ਸ਼ੋਅ ਮੁਲਤਵੀ ਹੋਣ ਨਾਲ ਗਾਇਕ ਮੀਕਾ ਸਿੰਘ ਨੂੰ ਕਰੋੜਾਂ ਦਾ ਘਾਟਾ – ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਕਈ ਮੁਲਕਾਂ `ਚ ਹੋਣੇ ਸਨ ਪ੍ਰੋਗਰਾਮ
ਮੈਲਬਰਨ : ਪੰਜਾਬੀ ਕਲਾਊਡ ਟੀਮ ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਰਕੇ ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਥਾਈਲੈਂਡ , ਬਾਲੀ ਅਤੇ ਸਿੰਗਾਪੋਰ ਦੇ ਸ਼ੋਅ ਮੁਲਤਵੀ ਨਾਲ ਉਸਨੂੰ ਕਰੋੜਾਂ ਰੁਪਏ … ਪੂਰੀ ਖ਼ਬਰ