
ਅਮਰੀਕਾ ਵੱਲੋਂ ਵਿਦੇਸ਼ੀ ਸਹਾਇਤਾ ’ਚ ਕਟੌਤੀ ਤੋਂ ਬਾਅਦ ਆਸਟ੍ਰੇਲੀਆ ਆਇਆ ਗੁਆਂਢੀ ਦੇਸ਼ਾਂ ਦੀ ਮਦਦ ’ਤੇ
ਮੈਲਬਰਨ : ਅਮਰੀਕਾ ਵੱਲੋਂ ਆਪਣੀ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਕਰਨ ਤੋਂ ਬਾਅਦ ਆਸਟ੍ਰੇਲੀਆ ਗੁਆਂਢੀ ਦੇਸ਼ਾਂ ਦੀ ਮਦਦ ’ਤੇ ਉਤਰਿਆ ਹੈ। ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਆਸਟ੍ਰੇਲੀਆ ਦੇ ਵਿਦੇਸ਼ੀ ਸਹਾਇਤਾ ਬਜਟ ਦਾ

ਮਸ਼ਹੂਰ ਫ਼ੈਸ਼ਨ ਰਿਟੇਲਰ Jeanswest ਦੇ ਸਟੋਰ ਹੋਣਗੇ ਬੰਦ, 600 ਲੋਕਾਂ ਜਾਏਗੀ ਨੌਕਰੀ
ਮੈਲਬਰਨ : 50 ਸਾਲ ਪੁਰਾਣੇ ਫ਼ੈਸ਼ਨ ਰਿਟੇਲਰ Jeanswest ਆਪਣੇ ਸਾਰੇ ਸਟੋਰ ਬੰਦ ਕਰੇਗਾ। ਇਸ ਬ੍ਰਾਂਡ ਦੀ ਕੰਪਨੀ Harbour Guidance ਦੀਵਾਲੀਆ ਹੋ ਗਈ ਹੈ। ਬ੍ਰਾਂਡ ਦੇ ਆਸਟ੍ਰੇਲੀਆ ਭਰ ’ਚ 90 ਸਟੋਰ

2032 ਓਲੰਪਿਕ ਨਾਲ ਬ੍ਰਿਸਬੇਨ ਦੇ ਸਬਅਰਬਾਂ ਦੀ ਪ੍ਰਾਪਰਟੀ ’ਤੇ ਕੀ ਪਵੇਗਾ ਅਸਰ? ਜਾਣੋ ਕੀ ਕਹਿਣਾ ਹੈ ਮਾਹਰਾਂ ਦਾ
ਮੈਲਬਰਨ : 2032 ਦੀਆਂ ਓਲੰਪਿਕ ਖੇਡਾਂ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ’ਚ ਹੋਣ ਜਾ ਰਹੀਆਂ ਹਨ ਜਿਸ ਕਾਰਨ ਓਲੰਪਿਕ ਇਨਫ਼ਰਾਸਟਰੱਕਚਰ ’ਤੇ ਅਰਬਾਂ ਡਾਲਰ ਖਰਚ ਕੀਤੇ ਜਾ ਰਹੇ ਹਨ। ਇਸ ਬਾਰੇ ਪ੍ਰੀਮੀਅਰ

ਫ਼ੁੱਟਬਾਲ ਵਿਸ਼ਵ ਕੱਪ ਕੁਆਲੀਫ਼ਾਈ ਕਰਨ ਤੋਂ ਸਿਰਫ਼ ਇੱਕ ਕਦਮ ਦੂਰ ਆਸਟ੍ਰੇਲੀਆ, ਚੀਨ ਨੂੰ 2-0 ਨਾਲ ਹਰਾਇਆ
ਮੈਲਬਰਨ : ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ ਵੀ ਅਗਲੇ ਸਾਲ ਅਮਰੀਕਾ ’ਚ ਹੋਣ ਜਾ ਰਹੇ ਫ਼ੁੱਟਬਾਲ ਵਿਸ਼ਵ ਕੱਪ ’ਚ ਪਹੁੰਚਣ ਦੀ ਕਗਾਰ ’ਤੇ ਹੈ। ਕੁਆਲੀਫਾਇਰ ’ਚ ਚੀਨ ਨੂੰ 2-0 ਨਾਲ ਹਰਾਉਣ

