇੜਕੇ ਦੇ ਨਤੀਜੇ ਵੱਜੋਂ ਇਕ ਵਾਰੀ

Hume Highway ’ਤੇ ਭਿਆਨਕ ਟਰੱਕ ਹਾਦਸਾ, ਇੱਕ ਡਰਾਈਵਰ ਦੀ ਮੌਤ, ਦੂਜਾ 7 ਘੰਟਿਆਂ ਤਕ ਮਲਬੇ ’ਚ ਫਸਿਆ ਰਿਹਾ
ਮੈਲਬਰਨ : ਸਾਊਥ NSW ਵਿੱਚ ਇੱਕ ਭਿਆਨਕ ਟਰੱਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸੱਤ ਘੰਟਿਆਂ ਤੱਕ ਮਲਬੇ ਵਿੱਚ

ਨਰਸਾਂ ਵੱਲੋਂ ਯਹੂਦੀ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਕੋਈ ਸਬੂਤ ਨਹੀਂ ਮਿਲੇ : NSW ਸਿਹਤ ਮੰਤਰੀ
ਮੈਲਬਰਨ : ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਇਲਜ਼ਾਮ ’ਚ ਨੌਕਰੀ ਤੋਂ ਹਟਾ ਦਿੱਤੇ ਗਏ ਮੁਸਲਿਮ ਮਰਦ ਅਤੇ ਔਰਤ ਨਰਸ ਬਾਰੇ NSW ਦੇ ਸਿਹਤ ਮੰਤਰੀ, Ryan Park ਨੇ ਕਿਹਾ ਹੈ ਕਿ

AISRF ਦੇ 16ਵੇਂ ਪੜਾਅ ਦਾ ਐਲਾਨ, ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ਲਈ ਦੇਣਗੇ ਕਈ ਮਿਲੀਅਨ ਡਾਲਰ ਦੀ ਫ਼ੰਡਿੰਗ
ਮੈਲਬਰਨ : ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫ਼ੰਡ (AISRF) ਆਸਟ੍ਰੇਲੀਆ ਸਰਕਾਰ ਦਾ ਸਭ ਤੋਂ ਵੱਡਾ ਦੁਵੱਲਾ ਪ੍ਰੋਗਰਾਮ ਹੈ ਜੋ ਵਿਗਿਆਨ ਨੂੰ ਸਮਰਪਿਤ ਹੈ। ਇਸ ਨੇ 2006 ਤੋਂ ਲੈ ਕੇ ਹੁਣ ਤੱਕ 370

ਆਸਟ੍ਰੇਲੀਆ ’ਚ ਘਟੀ ਵਿਦਿਆਰਥੀਆਂ ਦੀ ਸਕੂਲਾਂ ’ਚ ਹਾਜ਼ਰੀ, ਜਾਣੋ ਕੀ ਕਹਿੰਦੀ ਹੈ ਕਮਿਸ਼ਨ ਦੀ ਰਿਪੋਰਟ
ਮੈਲਬਰਨ : ਉਤਪਾਦਕਤਾ ਕਮਿਸ਼ਨ ਦੀ ਇੱਕ ਰਿਪੋਰਟ ਅਨੁਸਾਰ, ਪਿਛਲੇ ਨੌਂ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਦਰ ਵਿੱਚ ਗਿਰਾਵਟ ਆਈ ਹੈ, ਰਾਸ਼ਟਰੀ ਹਾਜ਼ਰੀ ਦਰ 2015 ਵਿੱਚ 92.6٪ ਤੋਂ

‘ਜੱਜਾਂ ’ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ’, ਤਲਾਕ ਦੇ ਮਾਮਲੇ ’ਚ ਜੱਜ ਵਿਰੁਧ ਮੁਆਵਜ਼ੇ ਦਾ ਕੇਸ ਹਾਰਿਆ ਬ੍ਰਿਸਬੇਨ ਵਾਸੀ
ਮੈਲਬਰਨ : ਆਸਟ੍ਰੇਲੀਆ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੱਜਾਂ ’ਤੇ ਉਨ੍ਹਾਂ ਦੀ ਅਧਿਕਾਰਤ ਸਮਰੱਥਾ ਵਿੱਚ ਗਲਤੀਆਂ ਕਰਨ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਹ ਫੈਸਲਾ ਬ੍ਰਿਸਬੇਨ ਦੇ ਇਕ

