ਮੈਲਬਰਨ

ਮੈਲਬਰਨ ਦੀ ਫ਼ੈਕਟਰੀ ’ਚ ਭਿਆਨਕ ਅੱਗ ਮਗਰੋਂ ਅੱਗ ਬੁਝਾਊ ਫ਼ਲੀਟ ਦੀ ਸਮਰਥਾ ’ਤੇ ਉੱਠੇ ਸਵਾਲ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ’ਚ ਇਕ ਫੈਕਟਰੀ ’ਚ ਲੱਗੀ ਭਿਆਨਕ ਅੱਗ ਨੇ ਵਿਕਟੋਰੀਆ ਦੇ ਅੱਗ ਬੁਝਾਊ ਫ਼ਲੀਟ ਦੀ ਉਮਰ ਅਤੇ ਭਰੋਸੇਯੋਗਤਾ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। … ਪੂਰੀ ਖ਼ਬਰ

ਅਮਰੀਕਾ

ਅਮਰੀਕਾ ’ਚ ਭਿਆਨਕ ਹਵਾਈ ਹਾਦਸਾ, 60 ਲੋਕਾਂ ਨੂੰ ਲੈ ਕੇ ਜਾ ਰਿਹਾ ਹਵਾਈ ਜਹਾਜ਼ ਫ਼ੌਜ ਦੇ ਹੈਲੀਕਾਪਟਰ ਨਾਲ ਟਕਰਾ ਕੇ ਦਰਿਆ ’ਚ ਡਿੱਗਾ, ਦਰਜਨਾਂ ਦੀ ਮੌਤ

ਮੈਲਬਰਨ : ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਬੁੱਧਵਾਰ ਰਾਤ ਨੂੰ ਅਮਰੀਕੀ ਏਅਰਲਾਈਨਜ਼ ਦੀ ਫਲਾਈਟ 5342 ਅਤੇ ਅਮਰੀਕੀ ਫੌਜ ਦੇ ਬਲੈਕਹਾਕ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਜਹਾਜ਼ 60 ਯਾਤਰੀਆਂ ਅਤੇ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਜੰਗਲੀ ਅੱਗ ਦਾ ਖ਼ਤਰਾ ਜਾਰੀ, ਕਈ ਥਾਵਾਂ ਤੋਂ ਲੋਕਾਂ ਨੂੰ ਤੁਰੰਤ ਨਿਕਲਣ ਦੀ ਚੇਤਾਵਨੀ

ਮੈਲਬਰਨ : ਵਿਕਟੋਰੀਆ ਦੇ Grampians National Park ਦੇ ਜੰਗਲ ’ਚ ਲੱਗੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਾਰਨ ਨੇੜਲੇ ਵਸਨੀਕਾਂ ਨੂੰ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਗ ਕਈ ਦਿਸ਼ਾਵਾਂ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਵੱਡੀ ‘ਅਤਿਵਾਦੀ ਹਮਲੇ’ ਦੀ ਯੋਜਨਾ ਦਾ ਪਰਦਾਫ਼ਾਸ਼, ਧਮਾਕਾਖੇਜ਼ ਸਮੱਗਰੀ ਨਾਲ ਭਰੀ ਗੱਡੀ ਬਰਾਮਦ

ਮੈਲਬਰਨ : ਸਿਡਨੀ ਦੇ ਨੌਰਥ-ਵੈਸਟ ’ਚ ਵਿਸਫੋਟਕਾਂ ਨਾਲ ਭਰੀ ਗੱਡੀ ਮਿਲਣ ਤੋਂ ਬਾਅਦ ਯਹੂਦੀਆਂ ਵਿਰੁਧ ਵੱਡਾ ਹਮਲਾ ਟਲ ਗਿਆ ਹੈ। ਵੈਨ Dural ਦੀ Derriwong Road ’ਤੇ ਕਈ ਦਿਨਾਂ ਤੋਂ ਖੜ੍ਹੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਭਾਰਤੀ ਮੂਲ ਦੇ ਨੌਜੁਆਨਾਂ ’ਤੇ ਕਰੈਡਿਟ ਕਾਰਡ ਚੋਰੀ ਕਰਨ ਦੇ ਇਲਜ਼ਾਮ, ਪੁਲਿਸ ਨੇ CCTV ਫੁਟੇਜ ਕੀਤਾ ਜਾਰੀ

ਮੈਲਬਰਨ : ਪਿਛਲੇ ਸਾਲ ਮੈਲਬਰਨ ਦੇ ਨੌਰਕ-ਵੈਸਟ ਵਿੱਚ ਇੱਕ ਔਰਤ ਨਾਲ ਕਥਿਤ ਤੌਰ ’ਤੇ ਧੋਖਾਧੜੀ ਕਰਨ ਵਾਲੇ ਦੋ ਅਣਪਛਾਤੇ ਅਪਰਾਧੀਆਂ ਦੀ ਪੁਲਿਸ ਭਾਲ ਕਰ ਰਹੀ ਹੈ। ਦੋਹਾਂ ਦੀ CCTV ਫੁਟੇਜ … ਪੂਰੀ ਖ਼ਬਰ

