
ਆਸਟ੍ਰੇਲੀਆ ਨਹੀਂ ਮਿਲੀ ਡੋਨਾਲਡ ਟਰੰਪ ਤੋਂ ਛੋਟ, ਅੱਜ ਤੋਂ ਅਮਰੀਕਾ ਨੂੰ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ ’ਤੇ 25% ਟੈਰਿਫ਼ ਲਾਗੂ
ਜਾਣੋ ਪ੍ਰਧਾਨ ਮੰਤਰੀ Anthony Albanese ਦੀ ਪ੍ਰਤੀਕਿਰਿਆ ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਮਾਰਚ, 2025 ਤੋਂ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ਐਕਸਪੋਰਟ ’ਤੇ 25٪ ਟੈਰਿਫ ਲਗਾ ਦਿਤਾ ਹੈ।

ਆਸਟ੍ਰੇਲੀਆਈ ਬਣਿਆ ਬਨਾਉਟੀ ਦਿਲ ਨਾਲ 100 ਦਿਨਾਂ ਤਕ ਜਿਊਂਦਾ ਰਹਿਣ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ
ਮੈਲਬਰਨ : ਦਿਲ ਫ਼ੇਲ੍ਹ ਹੋਣ ਦੇ ਖ਼ਤਰੇ ਨਾਲ ਪੀੜਤ ਆਸਟ੍ਰੇਲੀਆ ਦਾ ਇਕ ਵਿਅਕਤੀ ਦੁਨੀਆ ਦਾ ਪਹਿਲਾ ਵਿਅਕਤੀ ਬਣ ਗਿਆ ਹੈ, ਜੋ ਪੂਰੀ ਤਰ੍ਹਾਂ ਬਨਾਉਟੀ ਦਿਲ ਦੇ ਇੰਪਲਾਂਟ ਨਾਲ ਹਸਪਤਾਲ ਤੋਂ

ਆਸਟ੍ਰੇਲੀਆ ’ਚ ਸਭ ਤੋਂ ਸਖ਼ਤ ‘ਜ਼ਮਾਨਤ ਕਾਨੂੰਨ’ ਪੇਸ਼ ਕਰੇਗੀ ਵਿਕਟੋਰੀਆ ਸਰਕਾਰ, ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਵੇਗਾ ਮੁਸ਼ਕਲ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਦੇਸ਼ ਵਿੱਚ ‘ਸਭ ਤੋਂ ਸਖਤ ਜ਼ਮਾਨਤ ਕਾਨੂੰਨ’ ਲਿਆਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗ ਅਪਰਾਧੀਆਂ ਲਈ ਜੇਲ੍ਹ ਨੂੰ ਆਖਰੀ ਉਪਾਅ

ਸਾਊਥ ਆਸਟ੍ਰੇਲੀਆ ’ਚ ਬਿਜਲਈ ਤੂਫ਼ਾਨ ਨੇ ਮਚਾਈ ਦਹਿਸ਼ਤ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ, ਇਕ ਔਰਤ ਜ਼ਖ਼ਮੀ
ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਭਿਆਨਕ ਬਿਜਲਈ ਤੂਫਾਨ ਆਇਆ, ਜਿਸ ਕਾਰਨ 47,000 ਤੋਂ ਵੱਧ ਵਾਰੀ ਸਟੇਟ ਦੇ ਆਸਮਾਨ ’ਚ ਬਿਜਲੀ ਲਸ਼ਕੀ। ਇਸ ਕਾਰਨ ਦਰਜਨਾਂ ਥਾਵਾਂ ’ਤੇ ਝਾੜੀਆਂ ਨੂੰ ਅੱਗ

