ਮੈਲਬਰਨ

ਮੈਲਬਰਨ ਦੀ ਬਦਨਾਮ ਅੰਡਰਵਰਲਡ ਸ਼ਖਸੀਅਤ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

ਮੈਲਬਰਨ : ਮੈਲਬਰਨ ਦੀ ਇੱਕ ਅੰਡਰਵਰਲਡ ਸ਼ਖਸੀਅਤ ਸੈਮ ਅਬਦੁਲਰਹੀਮ, ਜਿਸ ਨੂੰ ‘ਦ ਪੁਨੀਸ਼ਰ’ ਵਜੋਂ ਜਾਣਿਆ ਜਾਂਦਾ ਸੀ, ਦੀ ਮੈਲਬਰਨ ਦੇ ਨੌਰਥ-ਈਸਟ ਸਥਿਤ Preston ਵਿੱਚ ਇੱਕ ਕਾਰ ਪਾਰਕ ਅੰਦਰ ਗੋਲੀ ਮਾਰ … ਪੂਰੀ ਖ਼ਬਰ

ਬੈਕ-ਟੂ-ਸਕੂਲ

ਮਾਪਿਆਂ ਨੂੰ ਚੇਤਾਵਨੀ: ‘ਬੈਕ-ਟੂ-ਸਕੂਲ’ ਫੋਟੋਆਂ ਆਨਲਾਈਨ ਪੋਸਟ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ

ਮੈਲਬਰਨ : ਆਸਟ੍ਰੇਲੀਆ ’ਚ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਚਾਈਂ-ਚਾਈਂ ਕਈ ਮਾਪੇ ਆਪਣੇ ਬੱਚਿਆਂ ਦੀਆਂ ‘ਬੈਕ-ਟੂ-ਸਕੂਲ’ ਤਸਵੀਰਾਂ ਕਈ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝੀਆਂ ਕਰ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਸਖ਼ਤ ਗਰਮੀ ਤੋਂ ਹਨੇਰੀ ਦੀ ਚੇਤਾਵਨੀ ਜਾਰੀ, ਦੁਪਹਿਰ ਨੂੰ 42 ਡਿਗਰੀ ਸੈਲਸੀਅਸ ਤੋਂ ਟੱਪਿਆ ਤਾਪਮਾਨ

ਮੈਲਬਰਨ : ਸਿਡਨੀ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕੁਝ ਇਲਾਕਿਆਂ ’ਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। 1:30 ਵਜੇ ਸਿਡਨੀ ਏਅਰਪੋਰਟ ’ਤੇ ਤਾਪਮਾਨ 42.5 ਡਿਗਰੀ … ਪੂਰੀ ਖ਼ਬਰ

ਆਸਟ੍ਰੇਲੀਆ

ਸੜਕ ਹਾਦਸਿਆਂ ਦੇ ਮਾਮਲੇ ’ਚ ਆਸਟ੍ਰੇਲੀਆ ਲਈ 1966 ਤੋਂ ਬਾਅਦ ਸਭ ਤੋਂ ਖ਼ਰਾਬ ਸਾਲ ਰਿਹਾ 2024, ਮੌਤਾਂ ਦੀ ਗਿਣਤੀ 1300 ਤੋਂ ਟੱਪੀ

ਮੈਲਬਰਨ : ਫੈਡਰਲ ਸਰਕਾਰ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਆਸਟ੍ਰੇਲੀਆ ਦੀਆਂ ਸੜਕਾਂ ’ਤੇ 1300 ਲੋਕ ਮਾਰੇ ਗਏ ਸਨ, ਜੋ 1960 ਦੇ ਦਹਾਕੇ ਤੋਂ ਬਾਅਦ ਸਭ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਧੋਖਾਧੜੀ ਨਾਲ ਖ਼ਰੀਦੀਆਂ ਚਾਰ ਲਗਜ਼ਰੀ ਕਾਰਾਂ ਜ਼ਬਤ, 5 ਵਿਅਕਤੀ ਵਿਰੁਧ ਲਗੇ ਦੋਸ਼

ਮੈਲਬਰਨ : ਵਿਕਟੋਰੀਆ ਵਿਚ ਛੇ ਮਹੀਨਿਆਂ ਦੀ ਜਾਂਚ ਦੇ ਨਤੀਜੇ ਵਜੋਂ 600,000 ਡਾਲਰ ਤੋਂ ਵੱਧ ਕੀਮਤ ਦੀਆਂ ਚਾਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਪੰਜ ਵਿਅਕਤੀਆਂ ’ਤੇ ਧੋਖੇ ਨਾਲ … ਪੂਰੀ ਖ਼ਬਰ

