Australian Punjabi News

Ozempic

ਭਾਰ ਘੱਟ ਕਰਨ ਦੀ ਮਸ਼ਹੂਰ ਦਵਾਈ ਦੇ ਸਾਈਡ ਇਫ਼ੈਕਟ ਆਏ ਸਾਹਮਣੇ

ਮੈਲਬਰਨ : ਨੇਚਰ ਮੈਡੀਸਨ ਜਰਨਲ ਵਿਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ Ozempic (GLP-1 receptor agonists) ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਸਾਈਡ ਇਫ਼ੈਕਟ ਹੋ ਸਕਦੇ ਹਨ। ਅਧਿਐਨ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਮੁੜ ਯਹੂਦੀ ਵਿਰੋਧੀ ਹਮਲਾ, ‘ਚਾਈਲਡ ਕੇਅਰ ਸੈਂਟਰ’ ਨੂੰ ਲਈ ਅੱਗੀ, PM Anthony Albanese ਖ਼ੁਦ ਪਹੁੰਚੇ ਜਾਇਜ਼ਾ ਲੈਣ

ਮੈਲਬਰਨ : ਸਿਡਨੀ ਦੇ ਈਸਟ ਵਿਚ Maroubra ਦੇ ਇਕ ‘ਚਾਈਲਡ ਕੇਅਰ ਸੈਂਟਰ’ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਦੀਆਂ ਕੰਧਾਂ ’ਤੇ ਯਹੂਦੀ ਵਿਰੋਧੀ ਸੰਦੇਸ਼ ਲਿਖੇ ਗਏ ਹਨ। ਪ੍ਰਧਾਨ ਮੰਤਰੀ

ਪੂਰੀ ਖ਼ਬਰ »
ਠੱਗੀ

ਆਸਟ੍ਰੇਲੀਆ ’ਚ ਦਵਿੰਦਰ ਦੇਓ ਤੇ ਮੋਨਿਕਾ ਸਿੰਘ ਸਮੇਤ ਤਿੰਨ ਜਣਿਆਂ ਨੂੰ ਕੈਦ , ਬੈਂਕ ਨਾਲ 21 ਮਿਲੀਅਨ ਡਾਲਰ ਦੀ ਠੱਗੀ ਦਾ ਮਾਮਲਾ

ਜੱਜ ਨੇ ਕਿਹਾ, ‘‘ਕਿਸੇ ਅਪਰਾਧੀ ਨੂੰ ਆਪਣੇ ਕੀਤੇ ਜੁਰਮ ਦਾ ਪਛਾਤਾਵਾ ਨਹੀਂ, ਭਰੋਸਾ ਤੋੜਿਆ।’’ ਮੈਲਬਰਨ : ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਦੀ ਸਾਬਕਾ ਮੁਲਾਜ਼ਮ ਮੋਨਿਕਾ ਸਿੰਘ ਸਮੇਤ ਭਾਰਤੀ ਮੂਲ ਦੇ ਤਿੰਨ

ਪੂਰੀ ਖ਼ਬਰ »
ਡੋਨਾਲਡ ਟਰੰਪ

ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ, ਉਦਘਾਟਨੀ ਭਾਸ਼ਣ ’ਚ ਵਿਸਥਾਰਵਾਦੀ ਸਰਕਾਰ ਦੀ ਅਗਵਾਈ ਕਰਨ ਦਾ ਭਰੋਸਾ ਦਿਤਾ

ਮੈਲਬਰਨ : ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਆਪਣੇ ਉਦਘਾਟਨੀ ਭਾਸ਼ਣ ਵਿਚ ਟਰੰਪ ਨੇ ‘ਆਮ ਸਮਝ ਦੀ ਕ੍ਰਾਂਤੀ’ ਦਾ ਵਾਅਦਾ ਕੀਤਾ ਅਤੇ ਆਪਣੇ ਤੋਂ

