
HILDA ਦੇ ਸਰਵੇ ਵਿੱਚ ਆਸਟ੍ਰੇਲੀਆ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ
ਮੈਲਬਰਨ : ਆਸਟ੍ਰੇਲੀਆ ਵਿੱਚ ਮੈਲਬਰਨ ਇੰਸਟੀਚਿਊਟ ਵੱਲੋਂ ਕਰਵਾਏ ਸਾਲਾਨਾ Household, Income and Labour Dynamics in Australia (HILDA) ਸਰਵੇ ’ਚ ਦੇਸ਼ ਅੰਦਰ ਲੋਕਾਂ ਦੇ ਸਮਾਜਕ ਅਤੇ ਵਿੱਤੀ ਹਾਲਾਤ ਬਾਰੇ ਚਿੰਤਾਜਨਕ ਖ਼ੁਲਾਸੇ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਅਕਾਸ਼ਦੀਪ ਸਿੰਘ ਭੁੱਲਰ ਦੀ ਸੜਕ ਹਾਦਸੇ ’ਚ ਮੌਤ
ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਕਾਰਨ ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਮੌਤ ਹੋ ਗਈ ਹੈ।

ਆਸਟ੍ਰੇਲੀਆ ਦੇ ਟ੍ਰੇਡ ਕਾਮਿਆਂ ਵਿਚ ਮਾਨਸਿਕ ਸਿਹਤ ਦਾ ਸੰਕਟ!
ਮੈਲਬਰਨ : ਆਸਟ੍ਰੇਲੀਆ ਦੇ 19 ਲੱਖ ਟ੍ਰੇਡੀਜ਼ (ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ) ਬਾਰੇ ਨਵੇਂ ਕੌਮੀ ਸਰਵੇਖਣ ਨੇ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ 84 ਫੀਸਦੀ ਟ੍ਰੇਡੀਜ਼

ਕੁਈਨਜ਼ਲੈਂਡ ਵਿੱਚ BHP ਤੋਂ ਬਾਅਦ ਇਕ ਹੋਰ ਵੱਡੀ ਮਾਈਨਿੰਗ ਕੰਪਨੀ ਨੇ ਸੈਂਕੜੇ ਨੌਕਰੀਆਂ ਘਟਾਈਆਂ
ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਮਾਈਨਿੰਗ ਕੰਪਨੀਆਂ ਵਿੱਚੋਂ ਇੱਕ ਐਂਗਲੋ ਅਮਰੀਕਨ ਵੀ ਕੁਈਨਜ਼ਲੈਂਡ ਵਿੱਚ 200 ਤੋਂ ਵੱਧ ਨੌਕਰੀਆਂ ਘਟਾ ਰਹੀ ਹੈ। ਇਸ ਤਰ੍ਹਾਂ ਕੰਪਨੀ ਕੋਲੇ ਦੀ ਰਾਇਲਟੀ ਨੂੰ ਲੈ ਕੇ

ਨੈਪੀਜ਼ ਵਿੱਚੋਂ ਖ਼ਤਰਨਾਕ ਕੀੜਾ ਮਿਲਣ ਮਗਰੋਂ ਪੂਰੇ ਆਸਟ੍ਰੇਲੀਆ ’ਚ ਸਰਗਰਮ ਹੋਈਆਂ ਅਥਾਰਟੀਜ਼
ਮੈਲਬਰਨ : ਆਸਟ੍ਰੇਲੀਆ ਦੇ ਅਨਾਜ ਉਦਯੋਗ ਲਈ ਖ਼ਤਰਾ ਪੈਦਾ ਕਰਨ ਵਾਲਾ ਇੱਕ ਹਮਲਾਵਰ ਕੀੜਾ – khapra beetle – ਇੰਪੋਰਟ ਕੀਤੇ ਡੱਬਿਆਂ ਵਿੱਚ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ Little One’s Ultra

