
Golden Visa ਪ੍ਰੋਗਰਾਮ ਨੂੰ ਮੁੜ ਲਿਆਉਣਾ ਚਾਹੁੰਦੇ ਹਨ ਵਿਰੋਧੀ ਧਿਰ ਦੇ ਨੇਤਾ Peter Dutton
ਮੈਲਬਰਨ : ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ Peter Dutton ਨੇ ਗੋਲਡਨ ਵੀਜ਼ਾ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਨੂੰ ਜਨਵਰੀ 2024 ਵਿਚ ਖਤਮ ਕਰ ਦਿੱਤਾ

ਆਸਟ੍ਰੇਲੀਆ ’ਚ ਸਿੱਖਿਆ ਤੋਂ ਮੋਹ ਭੰਗ! ਪਿਛਲੇ ਸਾਲ 15,300 ਸਟੂਡੈਂਟ ਵੀਜ਼ਾ ਐਪਲੀਕੇਸ਼ਨਾਂ ਵਾਪਸ ਲਈਆਂ ਗਈਆਂ
ਮੈਲਬਰਨ : ਆਸਟ੍ਰੇਲੀਆ ਵਿਚ 2024 ਦੌਰਾਨ ਸਟੂਡੈਂਟ ਵੀਜ਼ਾ ਐਪਲੀਕੇਸ਼ਨਜ਼ ਵਾਪਸ ਲੈਣ ਵਿਚ ਮਹੱਤਵਪੂਰਣ ਵਾਧਾ ਦੇਖਿਆ, ਜਿਸ ਵਿਚ 15,300 ਤੋਂ ਵੱਧ ਸਟੂਡੈਂਟਸ ਨੇ ਆਸਟ੍ਰੇਲੀਆ ’ਚ ਪੜ੍ਹਾਈ ਤੋਂ ਮੂੰਹ ਮੋੜਿਆ। ਇਹ ਕੁੱਲ

ਰੀਅਲ ਅਸਟੇਟ ਮਾਹਰ ਨੇ ਆਸਟ੍ਰੇਲੀਆ ’ਚ ਹਾਊਸਿੰਗ ਸੰਕਟ ਲਈ ਮਿਸਤਰੀਆ ਨੂੰ ਦਸਿਆ ਅਸਲ ਜ਼ਿੰਮੇਵਾਰ, ਜਾਣੋ ਕਾਰਨ
ਮੈਲਬਰਨ : ਰੀਅਲ ਅਸਟੇਟ ’ਚ ਤਜਰਬੇਕਾਰ Tom Panos ਦਾ ਇੱਕ ਸੋਸ਼ਲ ਮੀਡੀਆ ਵੀਡੀਓ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ’ਚ ਉਹ ਦਾਅਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਦਾ

ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਲਈ ਸ਼ੁੱਭ ਸੰਕੇਤ, ਰੀਸੇਲ ’ਤੇ ਮੁਨਾਫ਼ਾ ਰਿਕਾਰਡ ਪੱਧਰ ’ਤੇ ਪੁੱਜਾ
ਮੈਲਬਰਨ : ਆਸਟ੍ਰੇਲੀਆ ਦੇ ਮਕਾਨ ਮਾਲਕ ਆਪਣੀ ਪ੍ਰਾਪਰਟੀ ਵੇਚ ਕੇ ਰਿਕਾਰਡ ਔਸਤਨ 3,06,000 ਡਾਲਰ ਦਾ ਮੁਨਾਫਾ ਕਮਾ ਰਹੇ ਹਨ, ਹਾਲਾਂਕਿ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਇਹ ਕੰਮ ਦੂਜਿਆਂ ਨਾਲੋਂ ਮੁਸ਼ਕਲ