ਪੂਰੀ ਖ਼ਬਰ »
ਵੈਸਟਰਨ ਆਸਟ੍ਰੇਲੀਆ

ਵੈਸਟਰਨ ਆਸਟ੍ਰੇਲੀਆ : ਨੌਰਥ ’ਚ ਤੂਫ਼ਾਨ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਸਾਊਥ ’ਚ ਭਿਆਨਕ ਗਰਮੀ ਜਾਰੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਗੰਭੀਰ ਚੱਕਰਵਾਤੀ ਤੂਫਾਨ Sean ਤੀਜੀ ਸ਼੍ਰੇਣੀ ’ਚ ਪਹੁੰਚ ਗਿਆ ਹੈ, ਜਿਸ ਨਾਲ ਸਟੇਟ ਦੇ ਨੌਰਥ ’ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ

ਪੂਰੀ ਖ਼ਬਰ »
Oxfam

ਹਰ ਘੰਟੇ 67,000 ਡਾਲਰ ਕਮਾਉਂਦੇ ਨੇ ਆਸਟ੍ਰੇਲੀਆ ਦੇ ਅਰਬਪਤੀ, ਜਾਣੋ ਦੁਨੀਆ ’ਚ ਦੌਲਤ ਦੀ ਵੰਡ ਬਾਰੇ ਕੀ ਕਹਿੰਦੀ ਹੈ Oxfam ਦੀ ਰਿਪੋਰਟ

ਮੈਲਬਰਨ : Oxfam ਦੀ ਇਕ ਨਵੀਂ ਰਿਪੋਰਟ ‘ਟੇਕਰਜ਼ ਨਾਟ ਮੇਕਰਜ਼’ ਵਿਚ ਆਸਟ੍ਰੇਲੀਆ ਅਤੇ ਵਿਸ਼ਵ ਪੱਧਰ ’ਤੇ ਦੌਲਤ ਦੀ ਨਾਬਰਾਬਰ ਵੰਡ ਦਾ ਖੁਲਾਸਾ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਅਰਬਪਤੀਆਂ ਨੇ 2024

ਪੂਰੀ ਖ਼ਬਰ »
Wappa Falls

ਖ਼ਤਰਨਾਕ ਝਰਨੇ ’ਚ ਡੁੱਬਣ ਕਾਰਨ ਕੁੜੀ ਅਤੇ ਮੁੰਡੇ ਦੀ ਮੌਤ, ਪਿਤਾ ਨੇ ਝਰਨੇ ਨੂੰ ਲੋਕਾਂ ਲਈ ਬੰਦ ਕਰਨ ਦੀ ਅਪੀਲ ਕੀਤੀ

ਮੈਲਬਰਨ : ਸਾਊਥ-ਈਸਟ ਕੁਈਨਜ਼ਲੈਂਡ ਵਿਚ ਸਥਿਤ Wappa Falls ’ਚ 17 ਸਾਲਾਂ ਦੀ ਇੱਕ ਕੁੜੀ ਅਤੇ ਮੁੰਡੇ ਦੀ ਡੁੱਬਣ ਕਾਰਨ ਮੌਤ ਹੋ ਗਈ। ਕੁੜੀ ਫਿਸਲਣ ਕਾਰਨ ਪਾਣੀ ’ਚ ਡਿੱਗ ਗਈ ਸੀ,

ਪੂਰੀ ਖ਼ਬਰ »
ਤਲਾਕ

ਰਹਿਣ-ਸਹਿਣ ਦੀ ਵਧਦੀ ਲਾਗਤ ਦਾ ਨਤੀਜਾ? ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ

ਮੈਲਬਰਨ : ਛੁੱਟੀ ਦੇ ਆਸਪਾਸ ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦਸੰਬਰ 2024 ਅਤੇ

