ਪਾਸਪੋਰਟ

ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਹੈ ਆਸਟ੍ਰੇਲੀਆਈ ਪਾਸਪੋਰਟ, ਜਾਣੋ ਦੁਨੀਆ ਭਰ ਦੇ ਪਾਸਪੋਰਟਾਂ ਦੀ ਤਾਜ਼ਾ ਦਰਜਾਬੰਦੀ

ਮੈਲਬਰਨ : ਆਸਟ੍ਰੇਲੀਆਈ ਪਾਸਪੋਰਟ ਸਭ ਤੋਂ ਮਹਿੰਗਾ ਹੋਣ ਦੇ ਬਾਵਜੂਦ ਦੁਨੀਆ ਦਾ ਛੇਵਾਂ ਸਭ ਤੋਂ ਤਾਕਤਵਰ ਪਾਸਪੋਰਟ ਹੈ। ਜਦਕਿ ਸਿੰਗਾਪੁਰ ਨੇ ਹੈਨਲੇ ਪਾਸਪੋਰਟ ਦਰਜਾਬੰਦੀ (Henley Passport Index) ਦੀ ਤਿਮਾਹੀ ਰਿਪੋਰਟ … ਪੂਰੀ ਖ਼ਬਰ

Peter Dutton

Peter Dutton ਨੇ ਮੈਲਬਰਨ ਤੋਂ ਸ਼ੁਰੂ ਕੀਤੀ ਫੈਡਰਲ ਚੋਣਾਂ ਲਈ ਮੁਹਿੰਮ, ਜਾਣੋ 2025 ਦੇ ਪਹਿਲੇ ਸੰਬੋਧਨ ’ਚ ਵਿਰੋਧੀ ਧਿਰ ਦੇ ਲੀਡਰ ਨੇ ਕੀ ਕੀਤੇ ਵਾਅਦੇ

ਮੈਲਬਰਨ : Peter Dutton ਨੇ ਆਗਾਮੀ ਫੈਡਰਲ ਚੋਣਾਂ ਲਈ coalition ਦੀ ਮੁਹਿੰਮ ਦੀ ਸ਼ੁਰੂਆਤ ਮੈਲਬਰਨ ਦੇ ਈਸਟ ਵਿਚ ਇਕ ਰੈਲੀ ਨਾਲ ਕੀਤੀ ਹੈ, ਜਿਸ ਵਿਚ Anthony Albanese ਦੀ ਸਰਕਾਰ ਨੂੰ … ਪੂਰੀ ਖ਼ਬਰ

ਮੈਲਬਰਨ

ਮੈਲਬਰਨ : ਚਾਕੂਬਾਜ਼ੀ ਦੀ ਘਟਨਾ ’ਚ ਇੱਕ ਦੀ ਮੌਤ, ਦੋ ਹੋਰ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਇਕ ਪਾਰਕ ਵਿਚ ਦੋ ਸਮੂਹਾਂ ਵਿਚਾਲੇ ਹੋਈ ਭਿਆਨਕ ਲੜਾਈ ਵਿਚ ਇਕ 24 ਸਾਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ … ਪੂਰੀ ਖ਼ਬਰ

Nauru

ਆਸਟ੍ਰੇਲੀਆ ਨੇ ਸ਼ਰਨ ਮੰਗਣ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਦੀ Nauru ’ਚ ਉਲੰਘਣਾ ਕੀਤੀ : ਸੰਯੁਕਤ ਰਾਸ਼ਟਰ ਦੀ ਨਿਗਰਾਨੀ ਏਜੰਸੀ

ਮੈਲਬਰਨ : ਸੰਯੁਕਤ ਰਾਸ਼ਟਰ ਨੇ ਫੈਸਲਾ ਸੁਣਾਇਆ ਹੈ ਕਿ ਆਸਟ੍ਰੇਲੀਆ ਨੇ Nauru ਟਾਪੂ ’ਤੇ ਹਿਰਾਸਤ ਵਿੱਚ ਲਏ ਗਏ ਸ਼ਰਨ ਮੰਗਣ ਵਾਲਿਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ … ਪੂਰੀ ਖ਼ਬਰ

ਪ੍ਰਾਪਰਟੀ

ਮੌਰਗੇਜ ਉਦਯੋਗ ਲਈ ਚਿੰਤਾ ਦੀ ਖ਼ਬਰ, ਪ੍ਰਾਪਰਟੀ ਖ਼ਰੀਦਣ ਦੀ ਬਜਾਏ ਇਸ ਕੰਮ ਲਈ ਬਚਤ ਕਰ ਰਹੇ ਲੋਕ

ਮੈਲਬਰਨ : ਇਕ ਸਰਵੇਖਣ ਮੁਤਾਬਕ ਆਸਟ੍ਰੇਲੀਆ ਦੇ ਲੋਕ ਆਪਣੀਆਂ ਵਿੱਤੀ ਤਰਜੀਹਾਂ ਬਦਲ ਰਹੇ ਹਨ ਅਤੇ ਲਗਭਗ ਅੱਧੇ ਲੋਕ ਪੈਸਿਆਂ ਦੀ ਬਚਤ ਪ੍ਰਾਪਰਟੀ ਖਰੀਦਣ ਲਈ ਨਹੀਂ ਸਗੋਂ ਘੁੰਮਣ-ਫਿਰਨ ਲਈ ਕਰ ਰਹੇ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ਅਚਾਨਕ ਵਧੀਆਂ, ਘਰਾਂ ਅਤੇ ਪ੍ਰਾਰਥਨਾ ਸਥਾਨਾਂ ’ਤੇ ਲਿਖੇ ਗਏ ਯਹੂਦੀ ਵਿਰੋਧੀ ਨਾਅਰੇ