‘ਚੰਗੀ’ ਸੈਲਰੀ ਕੀ ਹੋਵੇ? ਜਾਣੋ ਕੀ ਨੇ ਆਸਟ੍ਰੇਲੀਅਨਾਂ ਦੀਆਂ ਉਮੀਦਾਂ
ਮੈਲਬਰਨ : ਔਸਤਨ ਆਸਟ੍ਰੇਲੀਆਈ ਲੋਕ ਮੰਨਦੇ ਹਨ ਕਿ ‘ਚੰਗੀ’ ਸੈਲਰੀ ਪ੍ਰਤੀ ਸਾਲ ਲਗਭਗ 152,775 ਡਾਲਰ ਹੈ। ਹਾਲਾਂਕਿ ਆਸਟ੍ਰੇਲੀਆਈ ਲੋਕਾਂ ਦੀਆਂ ‘ਚੰਗੀ’ ਸੈਲਰੀ ਦੀਆਂ ਉਮੀਦਾਂ ਉਮਰ ਦੇ ਹਿਸਾਬ ਨਾਲ ਵੱਖੋ-ਵੱਖ ਹਨ।

Toyah Cordingley ਕਤਲ ਕੇਸ ’ਚ ਇੱਕ ਫ਼ੈਸਲੇ ’ਤੇ ਨਾ ਪਹੁੰਚ ਸਕੀ ਜਿਊਰੀ
ਅਗਲੇ ਬੁੱਧਵਾਰ ਨੂੰ ਦਿੱਤੀ ਜਾਵੇਗੀ ਮੁੜ ਸੁਣਵਾਈ ਦੀ ਤਰੀਕ ਮੈਲਬਰਨ : ਕੁਈਨਜ਼ਲੈਂਡ ਵਾਸੀ Toyah Cordingley ਦੀ ਹੱਤਿਆ ਦੇ ਕੇਸ ’ਚ ਜਿਊਰੀ ਸਰਬਸੰਮਤੀ ਨਾਲ ਫੈਸਲਾ ਨਹੀਂ ਸੁਣਾ ਸਕੀ ਹੈ। 24 ਸਾਲ

ਇੱਕ ਬੈੱਡਰੂਮ ਵਾਲੇ ਘਰ ’ਚ ਸੱਤ ਕਿਰਾਏਦਾਰ ਰੱਖਣ ਵਾਲੀ ਸਿਡਨੀ ਦੀ ਮਕਾਨ ਮਾਲਕਣ ਨੂੰ 4500 ਡਾਲਰ ਦਾ ਜੁਰਮਾਨਾ
ਮੈਲਬਰਨ : ਸਿਡਨੀ ਦੀ ਇੱਕ ਮਕਾਨ ਮਾਲਕਣ Katy Meng Yuan Chen ਨੂੰ ਕੌਂਸਲ ਨੇ 4500 ਡਾਲਰ ਦਾ ਜੁਰਮਾਨਾ ਲਾਇਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਬੈੱਡਰੂਮ

ਆਸਟ੍ਰੇਲੀਆ ’ਚ ਘਰ ਖ਼ਰੀਦਣ ਹੋਇਆ ਹੋਰ ਔਖਾ, 10 ਸਾਲਾਂ ਦੀ ਬਚਤ ਵੀ ਪੈ ਰਹੀ ਘੱਟ : ਨਵੀਂ ਰਿਸਰਚ
ਮੈਲਬਰਨ : ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਲੋੜੀਂਦੀ ਬਚਤ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਨਵੀਂ ਰਿਸਰਚ ਅਲੂਸਾਰ ਸਿਡਨੀ ’ਚ ਔਸਤ ਕੀਮਤ ਦਾ ਘਰ ਖ਼ਰੀਦਣ ਲਈ ਅੱਜ ਦੀ ਤਰੀਕ ’ਚ

ਅਮਰੀਕੀ ਡਾਲਰ ਮੁਕਾਬਲੇ ਲਗਾਤਾਰ ਤੀਜੇ ਦਿਨ ਆਸਟ੍ਰੇਲੀਆਈ ਡਾਲਰ ਦੀ ਕੀਮਤ ’ਚ ਵਾਧਾ
ਮੈਲਬਰਨ : ਆਸਟ੍ਰੇਲੀਆਈ ਡਾਲਰ (AUD) ਦੀ ਕੀਮਤ ’ਚ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਵਾਧਾ ਵੇਖਿਆ ਗਿਆ। ਦੁਪਹਿਰ ਸਮੇਂ ਇਹ 0.6380 ਅਮਰੀਕੀ ਸੈਂਟ ਪ੍ਰਤੀ AUD ਨੇੜੇ ਕਾਰੋਬਾਰ ਕਰ ਰਿਹਾ ਸੀ।