ਹਜ਼ਾਰਾਂ ਦੀ ਗਿਣਤੀ ’ਚ ਸਟੇਟ ਛੱਡਣ ਦੀ ਯੋਜਨਾ ਬਣਾ ਰਹੇ NSW ਵਾਸੀ, ਜਾਣੋ ਕਾਰਨ
ਮੈਲਬਰਨ : ਆਸਟ੍ਰੇਲੀਆ ਦੀਆਂ ਸਟੇਟਾਂ ਅੰਦਰ ਪ੍ਰਵਾਸ ਦੇ ਨਵੇਂ ਅੰਕੜਿਆਂ ਅਨੁਸਾਰ ਅਗਲੇ ਸਾਲ ਨਿਊ ਸਾਊਥ ਵੇਲਜ਼ (NSW) ਦੇ ਲਗਭਗ 24,300 ਲੋਕਾਂ ਦੇ ਹੋਰਨਾਂ ਸਟੇਟਾਂ ’ਚ ਚਲੇ ਜਾਣ ਦੀ ਸੰਭਾਵਨਾ ਹੈ,

Jim Chalmers ਨੇ ਪੇਸ਼ ਕੀਤਾ ਆਸਟ੍ਰੇਲੀਆ ਦਾ ਫ਼ੈਡਰਲ ਬਜਟ, ਜਾਣੋ ਪ੍ਰਮੁੱਖ ਐਲਾਨ
ਮੈਲਬਰਨ : ਟਰੈਜ਼ਰਰ Jim Chalmers ਨੇ ਆਸਟ੍ਰੇਲੀਆ ਲਈ 2025 ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਮੁੱਖ ਧਿਆਨ ਰਹਿਣ-ਸਹਿਣ ਦੀ ਲਾਗਤ ਤੋਂ ਰਾਹਤ, ਮੈਡੀਕੇਅਰ ਨੂੰ ਮਜ਼ਬੂਤ ਕਰਨਾ ਅਤੇ

ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਹਾਲੇ ਵੀ ਪਹਿਲੀ ਪਸੰਦ
ਮੈਲਬਰਨ : ਆਸਟ੍ਰੇਲੀਆ ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਉਦਯੋਗ-ਏਕੀਕ੍ਰਿਤ ਸਿੱਖਿਆ ਤੇ ਪੜ੍ਹਾਈ ਮਗਰੋਂ ਕੰਮ ਦੇ ਵਿਆਪਕ ਅਧਿਕਾਰਾਂ ਨਾਲ ਭਾਰਤੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਇਹ ਖੁਲਾਸਾ

ਪਹਿਲੀ ਵਾਰੀ ਭੇਡਾਂ ’ਚ ਮਿਲਿਆ H5N1 ਏਵੀਅਨ ਫਲੂ, ਆਸਟ੍ਰੇਲੀਆ ’ਚ ਵੀ ਫੈਲੀ ਚਿੰਤਾ
ਮੈਲਬਰਨ : ਪਹਿਲੀ ਵਾਰ H5N1 ਏਵੀਅਨ ਫਲੂ ਵੇਰੀਐਂਟ ਵਿਸ਼ਵ ਪੱਧਰ ’ਤੇ ਕਿਸੇ ਭੇਡ ਵਿੱਚ ਪਾਇਆ ਗਿਆ ਹੈ। UK ਦੀ ਇੱਕ ਭੇਡ ’ਚ ਇਹ ਬਿਮਾਰੀ ਪਾਈ ਗਈ ਹੈ। ਹਾਲਾਂਕਿ ਬਰਡ ਫ਼ਲੂ