ਵਾਲ ਸਟ੍ਰੀਟ ’ਚ ਹਾਹਕਾਰ ਮਗਰੋਂ ਆਸਟ੍ਰੇਲੀਆਈ ਸ਼ੇਅਰ ਬਾਜ਼ਾਰਾਂ ’ਚ ਵੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 30 ਅਰਬ ਡਾਲਰ ਦੇ ਲਗਭਗ ਡੁੱਬੇ
ਮੈਲਬਰਨ : ਅਮਰੀਕੀ ਸ਼ੇਅਰ ਬਾਜ਼ਾਰ ਵਾਲ ਸਟ੍ਰੀਟ ’ਚ ਸ਼ੇਅਰਾਂ ਦੀ ਭਾਰੀ ਵਿਕਰੀ ਤੋਂ ਬਾਅਦ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿਚ ਵੀ ਤੇਜ਼ੀ ਨਾਲ ਗਿਰਾਵਟ ਵੇਖਣ ਨੂੰ ਮਿਲੀ ਹੈ। ASX ਅੱਜ ਸਵੇਰੇ 101.6

ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਤੋੜੇ ਸਾਰੇ ਰਿਕਾਰਡ, ਮੈਲਬਰਨ ਨੂੰ ਵੀ ਛੱਡਿਆ ਪਿੱਛੇ
ਮੈਲਬਰਨ : ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਮੈਲਬਰਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੱਛੇ ਜਿਹੇ ਆਈ ਇੱਕ ਰਿਪੋਰਟ ਅਨੁਸਾਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ’ਚ ਮਾਰਚ 2020 ਤੋਂ ਬਾਅਦ

ਵਿਕਟੋਰੀਆ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ’ਚ ਪੰਜਾਬੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹਰਸਮਰ ਅਤੇ ਹਰਸੀਰਤ ਨੇ ਜੱਤਿਆ ਗੋਲਡ ਮੈਡਲ
ਮੈਲਬਰਨ : 8 ਅਤੇ 9 ਮਾਰਚ ਨੂੰ ਕੈਸੀ ਫੀਲਡਜ਼ ਰੀਜਨਲ ਅਥਲੈਟਿਕਸ ਸੈਂਟਰ ਵਿਖੇ ਹੋਏ ਸਟੇਟ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਡਾਇਮੰਡ ਸਪੋਰਟਸ ਕਲੱਬ ਮੈਲਬਰਨ (ਕ੍ਰੈਨਬੋਰਨ ਲਿਟਲ ਅਥਲੈਟਿਕਸ ਸੈਂਟਰ ਦੇ ਸਹਿਯੋਗ

PM Anthony Albanese ਨੇ ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀ ਚੇਤਾਵਨੀ, ਕਿਹਾ, ‘ਸਹੀ ਕੰਮ ਨਾ ਕੀਤਾ ਤਾਂ ਹੋਵੇਗੀ ਕਾਰਵਾਈ’
ਮੈਲਬਰਨ : ਪੱਤਰਕਾਰ David Koch ਵੱਲੋਂ ਇੰਸ਼ੋਰੈਂਸ ਕੰਪਨੀਆਂ ’ਤੇ ਲਾਏ ਦੋਸ਼ਾਂ ਨੂੰ ਪ੍ਰਧਾਨ ਮੰਤਰੀ ਨੇ ਸਹੀ ਦੱਸਿਆ ਹੈ। ਚੈਨਲ 7 ’ਤੇ ਇੱਕ ਗੱਲਬਾਤ ’ਚ PM Anthony Albanese ਨੇ ਕਿਹਾ, ‘‘ਸਾਬਕਾ

ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਮਿਲਣ ਵਾਲੀ ਵੈਲਫ਼ੇਅਰ ਪੇਮੈਂਟ ’ਚ ਵਾਧੇ ਦਾ ਐਲਾਨ
ਮੈਲਬਰਨ : ਵੈਲਫ਼ੇਅਰ ’ਤੇ ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੇ ਭੁਗਤਾਨ ਵਿੱਚ ਮਹੱਤਵਪੂਰਣ ਵਾਧਾ ਮਿਲਣ ਵਾਲਾ ਹੈ, ਜਿਸ ਵਿੱਚ 5 ਮਿਲੀਅਨ ਤੋਂ ਵੱਧ ਪ੍ਰਾਪਤਕਰਤਾਵਾਂ ਨੂੰ 20 ਮਾਰਚ ਤੋਂ ਸ਼ੁਰੂ ਹੋਣ