ਪੂਰੀ ਖ਼ਬਰ »
ਐਂਟੀ-ਸਕੈਮ ਮੁਹਿੰਮ

ਘਪਲਿਆਂ ’ਚ ਅਰਬਾਂ ਡਾਲਰ ਗੁਆ ਰਹੇ ਆਸਟ੍ਰੇਲੀਆ ਦੇ ਲੋਕ, ਬਚਾਉਣ ਲਈ ਸਰਕਾਰ ਨੇ ਸ਼ੁਰੂ ਕੀਤੀ ਐਂਟੀ-ਸਕੈਮ ਮੁਹਿੰਮ ‘ਰੁਕੋ।ਜਾਂਚੋ।ਬਚਾਉ’

ਮੈਲਬਰਨ : ਅਜੋਕੇ ਸਮੇਂ ਵਿੱਚ ਆਸਟ੍ਰੇਲੀਆ ਦੇ ਲੋਕ ਹਰ ਸਾਲ ਘਪਲਿਆਂ ਦੇ ਕਾਰਨ ਅਰਬਾਂ ਡਾਲਰ ਗੁਆ ਰਹੇ ਹਨ, ਘਪਲੇਬਾਜ਼ ਨਿਯਮਿਤ ਤੌਰ ’ਤੇ ਜਾਅਲੀ ਈਮੇਲਾਂ, ਫ਼ੋਨ ਕਾਲਾਂ, ਜਾਂ ਟੈਕਸਟ ਸੁਨੇਹਿਆਂ ਅਤੇ

ਪੂਰੀ ਖ਼ਬਰ »
ਆਸਟ੍ਰੇਲੀਆ

ਮਹਿੰਗਾਈ ਦੇ ਮਾਰੇ ਆਸਟ੍ਰੇਲੀਆ ਦੇ ਨੌਜਵਾਨ, ਰੋਜ਼ਾਨਾ ਖ਼ਰਚਿਆਂ ਲਈ ਵੀ ਮਾਤਾ-ਪਿਤਾ ਕੋਲੋਂ ਲੈਣੀ ਪੈ ਰਹੀ ਮਦਦ

ਮੈਲਬਰਨ : UBS ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ’ਚ ਹੁਣ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪ੍ਰਾਪਰਟੀ ਖ਼ਰੀਦਣ ’ਚ ਹੀ ਮਦਦ ਨਹੀਂ ਬਲਕਿ ਰੋਜ਼ਾਨਾ ਦੇ ਖਰਚਿਆਂ ਵਿੱਚ

ਪੂਰੀ ਖ਼ਬਰ »
measles

ਮੈਲਬਰਨ ’ਚ measles ਦੇ ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ ਥਾਵਾਂ ’ਤੇ ਜਾਣ ਵਾਲੇ ਲੋਕਾਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਵਿਚ measles (ਖਸਰੇ) ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਵੀਅਤਨਾਮ ਦੀ ਵਿਦੇਸ਼ ਯਾਤਰਾ ਨਾਲ ਜੁੜੇ ਹੋਏ ਹਨ, ਜਿਸ ਨਾਲ ਵਿਕਟੋਰੀਆ ਵਿਚ 2024 ਦੀ ਸ਼ੁਰੂਆਤ ਤੋਂ

ਪੂਰੀ ਖ਼ਬਰ »
ਪ੍ਰਾਪਰਟੀ

ਵਿਆਜ ਰੇਟ ਤੋਂ ਅਪ੍ਰਭਾਵਤ ਸਿਡਨੀ ਦੇ ਸਬਅਰਬਾਂ ’ਚ ਵੀ ਡਿੱਗ ਰਹੀਆਂ ਨੇ ਪ੍ਰਾਪਰਟੀ ਕੀਮਤਾਂ, ਜਾਣੋ ਸਿਡਨੀ ਦੇ ਪ੍ਰਾਪਰਟੀ ਬਾਜ਼ਾਰ ਦਾ ਹਾਲ

ਮੈਲਬਰਨ : ਸਿਡਨੀ ਦੇ ਕੁਝ ਸਭ ਤੋਂ ਵੱਧ ਮੰਗ ਵਾਲੇ ਸਬਅਰਬਾਂ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਸਾਲ ਵਿੱਚ ਦੋਹਰੇ ਅੰਕਾਂ ਡਿੱਗ ਗਈਆਂ ਹਨ। Neutral Bay ’ਚ ਸਭ ਤੋਂ ਜ਼ਿਆਦਾ 14.5٪