ਆਸਟ੍ਰੇਲੀਆ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਕੀਤੀ 130 ਸਟਾਫ਼ ਮੈਂਬਰਾਂ ਦੀ ਛਾਂਟੀ, ਕਈ ਕੋਰਸ ਵੀ ਬੰਦ
ਮੈਲਬਰਨ : ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ (UTS) ਨੇ ਵੱਡੇ ਪੱਧਰ ‘ਤੇ ਖਰਚਿਆਂ ਵਿੱਚ ਕਟੌਤੀ ਲਈ ਆਪਣੇ 130 ਸਟਾਫ ਮੈਂਬਰਾਂ ਦੀ ਛੁੱਟੀ ਕਰ ਦਿੱਤੀ ਹੈ ਅਤੇ 1000 ਤੋਂ ਵੱਧ ਵਿਸ਼ਿਆਂ ਦੀ

ਆਸਟ੍ਰੇਲੀਆ ਨੇ ਅਗਲੇ 10 ਸਾਲਾਂ ’ਚ emissions 62-70% ਘੱਟ ਕਰਨ ਦਾ ਟਾਰਗੇਟ ਮਿੱਥਿਆ
ਮੈਲਬਰਨ : ਆਸਟ੍ਰੇਲੀਆ ਨੇ ਅਗਲੇ 10 ਸਾਲਾਂ ਦੌਰਾਨ emissions ਦਾ ਪੱਧਰ 2005 ਦੇ ਪੱਧਰ ਤੋਂ 62-70٪ ਘੱਟ ਕਰਨ ਦੇ ਟਾਰਗੇਟ ਦਾ ਐਲਾਨ ਕੀਤਾ ਹੈ। ਇਸ ਟਾਰਗੇਟ ਨੂੰ ਪ੍ਰਾਪਤ ਕਰਨ ਲਈ

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ
ਮੈਲਬਰਨ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਸਾਰੇ ਵੱਡੇ ਦੇਸ਼ਾਂ ਦੇ ਮੁਖੀਆਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ

ਆਸਟ੍ਰੇਲੀਅਨ ਪੱਤਰਕਾਰ ਦੇ ਸਵਾਲ ’ਤੇ ਭੜਕੇ Donald Trump, ਦੇ ਦਿੱਤੀ ਇਹ ਧਮਕੀ
ਮੈਲਬਰਨ : ਆਸਟ੍ਰੇਲੀਆ ਦੇ ਟੀ.ਵੀ. ਚੈਨਲ ABC ਦੇ ਇੱਕ ਪੱਤਰਕਾਰ John Lyons ਨੂੰ ਉਸ ਸਮੇਂ ਅਮਰੀਕੀ ਰਾਸ਼ਟਰਪਤੀ Donald Trump ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਤੋਂ

ਕੈਨਬਰਾ ਦੇ ਇਕ ਘਰ ’ਚੋਂ ਚਲਦੀ ਦੁਕਾਨ ਤੋਂ ਪ੍ਰੇਸ਼ਾਨ ਹੋਏ ਗੁਆਂਢੀ, ਮੁੱਖ ਮੰਤਰੀ ਨੂੰ ਕਰ ਦਿੱਤੀ ਸ਼ਿਕਾਇਤ
ਮੈਲਬਰਨ : ਕੈਨਬਰਾ ਦੇ ਇੱਕ ਸ਼ਾਂਤ ਸਬਅਰਬ ਦੇ ਵਸਨੀਕ ਆਪਣੇ ਗੁਆਂਢ ’ਚ ਸਥਿਤ ਗੈਰਾਜ ਤੋਂ ਚਲਾਏ ਜਾ ਰਹੇ ਇੱਕ ਭਾਰਤੀ ਗਰੌਸਰੀ ਸਟੋਰ ਤੋਂ ਨਾਰਾਜ਼ ਹਨ ਜੋ ਦੇਰ ਰਾਤ ਤੱਕ ਖੁੱਲ੍ਹਾ

