
ਆਸਟ੍ਰੇਲੀਆ ਨੇ ਸ਼ਰਨ ਮੰਗਣ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਦੀ Nauru ’ਚ ਉਲੰਘਣਾ ਕੀਤੀ : ਸੰਯੁਕਤ ਰਾਸ਼ਟਰ ਦੀ ਨਿਗਰਾਨੀ ਏਜੰਸੀ
ਮੈਲਬਰਨ : ਸੰਯੁਕਤ ਰਾਸ਼ਟਰ ਨੇ ਫੈਸਲਾ ਸੁਣਾਇਆ ਹੈ ਕਿ ਆਸਟ੍ਰੇਲੀਆ ਨੇ Nauru ਟਾਪੂ ’ਤੇ ਹਿਰਾਸਤ ਵਿੱਚ ਲਏ ਗਏ ਸ਼ਰਨ ਮੰਗਣ ਵਾਲਿਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ

ਮੌਰਗੇਜ ਉਦਯੋਗ ਲਈ ਚਿੰਤਾ ਦੀ ਖ਼ਬਰ, ਪ੍ਰਾਪਰਟੀ ਖ਼ਰੀਦਣ ਦੀ ਬਜਾਏ ਇਸ ਕੰਮ ਲਈ ਬਚਤ ਕਰ ਰਹੇ ਲੋਕ
ਮੈਲਬਰਨ : ਇਕ ਸਰਵੇਖਣ ਮੁਤਾਬਕ ਆਸਟ੍ਰੇਲੀਆ ਦੇ ਲੋਕ ਆਪਣੀਆਂ ਵਿੱਤੀ ਤਰਜੀਹਾਂ ਬਦਲ ਰਹੇ ਹਨ ਅਤੇ ਲਗਭਗ ਅੱਧੇ ਲੋਕ ਪੈਸਿਆਂ ਦੀ ਬਚਤ ਪ੍ਰਾਪਰਟੀ ਖਰੀਦਣ ਲਈ ਨਹੀਂ ਸਗੋਂ ਘੁੰਮਣ-ਫਿਰਨ ਲਈ ਕਰ ਰਹੇ

ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ਅਚਾਨਕ ਵਧੀਆਂ, ਘਰਾਂ ਅਤੇ ਪ੍ਰਾਰਥਨਾ ਸਥਾਨਾਂ ’ਤੇ ਲਿਖੇ ਗਏ ਯਹੂਦੀ ਵਿਰੋਧੀ ਨਾਅਰੇ
ਮੈਲਬਰਨ : ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ’ਚ ਅਚਾਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਿਡਨੀ ਦੇ ਪੂਰਬੀ ਇਲਾਕੇ ’ਚ ਇਕ ਘਰ ਅਤੇ ਸਿਡਨੀ ਦੇ ਅੰਦਰੂਨੀ ਪੱਛਮ ’ਚ ਇਕ

ਆਸਟ੍ਰੇਲੀਆ ’ਚ ਵਿਕਟੋਰੀਆ ਦੇ ਟਾਊਨ Marysville ਵਿਖੇ 7 ਤੋਂ 10 ਮਾਰਚ ਤੱਕ ਲੱਗੇਗਾ “ਸਿੱਖ ਫੈਮਿਲੀ ਕੈਂਪ”, ਕੈਨੇਡਾ-ਅਮਰੀਕਾ ਤੋਂ ਵੀ ਪਹੁੰਚਣਗੇ ਸਿੱਖ ਵਿਦਵਾਨ
ਮੈਲਬਰਨ : ਕੁਦਰਤ ਦੀ ਗੋਦ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਇੱਕ ਤਾਜ਼ਗੀ ਭਰੇ ਹਫਤੇ ਦਾ ਅਨੰਦ ਦੇਣ ਲਈ ਸਿੱਖ ਫੈਮਿਲੀ ਕੈਂਪ 2025 ਲੇਬਰ ਡੇਅ ਵੀਕੈਂਡ ਦੌਰਾਨ 7 ਤੋਂ 10 ਮਾਰਚ