ਪੂਰੀ ਖ਼ਬਰ »
NSW

NSW ’ਚ ਤੂਫ਼ਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ, ਇਕ ਵਿਅਕਤੀ ਦੀ ਮੌਤ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ

ਮੈਲਬਰਨ : ਨਿਊ ਸਾਊਥ ਵੇਲਜ਼ (NSW) ’ਚ ਤੇਜ਼ ਤੂਫਾਨ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। Cowra ਦੀ Lachlan Valley

ਪੂਰੀ ਖ਼ਬਰ »
ਭਾਰਤੀ

ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ Hume Highway ’ਤੇ ਭਿਆਨਕ ਹਾਦਸੇ ’ਚ ਮੌਤ, ਰਿਸ਼ਤੇਦਾਰਾਂ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ : ਭਾਰਤੀ ਮੂਲ ਦੇ ਆਸ਼ੀਸ਼ ਦੀ 3 ਜਨਵਰੀ ਨੂੰ NSW ਦੇ Gundagai ’ਚ Hume Highway ’ਤੇ ਡਰਾਈਵਿੰਗ ਕਰਦੇ ਸਮੇਂ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਗਈ।

ਪੂਰੀ ਖ਼ਬਰ »
ਸਿਡਨੀ

ਰੇਲ ਯੂਨੀਅਨ ਦੀ ਹੜਤਾਲ ਵਿਚਕਾਰ ਸਿਡਨੀ ’ਚ ਰੇਲਗੱਡੀ ਪਟੜੀ ਤੋਂ ਉਤਰੀ, ਜਾਂਚ ਸ਼ੁਰੂ

ਮੈਲਬਰਨ : ਸਿਡਨੀ ’ਚ ਕੱਲ ਸਵੇਰੇ Richmond ਨੇੜੇ Clarendon Station ’ਤੇ ਲੋਕਾਂ ਦੀ ਭਾਰੀ ਭੀੜ ਦਰਮਿਆਨ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ। Transport for NSW ਨੇ ਪੁਸ਼ਟੀ ਕੀਤੀ

ਪੂਰੀ ਖ਼ਬਰ »
ਬ੍ਰਿਸਬੇਨ

ਬ੍ਰਿਸਬੇਨ ਬਣਿਆ ਆਸਟ੍ਰੇਲੀਆ ਦਾ ਸਭ ਤੋਂ ਮਹਿੰਗੇ ਪੈਟਰੋਲ ਵਾਲਾ ਸ਼ਹਿਰ, ਜਾਣੋ ਕਿਹੜੇ ਨੇ ਸਭ ਤੋਂ ਸਸਤੇ ਸਬਅਰਬ

ਮੈਲਬਰਨ : ਕੁਈਨਜ਼ਲੈਂਡ ਦੇ Royal Automobile Club ਦੀ ਇਕ ਰਿਪੋਰਟ ਮੁਤਾਬਕ ਬ੍ਰਿਸਬੇਨ ਦੇ ਕੁਝ ਇਲਾਕਿਆਂ ’ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ, ਜਿਸ ਨਾਲ ਇਹ ਦੇਸ਼

ਪੂਰੀ ਖ਼ਬਰ »
ਮੈਲਬਰਨ

ਜਨਮਦਿਨ ਦੀ ਪਾਰਟੀ ਦੌਰਾਨ ਚੱਲੇ ਚਾਕੂ, ਮੈਲਬਰਨ ਦੇ ਕਲਾਈਡ ਨੌਰਥ ’ਚ ਪਿਤਾ ਪੁੱਤਰ ਦਾ ਕਤਲ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ Clyde North ’ਚ ਵੀਰਵਾਰ ਰਾਤ ਨੂੰ ਇਕ ਚਾਕੂਬਾਜ਼ੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੀੜਤ ਪਿਉ-ਪੁਤਰ ਸਨ ਅਤੇ ਉਨ੍ਹਾਂ