2032 ਬ੍ਰਿਸਬੇਨ ਓਲੰਪਿਕ ਲਈ ਸਟੇਡੀਅਮਾਂ ਦਾ ਖਾਕਾ ਤਿਆਰ, ਜਾਣੋ ਕੀ ਬਣੇਗਾ ਨਵਾਂ ਅਤੇ ਕਿਸ ਥਾਂ ਨੂੰ ਢਾਹਿਆ ਜਾਵੇਗਾ
ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ 2032 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਬਲੂਪ੍ਰਿੰਟ ਦਾ ਐਲਾਨ ਕਰ ਦਿੱਤਾ ਹੈ। ਪ੍ਰੀਮੀਅਰ David Crisafulli ਨੇ ਐਲਾਨ ਕਰਦਿਆਂ ਦੱਸਿਆ ਕਿ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਵਿਚ

ਆਸਟ੍ਰੇਲੀਆ : ਫ਼ੈਡਰਲ ਚੋਣਾਂ ਦੀ ਦੌੜ ’ਚ ਦੋ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ, ਜਾਣੋ ਕੀ ਕਹਿ ਰਹੇ ਨੇ ਸਰਵੇਖਣ
ਮੈਲਬਰਨ : ਆਸਟ੍ਰੇਲੀਆ ’ਚ ਫ਼ੈਡਰਲ ਚੋਣ ’ਚ ਡੇਢ ਕੁ ਮਹੀਨਾ ਹੀ ਰਹਿ ਗਿਆ ਹੈ, ਪਰ ਇਸ ਦੌੜ ’ਚ ਸਥਿਤੀ ਅਜੇ ਤਕ ਅਣਕਿਆਸੀ ਬਣੀ ਹੋਈ ਹੈ। ਜਿੱਥੇ ਜਨਵਰੀ-ਫਰਵਰੀ ਵਿੱਚ, Coalition ਇਸ

NSW ਵਿੱਚ 19 ਮਈ ਤੋਂ ਬਦਲਣ ਜਾ ਰਹੇ ਹਨ ਰੈਂਟਲ ਕਾਨੂੰਨ, ਜਾਣੋ ਕਿਰਾਏਦਾਰਾਂ ਨੂੰ ਮਿਲਣੀਆਂ ਕਿਹੜੀਆਂ ਸਹੂਲਤਾਂ
ਮੈਲਬਰਨ : NSW ਵਿੱਚ 19 ਮਈ ਤੋਂ ਰੈਂਟਲ ਕਾਨੂੰਨ ਬਦਲਣ ਜਾ ਰਹੇ ਹਨ। ਨਵੇਂ ਲਾਗੂ ਹੋਣ ਜਾ ਰਹੇ ਰੈਟਲ ਕਾਨੂੰਨਾਂ ਦਾ ਉਦੇਸ਼ ਇੱਕ ਨਿਰਪੱਖ ਰੈਂਟਲ ਮਾਰਕੀਟ ਬਣਾਉਣਾ ਹੈ। ਮਕਾਨ ਮਾਲਕ

NSW ’ਚ ਬੈਕਗਰਾਊਂਡ ਜਾਂਚ ਘਪਲਾ, ਹਜ਼ਾਰਾਂ ਕਿਰਾਏਦਾਰਾਂ ਨੂੰ ਵਾਪਸ ਮਿਲੇ ਗ਼ੈਰਕਾਨੂੰਨੀ ਢੰਗ ਨਾਲ ਵਸੂਲੇ ਡਾਲਰ
ਮੈਲਬਰਨ : ਨਿਊ ਸਾਊਥ ਵੇਲਜ਼ ਵਿਚ ਕਿਰਾਏਦਾਰਾਂ ਨੂੰ ਕਿਰਾਏ ਲਈ ਇਕ ਆਨਲਾਈਨ ਬਿਨੈ ਪਲੇਟਫਾਰਮ ਵੱਲੋਂ ਉਨ੍ਹਾਂ ਦੇ ਬੈਕਗਰਾਊਂਡ ਦੀ ਜਾਂਚ ਲਈ ਗੈਰਕਾਨੂੰਨੀ ਢੰਗ ਨਾਲ ਕੀਮਤ ਵਸੂਲੇ ਜਾਣ ਤੋਂ ਬਾਅਦ ਲਗਭਗ