ਭਾਰਤੀ ਮੂਲ ਦੇ ਡਾਕਟਰ ਦੀ ਟ੍ਰਾਈਥਲੋਨ ਈਵੈਂਟ ਦੌਰਾਨ ਮੌਤ
ਮੈਲਬਰਨ : ਆਇਰਨਮੈਨ ਵੈਸਟਰਨ ਆਸਟ੍ਰੇਲੀਆ ਈਵੈਂਟ ਦੌਰਾਨ 1 ਦਸੰਬਰ, 2024 ਨੂੰ ਜਿਸ ਐਥਲੀਟ ਦੀ ਦੁਖਦਾਈ ਮੌਤ ਹੋਈ ਸੀ ਉਸ ਦੀ ਪਛਾਣ ਭਾਰਤੀ ਮੂਲ ਦੇ ਡਾ. ਸ਼ੇਖਰ ਧਨਵਿਜੇ (48) ਵਜੋਂ ਹੋਈ

MATES ਵੀਜ਼ਾ ਸਕੀਮ ਦੇ ਨਾਂ ਭਾਰਤੀਆਂ ਨਾਲ ਹੋ ਰਿਹੈ ਘਪਲਾ! ਆਸਟ੍ਰੇਲੀਆ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਭਾਰਤੀ ਨਾਗਰਿਕਾਂ ਨੂੰ ਪ੍ਰਤਿਭਾਸ਼ਾਲੀ ਸ਼ੁਰੂਆਤੀ ਪੇਸ਼ੇਵਰਾਂ ਲਈ ਗਤੀਸ਼ੀਲਤਾ ਪ੍ਰਬੰਧ ਯੋਜਨਾ (MATES) ਨਾਲ ਜੁੜੇ ਸੰਭਾਵਿਤ ਘਪਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਘਪਲਿਆਂ ਤੋਂ ਬਚਣ

ਮੈਲਬਰਨ ’ਚ ਗੈਂਗਵਾਰ, ਖ਼ਤਰਨਾਕ ਅਪਰਾਧੀ ਦਾ ਗੋਲੀਆਂ ਮਾਰ ਕੇ ਕਤਲ
ਮੈਲਬਰਨ : ਮੈਲਬਰਨ ’ਚ ਇੱਕ ਖ਼ਤਰਨਾਕ ਅਪਰਾਧੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦੇ Hawre Sherwani ’ਤੇ ਕਲ ਰਾਤ 10:30 ਵਜੇ Caroline Springs ’ਚ

ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਵਾਇਰਸ ਨਾਲ ਪੀੜਤ ਇਕ ਵਿਅਕਤੀ ਦਾ ਪਤਾ ਲੱਗਾ ਹੈ। ਸਟੀਫਨ ਬਾਂਡ ਮੱਛਰ ਦੇ ਕੱਟਣ ਨਾਲ ਜਾਪਾਨੀ ਇਨਸੇਫਲਾਈਟਿਸ ਵਾਇਰਸ ਦੀ ਲਪੇਟ ’ਚ ਆਉਣ ਤੋਂ

‘ਲਗਦੈ ਕੌਂਸਲ ਨੂੰ ਲੋਕਾਂ ਦੀ ਜਾਨ ਨਾਲੋਂ ਵੀ ਵੱਧ ਪਿਆਰੇ ਨੇ ਦਰੱਖਤ’, ਮੈਲਬਰਨ ਦੀ ਇਕ ਕੌਂਸਲ ਦੀ ਇਸ ਕਾਰਵਾਈ ਕਾਰਨ ਖ਼ਤਰੇ ’ਚ ਪਈ ਪਰਵਾਰ ਦੀ ਜਾਨ
ਮੈਲਬਰਨ : ਮੈਲਬਰਨ ਦੀ ਇਕ ਕੌਂਸਲ ਵੱਲੋਂ ਸੁਰੱਖਿਅਤ ਕਰਾਰ ਦਿੱਤਾ ਗਿਆ ਇਕ ਦਰੱਖਤ ਕਲ ਇੱਕ ਘਰ ’ਤੇ ਡਿੱਗ ਗਿਆ। ਉਸ ਘਰ ਅੰਦਰ ਬੈਠੀ ਇੱਕ ਮਾਂ ਅਤੇ ਉਸ ਦੇ ਦੋ ਬੇਟਿਆਂ

