ਧੋਖਾਧੜੀ

‘ਆਕਰਸ਼ਕ ਅਤੇ ਮਿੱਠਬੋਲੜਾ’ MP ਸਕੂਲ ਦੇ ਫ਼ੰਡ ਦੀ ਧੋਖਾਧੜੀ ਦੇ ਮਾਮਲੇ ’ਚ ਦੋਸ਼ੀ ਕਰਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸਿਆਸਤਦਾਨ ਅਤੇ Mount Gambier ਤੋਂ ਸੁਤੰਤਰ ਸੰਸਦ ਮੈਂਬਰ Troy Bell ਨੂੰ ਇੱਕ ਵਿਦਿਅਕ ਗੈਰ-ਮੁਨਾਫਾ ਸੰਗਠਨ ਤੋਂ 436,000 ਡਾਲਰ ਤੋਂ ਵੱਧ ਦੀ ਚੋਰੀ ਕਰਨ ਦਾ ਦੋਸ਼ੀ … ਪੂਰੀ ਖ਼ਬਰ

NSW

NSW ’ਚ ਭਿਆਨਕ ਸੜਕੀ ਹਾਦਸਾ, ਚਾਰ ਜਣਿਆਂ ਦੀ ਮੌਤ, ਇੱਕ ਹੋਰ ਗੰਭੀਰ ਜ਼ਖ਼ਮੀ

ਮੈਲਬਰਨ : NSW ਦੇ ਪੇਂਡੂ ਇਲਾਕੇ ’ਚ ਸਥਿਤ Dubbo ਦੇ ਦੱਖਣ-ਪੱਛਮ ’ਚ ਬੀਤੀ ਰਾਤ ਹੋਏ ਇਕ ਭਿਆਨਕ ਹਾਦਸੇ ’ਚ 18 ਅਤੇ 19 ਸਾਲ ਦੇ ਦੋ ਲੜਕਿਆਂ ਅਤੇ 57 ਸਾਲ ਦੇ … ਪੂਰੀ ਖ਼ਬਰ

ਹਰਬਲ ਚਾਹ

ਹਰਬਲ ਚਾਹ ਨਾਲ ਵੀ ਜਾ ਸਕਦੀ ਹੈ ਜਾਨ! ਹਰਬਲ ਚਾਹ ਪੀਣ ਮਗਰੋਂ ਔਰਤ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ’ਤੇ ਲੱਗੀ ਪਾਬੰਦੀ

ਮੈਲਬਰਨ : ਹਰਬਲ ਚਾਹ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਸ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਭਾਰ ਘਟਾਉਣ ਲਈ ਲੋਕ ਇਸ ਦੀ ਬਹੁਤ ਵਰਤੋਂ ਕਰਦੇ ਹਨ। … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਪਾਰ ਦਫ਼ਤਰ ਖੋਲ੍ਹੇਗਾ ਭਾਰਤ, ਮੰਤਰੀ Don Farrell ਨੇ ਸਹਿਯੋਗ ਵਧਾਉਣ ਲਈ ਕੀਤਾ ਗ੍ਰਾਂਟ ਦਾ ਐਲਾਨ

ਮੈਲਬਰਨ : ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਸਿਡਨੀ ਵਿੱਚ ਭਾਰਤ ਇੱਕ ਵਪਾਰ ਦਫਤਰ ਖੋਲ੍ਹੇਗਾ। ਇਹ ਐਲਾਨ ਗੋਇਲ ਦੀ ਆਸਟ੍ਰੇਲੀਆ ਯਾਤਰਾ ਦੇ ਆਖ਼ਰੀ … ਪੂਰੀ ਖ਼ਬਰ

ਆਸਟ੍ਰੇਲੀਆ

ਪੰਜਾਬੀ ਪਰਿਵਾਰ ਲਈ ਮਾਨਸਿਕ ਤਸ਼ੱਦਦ ਬਣੇ ਆਸਟ੍ਰੇਲੀਆ ਦੇ ਸਖ਼ਤ ਵੀਜ਼ਾ ਨਿਯਮ

ਮੈਲਬਰਨ : ਮੈਲਬਰਨ ’ਚ ਰਹਿ ਰਹੀ ਭਾਰਤੀ ਪ੍ਰਵਾਸੀ ਸੁਖਦੀਪ ਕੌਰ ਆਸਟ੍ਰੇਲੀਆ ਦੇ ਸਖ਼ਤ ਵੀਜ਼ਾ ਨਿਯਮਾਂ ਕਾਰਨ ਇਨ੍ਹੀਂ ਦਿਨੀਂ ਭਾਰੀ ਮਾਨਸਿਕ ਪ੍ਰੇਸ਼ਾਨੀ ਝੱਲ ਰਹੀ ਹੈ। ਬ੍ਰਿਜਿੰਗ ਵੀਜ਼ਾ ’ਤੇ ਹੋਣ ਕਾਰਨ ਉਹ … ਪੂਰੀ ਖ਼ਬਰ