ਪੂਰੀ ਖ਼ਬਰ »
ਮੈਲਬਰਨ

ਗ਼ਲਤ ਪਛਾਣ ਦਾ ਸ਼ਿਕਾਰ ਹੋਈ ਮੈਲਬਰਨ ਵਾਸੀ ਔਰਤ, ਅੱਗਜ਼ਨੀ ਦੇ ਹਮਲੇ ’ਚ ਗਈ ਜਾਨ

ਮੈਲਬਰਨ : ਮੈਲਬਰਨ ਦੇ ਵੈਸਟ ’ਚ ਇਕ ਘਰ ’ਚ ਅੱਗ ਲੱਗਣ ਨਾਲ 27 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਦੋ ਵਿਅਕਤੀਆਂ ਨੇ ਤੜਕੇ

ਪੂਰੀ ਖ਼ਬਰ »
ਜੰਗਬੰਦੀ

ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋਏ ਇਜ਼ਰਾਈਲ ਅਤੇ ਹਮਾਸ, 15 ਮਹੀਨਿਆਂ ਤੋਂ ਚਲ ਰਹੀ ਜੰਗ ’ਤੇ ਲੱਗੇਗੀ ਅਸਥਾਈ ਰੋਕ

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ, ਜਿਸ ਨਾਲ ਗਾਜ਼ਾ ਪੱਟੀ ’ਚ 15 ਮਹੀਨਿਆਂ ਤੋਂ

ਪੂਰੀ ਖ਼ਬਰ »
ਫ਼ੈਡਰਲ ਕੈਬਨਿਟ

ਫ਼ੈਡਰਲ ਕੈਬਨਿਟ ’ਚ ਵੱਡਾ ਫ਼ੇਰਬਦਲ, ਪਹਿਲੀ ਵਾਰੀ ਮਰਦ ਅਤੇ ਔਰਤ ਮੰਤਰੀਆਂ ਦੀ ਗਿਣਤੀ ਬਰਾਬਰ ਹੋਈ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਫੈਡਰਲ ਚੋਣਾਂ ਤੋਂ ਪਹਿਲਾਂ ਆਪਣੀ ਕੈਬਨਿਟ ’ਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਚਾਰ ਔਰਤਾਂ ਨੂੰ ਪ੍ਰਮੁੱਖ ਮੰਤਰਾਲਿਆਂ ਵਿੱਚ ਤਰੱਕੀ ਦਿੱਤੀ ਗਈ ਹੈ,

ਪੂਰੀ ਖ਼ਬਰ »
ਬੇਰੁਜ਼ਗਾਰੀ

ਬੇਰੁਜ਼ਗਾਰੀ ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਕਮੀ ਹੋਣ ਦੀ ਉਮੀਦ ਵਧੀ

ਮੈਲਬਰਨ : ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਦਸੰਬਰ ਵਿੱਚ ਵਧ ਕੇ 4.0٪ ਹੋ ਗਈ ਹੈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 0.1٪ ਵੱਧ ਹੈ, ਹਾਲਾਂਕਿ 56,000 ਹੋਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਨਿਵੇਸ਼ਕਾਂ ਲਈ ਸੋਨੇ ਦੀ ਖਾਣ ਬਣ ਨਿਕਲੇ ਆਸਟ੍ਰੇਲੀਆ ਦੇ ਸਭ ਤੋਂ ਸਸਤੇ ਸਬਅਰਬ, 1 ਸਾਲ ’ਚ 100,000 ਡਾਲਰ ਤੋਂ ਵੀ ਵੱਧ ਵਧੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਸਸਤੇ ਸਬਅਰਬਾਂ ਦੀਆਂ ਕੀਮਤਾਂ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ, ਕੁਝ ਖੇਤਰਾਂ ਵਿੱਚ 2024 ਵਿੱਚ 48٪ ਤੱਕ ਦਾ ਵਾਧਾ ਹੋਇਆ ਹੈ। ਪ੍ਰੋਪਟਰੈਕ ਦੇ ਅੰਕੜਿਆਂ ਅਨੁਸਾਰ,