ਆਸਟ੍ਰੇਲੀਆ ’ਚ ਚੋਣਾਂ ਲਈ ਹੁਣ ਸਿਰਫ਼ ਤਿੰਨ ਤਰੀਕਾਂ ਬਚੀਆਂ, ਜਾਣੋ ਕਦੋਂ ਹੋ ਸਕਦੈ ਐਲਾਨ
ਮੈਲਬਰਨ : ਕਈ ਮਹੀਨਿਆਂ ਤੋਂ ਫੈਡਰਲ ਚੋਣਾਂ ਲਈ 12 ਅਪ੍ਰੈਲ ਸਭ ਤੋਂ ਵੱਧ ਸੰਭਾਵਿਤ ਤਰੀਕ ਸੀ। ਪਰ ਚੱਕਰਵਾਤੀ ਤੂਫਾਨ ਅਲਫਰੈਡ ਕਾਰਨ ਪ੍ਰਧਾਨ ਮੰਤਰੀ Anthony Albanese ਵੱਲੋਂ 9 ਮਾਰਚ ਨੂੰ ਚੋਣ

ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਵਿਸਾਖੀ 2025 ਚੈਰਿਟੀ ਰਾਈਡ ਲਈ ਤਿਆਰੀ ਖਿੱਚੀ
ਮੈਲਬਰਨ : ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਐਤਵਾਰ, 13 ਅਪ੍ਰੈਲ, 2025 ਨੂੰ ਆਪਣੀ ਤੀਜੀ ਸਲਾਨਾ ਵਿਸਾਖੀ ਰਾਈਡ ਲਈ ਸੱਦਾ ਦਿੱਤਾ ਹੈ। ਖਾਲਸਾ ਪੰਥ ਦੀ ਸ਼ੁਰੂਆਤ ਦੇ ਤਿਉਹਾਰ ਵਿਸਾਖੀ ਦੀ ਯਾਦ

ਪੰਜਾਬਣਾਂ ਨੇ ਪਹਿਲੀ ਵਾਰ ਆਸਟ੍ਰੇਲੀਆ ਦੇ ਅਰਾਰੈਟ ’ਚ ਪਾਈ ਧਮਾਲ
ਮੈਲਬਰਨ : ਆਸਟ੍ਰੇਲੀਆ ’ਚ 17 ਤੋਂ 23 ਮਾਰਚ ਤੱਕ ਮਨਾਏ ਗਏ Harmony Week ਦੌਰਾਨ ਦੌਰਾਨ ਦੇਸ਼ ਭਰ ’ਚ ਵੱਖ-ਵੱਖ ਥਾਵਾਂ ’ਤੇ ਕਲਚਰਲ ਪ੍ਰੋਗਰਾਮ ਕਰਵਾਏ ਗਏ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ

ਨੀਲਾਮੀ ਦੌਰਾਨ ਕਲੀਅਰੈਂਸ ਰੇਟ ’ਚ ਹੋ ਰਹੀ ਕਮੀ, ਵਿਆਜ ਰੇਟ ਹੋਰ ਕਮੀ ਦੀ ਉਡੀਕ ’ਚ ਖ਼ਰੀਦਦਾਰ
ਮੈਲਬਰਨ : ਆਸਟ੍ਰੇਲੀਆ ਦੇ ਸਾਰੇ ਰਾਜਧਾਨੀ ਸ਼ਹਿਰਾਂ ’ਚ ਨਿਲਾਮੀ ਦੌਰਾਨ ਮਕਾਨਾਂ ਦੀ ਵਿਕਰੀ ’ਚ ਸਫ਼ਲਤਾ ਦਾ ਰੇਟ ਘਟਦਾ ਜਾ ਰਿਹਾ ਹੈ। ਇਹ ਰੇਟ ਪਿਛਲੇ ਹਫਤੇ ਘਟ ਕੇ 69.1٪ ਰਹਿ ਗਿਆ,