ਅਮਰੀਕੀ ਪਣਡੁੱਬੀਆਂ ਦੀ ਆਸਟ੍ਰੇਲੀਆ ਦੇ ਸਮੁੰਦਰ ’ਚ ਤੈਨਾਤੀ ਸ਼ੁਰੂ
ਮੈਲਬਰਨ : AUKUS ਪਾਰਟਨਰਸ਼ਿਪ ਅਧੀਨ ਅਮਰੀਕਾ ਦੀਆਂ ਸਭ ਤੋਂ ਉੱਨਤ ਪਣਡੁੱਬੀਆਂ ਦੀ ਆਸਟ੍ਰੇਲੀਆ ਨੇੜਲੇ ਸਮੁੰਦਰ ’ਚ ਤੈਨਾਤੀ ਸ਼ੁਰੂ ਹੋ ਗਈ ਹੈ। ਵਰਜੀਨੀਆ ਸ਼੍ਰੇਣੀ ਦੀ ਹਮਲਾਵਰ ਪਣਡੁੱਬੀ USS Minnesota ਇਸ ਸਮੇਂ

NSW ’ਚ ਟਰੱਕ ਹਾਦਸੇ ਕਾਰਨ ਤਰਜੀਤ ਸਿੰਘ ਦੀ ਮੌਤ
ਮੈਲਬਰਨ : ਆਸਟ੍ਰੇਲੀਆ ’ਚ ਟਰੱਕ ਡਰਾਈਵਰ ਵੱਜੋਂ ਕੰਮ ਕਰਨ ਵਾਲੇ ਤਰਜੀਤ ਸਿੰਘ ਦੀ Bega NSW ’ਚ ਇੱਕ ਭਿਆਨਕ ਸੜਕੀ ਹਾਦਸੇ ਕਾਰਨ ਮੌਤ ਹੋ ਗਈ ਹੈ। ਉਹ ਸਿਰਫ਼ 30 ਸਾਲਾਂ ਦਾ

ਭੋਜਨ ਸੁਰੱਖਿਆ ਕੌਂਸਲ ਨੇ ਘਾਤਕ ਮਸ਼ਰੂਮ ਬਾਰੇ ਆਸਟ੍ਰੇਲੀਆ ਵਾਸੀਆਂ ਨੂੰ ਦਿੱਤੀ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਜੰਗਲੀ ਮਸ਼ਰੂਮ ਜਾਂ ਖੁੰਭਾਂ ਨੂੰ ਚੁੱਕਣ ਜਾਂ ਖਾਣ ਤੋਂ ਪਰਹੇਜ਼ ਕਰਨ ਕਿਉਂਕਿ ਇਨ੍ਹਾਂ ਮਸ਼ਰੂਮ ’ਚ ਘਾਤਕ ਜ਼ਹਿਰ

ਮੈਲਬਰਨ ’ਚ ਘਰਾਂ ਨੇੜੇ ਲੱਗੀ ਭਿਆਨਕ ਅੱਗ, Montrose ਅਤੇ Kilsyth ’ਚ ਰਹਿਣ ਵਾਲਿਆਂ ਨੂੰ ਚੇਤਾਵਨੀ ਜਾਰੀ
ਮੈਲਬਰਨ : ਮੈਲਬਰਨ ਦੇ ਈਸਟ ਇਲਾਕੇ ਦੇ ਜੰਗਲਾਂ ’ਚ ਲੱਗੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਾਰਨ Montrose ਅਤੇ Kilsyth ’ਚ ਘਰਾਂ ਨੂੰ ਖਤਰਾ ਹੈ। ਦੁਪਹਿਰ 2 ਵਜੇ ਲੱਗੀ ਅੱਗ

ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ ਦਾ ਰਾਹ ਪੱਧਰਾ, ਨਵੀਂ ਟੀਮ ISS ਲਈ ਰਵਾਨਾ
ਮੈਲਬਰਨ : NASA ਦੇ ਦੋ ਫਸੇ ਪੁਲਾੜ ਯਾਤਰੀਆਂ ਦੀ ਥਾਂ ਲੈਣ ਲਈ ਸ਼ੁੱਕਰਵਾਰ ਰਾਤ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ’ਤੇ ਨਵੇਂ ਪੁਲਾੜ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ , ਜਿਸ ਨਾਲ

‘20 ਸੈਂਟੀਮੀਟਰ ਤੋਂ ਲੰਮੇ’ ਤੇਜ਼ਧਾਰ ਹਥਿਆਰਾਂ ’ਤੇ ਰੋਕ ਲਗਾਵੇਗਾ ਵਿਕਟੋਰੀਆ, 1 ਸਤੰਬਰ ਲਾਗੂ ਹੋਵੇਗੀ ਪਾਬੰਦੀ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਨੇ ਐਲਾਨ ਕੀਤਾ ਹੈ ਕਿ ਸਟੇਟ ਲੰਮੇ ਤੇਜ਼ਧਾਰ ਹਥਿਆਰਾਂ ਨਾਲ ਜੁੜੇ ਕਈ ਅਪਰਾਧਾਂ ਨੂੰ ਰੋਕਣ ਲਈ ‘ਮੀਸ਼ੈਤੀ’ ’ਤੇ ਪਾਬੰਦੀ ਲਗਾਏਗਾ, ਪੁਲਿਸ ਤਲਾਸ਼ੀ ਸ਼ਕਤੀਆਂ ਦਾ ਵਿਸਥਾਰ

ਮੈਲਬਰਨ ’ਚ ਚਾਕੂਬਾਜ਼ੀ ਕਾਰਨ ਇੱਕ ਵਿਅਕਤੀ ਦੀ ਮੌਤ, ਹਮਲਾਵਰ ਫ਼ਰਾਰ
ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ ਇੱਕ ਸ਼ਾਪਿੰਗ ਸੈਂਟਰ ਦੇ ਕਾਰਪਾਰਕ ’ਚ ਹੋਈ ਚਾਕੂਬਾਜ਼ੀ ਦੀ ਇੱਕ ਘਟਨਾ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਕਰ

ਵਿਆਜ ਰੇਟ ’ਚ ਕਟੌਤੀ ਮਗਰੋਂ ਮੈਲਬਰਨ ’ਚ ਕਿੱਥੇ-ਕਿੱਥੇ ਵਧ ਰਹੀਆਂ ਨੇ ਪ੍ਰਾਪਰਟੀ ਦੀਆਂ ਕੀਮਤਾਂ, ਨਵੇਂ ਅੰਕੜਿਆਂ ’ਚ ਹੋਇਆ ਖ਼ੁਲਾਸਾ
ਮੈਲਬਰਨ : ਮੈਲਬਰਨ ਦੇ ਅਮੀਰ ਸਬਅਰਬਾਂ ਅੰਦਰ ਹਾਲ ਹੀ ਵਿੱਚ ਵਿਆਜ ਰੇਟ ਵਿੱਚ ਕਟੌਤੀ ਤੋਂ ਬਾਅਦ ਪ੍ਰਾਪਰਟੀ ਦੀ ਮੰਗ ਵਿੱਚ ਵਾਧਾ ਹੋਇਆ ਹੈ ਅਤੇ ਮਕਾਨ ਦੀਆਂ ਕੀਮਤਾਂ ਚੜ੍ਹੀਆਂ ਹਨ। CoreLogic

NSW ਅਤੇ ਵਿਕਟੋਰੀਆ ’ਚ ਮੀਸਲਜ਼ ਬਾਰੇ ਚੇਤਾਵਨੀ ਜਾਰੀ
ਮੈਲਬਰਨ : ਨਵੇਂ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ NSW ਅਤੇ ਵਿਕਟੋਰੀਆ ਵਿੱਚ ਮੀਸਲਜ਼ (ਖਸਰੇ) ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ ਹੈ। NSW ਵਿੱਚ ਪੁਸ਼ਟੀ ਕੀਤੇ ਕੇਸ ਇੱਕ ਇੰਟਰਨੈਸ਼ਨਲ ਫ਼ਲਾਈਟ

