Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

nsw

NSW ’ਚ ਸਰਕਾਰ ਲਿਆਵੇਗੀ ਨਫ਼ਰਤੀ ਭਾਸ਼ਣਾਂ ਵਿਰੁਧ ਸਖ਼ਤ ਕਾਨੂੰਨ

ਮੈਲਬਰਨ : ਆਸਟ੍ਰੇਲੀਅਨ ਸਟੇਟ ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਾਰਥਨਾ ਹਾਲਾਂ ਨੂੰ ਬੰਦ ਕਰਨ ਲਈ ਨਵੇਂ ਕਾਨੂੰਨੀ ਪ੍ਰਸਤਾਵਾਂ ਦੀ ਗੱਲ ਕੀਤੀ ਗਈ ਹੈ। ਸਰਕਾਰ ਚਾਹੁੰਦੀ ਹੈ ਕਿ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੰਡੀਆ ਤੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਆਉਣਾ ਹੋਇਆ ਮੁਸ਼ਕਲ, ਨਿਯਮ ਹੋਏ ਸਖ਼ਤ

ਮੈਲਬਰਨ : ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਨੇ ਇੰਡੀਆ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੂੰ Evidence Level

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ਵਿੱਚ ਬੁਸ਼ਫਾਇਰ ਸੰਕਟ ਗੰਭੀਰ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਸਟੇਟ ਵਿੱਚ 36 ਬੁਸ਼ਫਾਇਰਾਂ ਦੇ ਕਹਿਰ ਕਾਰਨ ‘ਸਟੇਟ ਆਫ ਡਿਜਾਸਟਰ’ ਦਾ ਐਲਾਨ ਕੀਤਾ ਹੈ। ਹਾਲਾਂਕਿ Longwood ਅੱਗ ਵਿੱਚ ਕਲ ਗੁੰਮ ਹੋਏ ਤਿੰਨ

ਪੂਰੀ ਖ਼ਬਰ »
Adelaide

ਵਿਵਾਦ ’ਚ ਫਸਿਆ Adelaide Writers’ Week ਪ੍ਰੋਗਰਾਮ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ’ਚ 28 ਫ਼ਰਵਰੀ ਤੋਂ ਹੋਣ ਜਾ ਰਿਹਾ Adelaide Writers’ Week ਵਿਵਾਦਾਂ ’ਚ ਫੱਸ ਗਿਆ ਹੈ। ਪ੍ਰੋਗਰਾਮ ਤੋਂ ਫ਼ਲਸਤੀਨੀ-ਆਸਟ੍ਰੇਲੀਅਨ ਲੇਖਿਕਾ Randa Abdel-Fattah ਨੂੰ ਹਟਾਉਣ

ਪੂਰੀ ਖ਼ਬਰ »
ਕੈਨੇਡਾ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਭਾਰਤ ਦੌਰੇ ਦਾ ਕੈਨੇਡੀਅਨ ਸਿੱਖਾਂ ਵੱਲੋਂ ਭਾਰੀ ਵਿਰੋਧ

ਮੈਲਬਰਨ : ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ David Eby ਦੇ ਭਾਰਤ ਦੌਰੇ ਨੂੰ ਲੈ ਕੇ ਭਾਰੀ ਵਿਵਾਦ ਛਿੜ ਗਿਆ ਹੈ। ਸਿੱਖ ਕਾਰਕੁਨਾਂ ਨੇ ਸਟੇਟ ਦੀ ਵਿਧਾਨ ਸਭਾ ਬਾਹਰ

ਪੂਰੀ ਖ਼ਬਰ »
ਕੁਇਨਜ਼ਲੈਂਡ

ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਚਾਰ ਗੁਣਾ ਵਧੀ

ਬ੍ਰਿਸਬੇਨ : ਆਸਟ੍ਰੇਲੀਆ ਦੇ ਸਟੇਟ ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ ਚੌਗੁਣੀ ਹੋ ਗਈ ਹੈ। ਕੁਈਨਜ਼ਲੈਂਡ ਦੀ ਪਾਰਲੀਮੈਂਟ ’ਚ ਪੇਸ਼ ਕੀਤੇ

ਪੂਰੀ ਖ਼ਬਰ »
ਆਸਟ੍ਰੇਲੀਆ

2026 ’ਚ ਆਸਟ੍ਰੇਲੀਆ ਦੀ ਵੱਸੋਂ 28 ਮਿਲੀਅਨ ਤਕ ਪਹੁੰਚਣ ਦੀ ਸੰਭਾਵਨਾ

ਮੈਲਬਰਨ : ਆਸਟ੍ਰੇਲੀਆ ਦੀ ਅਬਾਦੀ 2026 ਤੱਕ 28 ਮਿਲੀਅਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਵਾਧਾ ਮਾਈਗਰੈਂਟਸ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਹੋ ਰਿਹਾ ਹੈ, ਜਿਸ ਨੂੰ ਆਸਟ੍ਰੇਲੀਆ ਦੀ