ਮੁੱਖ ਮਹਿੰਗਾਈ ਰੇਟ ’ਚ ਕਮੀ, ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਵਧੀ
ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅਨੁਸਾਰ, ਆਸਟ੍ਰੇਲੀਆ ਦੀ ਮਹਿੰਗਾਈ ਰੇਟ ਨਵੰਬਰ ਤੱਕ ਦੇ 12 ਮਹੀਨਿਆਂ ਵਿੱਚ ਵਧ ਕੇ 2.3٪ ਹੋ ਗਈ ਹੈ, ਜੋ ਅਕਤੂਬਰ ਵਿੱਚ 2.1٪ ਸੀ। ਇਹ

ਬੀਤੇ ਸਾਲ ਆਸਟ੍ਰੇਲੀਆ ’ਚ ਪ੍ਰਾਪਰਟੀ ਨਿਵੇਸ਼ਕਾਂ ਲਈ ਸਭ ਤੋਂ ਬਦਤਰ ਸਬਅਰਬ ਕਿਹੜੇ ਰਹੇ?
ਮੈਲਬਰਨ : ਪ੍ਰਾਪਰਟੀ ਮੈਨੇਜਮੈਂਟ ਫਰਮ Longview ਦੀ ਇਕ ਰਿਪੋਰਟ ਵਿਚ ਬ੍ਰਿਸਬੇਨ, ਸਿਡਨੀ ਅਤੇ ਮੈਲਬਰਨ ਵਿਚ ਪ੍ਰਾਪਰਟੀ ਨਿਵੇਸ਼ਕਾਂ ਲਈ ਸਭ ਤੋਂ ਖਰਾਬ ਸਬਅਰਬਸ ਦੀ ਪਛਾਣ ਕੀਤੀ ਗਈ ਹੈ। ਰਿਪੋਰਟ ਵਿੱਚ ਪਾਇਆ

ਤਿੱਬਤ ’ਚ ਜ਼ਬਰਦਸਤ ਭੂਚਾਲ, ਘੱਟ ਤੋਂ ਘੱਟ 126 ਲੋਕਾਂ ਦੀ ਮੌਤ, ਭਾਰਤ ’ਚ ਵੀ ਮਹਿਸੂਸ ਕੀਤੇ ਗਏ ਝਟਕੇ
ਮੈਲਬਰਨ : ਚੀਨ ’ਚ ਸਥਿਤ ਤਿੱਬਤ ਦੇ Shigatse ਖੇਤਰ ਨੇੜੇ ਹਿਮਾਲਿਆ ’ਚ ਮੰਗਲਵਾਰ ਨੂੰ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ’ਚ ਘੱਟੋ-ਘੱਟ 126 ਲੋਕਾਂ ਦੀ ਮੌਤ

ਮੈਲਬਰਨ ਦੇ ਇਤਿਹਾਸਕ ਰੇਸਕੋਰਸ ’ਚ ਲੱਗੀ ਅੱਗ, ਅੱਧਖੜ ਉਮਰ ਦਾ ਵਿਅਕਤੀ ਗ੍ਰਿਫ਼ਤਾਰ
ਮੈਲਬਰਨ : ਮੈਲਬਰਨ ਦੇ ਕੌਲਫੀਲਡ ਰੇਸਕੋਰਸ ਦੇ ਇਤਿਹਾਸਕ ਨਾਰਮਨ ਰੌਬਿਨਸਨ ਸਟੈਂਡ ’ਤੇ ਮੰਗਲਵਾਰ ਨੂੰ ਸ਼ੱਕੀ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਕ ਘੰਟੇ ਦੇ ਅੰਦਰ ਅੱਗ ’ਤੇ ਕਾਬੂ