ਜਲਵਾਯੂ ਤਬਦੀਲੀ ਨਾਲ ਆਸਟ੍ਰੇਲੀਆ ’ਚ ਭੋਜਨ ਅਤੇ ਪਾਣੀ ਨੂੰ ਵੀ ਖ਼ਤਰਾ, ਅੰਬ ਅਤੇ ਮੀਟ ਦੀ ਹੋ ਸਕਦੀ ਹੈ ਕਿੱਲਤ
ਮੈਲਬਰਨ : ਆਸਟ੍ਰੇਲੀਆ ਦੀ ਪਹਿਲੀ National Climate Risk Assessment ਰਿਪੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਗਰਮੀ ਵੱਧਣ ਕਾਰਨ ਮੌਤਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹੀ ਨਹੀਂ ਦੇਸ਼

ਪ੍ਰੀਮੀਅਰ Jacinta Allan ਪਹੁੰਚੇ ਚੀਨ, ‘ਸਬਅਰਬਨ ਰੇਲ ਲੂਪ’ ਸਮੇਤ ਕਈ ਮੁੱਦੇ ਏਜੰਡੇ ’ਤੇ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਵਾਦਮਈ ‘ਸਬਅਰਬਨ ਰੇਲ ਲੂਪ’ ਲਈ ਸਮਰਥਨ ਦੀ ਮੰਗ ਕਰਨ ਲਈ ਬੀਜਿੰਗ ਦੀ ਯਾਤਰਾ ’ਤੇ ਹਨ। Allan ਦੇ

National Climate Risk Assessment : ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ ਦੀ ਰਿਪੋਰਟ ਜਾਰੀ, ਗਰਮੀ ਕਾਰਨ ਮੌਤਾਂ ’ਚ ਬੇਤਹਾਸ਼ਾ ਵਾਧਾ ਹੋਣ ਦਾ ਖਦਸ਼ਾ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਜਲਵਾਯੂ ਜੋਖਮ ਮੁਲਾਂਕਣ (National Climate Risk Assessment) ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ’ਚ ਚੇਤਾਵਨੀ ਦਿੱਤੀ ਗਈ ਹੈ ਕਿ 2050

ਵੈਸਟਰਨ ਆਸਟ੍ਰੇਲੀਆ ਦੇ ਕੈਲੰਡਰ ’ਚ ਵੱਡਾ ਸੁਧਾਰ, ਸਾਲ ’ਚ ਮਿਲਣਗੀਆਂ ਦੋ ਵਾਧੂ ਛੁੱਟੀਆਂ
ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਤਹਿਤ ਸਟੇਟ ਦੇ ਵਸਨੀਕਾਂ ਨੂੰ ਸਾਲ ’ਚ ਦੋ ਵਾਧੂ ਦਿਨਾਂ ਦੀ ਛੁੱਟੀ ਮਿਲੇਗੀ। ਸੋਧੇ

Latest Newspoll result Australia: ਨਿਊਜ਼ਪੋਲ ’ਚ ਲੇਬਰ ਪਾਰਟੀ ਦੀ ਬੱਲੇ-ਬੱਲੇ
ਮੈਲਬਰਨ : ਆਸਟ੍ਰੇਲੀਆ ਦੀ Liberal–National Coalition ਨੂੰ ਨਿਊਜ਼ਪੋਲ ‘ਚ ਆਪਣਾ ਸਭ ਤੋਂ ਘੱਟ ਸਮਰਥਨ ਮਿਲਿਆ ਹੈ। Latest Newspoll result Australia ਮੁਤਾਬਕ, Coalition ਦਾ ਪ੍ਰਾਇਮਰੀ ਵੋਟ ਸਿਰਫ਼ 27 ਪ੍ਰਤੀਸ਼ਤ ’ਤੇ ਆ

ਆਸਟ੍ਰੇਲੀਆ ਵਿੱਚ ਵਧਦੀ ਇਸਲਾਮੋਫੋਬੀਆ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ
ਮੈਲਬਰਨ : ਆਸਟ੍ਰੇਲੀਆ ਵੱਲੋਂ ਨਿਯੁਕਤ ਇਸਲਾਮੋਫੋਬੀਆ ਖ਼ਿਲਾਫ਼ ਅੰਬੈਸਡਰ ਅਫ਼ਤਾਬ ਮਲਿਕ ਨੇ ਇੱਕ ਵੱਡੀ ਤੇ ਮਹੱਤਵਪੂਰਨ ਰਿਪੋਰਟ ਜਾਰੀ ਕਰ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਮੁਸਲਮਾਨਾਂ ਵਿਰੁੱਧ ਭੇਦਭਾਵ