Oscar Jenkins

ਯੂਕਰੇਨ ਲਈ ਲੜ ਰਹੇ ਆਸਟ੍ਰੇਲੀਆ ਫੌਜੀ Oscar Jenkins ਦੇ ਜ਼ਿੰਦਾ ਹੋਣ ਦੀ ਪੁਸ਼ਟੀ ਹੋਈ, ਕੁੱਝ ਦਿਨ ਪਹਿਲਾਂ ਮਾਰੇ ਜਾਣ ਦੀ ਆਈ ਸੀ ਖ਼ਬਰ

ਮੈਲਬਰਨ : ਆਸਟ੍ਰੇਲੀਆ ਦੇ ਫੌਜੀ Oscar Jenkins, ਜਿਸ ਦੇ ਪਿਛਲੇ ਦਿਨੀਂ ਯੂਕਰੇਨ ’ਚ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ, ਅਜੇ ਵੀ ਜ਼ਿੰਦਾ ਹੈ ਅਤੇ ਰੂਸ ਦੀ ਕੈਦ ਵਿਚ ਹੈ। ਸਿਡਨੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆਈ ਡਾਲਰ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ, ਜਾਣੋ ਆਮ ਲੋਕਾਂ ’ਤੇ ਕੀ ਪਵੇਗਾ ਅਸਰ!

ਮੈਲਬਰਨ : ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ ਅਤੇ ਲਗਭਗ 61.32 ਅਮਰੀਕੀ ਸੈਂਟ ’ਤੇ ਕਾਰੋਬਾਰ ਕਰ ਰਿਹਾ ਹੈ। ਇਸ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆਈ ਕੰਪਨੀ ਨੇ ਹਫ਼ਤੇ ਦੇ 4-ਦਿਨ ਕੰਮਕਾਜ ਦੀ ਨੀਤੀ ਨੂੰ ਪੱਕਾ ਬਣਾਇਆ

ਮੈਲਬਰਨ : ਆਸਟ੍ਰੇਲੀਆ ਦੀ ਮੀਡੀਆ ਏਜੰਸੀ Claxon ਨੇ ਟੈਸਟਿੰਗ ਦੀ ਸਫਲਤਾ ਤੋਂ ਬਾਅਦ ਹਫ਼ਤੇ ਦੇ ਚਾਰ ਦਿਨ ਕੰਮ ਕਰਨ ਨੂੰ ਸਥਾਈ ਨੀਤੀ ਬਣਾ ਦਿੱਤਾ ਹੈ। ਕੰਪਨੀ ਦੇ ਦਫ਼ਤਰ ਆਸਟ੍ਰੇਲੀਆ ’ਚ … ਪੂਰੀ ਖ਼ਬਰ

ਮੈਲਬਰਨ

ਵਿਦੇਸ਼ੀ ਟਰਿੱਪ ਦੌਰਾਨ ਅਣਗਹਿਲੀ ਕਾਰਨ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੇ ਪ੍ਰਾਈਵੇਟ ਸਕੂਲ ’ਤੇ 140,000 ਡਾਲਰ ਦਾ ਜੁਰਮਾਨਾ

ਮੈਲਬਰਨ : ਮੈਲਬਰਨ ਦੇ ਇਕ ਪ੍ਰਾਈਵੇਟ ਸਕੂਲ ’ਤੇ 1,40,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸਕੂਲ ਵੱਲੋਂ ਕਰਵਾਈ ਵਿਦੇਸ਼ ਟਰਿੱਪ ਦੌਰਾਨ ਇਕ ਵਿਦਿਆਰਥੀ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ … ਪੂਰੀ ਖ਼ਬਰ

ਮਹਿੰਗਾਈ

ਮਹਿੰਗਾਈ ਰੇਟ ’ਚ ਉਮੀਦ ਤੋਂ ਜ਼ਿਆਦਾ ਕਮੀ, RBA ਵਿਆਜ ਰੇਟ ’ਚ ਵੀ ਕਟੌਤੀ ਦੀਆਂ ਉਮੀਦਾਂ ਵਧੀਆਂ

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਰੇਟ ਦਸੰਬਰ ਤਿਮਾਹੀ ਲਈ ਘਟ ਕੇ 2.4 ਰਹਿ ਗਿਆ ਹੈ। ਇਹ ਮਾਰਚ 2021 ਤੋਂ ਬਾਅਦ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ, ਜਿਸ … ਪੂਰੀ ਖ਼ਬਰ

Facebook
Youtube
Instagram