ਮੱਛਰਾਂ ਦੇ ਖ਼ਾਤਮੇ ਲਈ GMM ਤਕਨੀਕ ਅਪਨਾਉਣ ਜਾ ਰਿਹੈ ਆਸਟ੍ਰੇਲੀਆ, ਜਾਣੋ ਕਿਸ ਸਟੇਟ ’ਚ ਹੋਵੇਗੀ ਸਭ ਤੋਂ ਪਹਿਲਾਂ ਵਰਤੋਂ
ਮੈਲਬਰਨ : Oxitec Australia ਨੇ ਆਸਟ੍ਰੇਲੀਆ ’ਚ ਡੇਂਗੂ ਬੁਖਾਰ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਕੁਈਨਜ਼ਲੈਂਡ ’ਚ ਜੈਨੇਟਿਕਲੀ ਮੋਡੀਫਾਈਡ ਮੱਛਰ (GMM) ਛੱਡਣ ਦਾ ਐਲਾਨ ਕੀਤਾ ਹੈ। ਇਹ

ਮੈਲਬਰਨ ’ਚ ਆਤਮਾਵਾਂ ਦਾ ਡਰਾਵਾ ਦੇ ਕੇ ਲੁੱਟਣ ਵਾਲੇ ਔਰਤਾਂ ਮਰਦਾਂ ਦਾ ਗਰੋਹ ਸਰਗਰਮ, ਪੁਲਿਸ ਨੇ ਕੀਤੀਆਂ ਤਸਵੀਰਾਂ ਜਾਰੀ
ਮੈਲਬਰਨ : ਮੈਲਬਰਨ ਦੇ ਈਸਟ ਇਲਾਕੇ ’ਚ ਪੁਲਿਸ ਪੰਜ ਨੌਂਸਰਬਾਜ਼ਾਂ ਦੀ ਭਾਲ ਕਰ ਰਹੀ ਹੈ ਜੋ ਲੋਕਾਂ ਨੂੰ ਉਨ੍ਹਾਂ ਪਿੱਛੇ ‘ਆਤਮਾਵਾਂ’ ਲੱਗੀਆਂ ਹੋਣ ਦਾ ਡਰਾਵਾ ਦਿੰਦੇ ਸਨ ਅਤੇ ਉਨ੍ਹਾਂ ਦੇ

ਆਸਟ੍ਰੇਲੀਆ ’ਚ ਕਦੋਂ ਹੋਣਗੀਆਂ ਫ਼ੈਡਰਲ ਚੋਣਾਂ? ਲੇਬਰ ਪਾਰਟੀ ਦੇ ਸੂਤਰਾਂ ਨੇ ਦੱਸੀ ਸੰਭਾਵਤ ਤਰੀਕ
ਮੈਲਬਰਨ : ਫੈਡਰਲ ਚੋਣਾਂ ਬਾਰੇ ਕਈ ਮਹੀਨਿਆਂ ਤੋਂ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਕਿਹੜੀ ਤਾਰੀਖ ਦੀ ਚੋਣ ਕੀਤੀ ਜਾਵੇਗੀ। ਹੁਣ ਲੇਬਰ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਸੰਕੇਤ ਦਿੱਤਾ ਹੈ

ਅਮਰੀਕੀ ਡਾਲਰ ਮੁਕਾਬਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ ਆਸਟ੍ਰੇਲੀਆਈ ਕਰੰਸੀ, ਕੀ ਤੁਹਾਡੇ ਘਰੇਲੂ ਬਜਟ ’ਤੇ ਕੀ ਪਵੇਗਾ?
ਮੈਲਬਰਨ : ਆਸਟ੍ਰੇਲੀਆਈ ਡਾਲਰ ਦੀ ਕੀਮਤ ’ਚ ਗਿਰਾਵਟ ਆਈ ਹੈ ਅਤੇ ਇਹ ਪਿਛਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਇਸ ਦਾ ਅਸਰ ਘਰੇਲੂ ਬਜਟ ਤੋਂ