ਸਖ਼ਤ ਗਰਮੀ ’ਚ SA ਦੇ 25 ਹਜ਼ਾਰ ਘਰਾਂ ’ਚ ਬਿਜਲੀ ਸਪਲਾਈ ਹੋਈ ਠੱਪ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ Yorke Peninsula ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ 25,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ’ਤੇ ਅਸਰ ਪਿਆ ਹੈ। ਲੋਕਾਂ ਨੂੰ ਬਗ਼ੈਰ ਬਿਜਲੀ ਤੋਂ 35 ਡਿਗਰੀ

ਆਸਟ੍ਰੇਲੀਆ ’ਚ ਐਤਵਾਰ ਤਕ ਗਰਮੀ ਦਿਖਾਵੇਗੀ ਆਪਣਾ ਜ਼ੋਰ, ਸੋਮਵਾਰ ਤੋਂ ਤਾਪਮਾਨ ’ਚ ਭਾਰੀ ਗਿਰਾਵਟ ਦੀ ਭਵਿੱਖਬਾਣੀ
ਮੈਲਬਰਨ : ਸਾਊਥ-ਈਸਟ ਆਸਟ੍ਰੇਲੀਆ ’ਚ ਅੱਜ ਤੋਂ ਐਤਵਾਰ ਤੱਕ ਐਡੀਲੇਡ, ਮੈਲਬਰਨ ਅਤੇ ਸਿਡਨੀ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਲੋਕਾਂ ਨੂੰ ਗਰਮ ਮੌਸਮ ਦਾ ਵੱਧ ਤੋਂ ਵੱਧ ਲਾਭ

…ਤੇ ਵਿਵਾਦਿਤ ਸੋਸ਼ਲ ਮੀਡੀਆ ਇਨਫ਼ਲੂਐਂਸਰ ਨੂੰ ਪਰਤਣਾ ਪਿਆ ਵਾਪਸ ਅਮਰੀਕਾ, ਜਾਣੋ ਆਸਟ੍ਰੇਲੀਆ ’ਚ ਕਿਉਂ ਹੋ ਰਹੀ ਸੀ ਨਿੰਦਾ
ਮੈਲਬਰਨ : ਆਸਟ੍ਰੇਲੀਆ ’ਚ ਪਾਏ ਜਾਣ ਵਾਲੇ ਇੱਕ ਜਾਨਵਰ wombat ਦੇ ਬੱਚੇ ਨੂੰ ਉਸ ਦੀ ਮਾਂ ਤੋਂ ਥੋੜ੍ਹੀ ਦੇਰ ਲਈ ਵੱਖ ਕਰਨ ਵਾਲੀ ਇੱਕ ਸੋਸ਼ਲ ਮੀਡੀਆ ’ਤੇ ਮਸ਼ਹੂਰ ਅਮਰੀਕੀ ਔਰਤ

ਖ਼ਤਮ ਹੋਣ ਵਾਲਾ ਹੈ Daylight saving ਦਾ ਸਮਾਂ, ਜਾਣੋ ਕਿਸ ਦਿਨ ਘੜੀਆਂ ਹੋਣਗੀਆਂ ਇੱਕ ਘੰਟਾ ਪਿੱਛੇ
ਮੈਲਬਰਨ : ਜਿਵੇਂ-ਜਿਵੇਂ ਅਪ੍ਰੈਲ ਦਾ ਮਹੀਨਾ ਨੇੜੇ ਆਉਂਦਾ ਹੈ, daylight saving ਦਾ ਅੰਤ ਵੀ ਨੇੜੇ ਆਉਂਦਾ ਜਾਂਦਾ ਹੈ। ਬਹੁਤ ਸਾਰੇ ਲੋਕ ਭੁੱਲ ਜਾਂਦੇ ਹਨ ਕਿ ਅਪ੍ਰੈਲ ਅਤੇ ਅਕਤੂਬਰ ਵਿੱਚ ਘੜੀਆਂ