ਪੂਰੀ ਖ਼ਬਰ »
Yoon Suk Yeol

ਦੱਖਣੀ ਕੋਰੀਆ ਦੇ ਰਾਸ਼ਟਰਪਤੀ Yoon Suk Yeol ਗ੍ਰਿਫਤਾਰ, ਦੇਸ਼ ’ਚ ਮਾਰਸ਼ਲ ਲਾਅ ਲਾਗੂ ਕਰਨ ਦੀ ਕੀਤੀ ਸੀ ਅਸਫਲ ਕੋਸ਼ਿਸ਼

ਮੈਲਬਰਨ : ਦੱਖਣੀ ਕੋਰੀਆ ਦੇ ਰਾਸ਼ਟਰਪਤੀ Yoon Suk Yeol ਨੂੰ ਦਸੰਬਰ ’ਚ ਮਾਰਸ਼ਲ ਲਾਅ ਲਾਗੂ ਕਰਨ ਦੀ ਅਸਫਲ ਕੋਸ਼ਿਸ਼ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਇਤਿਹਾਸ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਹੜਤਾਲ ਕਾਰਨ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਤ, ਸ਼ੁੱਕਰਵਾਰ ਤਕ ਜਾਰੀ ਰਹਿ ਸਕਦੀ ਹੈ ਸਥਿਤੀ

ਮੈਲਬਰਨ : ਹੜਤਾਲ ਕਾਰਨ ਸਿਡਨੀ ਦਾ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਅੱਜ 1000 ਸੇਵਾਵਾਂ ਰੱਦ ਹੋਣ ਦੀ ਸੰਭਾਵਨਾ ਹੈ। ਰੇਲਾਂ ਦੇ ਲੇਟ ਹੋਣ ਦੀ ਸਥਿਤੀ ਦਿਨ ਭਰ

ਪੂਰੀ ਖ਼ਬਰ »
Oscar Jenkins

ਰੂਸੀ ਫ਼ੌਜਾਂ ਵੱਲੋਂ ਹਿਰਾਸਤ ’ਚ ਲਏ ਗਏ ਮੈਲਬਰਨ ਵਾਸੀ ਦੀ ਮੌਤ! ਵਿਦੇਸ਼ ਮੰਤਰੀ Penny Wong ਨੇ ਦਿੱਤੀ ਸਖ਼ਤ ਚੇਤਾਵਨੀ

ਮੈਲਬਰਨ : ਯੂਕਰੇਨ ’ਚ ਰੂਸੀ ਫੌਜਾਂ ਵੱਲੋਂ ਹਿਰਾਸਤ ’ਚ ਲਏ ਗਏ ਪਹਿਲੇ ਆਸਟ੍ਰੇਲੀਆਈ ਜੰਗੀ ਕੈਦੀ Oscar Jenkins (32) ਦੀ ਮੌਤ ਹੋਣ ਦੀਆਂ ਖ਼ਬਰਾਂ ਹਨ। Jenkins ਮੈਲਬਰਨ ਦਾ ਰਹਿਣ ਵਾਲਾ ਸੀ।

ਪੂਰੀ ਖ਼ਬਰ »
ਪੰਜਾਬ

ਆਸਟ੍ਰੇਲੀਆ ਵਸਦੇ ਤਿੰਨ ਬੱਚਿਆਂ ਦੇ ਪੰਜਾਬ ’ਚ ਇਕੱਲੇ ਰਹਿੰਦੇ ਮਾਤਾ-ਪਿਤਾ ਨਾਲ ਵਾਪਰੀ ਦਿਲ ਕੰਬਾਊ ਵਾਰਦਾਤ