ਆਸਟ੍ਰੇਲੀਆ ਦੇ ਆਕਾਸ਼ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਦੁਰਲੱਭ ‘ਬਲੱਡ ਮੂਨ’, ਜਾਣੋ ਸਮਾਂ
ਮੈਲਬਰਨ : 14 ਮਾਰਚ ਦੀ ਸ਼ਾਮ ਨੂੰ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੱਕ ਦੁਰਲੱਭ ਨਜ਼ਾਰਾ ਵੇਖਣ ਨੂੰ ਮਿਲੇਗਾ। ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ ਸਿਰਫ਼ ਕੁੱਝ ਸਮੇਂ ਲਈ ਦੁਰਲੱਭ ‘ਬਲੱਡ ਮੂਨ’

Ex-Tropical Cyclone Alfred ਤੋਂ ਪ੍ਰਭਾਵਤ ਲੋਕਾਂ ਲਈ ਰਾਹਤ ਰਾਸ਼ੀ ਦਾ ਐਲਾਨ
ਮੈਲਬਰਨ : ਕੁਈਨਜ਼ਲੈਂਡ ਦੇ ਪ੍ਰੀਮੀਅਰ David Crisafulli ਨੇ ਤੂਫ਼ਾਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਪਹਿਲੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। Gold Coast, Redlands, ਅਤੇ Logan

ਆਰਥਕ ਮਾਮਲਿਆਂ ਦੇ ਮਾਹਰ Mark Carney ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ, ਲਿਬਰਲ ਪਾਰਟੀ ਲੀਡਰਸ਼ਿਪ ਦੀ ਚੋਣ ਜਿੱਤੀ
ਮੈਲਬਰਨ : ਸਾਬਕਾ ਕੇਂਦਰੀ ਬੈਂਕਰ Mark Carney ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨੇ 85.9٪ ਵੋਟਾਂ ਨਾਲ ਲਿਬਰਲ ਪਾਰਟੀ ਲੀਡਰਸ਼ਿਪ ਦੀ ਚੋਣ ਜਿੱਤ ਲਈ ਹੈ। ਉਹ ਜਸਟਿਨ ਟਰੂਡੋ ਦੀ

ਕਮਜ਼ੋਰ ਪਿਆ Alfred ਹੁਣ ਨਹੀਂ ਰਿਹਾ ਤੂਫ਼ਾਨ, ਜੈਨਰੇਟਰ ਦਾ ਧੂੰਆਂ ਚੜ੍ਹਨ ਕਾਰਨ ਚਾਰ ਹਸਪਤਾਲ ’ਚ ਦਾਖ਼ਲ, ਇੱਕ ਵਿਅਕਤੀ ਲਾਪਤਾ
ਮੈਲਬਰਨ : ਤਮਾਮ ਭਵਿੱਖਬਾਣੀਆਂ ਝੂਠਾ ਸਾਬਤ ਕਰਦਿਆਂ Alfred ਅਜੇ ਤਕ ਜ਼ਮੀਨ ਨਾਲ ਨਹੀਂ ਟਕਰਾਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਜ਼ਮੀਨ ਤੋਂ 60 ਕੁ ਕਿਲੋਮੀਟਰ ਦੂਰ ਬ੍ਰਿਸਬੇਨ ਦੇ ਨੌਰਥ-ਈਸਟ ’ਚ ਘੁੰਮ

ਵਿਕਟੋਰੀਆ ’ਚ ਕਿਰਾਏਦਾਰਾਂ ਦੀ ਸੁਰੱਖਿਆ ਲਈ ਕਈ ਨਵੀਆਂ ਸੋਧਾਂ ਵਾਲਾ ਕਾਨੂੰਨ ਪਾਸ, ਜਾਣੋ ਕੀ-ਕੀ ਹੋਈਆਂ ਤਬਦੀਲੀਆਂ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਨਵੇਂ ਰੈਂਟਲ ਸੁਰੱਖਿਆ ਕਾਨੂੰਨ ਪਾਸ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਵਿਕਟੋਰੀਅਨਾਂ ਲਈ ਕਿਰਾਏ ਨੂੰ ਉਚਿਤ ਬਣਾਉਣਾ ਹੈ। ਇਹ ਕਾਨੂੰਨ 2021 ਤੋਂ ਸ਼ੁਰੂ ਕੀਤੇ ਗਏ 130