ਬਾਹਰਲੇ ਦੇਸ਼ਾਂ ਵਾਲਿਆਂ ਨੇ ਆਸਟ੍ਰੇਲੀਆ ਤੋਂ ਮੂੰਹ ਮੋੜਿਆ ? ਓਵਰਸੀਜ ਮਾਈਗਰੇਸ਼ਨ 32% ਘਟੀ
ਮੈਲਬਰਨ : ਆਸਟ੍ਰੇਲੀਆ ਦਾ ਸ਼ੁੱਧ ਵਿਦੇਸ਼ੀ ਪ੍ਰਵਾਸ (Overseas Migration) ਬੀਤੇ ਸਾਲ ਘੱਟ ਗਿਆ ਹੈ। ਸਤੰਬਰ 2024 ਤੱਕ ਦੇ 12 ਮਹੀਨਿਆਂ ’ਚ 379,000 ਲੋਕ ਦੇਸ਼ ਅੰਦਰ ਆਏ, ਜੋ ਮਹਾਂਮਾਰੀ ਸਮੇਂ ਵੇਲੇ

ਆਸਟ੍ਰੇਲੀਆ ’ਚ ਮੌਰਗੇਜ ਨਾਲ ਰਿਟਾਇਰਡ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ
ਮੈਲਬਰਨ : ਆਸਟ੍ਰੇਲੀਆ ’ਚ ਇੱਕ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਅੰਦਰ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਰਿਟਾਇਰ ਹੋਣ ਤੋਂ ਬਾਅਦ ਵੀ ਮੌਰਗੇਜ ਦੇ

ਕੁਈਨਜ਼ਲੈਂਡ ਦੀ ਮੁਫ਼ਤ ਸੁਪਰਮਾਰਕੀਟ ਲੜੀ ਨੇ ਆਪਣਾ ਤੀਜਾ ਸਟੋਰ ਖੋਲ੍ਹਿਆ
ਮੈਲਬਰਨ : ਕੁਈਨਜ਼ਲੈਂਡ ਦੀ ਪਹਿਲੀ ਮੁਫ਼ਤ ਸੁਪਰਮਾਰਕੀਟ ਲੜੀ, Serving Our People, ਨੇ ਸਟੇਟ ’ਚ ਆਪਣੀ ਤੀਜੀ ਸੁਪਰਮਾਰਕੀਟ Beenleigh ’ਚ ਖੋਲ੍ਹੀ ਹੈ। ਇਸ ਸੁਪਰਮਾਰਕੀਟ ਦਾ ਮੰਤਵ ਮਹਿੰਗਾਈ ਦੇ ਦੌਰ ’ਚ ਜ਼ਰੂਰਤਮੰਦ

ਮਕਾਨ ਖ਼ਰੀਦਣ ’ਚ ਫ਼ੈਡਰਲ ਸਰਕਾਰ ਦੀ ਮਦਦ ਯੋਜਨਾ ਦਾ ਵਿਸਥਾਰ, ਜਾਣੋ ਕੀ ਬਦਲਿਆ
ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਆਉਣ ਵਾਲੇ ਬਜਟ ਵਿੱਚ 800 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਆਪਣੀ ਮਕਾਨ ਖ਼ਰੀਦਣ ’ਚ ਮਦਦ ਦੀ ਸਕੀਮ ਦਾ ਵਿਸਥਾਰ ਕਰ ਰਹੀ ਹੈ। ਹਾਊਸਿੰਗ ਮੰਤਰੀ

ਨਿਯਮਾਂ ਦੀ ਉਲੰਘਣਾ ਲਈ Origin Energy ’ਤੇ ਲਗਿਆ 17.6 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ
ਮੈਲਬਰਨ : ਵਿਕਟੋਰੀਆ ਦੀ ਸੁਪਰੀਮ ਕੋਰਟ ਨੇ Origin Energy ਨੂੰ 17.6 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਨਾਲ ਲਗਭਗ 670,000 ਗੈਸ ਅਤੇ ਬਿਜਲੀ