Perth ਦੇ ਰੀਅਲ ਅਸਟੇਟ ਬਾਜ਼ਾਰ ’ਚ ਗਿਰਾਵਟ ਦੇ ਸੰਕੇਤ, ਪਿਛਲੇ ਹਫ਼ਤੇ ਮੁਕਾਬਲੇ ਵਿਕਰੀ 19 ਫ਼ੀ ਸਦੀ ਘਟੀ
ਮੈਲਬਰਨ : Perth ਦੇ ਰੀਅਲ ਅਸਟੇਟ ਬਾਜ਼ਾਰ ’ਚ ਪਿਛਲੇ ਹਫਤੇ ਗਿਰਾਵਟ ਦੇਖਣ ਨੂੰ ਮਿਲੀ, ਜਿਸ ’ਚ ਖਰੀਦਦਾਰਾਂ ’ਚ ਵਧਦੀ ਉਮੀਦ ਦੇ ਬਾਵਜੂਦ ਪਿਛਲੇ ਹਫਤੇ ਦੇ ਮੁਕਾਬਲੇ ਵਿਕਰੀ ਲੈਣ-ਦੇਣ ’ਚ 19

ਮੈਲਬਰਨ ’ਚ ਭਾਰਤੀ ਮੂਲ ਦਾ ਰਜਨੀਸ਼ ਚਾਕੂਆਂ ਨਾਲ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ
ਮੈਲਬਰਨ : ਮੈਲਬਰਨ ਦੇ ਪੱਛਮ ’ਚ ਇਕ 25 ਸਾਲ ਦੇ DiDi ਡਰਾਈਵਰ ਰਜਨੀਸ਼ ’ਤੇ ਚਾਕੂਆਂ ਨਾਲ ਲੈਸ ਯਾਤਰੀਆਂ ਦੇ ਇਕ ਸਮੂਹ ਨੇ ਹਮਲਾ ਕਰ ਦਿੱਤਾ। ਭਾਰਤੀ ਮੂਲ ਦਾ ਰਜਨੀਸ਼ ਮੈਲਬਰਨ

1 ਜੁਲਾਈ ਤੋਂ ਵਧੇਗਾ ਬਿਜਲੀ ਦਾ ਬਿੱਲ, ਵਿਕਟੋਰੀਆ ’ਚ ਔਸਤਨ 12 ਡਾਲਰ ਦਾ ਹੋਵੇਗਾ ਵਾਧਾ
ਮੈਲਬਰਨ : ਆਸਟ੍ਰੇਲੀਆਈ ਲੋਕਾਂ ਲਈ ਆਉਣ ਵਾਲੇ ਮਹੀਨਿਆਂ ਵਿੱਚ ਬਿਜਲੀ ਦੇ ਬਿੱਲਾਂ ’ਚ ਵਾਧਾ ਹੋਣ ਵਾਲਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਉੱਚ ਜੀਵਨ ਲਾਗਤ ’ਤੇ ਹੋਰ ਬੋਝ ਪਵੇਗਾ। NSW,

ਮਾਹਰਾਂ ਨੇ ਵਿਦੇਸ਼ੀ ਖ਼ਰੀਦਕਾਰਾਂ ’ਤੇ ਆਸਟ੍ਰੇਲੀਆ ’ਚ ਪ੍ਰਾਪਰਟੀ ਖ਼ਰੀਦਣ ’ਤੇ ਲਾਈ ਪਾਬੰਦੀ ਨੂੰ ‘ਡਰਾਮੇਬਾਜ਼ੀ’ ਦੱਸਿਆ
ਮੈਲਬਰਨ : ਆਸਟ੍ਰੇਲੀਆ ਸਰਕਾਰ ਵੱਲੋਂ ਵਿਦੇਸ਼ੀ ਖਰੀਦਦਾਰਾਂ ’ਤੇ 1 ਅਪ੍ਰੈਲ ਤੋਂ ਬਾਅਦ ਮਕਾਨ ਖਰੀਦਣ ’ਤੇ ਲਗਾਈ ਗਈ ਦੋ ਸਾਲ ਦੀ ਪਾਬੰਦੀ ਨੂੰ ਉਦਯੋਗ ਦੇ ਨੇਤਾਵਾਂ ਨੇ ‘ਰਾਜਨੀਤਿਕ ਡਰਾਮੇਬਾਜ਼ੀ ਤੋਂ ਵੱਧ