ਮੈਲਬਰਨ : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਨਵਾਲਾ ਹਨੂੰਵੰਤਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਚੋਰਾਂ ਨੇ ਰਾਤ ਕਰੀਬ 1 ਵਜੇ 80 ਸਾਲ ਦੀ

ਪੂਰੀ ਖ਼ਬਰ »
Perth

Perth ਹਵਾਈ ਅੱਡੇ ਨੇੜੇ ਕਾਰ ਅਤੇ ਟੈਕਸੀ ਵਿਚਕਾਰ ਭਿਆਨਕ ਟੱਕਰ ’ਚ ਚਾਰ ਜਣਿਆਂ ਦੀ ਮੌਤ

ਮੈਲਬਰਨ : Perth ਹਵਾਈ ਅੱਡੇ ਨੇੜੇ ਲੀਚ ਹਾਈਵੇਅ ’ਤੇ ਇਕ ਕਾਰ ਅਤੇ ਟੈਕਸੀ ਵਿਚਾਲੇ ਹੋਏ ਭਿਆਨਕ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇੱਕ Toyota RAV4 ਗਲਤ ਦਿਸ਼ਾ ’ਚ

ਪੂਰੀ ਖ਼ਬਰ »
ਪਾਸਪੋਰਟ

ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਹੈ ਆਸਟ੍ਰੇਲੀਆਈ ਪਾਸਪੋਰਟ, ਜਾਣੋ ਦੁਨੀਆ ਭਰ ਦੇ ਪਾਸਪੋਰਟਾਂ ਦੀ ਤਾਜ਼ਾ ਦਰਜਾਬੰਦੀ

ਮੈਲਬਰਨ : ਆਸਟ੍ਰੇਲੀਆਈ ਪਾਸਪੋਰਟ ਸਭ ਤੋਂ ਮਹਿੰਗਾ ਹੋਣ ਦੇ ਬਾਵਜੂਦ ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਪਾਸਪੋਰਟ ਹੈ। ਜਦਕਿ ਸਿੰਗਾਪੁਰ ਨੇ ਹੈਨਲੇ ਪਾਸਪੋਰਟ ਦਰਜਾਬੰਦੀ (Henley Passport Index) ਦੀ ਤਿਮਾਹੀ ਰਿਪੋਰਟ

ਪੂਰੀ ਖ਼ਬਰ »
Peter Dutton

Peter Dutton ਨੇ ਮੈਲਬਰਨ ਤੋਂ ਸ਼ੁਰੂ ਕੀਤੀ ਫੈਡਰਲ ਚੋਣਾਂ ਲਈ ਮੁਹਿੰਮ, ਜਾਣੋ 2025 ਦੇ ਪਹਿਲੇ ਸੰਬੋਧਨ ’ਚ ਵਿਰੋਧੀ ਧਿਰ ਦੇ ਲੀਡਰ ਨੇ ਕੀ ਕੀਤੇ ਵਾਅਦੇ

ਮੈਲਬਰਨ : Peter Dutton ਨੇ ਆਗਾਮੀ ਫੈਡਰਲ ਚੋਣਾਂ ਲਈ coalition ਦੀ ਮੁਹਿੰਮ ਦੀ ਸ਼ੁਰੂਆਤ ਮੈਲਬਰਨ ਦੇ ਈਸਟ ਵਿਚ ਇਕ ਰੈਲੀ ਨਾਲ ਕੀਤੀ ਹੈ, ਜਿਸ ਵਿਚ Anthony Albanese ਦੀ ਸਰਕਾਰ ਨੂੰ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ : ਚਾਕੂਬਾਜ਼ੀ ਦੀ ਘਟਨਾ ’ਚ ਇੱਕ ਦੀ ਮੌਤ, ਦੋ ਹੋਰ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਇਕ ਪਾਰਕ ਵਿਚ ਦੋ ਸਮੂਹਾਂ ਵਿਚਾਲੇ ਹੋਈ ਭਿਆਨਕ ਲੜਾਈ ਵਿਚ ਇਕ 24 ਸਾਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.