ਵਿਕਟੋਰੀਆ

ਸਖ਼ਤ ਗਰਮੀ ਨਾਲ ਝੁਲਸਿਆ ਵਿਕਟੋਰੀਆ, ਕਈ ਥਾਵਾਂ ’ਤੇ ਸ਼ੁਰੂ ਹੋਈਆਂ ਬੁਸ਼ਫਾਇਰ

ਮੈਲਬਰਨ : ਵਿਕਟੋਰੀਆ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕਈ ਥਾਵਾਂ ’ਤੇ ਗਰਮ ਹਵਾਵਾਂ ਤੇ ਖੁਸ਼ਕ ਹਾਲਾਤ ਨਾਲ ਸਟੇਟ ਦੇ ਵੈਸਟ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ਦੇ ਸੈਰ-ਸਪਾਟੇ ਲਈ ਮਸ਼ਹੂਰ ਟਾਪੂ ’ਤੇ ਡਿੰਗੋਆਂ ਨੇ ’ਚ ਮਚਾਈ ਦਹਿਸ਼ਤ, ਦੋ ਹਫ਼ਤਿਆਂ ਵਿੱਚ ਚਾਰ ਜਣਿਆਂ ਨੂੰ ਕੱਟਿਆ

ਮੈਲਬਰਨ : ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਤੱਟ ’ਤੇ ਸਥਿਤ K’gari ਟਾਪੂ ’ਤੇ ਲੇਕ ਮੈਕੇਂਜ਼ੀ ’ਚ ਇਕ ਡਿੰਗੋ ਨੇ ਦੋ ਸਾਲ ਦੀ ਬੱਚੀ ਦੀ ਲੱਤ ’ਤੇ ਕੱਟ ਲਿਆ। ਇਹ ਦੋ ਹਫ਼ਤਿਆਂ ਵਿੱਚ … ਪੂਰੀ ਖ਼ਬਰ

ਆਸਟ੍ਰੇਲੀਆ ਡੇਅ

ਆਸਟ੍ਰੇਲੀਆ ਡੇਅ ਮੌਕੇ 15 ਹਜ਼ਾਰ ਨਵੇਂ ਆਸਟ੍ਰੇਲੀਆ ਨਾਗਰਿਕਾਂ ਨੂੰ ਮਾਨਤਾ ਦਿੱਤੀ ਗਈ

ਮੈਲਬਰਨ : 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਦੇ ਜਸ਼ਨਾਂ ਦੇ ਹਿੱਸੇ ਵੱਜੋਂ ਦੇਸ਼ ਭਰ ਵਿੱਚ ਨਾਗਰਿਕਤਾ ਸਮਾਰੋਹਾਂ ਵਿੱਚ ਲਗਭਗ 15,000 ਨਵੇਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਨਤਾ ਦਿੱਤੀ ਗਈ। NSW ਵਿੱਚ ਹੋਏ … ਪੂਰੀ ਖ਼ਬਰ

ਸਿਡਨੀ

ਸਿਡਨੀ ਦੇ ਜੋੜੇ ਦੀਆਂ ਥਾਈਲੈਂਡ ’ਚ ਛੁੱਟੀਆਂ ਬਣੀਆਂ ਬੁਰਾ ਸੁਪਨਾ, ਦੁਕਾਨਦਾਰ ਦੇ ਕਥਿਤ ਹਮਲੇ ’ਚ ਪਤੀ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ : ਥਾਈਲੈਂਡ ਵਿਚ ਛੁੱਟੀਆਂ ਮਨਾਉਣ ਦਾ ਸੁਪਨਾ ਇਕ ਆਸਟ੍ਰੇਲੀਆਈ ਜੋੜੀ ਲਈ ਉਸ ਸਮੇਂ ਕੌੜੀ ਯਾਦ ’ਚ ਬਦਲ ਗਿਆ ਜਦੋਂ ਬੈਂਕਾਕ ਦੀ ਇਕ ਨਾਈਟ ਮਾਰਕੀਟ ਵਿਚ ਇਕ ਨੇ ਦੁਕਾਨਦਾਰ ਨਾਲ … ਪੂਰੀ ਖ਼ਬਰ

ਆਸਟ੍ਰੇਲੀਆ ਡੇਅ

ਆਸਟ੍ਰੇਲੀਆ ’ਚ ਸੋਮਵਾਰ ਨੂੰ ਰਹੇਗੀ ਆਸਟ੍ਰੇਲੀਆ ਡੇਅ ਦੀ ਛੁੱਟੀ, ਲੰਮੇ ਵੀਕਐਂਡ ਦੌਰਾਨ ਸ਼ਾਪਿੰਗ ਲਈ ਕੀ ਖੁੱਲ੍ਹਾ ਰਹੇਗਾ ਅਤੇ ਕੀ ਨਹੀਂ?

ਮੈਲਬਰਨ : ਆਸਟ੍ਰੇਲੀਆ ’ਚ ਸੋਮਵਾਰ ਨੂੰ ਆਸਟ੍ਰੇਲੀਆ ਡੇਅ ਦੀ ਛੁੱਟੀ ਹੈ ਅਤੇ ਇਸ ਕਾਰਨ ਇਹ ਵੀਕਐਂਡ ਇੱਕ ਦਿਨ ਲੰਮਾ ਹੋ ਗਿਆ ਹੈ। ਲੰਮੀ ਛੁੱਟੀ ਦੌਰਾਨ ਕੀ ਖੁੱਲ੍ਹਾ ਹੈ ਅਤੇ ਕੀ … ਪੂਰੀ ਖ਼ਬਰ

Facebook
Youtube
Instagram