ਆਸਟ੍ਰੇਲੀਆ ਦੇ ਸੁਪਰਮਾਰਕੀਟਾਂ ਬਾਰੇ ACCC ਦੀ ਰਿਪੋਰਟ ਜਾਰੀ, ਪੰਜ ਸਾਲਾਂ ’ਚ 24% ਵਧਾਈਆਂ ਗਰੋਸਰੀ ਦੀਆਂ ਕੀਮਤਾਂ
ਮੈਲਬਰਨ : Woolworths ਅਤੇ Coles ਦੇ ਦਬਦਬੇ ਵਾਲੇ ਆਸਟ੍ਰੇਲੀਆ ਦੇ ਸੁਪਰਮਾਰਕੀਟ ਦੁਨੀਆ ਦੇ ਸਭ ਤੋਂ ਵੱਧ ਲਾਭ ਕਮਾਉਣ ਵਾਲੇ ਗਰੋਸਰੀ ਬਾਜ਼ਾਰਾਂ ਵਿਚੋਂ ਇਕ ਹਨ, ਜਿਨ੍ਹਾਂ ਦੇ ਦਬਦਬੇ ਦਾ ਕੋਈ ਅੰਤ

ਵਿਕਟੋਰੀਆ ’ਚ ਸਖ਼ਤ ਜ਼ਮਾਨਤ ਵਾਲੇ ਕਾਨੂੰਨ ਪਾਸ, ਜਾਣੋ ਕੀ ਬਦਲੇਗਾ
ਮੈਲਬਰਨ : ਵਿਕਟੋਰੀਆ ਦੀ ਸੰਸਦ ਵਿੱਚ 15 ਘੰਟੇ ਦੀ ਲੰਮੀ ਬਹਿਸ ਤੋਂ ਬਾਅਦ ਸਟੇਟ ਦੇ ਨਵੇਂ ਜ਼ਮਾਨਤ ਕਾਨੂੰਨ ਪਾਸ ਕੀਤੇ ਗਏ ਹਨ। ਪ੍ਰੀਮੀਅਰ Jacinta Allan ਦਾ ਦਾਅਵਾ ਹੈ ਕਿ ਇਹ

ਅਮਰੀਕਾ ਨੇ ਰੋਕੀ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਫੰਡਿੰਗ, ਖੋਜਕਰਤਾ ਚਿੰਤਤ
ਮੈਲਬਰਨ : ਅਮਰੀਕੀ ਏਜੰਸੀਆਂ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਅਮਰੀਕਾ ਫਸਟ’ ਏਜੰਡੇ ਨੂੰ ਲਾਗੂ ਕਰਨ ਤੋਂ ਬਾਅਦ ਆਸਟ੍ਰੇਲੀਆ ਦੀਆਂ ਘੱਟੋ-ਘੱਟ 6 ਯੂਨੀਵਰਸਿਟੀਆਂ ਨੇ ਖੋਜ ਪ੍ਰੋਜੈਕਟਾਂ ਲਈ ਅਮਰੀਕੀ ਫੰਡਿੰਗ ਰੋਕ ਦਿੱਤੀ

NDIS ਨਾਲ 1 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ NSW ’ਚ ਤਿੰਨ ਜਣੇ ਗ੍ਰਿਫ਼ਤਾਰ
ਮੈਲਬਰਨ : NSW ’ਚ ਇੱਕ ਵਿਆਹੁਤਾ ਜੋੜੇ ਅਤੇ ਇੱਕ ਪੰਜਾਬੀ ਮੂਲ ਦੇ ਨੌਜੁਆਨ ਨੂੰ NDIS ਨਾਲ 1 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 36

ਆਸਟ੍ਰੇਲੀਆ ਸਰਕਾਰ ਨੇ ਵਿਆਜਮੁਕਤ ਕਰਜ਼ ਦੀ ਫ਼ੰਡਿੰਗ ’ਚ ਕੀਤਾ 48.7 ਮਿਲੀਅਨ ਡਾਲਰ ਦਾ ਵਾਧਾ, ਜਾਣੋ ਕੀ ਹੋਵੇਗੀ ਯੋਗਤਾ
ਮੈਲਬਰਨ : ਫ਼ੈਡਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਲਈ ਬਿਨਾਂ ਵਿਆਜ ਵਾਲੇ ਕਰਜ਼ੇ ਪ੍ਰਦਾਨ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ, ਜਿਸ ਵਿੱਚ ਵਾਧੂ 48.7 ਮਿਲੀਅਨ ਫੰਡਿੰਗ ਸ਼ਾਮਲ ਹੈ। ਇਹ ਪਹਿਲ, ਜਿਸ