ਹੋਬਾਰਟ ਪੜ੍ਹਨ ਵਾਲੇ ਸਟੂਡੈਂਟਸ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ
ਮੈਲਬਰਨ : ਹੁਣ ਹੋਬਾਰਟ ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਇੱਕ ਸਾਲ ਵਧੇਰੇ ਸਮੇਂ ਲਈ ਤਸਮਾਨੀਆ ਵਿੱਚ ਰਹਿ ਕੇ ਕੰਮ ਕਰ ਸਕਣਗੇ। ਇਹ ਫੈਸਲਾ ਅਸਥਾਈ ਵੀਜ਼ਾ ਨਿਯਮਾਂ ਵਿੱਚ ਤਬਦੀਲੀ

Northern Territory ਨੇ Skilled Migration ਹਿੱਸੇਦਾਰੀ ਵਧਾਉਣ ਦੀ ਮੰਗ ਕੀਤੀ!
ਮੈਲਬਰਨ : ਆਸਟ੍ਰੇਲੀਆ ਦੇ Northern Territory (NT) ਨੇ ਫੈਡਰਲ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਸ ਨੂੰ skilled worker migration quota ਵਿਚ ਵੱਧ ਹਿੱਸਾ ਦਿੱਤਾ ਜਾਵੇ। NT ਸਰਕਾਰ ਦੇ ਅਨੁਸਾਰ

Labor ਸਰਕਾਰ 2035 ਲਈ ਨਵਾਂ emissions target ਤਿਆਰ ਕਰ ਰਹੀ ਹੈ
ਮੈਲਬਰਨ : ਆਸਟ੍ਰੇਲੀਆਈ Labor ਸਰਕਾਰ ਜਲਦ ਹੀ ਆਪਣਾ 2035 emissions-reduction target ਐਲਾਨਣ ਜਾ ਰਹੀ ਹੈ। ਅੰਦਰੂਨੀ ਅੰਦਾਜ਼ਿਆਂ ਅਨੁਸਾਰ ਇਹ ਟੀਚਾ 2005 ਦੇ ਪੱਧਰ ਨਾਲੋਂ 60–65% ਘਟਾਓ ਦੇ ਆਸ–ਪਾਸ ਹੋਵੇਗਾ। ਪਰ

ਇਮੀਗ੍ਰੇਸ਼ਨ ਘਟਾਉਣ ਨਾਲ ਘਰਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ : ਰਿਪੋਰਟ
ਮੈਲਬਰਨ : ਇੱਕ ਨਵੀਂ ਅੰਕੜਿਆਂ ਅਧਾਰਿਤ ਰਿਪੋਰਟ ਅਨੁਸਾਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਘਟਾਉਣਾ ਹਾਊਸਿੰਗ ਸੰਕਟ ਦਾ ਹੱਲ ਨਹੀਂ, ਸਗੋਂ ਇਸ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 2022–23 ਵਿੱਚ

Sussan Ley ਨੇ Jacinta Price ਨੂੰ ਫ਼ਰੰਟਬੈਂਚ ਤੋਂ ਹਟਾਇਆ, ਵਿਰੋਧੀ ਧਿਰ ਵਿਚ ਉਥਲ-ਪੁਥਲ
ਮੈਲਬਰਨ : ਵਿਰੋਧੀ ਧਿਰ ਦੀ ਨੇਤਾ Sussan Ley ਨੇ ਸੈਨੇਟਰ Jacinta Price ਦੀਆਂ ਟਿੱਪਣੀਆਂ ਲਈ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਤੋਂ ਮੁਆਫੀ ਮੰਗ ਲਈ ਹੈ। ਪਰ ਇਸ ਮੁੱਦੇ ਉੱਤੇ ਪਾਰਟੀ ਅੰਦਰ ਪਹਿਲਾਂ ਹੀ