ਮੈਲਬਰਨ ਦੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਈ ਹੋਈ ਹੋਰ ਮਹਿੰਗੀ, ਮਹਿੰਗਾਈ ਰੇਟ ਤੋਂ ਵੀ ਜ਼ਿਆਦਾ ਵਧੀ ਫ਼ੀਸ
ਮੈਲਬਰਨ : ਮੈਲਬਰਨ ਦੇ ਉੱਚ ਫੀਸ ਵਾਲੇ ਪ੍ਰਾਈਵੇਟ ਸਕੂਲ ਟਿਊਸ਼ਨ ਫ਼ੀਸ ਵਿੱਚ ਵਾਧਾ ਕਰ ਰਹੇ ਹਨ। ਕੁਝ ਸਕੂਲ ਤਾਂ 2025 ਵਿੱਚ ਸੀਨੀਅਰ ਵਿਦਿਆਰਥੀਆਂ ਲਈ 40,000 ਡਾਲਰ ਤੋਂ ਵੱਧ ਫ਼ੀਸ ਵਸੂਲ

ਮੀਂਹ ਬਦੌਲਤ ਬੁੱਝੀ 21 ਦਿਨਾਂ ਤੋਂ Grampians ਦੇ ਜੰਗਲਾਂ ’ਚ ਲੱਗੀ ਅੱਗ, ਲੋਕਾਂ ਦਾ ਘਰਾਂ ਨੂੰ ਪਰਤਣਾ ਸ਼ੁਰੂ
ਮੈਲਬਰਨ : ਅੱਜ ਪਏ ਮੀਂਹ ਦੀ ਬਦੌਲਤ ਵਿਕਟੋਰੀਆ ਦੇ Grampians/Gariwerd National Park ’ਚ ਲੱਗੀ ਅੱਗ ’ਤੇ 21 ਦਿਨਾਂ ਬਾਅਦ ਕਾਬੂ ਪਾ ਲਿਆ ਗਿਆ ਹੈ। ਅੱਗ ਨੇ ਚਾਰ ਘਰਾਂ, 40 ਇਮਾਰਤਾਂ

ਮੈਲਬਰਨ ’ਚ ਤੜਕਸਾਰ ਭਿਆਨਕ ਹਾਦਸਾ, ਟਰੱਕ ਚੋਰੀ ਕਰ ਕੇ ਭੱਜ ਰਹੇ ਵਿਅਕਤੀ ਨੇ ਕਾਰ ਡਰਾਈਵਰ ਨੂੰ ਦਰੜਿਆ
ਮੈਲਬਰਨ : ਮੈਲਬਰਨ ’ਚ ਇੱਕ ਟਰੱਕ ਚੋਰੀ ਕਰ ਕੇ ਭੱਜ ਰਹੇ ਵਿਅਕਤੀ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਅੱਜ

ਦੁਨੀਆਂ ਦੀਆਂ ਸਭ ਤੋਂ ਭਰੋਸੇਮੰਦ ਏਅਰਲਾਈਨਾਂ ਦੀ ਸੂਚੀ ਜਾਰੀ, Aeromexico ਰਹੀ ਸਿਖਰ ’ਤੇ, ਜਾਣੋ ਆਸਟ੍ਰੇਲੀਆਈ ਏਅਰਲਾਈਨਜ਼ ਦਾ ਹਾਲ
ਮੈਲਬਰਨ : Cirium ਦੀ ਸਾਲਾਨਾ ਰੈਂਕਿੰਗ ਦੇ ਅਨੁਸਾਰ, Aeromexico ਨੂੰ ਦੁਨੀਆ ਦੀ ਸਭ ਤੋਂ ਭਰੋਸੇਮੰਦ ਏਅਰਲਾਈਨ ਦਾ ਖਿਤਾਬ ਦਿੱਤਾ ਗਿਆ ਹੈ, ਜਿਸ ਦੀਆਂ 2024 ਵਿੱਚ 86.70٪ ਉਡਾਣਾਂ ਸਮੇਂ ’ਤੇ ਰਹੀਆਂ।