PM Anthony Albanese ਨੇ ਟਾਲਿਆ ਫ਼ੈਡਰਲ ਚੋਣਾਂ ਦਾ ਐਲਾਨ, ਬਜਟ ਦੀ ਤਿਆਰੀ ਸ਼ੁਰੂ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਨੌਰਥ NSW ਅਤੇ ਸਾਊਥ-ਈਸਟ Queensland ਵਿੱਚ ਤਬਾਹੀ ਮਚਾ ਰਹੇ ਚੱਕਰਵਾਤ Alfred ਦੇ ਮੱਦੇਨਜ਼ਰ ਇਸ ਹਫਤੇ ਦੇ ਅੰਤ ਵਿੱਚ ਫ਼ੈਡਰਲ ਚੋਣਾਂ ਦੀ ਮਿਤੀ ਦਾ

Gold Coast ਦਾ ਮਸ਼ਹੂਰ ਬੀਚ ਤੂਫ਼ਾਨ Alfred ਕਾਰਨ ਹੋਇਆ ਬਰਬਾਦ, ਜਾਣੋ ਬਹਾਲੀ ’ਚ ਲਗੇਗਾ ਕਿੰਨਾ ਕੁ ਸਮਾਂ
ਮੈਲਬਰਨ : ਗੋਲਡ ਕੋਸਟ ਦੇ ਸਮੁੰਦਰੀ ਕੰਢੇ ’ਤੇ ਤੂਫਾਨ Alfred ਨੇ ਤਬਾਹੀ ਮਚਾਈ ਹੈ ਅਤੇ ਉੱਚੀਆਂ ਲਹਿਰਾਂ ਕਾਰਨ ਬੀਚ ਤੋਂ ਬਹੁਤ ਸਾਰੀ ਰੇਤ ਗਾਇਬ ਹੋ ਗਈ ਹੈ। ਕਈ ਦਿਨਾਂ ਤੋਂ

ਆਸਟ੍ਰੇਲੀਆ ’ਚ ਪਹਿਲੀ ਵਾਰੀ ਘਰ ਖ਼ਰੀਦਣ (First Home Buyers) ਵਾਲਿਆਂ ਨੂੰ ਸਟੇਟ ਦੇ ਰਹੇ ਨੇ ਕਿੰਨੀ ਗ੍ਰਾਂਟ?
ਮੈਲਬਰਨ : ਫਸਟ ਹੋਮ ਓਨਰਜ਼ ਗ੍ਰਾਂਟ (FHOG) ਇੱਕ ਸਰਕਾਰੀ ਪਹਿਲ ਹੈ ਜੋ ਨਵੇਂ ਘਰ ਦੀ ਖਰੀਦ ਜਾਂ ਉਸਾਰੀ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਕੇ ਪਹਿਲੀ ਵਾਰ ਘਰ ਖਰੀਦਣ ਵਾਲੇ ਯੋਗ

ਇੱਕ ਸ਼ਬਦ ਦੀ ਗ਼ਲਤੀ ਕਾਰਨ ਹੋਣਾ ਪੈ ਰਿਹੈ ਡੀਪੋਰਟ
ਚਿੱਲੀ ਮੂਲ ਦੀ ਏਜਡ ਕੇਅਰ ਵਰਕਰ ਨੇ ਆਸਟ੍ਰੇਲੀਆ ਨੂੰ ਦੱਸਿਆ ‘ਨਾਕਸ਼ੁਕਰਾ ਦੇਸ਼’ ਮੈਲਬਰਨ : ਪਰਥ ਵਾਸੀ ਏਜਡ ਕੇਅਰ ਵਰਕਰ Liz Armijo ਨੂੰ ਆਪਣੀ ਵੀਜ਼ਾ ਅਰਜ਼ੀ ਵਿਚ ਸਿਰਫ਼ ਇੱਕ ਸ਼ਬਦ ਦੀ