ਮੈਲਬਰਨ ’ਚ ਮਕਾਨ ਮਾਲਕਣ ਤੋਂ ਤੰਗ ਆਏ ਕਿਰਾਏਦਾਰਾਂ ਨੂੰ VCAT ਨੇ ਦਿੱਤਾ 1100 ਡਾਲਰ ਦਾ ਮੁਆਵਜ਼ਾ
ਮੈਲਬਰਨ : ਮੈਲਬਰਨ ਦੀ ਇਕ ਮਕਾਨ ਮਾਲਕਣ ਨੂੰ 15 ਮਹੀਨਿਆਂ ’ਚ 29 ਵਾਰ ਆਪਣੇ ਕਿਰਾਏ ’ਤੇ ਚਾੜ੍ਹੇ ਘਰ ’ਚ ਦਾਖਲ ਹੋ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਆਪਣੇ ਕਿਰਾਏਦਾਰਾਂ ਨੂੰ

ਆਸਟ੍ਰੇਲੀਆ ਨਹੀਂ ਮਿਲੀ ਡੋਨਾਲਡ ਟਰੰਪ ਤੋਂ ਛੋਟ, ਅੱਜ ਤੋਂ ਅਮਰੀਕਾ ਨੂੰ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ ’ਤੇ 25% ਟੈਰਿਫ਼ ਲਾਗੂ
ਜਾਣੋ ਪ੍ਰਧਾਨ ਮੰਤਰੀ Anthony Albanese ਦੀ ਪ੍ਰਤੀਕਿਰਿਆ ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਮਾਰਚ, 2025 ਤੋਂ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ਐਕਸਪੋਰਟ ’ਤੇ 25٪ ਟੈਰਿਫ ਲਗਾ ਦਿਤਾ ਹੈ।

ਆਸਟ੍ਰੇਲੀਆਈ ਬਣਿਆ ਬਨਾਉਟੀ ਦਿਲ ਨਾਲ 100 ਦਿਨਾਂ ਤਕ ਜਿਊਂਦਾ ਰਹਿਣ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ
ਮੈਲਬਰਨ : ਦਿਲ ਫ਼ੇਲ੍ਹ ਹੋਣ ਦੇ ਖ਼ਤਰੇ ਨਾਲ ਪੀੜਤ ਆਸਟ੍ਰੇਲੀਆ ਦਾ ਇਕ ਵਿਅਕਤੀ ਦੁਨੀਆ ਦਾ ਪਹਿਲਾ ਵਿਅਕਤੀ ਬਣ ਗਿਆ ਹੈ, ਜੋ ਪੂਰੀ ਤਰ੍ਹਾਂ ਬਨਾਉਟੀ ਦਿਲ ਦੇ ਇੰਪਲਾਂਟ ਨਾਲ ਹਸਪਤਾਲ ਤੋਂ

ਆਸਟ੍ਰੇਲੀਆ ’ਚ ਸਭ ਤੋਂ ਸਖ਼ਤ ‘ਜ਼ਮਾਨਤ ਕਾਨੂੰਨ’ ਪੇਸ਼ ਕਰੇਗੀ ਵਿਕਟੋਰੀਆ ਸਰਕਾਰ, ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਵੇਗਾ ਮੁਸ਼ਕਲ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਦੇਸ਼ ਵਿੱਚ ‘ਸਭ ਤੋਂ ਸਖਤ ਜ਼ਮਾਨਤ ਕਾਨੂੰਨ’ ਲਿਆਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗ ਅਪਰਾਧੀਆਂ ਲਈ ਜੇਲ੍ਹ ਨੂੰ ਆਖਰੀ ਉਪਾਅ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.