ਹਜ਼ਾਰਾਂ ਡਾਲਰ ਦੀ ਸਰਕਾਰੀ ਫ਼ੰਡਿੰਗ ਵਾਂਝੇ ਰਹਿ ਰਹੇ ਨੇ ਲੱਖਾਂ ਆਸਟ੍ਰੇਲੀਅਨ, ਜਾਣੋ ਡੈਟਲ ਲਾਭ ਪ੍ਰੋਗਰਾਮ ਲਈ ਕੌਣ ਹੋਵੇਗਾ ਯੋਗ
ਮੈਲਬਰਨ : 2.4 ਮਿਲੀਅਨ ਬੱਚਿਆਂ ਦੇ ਯੋਗ ਹੋਣ ਦੇ ਬਾਵਜੂਦ, ਸਿਰਫ 600,000 ਆਸਟ੍ਰੇਲੀਆਈ ਲੋਕਾਂ ਨੇ ਹੀ ਇੱਕ ਸਰਕਾਰੀ ਪ੍ਰੋਗਰਾਮ ਦਾ ਲਾਭ ਲਿਆ ਹੈ। ਇੱਕ ਦਹਾਕੇ ਪਹਿਲਾਂ ਸ਼ੁਰੂ ਕੀਤੇ ਇਸ ਪ੍ਰੋਗਰਾਮ

ਸਿਡਨੀ ਵਿੱਚ ਸਤੰਬਰ ਮਹੀਨੇ ਲਈ 146 ਸਾਲਾਂ ਦਾ ਸਭ ਤੋਂ ਭਾਰੀ ਮੀਂਹ ਦਰਜ, NSW ’ਚ ਆਮ ਜੀਵਨ ’ਤੇ ਪਿਆ ਬੁਰਾ ਅਸਰ
ਮੈਲਬਰਨ : ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਦੋ ਟੋਰਨੇਡੋ ਝੱਲਣ ਤੋਂ ਬਾਅਦ ਨਿਊ ਸਾਊਥ ਵੇਲਜ਼ (NSW) ’ਚ ਆਮ ਜੀਵਨ ’ਤੇ ਬੁਰਾ ਅਸਰ ਪਿਆ ਹੈ। ਬਸੰਤ ਮੌਸਮ

NSW ਪਾਰਲੀਮੈਂਟ ਵਿੱਚ ਸਰਬਸੰਮਤੀ ਨਾਲ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੇ ਹੱਕ ’ਚ ਮਤਾ ਪਾਸ
ਮੈਲਬਰਨ : ਸਾਰੀਆਂ ਪਾਰਟੀਆਂ ਵਿਚਕਾਰ ਏਕਤਾ ਦੇ ਇਤਿਹਾਸਕ ਪ੍ਰਦਰਸ਼ਨ ਵਿੱਚ, ਨਿਊ ਸਾਊਥ ਵੇਲਜ਼ (NSW) ਪਾਰਲੀਮੈਂਟ ਨੇ ਸਟੇਟ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਆਸਟ੍ਰੇਲੀਅਨ-ਇੰਡੀਅਨ ਭਾਈਚਾਰੇ ਦੇ ਸ਼ਾਨਦਾਰ ਯੋਗਦਾਨ ਨੂੰ

ਲਿਬਰਲ ਸੈਨੇਟਰ ਨੇ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਵਿਰੁਧ ਟਿੱਪਣੀਆਂ ਨੂੰ ‘ਬੇਵਕੂਫ਼ੀ’ ਭਰੀਆਂ ਦੱਸਿਆ, ਪਰ ਮਾਫ਼ੀ ਮੰਗਣ ਤੋਂ ਇਨਕਾਰ ਕੀਤਾ
ਮੈਲਬਰਨ : ਲਿਬਰਲ ਸੈਨੇਟਰ Jacinta Price ਨੇ ਅੱਜ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਵਿਰੁਧ ਪਿਛਲੇ ਦਿਨੀਂ ਕੀਤੀ ਆਪਣੀ ਇੱਕ ਟਿੱਪਣੀ ਬਾਰੇ ਸਫ਼ਾਈ ਦੇਣ ਲਈ ਪ੍ਰੈੱਸ ਕਾਨਫ਼ਰੰਸ ਸੱਦੀ। ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਨੇ ਮੰਨਿਆ