Avalon Airport ’ਤੇ ਹਥਿਆਰਾਂ ਸਮੇਤ ਜਹਾਜ਼ ’ਤੇ ਚੜ੍ਹਨ ਵਾਲਾ ਨਾਬਾਲਗ ਅਦਾਲਤ ’ਚ ਪੇਸ਼, ਜਾਣੋ ਕੀ ਲੱਗੇ ਦੋਸ਼
ਮੈਲਬਰਨ : ਵਿਕਟੋਰੀਆ ਦੇ Avalon Airport ’ਤੇ ਵੀਰਵਾਰ ਨੂੰ ਇੱਕ ਜਹਾਜ਼ ’ਚ ਬੰਦੂਕ ਲੈ ਕੇ ਚੜ੍ਹਨ ਦੇ ਇਲਜ਼ਾਮ ਹੇਠ ਕਾਬੂ ਕੀਤੇ ਗਏ 17 ਸਾਲਾਂ ਦੇ ਇੱਕ ਮੁੰਡੇ ਨੂੰ ਅੱਜ ਅਦਾਲਤ

Cyclone Alfred ਕਾਰਨ ਹਜ਼ਾਰਾਂ ਲੋਕ ਬਗ਼ੈਰ ਬਿਜਲੀ ਤੋਂ, ਕਈ ਇਲਾਕਿਆਂ ਨੂੰ ਖ਼ਾਲੀ ਕਰਨ ਦੇ ਹੁਕਮ ਜਾਰੀ
ਮੈਲਬਰਨ : Cyclone Alfred ਦੇ ਤੱਟ ਨੇੜੇ ਪਹੁੰਚਣ ਦੇ ਨਾਲ ਹੀ ਸਾਊਥ-ਈਸਟ ਕੁਈਨਜ਼ਲੈਂਡ ਅਤੇ ਨੌਰਥ NSW ਵਿੱਚ ਹਜ਼ਾਰਾਂ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਹਨ। ਇਸ ਇਲਾਕੇ ’ਚ 50 ਸਾਲਾਂ

Geelong ਦੇ ਏਅਰਪੋਰਟ ’ਤੇ ਜਹਾਜ਼ ਚੜ੍ਹਨ ਲੱਗਾ ਵਿਅਕਤੀ ਸ਼ਾਟਗੰਨ ਸਮੇਤ ਗ੍ਰਿਫ਼ਤਾਰ
ਮੈਲਬਰਨ : ਇੱਕ ਵਿਅਕਤੀ ਵੱਲੋਂ ਸ਼ਾਟਗੰਨ ਲੈ ਕੇ ਹਵਾਈ ਜਹਾਜ਼ ’ਤੇ ਚੜ੍ਹਨ ਤੋਂ ਬਾਅਦ ਵਿਕਟੋਰੀਆ ਦੇ Geelong ਸਥਿਤ ਏਅਰਪੋਰਟ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਘਟਨਾ ਦੁਪਹਿਰ 2:50

Cyclone Alfred ਦੇ ਕਾਰਨ Gold Coast ’ਤੇ ਰਿਕਾਰਡਤੋੜ ਲਹਿਰਾਂ ਦਾ ਹਮਲਾ
ਸਰਫ਼ਰਾਂ ਦੀਆਂ ਲਗੀਆਂ ਮੌਜਾਂ, ਮੌਸਮ ਵਿਭਾਗ ਨੇ ਜਾਰੀ ਕੀਤੀ ਤੂਫ਼ਾਨ ਦੇ ਜ਼ਮੀਨ ਨਾਲ ਟਕਰਾਉਣ ਦੀ ਨਵੀਂ ਭਵਿੱਖਬਾਣੀ ਮੈਲਬਰਨ : Cyclone Alfred ਦੇ ਅਸਰ ਕਾਰਨ ਕੁਈਨਜ਼ਲੈਂਡ ਦੇ ਸਾਊਥ-ਈਸਟ ਤੱਟ ’ਤੇ ਉਚੀਆਂ