Kia ਨੇ Recall ਕੀਤੀਆਂ 10000 ਤੋਂ ਵੱਧ ਗੱਡੀਆਂ, ਜਾਣੋ ਕੀ ਪੈ ਗਿਆ ਨੁਕਸ
ਮੈਲਬਰਨ : Kia ਨੇ ਆਸਟ੍ਰੇਲੀਆ ਵਿੱਚ 10,000 ਤੋਂ ਵੱਧ ਗੱਡੀਆਂ ਨੂੰ Recall ਕੀਤਾ ਹੈ, ਜਿਸ ਵਿੱਚ CV EV6 (2021-2024) ਅਤੇ MQ4 PE Sorento (2023-2024) ਸ਼ਾਮਲ ਹਨ। ਰੀਕਾਲ ਦੋ ਸਾਫਟਵੇਅਰ ਨੁਕਸਾਂ

PBSA-2025 ਜੇਤੂਆਂ ਦੀ ਸੂਚੀ ਜਾਰੀ, ਆਸਟ੍ਰੇਲੀਆ ਤੋਂ ਪ੍ਰੋਫ਼ੈਸਰ ਅਜੈ ਰਾਣੇ ਨੂੰ ਮਿਲੇਗਾ ਸਨਮਾਨ
ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਗਾਮੀ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ (PBSA) ਪ੍ਰਦਾਨ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਾਲ

Adelaide ਵਾਸੀ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, 4.8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਮਗਰੋਂ ਆਪਣਾ ਘਰ ਬਣਾਉਣ ਦੀ ਯੋਜਨਾ
ਮੈਲਬਰਨ : Adelaide ਦੇ ਇੱਕ ਪਿਤਾ ਦਾ ਆਪਣੇ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਲੰਬੇ ਸਮੇਂ ਤੋਂ ਸੁਪਨਾ ‘ਜ਼ਿੰਦਗੀ ਬਦਲਣ ਵਾਲੀ’ ਲਾਟਰੀ ਜਿੱਤਣ ਤੋਂ ਬਾਅਦ ਪੂਰਾ ਹੋਣ ਨੇੜੇ ਹੈ। ਸ਼ਹਿਰ

NSW ’ਚ ਭਿਆਨਕ ਹਾਦਸਾ, ਚਾਰ ਟਰੱਕ ਆਪਸ ’ਚ ਟਕਰਾਏ, ਇੱਕ ਡਰਾਈਵਰ ਦੀ ਮੌਤ, ਤਿੰਨ ਜ਼ਖ਼ਮੀ
ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਰਾਤ ਨੂੰ ਚਾਰ ਟਰੱਕਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਤੜਕੇ ਕਰੀਬ 1:45 ਵਜੇ ਐਮਰਜੈਂਸੀ ਸੇਵਾਵਾਂ ਨੂੰ Gundagai ਤੋਂ

ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਪਵੇਗੀ ਤਿੱਖੀ ਗਰਮੀ, ਵਿਕਟੋਰੀਆ ਵਾਸੀਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਸਾਲ 2025 ਦੇ ਪਹਿਲੇ ਵੀਕਐਂਡ ਲਈ ਵਿਕਟੋਰੀਆ ਵਾਸੀਆਂ ਨੂੰ ਤਿੱਖੀ ਗਰਮੀ ਅਤੇ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ’ਤੇ ਅੱਗ ਲੱਗਣ ਦਾ ਖਤਰਾ ਵੀ