WA ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਸਿਰਫ਼ ਇੱਕ ਹੰਭਲਾ ਮਾਰਨ ਦੀ ਜ਼ਰੂਰਤ, ਮਾਪਿਆਂ ਨੂੰ ਕੀਤੀ ਗਈ ਅਪੀਲ
ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਮੇਨਸਟ੍ਰੀਮ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਸ਼ਾਮਲ ਕਰਨ ਦੀ ਸੰਭਾਵਨਾ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਮਾਪਿਆਂ ਵੱਲੋਂ ਉਸ ਇਲਾਕੇ

ਪ੍ਰੀਮੀਅਰ Chris Minns ਨੇ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ
ਮੈਲਬਰਨ : NSW ਦੇ ਪ੍ਰੀਮੀਅਰ Chris Minns ਨੇ ਅੱਜ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੇ 40 ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਮਿਊਨਿਟੀ ਦੀਆਂ ਚਿੰਤਾਵਾਂ ਸੁਣੀਆਂ ਅਤੇ NSW ਵਿੱਚ ਸਮਾਜਕ ਸਦਭਾਵਨਾ

Melbourne ਦੇ Cobblebank ’ਚ ਦੋ ਬੱਚਿਆਂ ਦੀ ਹੱਤਿਆ, ਆਮ ਲੋਕਾਂ ਵਿੱਚ ਦਹਿਸ਼ਤ
ਮੈਲਬਰਨ : ਆਸਟ੍ਰੇਲੀਆ ਦੇ Melbourne ਦੇ outer-west suburb Cobblebank ਵਿੱਚ ਐਤਵਾਰ ਦੀ ਰਾਤ ਦੋ ਨੌਜਵਾਨ ਲੜਕਿਆਂ ਦੀ ਕਤਲ ਦੀ ਘਟਨਾ ਨੇ ਆਮ ਲੋਕਾਂ ਨੂੰ ਹਿਲਾ ਦਿੱਤਾ ਹੈ। ਪੁਲਿਸ ਦੇ ਮੁਤਾਬਕ,

ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ, ਸਕੂਲ ਤੇ ਮਸਜਿਦ ਖਾਲੀ ਕਰਵਾਈ ਗਈ
ਮੈਲਬਰਨ : ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ ਕਾਰਨ ਬ੍ਰਿਸਬੇਨ ਦੇ ਇਸਲਾਮਿਕ ਕਾਲਜ ਅਤੇ ਗੋਲਡ ਕੋਸਟ ਦੀ ਅਰੁੰਡੇਲ ਮਸਜਿਦ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਖਾਲੀ ਕਰਵਾਉਣਾ ਪਿਆ। ਪੁਲਿਸ ਨੇ ਇਸ ਲਈ

ਆਸਟ੍ਰੇਲੀਆ ਵਿੱਚ ਫ਼ਰਜ਼ੀ ਰਿਫ਼ਿਊਜੀ ਐਪਲੀਕੇਸ਼ਨਜ਼ ਦੀ ਭਰਮਾਰ, 1 ਲੱਖ ਦੇ ਨੇੜੇ ਪਹੁੰਚਿਆ ਅੰਕੜਾ
ਮੈਲਬਰਨ : ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਰਿਫ਼ਿਊਜੀ ਐਪਲੀਕੇਸ਼ਨਜ਼ ਵਿੱਚ ਵੱਡਾ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚੋਂ ਕਈਆਂ ਨੂੰ ‘ਬਹੁਤ ਕਮਜ਼ੋਰ’ ਮੰਨਿਆ ਜਾਂਦਾ ਹੈ। ਹਾਲਤ ਇਹ ਹੈ ਕਿ ਡੀਪੋਰਟੇਸ਼ਨ ਬੈਕਲਾਗ 100,000
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.