Toyah Cordingley ਦੇ ਕਤਲ ਕੇਸ ’ਚ ਰਾਜਵਿੰਦਰ ਸਿੰਘ ਦੇ ਪਰਿਵਾਰ ਨੇ ਦਿੱਤੀ ਗਵਾਹੀ, ਪਤਨੀ ਨੇ ਛੇ ਸਾਲ ਬਾਅਦ ਵੇਖਿਆ ਚਿਹਰਾ
ਮੈਲਬਰਨ : Toyah Cordingley ਦੇ ਕਤਲ ਕੇਸ ’ਚ ਕਲ ਮੁੱਖ ਮੁਲਜ਼ਮ ਰਾਜਵਿੰਦਰ ਸਿੰਘ (40) ਦੀ ਪਤਨੀ ਸੁਖਦੀਪ ਕੌਰ ਨੇ ਗਵਾਹੀ ਦਿੱਤੀ। ਪੰਜਾਬੀ ’ਚ ਇੱਕ ਦੁਭਾਸ਼ੀਏ ਦੀ ਮਦਦ ਨਾਲ ਗਵਾਹੀ ਦਿੰਦਿਆਂ

ਮੈਲਬਰਨ ’ਚ ਨਵੇਂ ਖੁੱਲ੍ਹੇ Panda Mart ਬਾਰੇ ਕੰਜ਼ਿਊਮਰ ਅਫੇਅਰਜ਼ ਨੇ ਜਾਰੀ ਕੀਤੀ ਚੇਤਾਵਨੀ, ਲੱਗ ਸਕਦਾ ਹੈ ਕਈ ਮਿਲੀਅਨ ਡਾਲਰ ਦਾ ਜੁਰਮਾਨਾ
ਮੈਲਬਰਨ : ਕੰਜ਼ਿਊਮਰ ਅਫੇਅਰਜ਼ ਵਿਕਟੋਰੀਆ ਨੇ ਮੈਲਬਰਨ ਦੇ ਸਾਊਥ-ਈਸਟ ਵਿਚ ਸਥਿਤ Cranbourne ’ਚ ਇਕ ਨਵੀਂ ਸਸਤੇ ਸਾਮਾਨ ਦੀ ਦੁਕਾਨ Panda Mart ਵਿਚ ਵੇਚੇ ਜਾਣ ਵਾਲੇ ਉਤਪਾਦਾਂ ਨੂੰ ਲੈ ਕੇ ਤੁਰੰਤ

Bendigo ’ਚ ਸਿੱਖ ਸਿਕਿਉਰਿਟੀ ਗਾਰਡ ਦੀ ਕੁੱਟਮਾਰ ਦੇ ਮਾਮਲੇ ’ਚ ਤਿੰਨ ਹੋਰ ਚੜ੍ਹੇ ਪੁਲਿਸ ਅੜਿੱਕੇ
ਮੈਲਬਰਨ : ਰੀਜਨਲ ਵਿਕਟੋਰੀਆ ਦੇ Bendigo ’ਚ ਇੱਕ ਸ਼ਾਪਿੰਗ ਸੈਂਟਰ ਅੰਦਰ ਇੱਕ ਨੌਜਵਾਨ ਸਿੱਖ ਸਿਕਿਉਰਿਟੀ ਗਾਰਡ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਤਿੰਨ ਹੋਰ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ

ਆਸਟ੍ਰੇਲੀਆਈ ਅਰਥਵਿਵਸਥਾ ਲਈ ਚੰਗੀ ਖ਼ਬਰ, 2022 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਦਰਜ
ਪ੍ਰਤੀ ਵਿਅਕਤੀ GDP ਵੀ ਸੱਤ ਤਿਮਾਹੀਆਂ ਮਗਰੋਂ ਵਧੀ, ਬਲੈਕ ਫ੍ਰਾਈਡੇ ਦੀ ਵਿਕਰੀ ਅਤੇ ਕ੍ਰਿਸਮਸ ਦੀ ਖਰੀਦਦਾਰੀ ਲਿਆਈ ਰੰਗ ਮੈਲਬਰਨ : ਆਸਟ੍ਰੇਲੀਆ ਦੋ ਸਾਲਾਂ ਬਾਅਦ ਪ੍ਰਤੀ ਵਿਅਕਤੀ ਮੰਦੀ ਤੋਂ ਬਾਹਰ ਆ