ਆਸਟ੍ਰੇਲੀਆ

ਕਿਹੜੀ ਹੈ ਆਸਟ੍ਰੇਲੀਆ ਦੀ ਸਭ ਤੋਂ ਸਸਤੀ ਸੁਪਰਮਾਰਕੀਟ? Choice ਦੀ ਰਿਪੋਰਟ ’ਚ ਹੋਇਆ ਖ਼ੁਲਾਸਾ

ਮੈਲਬਰਨ : ਸਰਕਾਰ ਵੱਲੋਂ ਫੰਡ ਪ੍ਰਾਪਤ ਖਪਤਕਾਰ ਐਡਵੋਕੇਟ ਗਰੁੱਪ Choice ਦੀ ਇੱਕ ਰਿਪੋਰਟ ਮੁਤਾਬਕ Aldi ਨੂੰ ਆਸਟ੍ਰੇਲੀਆ ਵਿੱਚ ਸਭ ਤੋਂ ਸਸਤਾ ਸੁਪਰਮਾਰਕੀਟ ਵਿਕਲਪ ਪਾਇਆ ਗਿਆ ਹੈ, ਜਿਸ ਵਿੱਚ ਜੂਨ ਦੌਰਾਨ … ਪੂਰੀ ਖ਼ਬਰ

ਨਸਲੀ ਟਿੱਪਣੀ

‘ਹੋਰ ਕਿੰਨਾ ਲੋਕਲ ਬਣਾਉਣਾ ਚਾਹੁੰਦੇ ਹੋ?’, ਚੋਣ ਪ੍ਰਚਾਰ ਪੋਸਟਰਾਂ ’ਤੇ ਨਸਲੀ ਟਿੱਪਣੀਆਂ ਕਰਨ ਵਾਲਿਆਂ ’ਤੇ ਭੜਕੀ ਪੰਜਾਬੀ ਮੂਲ ਦੀ ਉਮੀਦਵਾਰ

ਮੈਲਬਰਨ : ਵਿਕਟੋਰੀਆ ’ਚ ਅਗਲੇ ਮਹੀਨੇ ਹੋਣ ਜਾ ਰਹੀਆਂ ਕੌਂਸਲਾਂ ਦੀਆਂ ਚੋਣਾਂ ਲਈ ਇਕ ਪੰਜਾਬੀ ਮੂਲ ਦੀ ਉਮੀਦਵਾਰ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਲਬਰਨ ਦੇ ਇਕ … ਪੂਰੀ ਖ਼ਬਰ

ਪਾਕਿਸਤਾਨ

ਪਤਨੀ ਤੋਂ ਖਹਿੜਾ ਛੁਡਾਉਣਾ ਪਿਆ ਮਹਿੰਗਾ, ਪਾਕਿਸਤਾਨੀ ਮੂਲ ਦਾ ਵਿਅਕਤੀ ਸਿਡਨੀ ਦੀ ਅਦਾਲਤ ’ਚ ਪੇਸ਼

ਮੈਲਬਰਨ : ਪੱਛਮੀ ਸਿਡਨੀ ਦੇ ਇਕ 29 ਸਾਲ ਦੇ ਵਿਅਕਤੀ ਨੂੰ ਆਪਣੀ ਪਤਨੀ ਦੀ ਤਸਕਰੀ ਕਰ ਕੇ ਪਾਕਿਸਤਾਨ ਭੇਜਣ ਦੇ ਦੋਸ਼ ਵਿਚ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਉਸ ਨੂੰ … ਪੂਰੀ ਖ਼ਬਰ

ਆਸਟ੍ਰੇਲੀਆ

ECTA ਦੀ ਸਫ਼ਲਤਾ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਮਜ਼ਬੂਤ ਕਰੇਗਾ CECA : Don Farrell

ਮੈਲਬਰਨ : ਆਸਟ੍ਰੇਲੀਆ ਹੁਣ ਭਾਰਤ ਨਾਲ ਵਿਆਪਕ ਆਰਥਿਕ ਸਹਿਯੋਗ ਸਮਝੌਤੇ (CECA) ’ਤੇ ਜ਼ੋਰ ਦੇ ਰਿਹਾ ਹੈ, ਜਿਸ ਦਾ ਉਦੇਸ਼ ਦਸੰਬਰ 2022 ’ਚ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ECTA) ਦੀ … ਪੂਰੀ ਖ਼ਬਰ

Temporary Work Visa

ਹੁਣ ਆਸਟ੍ਰੇਲੀਆ ’ਚ ਸੌਖਾ ਨਹੀਂ ਹੋਵੇਗਾ Temporary Work Visa ਪ੍ਰਾਪਤ ਕਰਨਾ, ਨਿਯਮਾਂ ਕੀਤੇ ਗਏ ਸਖ਼ਤ

ਮੈਲਬਰਨ : ਆਸਟ੍ਰੇਲੀਆ ਨੇ ਸਬਕਲਾਸ 400 ਸ਼ਾਰਟ ਸਟੇਅ ਸਪੈਸ਼ਲਿਸਟ ਵੀਜ਼ਾ (Temporary Work Visa) ਲਈ ਆਪਣੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਹੁਣ ਲੰਬੇ ਸਮੇਂ ਤੱਕ ਸਟੇਅ ਲੈਣ ਲਈ ਬਿਨੈਕਾਰਾਂ ਨੂੰ … ਪੂਰੀ ਖ਼ਬਰ

Facebook
Youtube
Instagram