‘ਇਜ਼ਰਾਈਲੀ ਮਰੀਜ਼ਾਂ ਨੂੰ ਜਹੱਨਮ ’ਚ ਭੇਜ ਦੇਵਾਂਗੇ’, ਯਹੂਦੀਆਂ ਨੂੰ ਧਮਕੀਆਂ ਦੇਣ ਵਾਲੀ NSW ਦੀ ਔਰਤ ਅਤੇ ਮਰਦ ਨਰਸ ਦੀ ਨੌਕਰੀ ਤੋਂ ਛੁੱਟੀ, ਜਾਂਚ ਸ਼ੁਰੂ
ਮੈਲਬਰਨ : ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਡਨੀ ਦੇ Bankstown ਹਸਪਤਾਲ ਦੀਆਂ ਦੋ ਨਰਸਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਸ ਵਿਚ ਉਹ ਕਥਿਤ ਤੌਰ

ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਹੋਣ ਜਾ ਰਿਹੈ ਵਾਧਾ
ਮੈਲਬਰਨ : ਆਸਟ੍ਰੇਲੀਆ ’ਚ ਛੇਤੀ ਹੀ ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਵਾਧਾ ਹੋਣ ਜਾ ਰਿਹਾ ਹੈ। ਪੱਛਮੀ ਅਫਰੀਕਾ ਵਿੱਚ ਖਰਾਬ ਮੌਸਮ ਅਤੇ ਫਸਲਾਂ ਦੀ ਬਿਮਾਰੀ ਕਾਰਨ ਆਲਮੀ ਕੋਕੋ ਦੀ

ਪ੍ਰਿੰਸ ਹਾਈਵੇਅ ’ਤੇ ਟਰੇਨ ਅਤੇ ਟਰੱਕ ਵਿਚਕਾਰ ਟੱਕਰ, ਵਾਲ-ਵਾਲ ਬਚੇ ਮੁਸਾਫ਼ਰ
ਮੈਲਬਰਨ : ਵਿਕਟੋਰੀਆ ਦੇ ਪੂਰਬੀ ਇਲਾਕੇ ’ਚ ਪ੍ਰਿੰਸ ਹਾਈਵੇਅ ’ਤੇ ਅੱਜ ਸਵੇਰੇ 50 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀ ਇਕ V-Line ਟਰੇਨ ਅਤੇ ਇਕ ਟਰੱਕ ਦੀ ਟੱਕਰ ਹੋ ਗਈ। ਪੁਲਿਸ

ਗੁਰਸੇਵਕ ਸਿੰਘ ਨੇ ਕਬੂਲਿਆ Blacktown ਦੀ ਔਰਤ ਦੇ 150,000 ਡਾਲਰ ਦੇ ਗਹਿਣੇ ਠੱਗਣ ਦਾ ਦੋਸ਼
ਮੈਲਬਰਨ : ਪੰਜਾਬੀ ਨੌਜੁਆਨ ਗੁਰਸੇਵਕ ਸਿੰਘ ਨੇ ਅੱਜ ਅਦਾਲਤ ’ਚ Blacktown ਦੀ ਇੱਕ ਔਰਤ ਤੋਂ 150,000 ਡਾਲਰ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਠੱਗਣ ਦਾ ਦੋਸ਼ ਕਬੂਲ ਕਰ ਲਿਆ ਹੈ।