ਚੱਕਰਵਾਤੀ ਤੂਫਾਨ Alfred ਕਾਰਨ ਕੁਈਨਜ਼ਲੈਂਡ ’ਚ 700 ਦੇ ਲਗਭਗ ਸਕੂਲ ਹੋਏ ਬੰਦ, ਜਾਣੋ ਕਿਹੜੇ ਇਲਾਕਿਆਂ ਨਾਲ ਟਕਰਾਏਗਾ ਤੂਫ਼ਾਨ
ਮੈਲਬਰਨ : ਚੱਕਰਵਾਤੀ ਤੂਫਾਨ Alfred ਦੇ ਵੀਰਵਾਰ ਨੂੰ ਸਾਊਥ-ਈਸਟ ਕੁਈਨਜ਼ਲੈਂਡ ਅਤੇ ਨੌਰਥ ਨਿਊ ਸਾਊਥ ਵੇਲਜ਼ ’ਚ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਨੁਕਸਾਨਦਾਇਕ ਹਵਾਵਾਂ, ਤੇਜ਼ ਮੀਂਹ ਅਤੇ ਹੜ੍ਹ ਆਉਣ ਦੀ

ਫ਼ਲਾਈਟ ਦੌਰਾਨ ਬੰਬ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਝੂਠੇ ਨਾਮ ਨਾਲ ਕਰ ਰਿਹਾ ਸੀ ਸਫ਼ਰ
ਮੈਲਬਰਨ : ਬ੍ਰਿਸਬੇਨ ਦੇ ਇਕ ਵਿਅਕਤੀ ’ਤੇ ਫਲਾਈਟ ਦੌਰਾਨ ਬੰਬ ਦੀ ਧਮਕੀ ਦੇਣ ਅਤੇ ਝੂਠੇ ਨਾਮ ਨਾਲ ਸਫ਼ਰ ਕਰਨ ਦਾ ਦੋਸ਼ ਹੈ।ਕਥਿਤ ਧਮਕੀ 14 ਜਨਵਰੀ ਨੂੰ ਉਸ ਸਮੇਂ ਮਿਲੀ ਜਦੋਂ

PM Anthony Albanese ਨੇ ਯੂਕਰੇਨ ’ਚ ਆਸਟ੍ਰੇਲੀਆ ਫੌਜੀਆਂ ਲਈ ਖੋਲ੍ਹੇ ਦਰਵਾਜ਼ੇ, Trump ਨੇ ਯੂਕਰੈਨ ਨੂੰ ਰੋਕੀ ਫ਼ੌਜੀ ਸਹਾਇਤਾ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਇਕ ਬਹੁਕੌਮੀ ਸ਼ਾਂਤੀ ਰੱਖਿਅਕ ਫੋਰਸ ਦੇ ਹਿੱਸੇ ਵਜੋਂ ਯੂਕਰੇਨ ਵਿਚ ਆਸਟ੍ਰੇਲੀਆਈ ਫ਼ੌਜੀਆਂ ਦੀ ਤਾਇਨਾਤੀ ’ਤੇ ਵਿਚਾਰ ਕਰ ਰਹੇ ਹਨ, ਜਦਕਿ ਦੂਜੇ ਪਾਸੇ Donald Trump

ਸੰਘਣੀ ਰਿਹਾਇਸ਼ ਵਾਲੇ ਇਲਾਕਿਆਂ ਵਲ ਵੱਧ ਰਿਹੈ ਚੱਕਰਵਾਤੀ ਤੂਫਾਨ Alfred, ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਚੇਤਾਵਨੀ ਜਾਰੀ
ਮੈਲਬਰਨ : ਚੱਕਰਵਾਤੀ ਤੂਫਾਨ Alfred ਦੇ Noosa ਅਤੇ NSW ਸਰਹੱਦ ਦੇ ਵਿਚਕਾਰ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਸੰਘਣੀ ਆਬਾਦੀ ਵਾਲਾ ਖੇਤਰ ਪ੍ਰਭਾਵਿਤ ਹੋਵੇਗਾ। ਪ੍ਰੀਮੀਅਰ David Crisafulli
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.