ਸੋਲਰ ਸਿਸਟਮ ਸਥਾਪਤ ਕਰਨ ਲਈ NSW ’ਚ ਮਿਲੇਗੀ 150,000 ਡਾਲਰ ਤੱਕ ਦੀ ਗ੍ਰਾਂਟ
ਮੈਲਬਰਨ : NSW ਅਤੇ ਫੈਡਰਲ ਸਰਕਾਰਾਂ ਨੇ ਹਾਲ ਹੀ ਵਿੱਚ 25 ਮਿਲੀਅਨ ਡਾਲਰ ਦੀ ਇੱਕ ਪਹਿਲ ਦੀ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਅਪਾਰਟਮੈਂਟ ਨਿਵਾਸੀਆਂ ਨੂੰ ਸਾਂਝੇ ਛੱਤ ਵਾਲੇ ਸੋਲਰ

ਨਵੀਂਆਂ ਗੱਡੀਆਂ ਖ਼ਰੀਦਣ ਵਾਲਿਆਂ ਲਈ Bank Australia ਦਾ ਵੱਡਾ ਐਲਾਨ, ਸਿਰਫ਼ EV ਖ਼ਰੀਦਣ ’ਤੇ ਹੀ ਮਿਲ ਸਕੇਗਾ ਲੋਨ
ਮੈਲਬਰਨ : Bank Australia ਨੇ ਐਲਾਨ ਕੀਤਾ ਹੈ ਕਿ ਉਹ ਹੁਣ ਨਵੇਂ ਪੈਟਰੋਲ, ਡੀਜ਼ਲ ਜਾਂ ਹਾਈਬ੍ਰਿਡ ਗੱਡੀਆਂ ਲਈ ਕਾਰ ਲੋਨ ਨਹੀਂ ਦੇਵੇਗਾ। ਇਸ ਦੀ ਬਜਾਏ ਬੈਂਕ 2035 ਤੱਕ ਕਾਰਬਨ ਨੈੱਟ-ਜ਼ੀਰੋ

Townsville ’ਚ ਮੀਂਹ ਨੇ ਤੋੜਿਆ 27 ਸਾਲਾਂ ਦਾ ਰਿਕਾਰਡ, ਹੜ੍ਹਾਂ ਕਾਰਨ ਸੜਕਾਂ ਅਤੇ ਪੁਲ ਬੰਦ
ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 24 ਘੰਟਿਆਂ ਅੰਦਰ 301.4 ਮਿਲੀਮੀਟਰ ਮੀਂਹ ਪਿਆ, ਜੋ ਪਿਛਲੇ 27 ਸਾਲਾਂ ’ਚ ਸਭ ਤੋਂ ਭਾਰੀ ਬਾਰਸ਼ ਹੈ। ਭਾਰੀ ਮੀਂਹ ਕਾਰਨ ਵੱਡੇ ਪੱਧਰ ’ਤੇ ਹੜ੍ਹ

ਆਸਟ੍ਰੇਲੀਆ ’ਚ ਪਹਿਲਾ ਸ਼ੱਕਰ ਉਤਪਾਦਕ ਬਣਿਆ ਅਰਜੁਨ ਸਿੰਘ, ਗੋਰੇ ਨਾਲ ਭਾਈਵਾਲੀ ਕਰ ਕੇ 80 ਪਰਖਾਂ ਤੋਂ ਬਾਅਦ ਮਿਲਿਆ ਪਰਫ਼ੈਕਟ ਸੁਆਦ
ਮੈਲਬਰਨ : ਆਸਟ੍ਰੇਲੀਆ ’ਚ ਗੁੜ ਅਤੇ ਸ਼ੱਕਰ ਦੀ ਵੱਡੀ ਮੰਗ ਹੋਣ ਦੇ ਬਾਵਜੂਦ ਕਦੇ ਇਨ੍ਹਾਂ ਦਾ ਉਤਪਾਦਨ ਨਹੀਂ ਕੀਤਾ ਗਿਆ ਸੀ। ਇੱਥੇ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਇੰਪੋਰਟ ਕੀਤਾ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.