ਰੀਜਨਲ ਵਿਕਟੋਰੀਆ ’ਚ ਪਿਛਲੇ ਇਕ ਸਾਲ ਦੌਰਾਨ ਮਕਾਨਾਂ ਦੀਆਂ ਔਸਤ ਕੀਮਤਾਂ 100,000 ਡਾਲਰ ਤੱਕ ਡਿੱਗੀਆਂ
ਮੈਲਬਰਨ : ਰੀਜਨਲ ਵਿਕਟੋਰੀਅਨ ਕਸਬਿਆਂ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਸਾਲ ਵਿੱਚ ਕਾਫ਼ੀ ਘੱਟ ਗਈਆਂ ਹਨ, ਕੁਝ ਥਾਵਾਂ ’ਤੇ 100,000 ਡਾਲਰ ਤੱਕ ਦੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਿਆਨਕ ਤੂਫ਼ਾਨ ਮਗਰੋਂ ਮੀਂਹ ਦੇ ਪਾਣੀ ’ਚ ਡੁੱਬਾ ਸਿਡਨੀ, ਹੋਰ ਮੀਂਹ ਦੀ ਚੇਤਾਵਨੀ ਜਾਰੀ
ਮੈਲਬਰਨ : ਸਿਡਨੀ ’ਚ ਸੋਮਵਾਰ ਸਵੇਰੇ ਤੂਫਾਨ ਆ ਗਿਆ, ਜਿਸ ਕਾਰਨ ਭਾਰੀ ਮੀਂਹ ਪੈ ਰਿਹਾ ਹੈ ਅਤੇ ਮਹਾਂਨਗਰ ਖ਼ਤਰਨਾਕ ਹੜ੍ਹ ਦੀ ਮਾਰ ਹੇਠ ਹੈ। ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕੰਢੇ

ਵਧੇ ਹੋਏ ਪੇਟ ਦੇ ਬਾਵਜੂਦ ਸ਼ਰਾਬ ਪੀਣਾ ਦੁੱਗਣਾ ਕਰ ਸਕਦੈ ਲਿਵਰ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ : ਨਵਾਂ ਅਧਿਐਨ
ਮੈਲਬਰਨ : ਅਮਰੀਕਾ ਦੇ ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਵਧੇ ਹੋਏ ਪੇਟ, ਡਾਇਬਿਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੇ ਬਾਵਜੂਦ ਸ਼ਰਾਬ ਪੀਂਦੇ ਰਹਿਣ ਨਾਲ ਲਿਵਰ ਨੂੰ

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਵਾਲਿਆਂ ’ਤੇ ਵਧੀ ਸਖ਼ਤੀ, ਜਾਣੋ ਕਿਸ ਨਿਯਮ ਦੀ ਉਲੰਘਣਾ ਕਾਰਨ ਹੋ ਰਹੇ ਡੀਪੋਰਟ
ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਰਹਿ ਰਹੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਸਟ੍ਰੇਲੀਆ ਦੇ ਅਧਿਕਾਰੀ ਵਿਦਿਆਰਥੀਆਂ ’ਤੇ ਨਜ਼ਰ ਰੱਖ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ

‘ਖਸਤਾਹਾਲ’ ਇਮੀਗ੍ਰੇਸ਼ਨ ਸਿਸਟਮ ਕਾਰਨ ਡੀਪੋਰਟ ਹੋਣ ਕੰਢੇ ਪੁੱਜੀ ਮਨਜੀਤ ਕੌਰ
ਮੈਲਬਰਨ : ਇਕ ਸਕਿੱਲਡ ਵੀਜ਼ਾ ਧਾਰਕ ਮਨਜੀਤ ਕੌਰ ਨੂੰ ਵੀਜ਼ਾ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਪਰਿਵਾਰ ਸ਼ੁਰੂ ਕਰਨ ਦੇ ਬਾਵਜੂਦ ਸਤੰਬਰ ਵਿਚ ਆਸਟ੍ਰੇਲੀਆ ਤੋਂ ਡੀਪੋਰਟ ਹੋਣ ਦਾ ਸਾਹਮਣਾ ਕਰਨਾ

ਟਰੰਪ ਨੇ ਦਿੱਤਾ ਆਸਟ੍ਰੇਲੀਆ ਨੂੰ ਝਟਕਾ, ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਲੱਗੇਗਾ 25 ਫੀਸਦੀ ਟੈਰਿਫ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਸਮੇਤ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ (Import) ’ਤੇ 25 ਫੀਸਦੀ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ

ਆਸਟ੍ਰੇਲੀਆ ’ਚ ਨੌਜੁਆਨ ਕਿਸ ਤਰ੍ਹਾਂ ਖ਼ਰੀਦ ਸਕਦੇ ਹਨ ਆਪਣਾ ਪਹਿਲਾ ਘਰ? ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਮੈਲਬਰਨ : Curtin University ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨੌਜਵਾਨ ਆਸਟ੍ਰੇਲੀਆਈ ਜੋ ਆਪਣੇ ਮਾਪਿਆਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਹਨ, ਜਿਸ ਨੂੰ ‘bank of mum and dad’

ਨੌਰਥ ਕੁਈਨਜ਼ਲੈਂਡ ’ਚ ਲਗਾਤਾਰ ਮੀਂਹ ਮਗਰੋਂ ਭਾਰੀ ਹੜ੍ਹਾਂ ਦੀ ਚੇਤਾਵਨੀ ਜਾਰੀ, ਸਰਕਾਰ ਨੇ ਵਧਾਈ ਲੋਕਾਂ ਲਈ ਗ੍ਰਾਂਟ ਦੀ ਰਕਮ
ਮੈਲਬਰਨ : ਨੌਰਥ ਕੁਈਨਜ਼ਲੈਂਡ ’ਚ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ Cairns ਤੋਂ ਲੈ ਕੇ Rockhampton ਤੱਕ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। Herbert, Haughton, Cape,

ਆਸਟ੍ਰੇਲੀਆ ਦੇ ਸਭ ਤੋਂ ਅਮੀਰ ਭਾਰਤੀ, ਕਦੇ 2500 ਰੁਪਏ ਸੀ ਤਨਖ਼ਾਹ, ਅੱਜ 5.5 ਬਿਲੀਅਨ ਡਾਲਰ ਦੇ ਮਾਲਕ
ਮੈਲਬਰਨ : ਆਸਟ੍ਰੇਲੀਆ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰੀਏ ਤਾਂ ਵਿਵੇਕ ਚੰਦ ਸਹਿਗਲ ਨੂੰ ਸਭ ਤੋਂ ਸਫ਼ਲ ਕਿਹਾ ਜਾ ਸਕਦਾ ਹੈ। ਉਹ ਆਸਟ੍ਰੇਲੀਆ ਵਿੱਚ ਸਭ ਤੋਂ

Donald Trump ਨੇ AUKUS ਦਾ ਸਮਰਥਨ ਕੀਤਾ, ਆਸਟ੍ਰੇਲੀਆ ਨੂੰ ਛੇਤੀ ਹੀ ਪਣਡੁੱਬੀ ਬਣਾ ਕੇ ਦੇਵੇਗਾ ਅਮਰੀਕਾ
ਮੈਲਬਰਨ : ਆਸਟ੍ਰੇਲੀਆ ਵੱਲੋਂ ਅਮਰੀਕਾ ’ਚ ਇੱਕ ਸਮਝੌਤੇ ਹੇਠ 798 ਮਿਲੀਅਨ ਡਾਲਰ ਅਦਾ ਕਰਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ Donald Trump ਨੇ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਤਿੰਨ ਪੱਖੀ ਸੁਰੱਖਿਆ

ਭਾਰਤ ਨੇ ਅਮਰੀਕੀ ਕੌਂਸਲਰ ਸ਼ਮਾ ਸਾਵੰਤ ਨੂੰ ਵੀਜ਼ਾ ਦੇਣ ਤੋਂ ਨਾਂਹ ਕੀਤੀ, CAA ਨੂੰ ਲੈ ਕੇ ਮੋਦੀ ਸਰਕਾਰ ਦੀ ਰਹੀ ਹੈ ਆਲੋਚਕ
ਮੈਲਬਰਨ : ਭਾਰਤੀ ਮੂਲ ਦੀ ਸੀਏਟਲ ਸਿਟੀ ਕੌਂਸਲ ਦੀ ਮੈਂਬਰ ਸ਼ਮਾ ਸਾਵੰਤ ਨੂੰ ਆਪਣੀ 82 ਸਾਲ ਦੀ ਬੀਮਾਰ ਮਾਂ ਨੂੰ ਮਿਲਣ ਲਈ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ

ਮਾਈਗਰੇਸ਼ਨ ਬਾਰੇ ਏਨੇ ਉਲਝੇ ਹੋਏ ਕਿਉਂ ਨੇ ਆਸਟ੍ਰੇਲੀਆ ਦੇ ਲੋਕ? ਜਾਣੋ ਕੀ ਕਹਿੰਦਾ ਹੈ ANU ਦਾ ਮਾਈਗਰੇਸ਼ਨ ਬਾਰੇ ਅਧਿਐਨ
ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਦਾ ਮਾਈਗਰੇਸ਼ਨ ਬਾਰੇ ਇੱਕ ਗੁੰਝਲਦਾਰ ਦ੍ਰਿਸ਼ਟੀਕੋਣ ਹੈ। ਬਹੁਗਿਣਤੀ ਚਾਹੁੰਦੀ ਹੈ ਮਾਈਗਰੇਸ਼ਨ ਘਟੇ, ਪਰ ਵਧੇਰੇ ਹੁਨਰਮੰਦ ਮਾਈਗਰੇਸ਼ਨ ਦਾ ਸਮਰਥਨ ਵੀ ਕਰਦੀ ਹੈ। ਨਾਲ ਹੀ ਲੋਕ ਇੰਟਰਨੈਸ਼ਨਲ

ਨੌਰਥ ਕੁਈਨਜ਼ਲੈਂਡ ’ਚ ਮੁੜ ਮੀਂਹ ਦੀ ਚੇਤਾਵਨੀ, PM ਨੇ 8 ਮਿਲੀਅਨ ਡਾਲਰ ਦੀ ਰਾਹਤ ਦਾ ਐਲਾਨ ਕੀਤਾ
ਮੈਲਬਰਨ : ਪਹਿਲਾਂ ਤੋਂ ਹੀ ਪਿਛਲੇ ਹਫ਼ਤੇ ਹੜ੍ਹਾਂ ਦੀ ਮਾਰ ਝੱਲ ਚੁੱਕੇ ਨੌਰਥ ਕੁਈਨਜ਼ਲੈਂਡ ਵਾਸੀਆਂ ਲਈ ਰਾਹਤ ਅਜੇ ਦੂਰ ਹੈ। ਮੌਸਮ ਵਿਗਿਆਨ ਬਿਊਰੋ ਨੇ ਨੌਰਥ ਟਰੋਪੀਕਲ ਤੱਟ ਦੇ ਕੁਝ ਹਿੱਸਿਆਂ

ਸਿਡਨੀ ’ਚ ਭੰਗ ਦੇ 5000 ਪੌਦੇ ਜ਼ਬਤ, ਤਿੰਨ ਜਣੇ ਗ੍ਰਿਫ਼ਤਾਰ
ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ਵਿਚ ਹਜ਼ਾਰਾਂ ਭੰਗ (marijuana) ਦੇ ਪੌਦੇ ਮਿਲਣ ਤੋਂ ਬਾਅਦ ਤਿੰਨ ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਪ੍ਰਾਪਰਟੀ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ

ਆਸਟ੍ਰੇਲੀਆ ’ਚ ਨਫ਼ਰਤੀ ਅਪਰਾਧਾਂ ਅਤੇ ਅਤਿਵਾਦ ਵਿਰੁਧ ‘ਹੁਣ ਤਕ ਦੇ ਸਭ ਤੋਂ ਸਖ਼ਤ ਕਾਨੂੰਨ’ ਪਾਸ
ਮੈਲਬਰਨ : ਆਸਟ੍ਰੇਲੀਆ ਨੇ ਹੁਣ ਤੱਕ ਦੇ ਸਭ ਤੋਂ ਸਖਤ ਨਫ਼ਰਤੀ-ਅਪਰਾਧ ਵਿਰੋਧੀ ਕਾਨੂੰਨ ਪਾਸ ਕੀਤੇ ਹਨ, ਜਿਸ ਵਿੱਚ ਜਨਤਕ ਤੌਰ ’ਤੇ ਸਵਾਸਤਿਕ ਜਾਂ ਅੱਤਵਾਦ ਦੇ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਲਈ

ਸੁਪਨੇ ਹੋਏ ਸੱਚ, ਕੁਈਨਜ਼ਲੈਂਡ ਦੇ ਵਿਅਕਤੀ ਨੇ ਜਿੱਤੀ 60 ਮਿਲੀਅਨ ਡਾਲਰ ਦੀ ਪਾਵਰਬਾਲ ਲਾਟਰੀ
ਮੈਲਬਰਨ : 15 ਸਾਲ ਤੋਂ ਇੱਕ ਹੀ ਨੰਬਰ ਦੀ ਲਾਟਰੀ ਖ਼ਰੀਦ ਰਹੇ ਕੁਈਨਜ਼ਲੈਂਡ ਦੇ ਇਕ ਵਿਅਕਤੀ ਦੀ ਕਿਸਮਤ ਨੇ ਆਖ਼ਰ ਸਾਥ ਦਿੱਤਾ ਅਤੇ ਅੱਜ ਉਸ ਨੇ 60 ਮਿਲੀਅਨ ਡਾਲਰ ਦੀ

Forgotten Baby Syndrome ਨੇ ਲਈ ਇਕ ਹੋਰ ਬੱਚੀ ਦੀ ਜਾਨ, ਇਹ ਇਕ ਨਿਯਮ ਬਚਾ ਸਕਦੀ ਸੀ 14 ਮਹੀਨਿਆਂ ਦੀ Olivia ਨੂੰ
ਮੈਲਬਰਨ : ਸਿਡਨੀ ਦੇ ਸਬਅਰਬ Earlwood ਦੀ ਵਾਸੀ 14 ਮਹੀਨੇ ਦੀ Olivia ਦੀ ਮੰਗਲਵਾਰ ਸਵੇਰੇ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦਾ ਪਿਤਾ Etienne Ancelet ਉਸ ਨੂੰ ਡੇਕੇਅਰ ’ਚ

ਗੁਆਚੇ ਕੁੱਤੇ ਨੂੰ ਲੱਭਣ ਵਾਲੇ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ
ਮੈਲਬਰਨ : NSW ਦੀ ਇੱਕ ਔਰਤ, Abbey Livingston, ਆਪਣੇ ਗੁੰਮ ਹੋਏ ਕੁੱਤੇ, ਫਰੈਂਕੀ ਦੀ ਸੁਰੱਖਿਅਤ ਵਾਪਸੀ ਲਈ ਜਾਣਕਾਰੀ ਦੇਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕਰ ਰਹੀ

ਆਸਟ੍ਰੇਲੀਆ ’ਚ ਵਿਕਰਮਜੀਤ ਸਿੰਘ ਚੜ੍ਹਿਆ ਪੁਲਸ ਦੇ ਅੜਿੱਕੇ, ਪੜ੍ਹੋ, ਲੱਖ ਡਾਲਰ ਦੀ ਔਡੀ ਕਾਰ ਨੇ ਕਿਵੇਂ ਪਹੁੰਚਾਇਆ ਥਾਣੇ ?
ਮੈਲਬਰਨ : ਆਸਟ੍ਰੇਲੀਆ ’ਚ ਇੱਕ ਪੰਜਾਬੀ ਗੱਭਰੂ ਵਿਕਰਮਜੀਤ ਸਿੰਘ ਨੂੰ ਲਗਜ਼ਰੀ ਕਾਰ ਦੇ ਝੂਟੇ ਕਾਫੀ ਮਹਿੰਗੇ ਪਏ। ਉਸ ਨੂੰ ਤਿੰਨ ਦਿਨ ਪੁਲੀਸ ਕਸਟਡੀ ’ਚ ਰਹਿਣਾ ਪਿਆ। ਉਸ ਕੋਲੋਂ ਬੈਨ ਕੀਤੀ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.