ਮੈਲਬਰਨ : ਸਿਡਨੀ ’ਚ ਯਹੂਦੀ ਵਿਰੋਧੀ ਘਟਨਾਵਾਂ ’ਚ ਅਚਾਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਿਡਨੀ ਦੇ ਪੂਰਬੀ ਇਲਾਕੇ ’ਚ ਇਕ ਘਰ ਅਤੇ ਸਿਡਨੀ ਦੇ ਅੰਦਰੂਨੀ ਪੱਛਮ ’ਚ ਇਕ … ਪੂਰੀ ਖ਼ਬਰ

ਸਿੱਖ ਫੈਮਿਲੀ ਕੈਂਪ

ਆਸਟ੍ਰੇਲੀਆ ’ਚ ਵਿਕਟੋਰੀਆ ਦੇ ਟਾਊਨ Marysville ਵਿਖੇ 7 ਤੋਂ 10 ਮਾਰਚ ਤੱਕ ਲੱਗੇਗਾ “ਸਿੱਖ ਫੈਮਿਲੀ ਕੈਂਪ”, ਕੈਨੇਡਾ-ਅਮਰੀਕਾ ਤੋਂ ਵੀ ਪਹੁੰਚਣਗੇ ਸਿੱਖ ਵਿਦਵਾਨ

ਮੈਲਬਰਨ : ਕੁਦਰਤ ਦੀ ਗੋਦ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਇੱਕ ਤਾਜ਼ਗੀ ਭਰੇ ਹਫਤੇ ਦਾ ਅਨੰਦ ਦੇਣ ਲਈ ਸਿੱਖ ਫੈਮਿਲੀ ਕੈਂਪ 2025 ਲੇਬਰ ਡੇਅ ਵੀਕੈਂਡ ਦੌਰਾਨ 7 ਤੋਂ 10 ਮਾਰਚ … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦੇ ਡਾਕਟਰ ਦੀ ਟ੍ਰਾਈਥਲੋਨ ਈਵੈਂਟ ਦੌਰਾਨ ਮੌਤ

ਮੈਲਬਰਨ : ਆਇਰਨਮੈਨ ਵੈਸਟਰਨ ਆਸਟ੍ਰੇਲੀਆ ਈਵੈਂਟ ਦੌਰਾਨ 1 ਦਸੰਬਰ, 2024 ਨੂੰ ਜਿਸ ਐਥਲੀਟ ਦੀ ਦੁਖਦਾਈ ਮੌਤ ਹੋਈ ਸੀ ਉਸ ਦੀ ਪਛਾਣ ਭਾਰਤੀ ਮੂਲ ਦੇ ਡਾ. ਸ਼ੇਖਰ ਧਨਵਿਜੇ (48) ਵਜੋਂ ਹੋਈ … ਪੂਰੀ ਖ਼ਬਰ

ਆਸਟ੍ਰੇਲੀਆ

MATES ਵੀਜ਼ਾ ਸਕੀਮ ਦੇ ਨਾਂ ਭਾਰਤੀਆਂ ਨਾਲ ਹੋ ਰਿਹੈ ਘਪਲਾ! ਆਸਟ੍ਰੇਲੀਆ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ ਭਾਰਤੀ ਨਾਗਰਿਕਾਂ ਨੂੰ ਪ੍ਰਤਿਭਾਸ਼ਾਲੀ ਸ਼ੁਰੂਆਤੀ ਪੇਸ਼ੇਵਰਾਂ ਲਈ ਗਤੀਸ਼ੀਲਤਾ ਪ੍ਰਬੰਧ ਯੋਜਨਾ (MATES) ਨਾਲ ਜੁੜੇ ਸੰਭਾਵਿਤ ਘਪਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਘਪਲਿਆਂ ਤੋਂ ਬਚਣ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਗੈਂਗਵਾਰ, ਖ਼ਤਰਨਾਕ ਅਪਰਾਧੀ ਦਾ ਗੋਲੀਆਂ ਮਾਰ ਕੇ ਕਤਲ

ਮੈਲਬਰਨ : ਮੈਲਬਰਨ ’ਚ ਇੱਕ ਖ਼ਤਰਨਾਕ ਅਪਰਾਧੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦੇ Hawre Sherwani ’ਤੇ ਕਲ ਰਾਤ 10:30 ਵਜੇ Caroline Springs ’ਚ … ਪੂਰੀ ਖ਼ਬਰ

Facebook
Youtube
Instagram