ਮੈਲਬਰਨ ’ਚ ਮੁਸਾਫ਼ਰਾਂ ਨੂੰ ਲੁੱਟਣ ਵਾਲੇ ਟੈਕਸੀ ਡਰਾਈਵਰਾਂ ਵਿਰੁਧ ਦਿਤੀ ਗਈ ਚੇਤਾਵਨੀ, ਜਾਣੋ ਕੀ ਕਹਿਣੈ ਪ੍ਰੀਮੀਅਰ Jacinta Allan ਦਾ
ਮੈਲਬਰਨ : ਮੈਲਬਰਨ ਵਿਚ ਟੈਕਸੀ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਆਸਟ੍ਰੇਲੀਆਈ ਓਪਨ ਤੋਂ ਪਹਿਲਾਂ ਕੀਮਤਾਂ ਵਿਚ ਵਾਧੇ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਨਾਮਵਰ ਟੈਕਸੀ ਡਰਾਈਵਰਾਂ ਕੋਲ

ਬੀਤੇ ਸਾਲ ਦੌਰਾਨ ਆਸਟ੍ਰੇਲੀਆ ’ਚ 4.9 ਫ਼ੀ ਸਦੀ ਵਧੇ ਪ੍ਰਾਪਰਟੀ ਦੇ ਮੁੱਲ, ਦੂਜੀ ਛਿਮਾਹੀ ’ਚ ਲੱਗੀ ਕੀਮਤਾਂ ਵਧਣ ’ਤੇ ਲਗਾਮ
ਮੈਲਬਰਨ : ਪ੍ਰਾਪਰਟੀ ਦੀਆਂ ਕੀਮਤਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ CoreLogic ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਘਰਾਂ ਦੀਆਂ ਕੀਮਤਾਂ ’ਚ 4.9 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ।

ਦੋ ਸਾਲਾਂ ’ਚ ਪਹਿਲੀ ਵਾਰੀ ਆਸਟ੍ਰੇਲੀਆ ਦੀ ਪ੍ਰਾਪਰਟੀ ਦੀਆਂ ਕੀਮਤਾਂ ’ਚ ਕਮੀ ਦਰਜ ਕੀਤੀ ਗਈ, ਜਾਣੋ ਕੀ ਕਹਿੰਦੇ ਨੇ ਦਸੰਬਰ 2024 ਦੇ ਅੰਕੜੇ
ਮੈਲਬਰਨ : ਆਸਟ੍ਰੇਲੀਆ ’ਚ ਬੀਤੇ ਦਸੰਬਰ ਮਹੀਨੇ ਦੌਰਾਨ ਵੀ ਕੁੱਲ ਮਿਲਾ ਕੇ ਘਰਾਂ ਦੀਆਂ ਕੀਮਤਾਂ ’ਚ ਗਿਰਾਵਟ ਵੇਖੀ ਗਈ। ਇਸ ਦੇ ਨਾਲ ਹੀ ਦੋ ਸਾਲਾਂ ’ਚ ਇਹ ਪਹਿਲਾ ਮੌਕਾ ਹੈ

ਮੈਲਬਰਨ ’ਚ ਗ਼ੈਰਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਤ ਹੋਏ ਨਵੇਂ ਸਾਲ ਦੇ ਜਸ਼ਨ, ਕਈ ਥਾਵਾਂ ’ਤੇ ਲੱਗੀ ਅੱਗ
ਮੈਲਬਰਨ : ਮੈਲਬਰਨ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ਦਾ ਜਸ਼ਨ ਗੈਰ-ਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਿਤ ਹੋਇਆ, ਜਿਸ ਕਾਰਨ ਸ਼ਹਿਰ ਦੇ ਨੌਰਥ ਵਾਲੇ ਪਾਸੇ ਘੱਟੋ-ਘੱਟ ਤਿੰਨ ਥਾਵਾਂ ’ਤੇ ਅੱਗ ਲੱਗ ਗਈ।
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.