ਪੂਰੀ ਖ਼ਬਰ »
ਸ਼ਿਮਲਾ

ਸ਼ਿਮਲਾ ਫ਼ਰਜ਼ੀ ਡਿਗਰੀ ਕੇਸ : ਆਸਟ੍ਰੇਲੀਆ ਰਹਿ ਰਹੇ ਮੁਲਜ਼ਮਾਂ ਨੂੰ ਇੰਡੀਆ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼

ਮੈਲਬਰਨ : ਇੰਡੀਆ ਦੇ ਹਿਮਾਚਲ ਪ੍ਰਦੇਸ਼ ਸਟੇਟ ਦੀ ਰਾਜਧਾਨੀ ਸ਼ਿਮਲਾ ਦੇ ਫਰਜ਼ੀ ਡਿਗਰੀ ਮਾਮਲੇ ਨੇ ਰਾਜਨੀਤਿਕ ਅਤੇ ਸਮਾਜਿਕ ਪੱਧਰ ‘ਤੇ ਵੱਡਾ ਹੰਗਾਮਾ ਖੜ੍ਹਾ ਕੀਤਾ ਹੈ। ਇਸ ਕੇਸ ਵਿੱਚ ਦੋ ਮੁਲਜ਼ਮ,

ਪੂਰੀ ਖ਼ਬਰ »
ਵਿਕਟੋਰੀਆ

Australia Bushfire : ਵਿਕਟੋਰੀਆ ’ਚ ਚਾਰ ਥਾਵਾਂ ’ਤੇ ਲੱਗੀ ਬੁਸ਼ਫਾਇਰ

ਮੈਲਬਰਨ : ਸਖ਼ਤ ਗਰਮੀ ਅਤੇ ਖੁਸ਼ਕ ਮੌਸਮ ਕਾਰਨ Australia ਦੇ ਸਟੇਟ ਵਿਕਟੋਰੀਆ ’ਚ ਅੱਜ ਚਾਰ ਥਾਵਾਂ ’ਤੇ Bushfire ਸ਼ੁਰੂ ਹੋ ਗਈ ਹੈ। ਸਭ ਤੋਂ ਭਿਆਨਕ ਅੱਗ Walwa ਨੇੜੇ 1200 ਹੈਕਟੇਅਰ

ਪੂਰੀ ਖ਼ਬਰ »
Nestle

Nestle ਨੇ ਆਸਟ੍ਰੇਲੀਆ ’ਚੋਂ ਬੱਚਿਆਂ ਦੇ ਡੱਬਾਬੰਦ ਭੋਜਨ ਨੂੰ ਕੀਤਾ recall

ਮੈਲਬਰਨ : Nestle ਨੇ ਆਸਟ੍ਰੇਲੀਆ ਵਿੱਚ ਬੱਚਿਆਂ ਲਈ ਬਣਾਈ ਗਏ ਆਪਣੇ Alfamino ਬੇਬੀ ਫਾਰਮੂਲਾ ਦੀਆਂ ਪੰਜ ਬੈਚਾਂ ਨੂੰ ਵਾਪਸ ਮੰਗਾਇਆ ਹੈ। ਇਹ ਕਦਮ ਪੂਰੇ ਵਿਸ਼ਵ ’ਚ ਕੀਤੇ ਜਾ ਰਹੇ recall

ਪੂਰੀ ਖ਼ਬਰ »
ATO

ਟੈਕਸ ਭਰਨ ਵਾਲਿਆਂ ਵਿਰੁਧ ਸਖ਼ਤੀ ਵਧਾਏਗਾ ATO, ਆਸਟ੍ਰੇਲੀਆ ਤੋਂ ਬਾਹਰ ਸਫ਼ਰ ਕਰਨ ’ਤੇ ਹੋਵੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆਈ ਟੈਕਸ ਦਫ਼ਤਰ (ATO) ਨੇ ਵਧਦੇ ਜਾ ਰਹੇ ਵਸੂਲੀਯੋਗ ਟੈਕਸ ਦੇ ਸੰਕਟ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕੇ ਹਨ। ਆਸਟ੍ਰੇਲੀਆ ’ਚ ਇਸ ਵੇਲੇ ਲਗਭਗ 50 ਬਿਲੀਅਨ ਡਾਲਰ ਦਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਿਦੇਸ਼ ਤੋਂ ਆ ਕੇ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼

ਮੈਲਬਰਨ : ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਵਿੱਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਕਾਰ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਪਾਨ, ਬ੍ਰਾਜ਼ੀਲ, ਫਿਜੀ ਅਤੇ ਅਫਗਾਨਿਸਤਾਨ ਤੋਂ ਆਏ ਸੱਤ ਲੋਕਾਂ ‘ਤੇ ਦੋਸ਼ ਹੈ

ਪੂਰੀ ਖ਼ਬਰ »
ਆਸਟ੍ਰੇਲੀਆ

ਤੁਸੀਂ ਤਾਂ ਨਹੀਂ ਭੁੱਲ ਗਏ ਸਰਕਾਰ ਤੋਂ ਆਪਣਾ ਪੈਸਾ ਲੈਣਾ? ਆਸਟ੍ਰੇਲੀਆ ’ਚ ਲੋਕ ਭੁੱਲੇ ਸਰਕਾਰ ਤੋਂ ਆਪਣੇ 2.6 ਬਿਲੀਅਨ ਡਾਲਰ ਲੈਣਾ

ਮੈਲਬਰਨ : ਆਸਟ੍ਰੇਲੀਆ ਵਿੱਚ ਸਟੇਟ ਸਰਕਾਰਾਂ ਕੋਲ $2.6 ਬਿਲੀਅਨ ਤੋਂ ਵੱਧ ਅਜਿਹਾ ਪੈਸਾ ਪਿਆ ਹੋਇਆ ਹੈ ਜੋ ਲੋਕਾਂ ਵੱਲੋਂ ਕਲੇਮ ਕਰਨ ਦੀ ਉਡੀਕ ਕਰ ਰਿਹਾ ਹੈ। ਇਹ ਪੈਸਾ ਸ਼ੇਅਰ ਡਿਵਿਡੈਂਡ,

ਪੂਰੀ ਖ਼ਬਰ »
Artificial intelligence

ਆਸਟ੍ਰੇਲੀਆ ਦੇ ਬਿਜ਼ਨਸ ਲੀਡਰਾਂ ਲਈ ਹੁਣ AI ਸਭ ਤੋਂ ਵੱਡੀ ਚਿੰਤਾ ਬਣੀ

ਮੈਲਬਰਨ : ਆਸਟ੍ਰੇਲੀਅਨ CEOs ਲਈ 2026 ਵਿੱਚ ਸਭ ਤੋਂ ਵੱਡੀ ਚਿੰਤਾ Artificial intelligence (AI) ਬਣ ਗਈ ਹੈ। KPMG ਦੀ ਰਿਪੋਰਟ ਮੁਤਾਬਕ 63% ਨੇ AI, ਇਸ ਦੇ ਉਪਯੋਗ ਅਤੇ ਨੈਤਿਕਤਾ ਨੂੰ

ਪੂਰੀ ਖ਼ਬਰ »
Melton

Melton ’ਚ ਲੋਹੜੀ ਅਤੇ ਪਤੰਗ ਮੇਲਾ 10 ਜਨਵਰੀ ਤੋਂ

ਮੈਲਬਰਨ : ਆਸਟ੍ਰੇਲੀਆ ਵਸਦੇ ਪੰਜਾਬੀਆਂ ਲਈ ਲਈ ਮਨੋਰੰਜਨ ਅਤੇ ਪੰਜਾਬੀ ਸੱਭਿਆਚਾਰ ਨੂੰ ਮਨਾਉਣ ਦਾ ਸ਼ਾਨਦਾਰ ਮੌਕਾ ਜਲਦ ਆ ਰਿਹਾ ਹੈ। Melton ਦੇ Police Paddock ਵਿਖੇ 10 ਜਨਵਰੀ 2026 ਨੂੰ ਦੁਪਹਿਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ’ਚ ਵੀ ਲੱਗ ਸਕਦੀ ਹੈ Los Angeles ਵਰਗੀ ਅੱਗ : ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਦੇ ਸਟੇਟਸ ਦੀਆਂ ਰਾਜਧਾਨੀਆਂ ਲਈ ਕਲਾਈਮਟ ਕੌਂਸਲ ਅਤੇ ਐਮਰਜੈਂਸੀ ਲੀਡਰਜ਼ ਫ਼ੋਰ ਕਲਾਈਮਟ ਐਕਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸ਼ਹਿਰ Los Angeles ਵਰਗੀਆਂ ਤਬਾਹੀਕਾਰ ਅੱਗਾਂ ਇੱਥੇ ਵੀ

ਪੂਰੀ ਖ਼ਬਰ »

ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਤੋਂ ਚੰਗੀ ਖ਼ਬਰ, Alice Springs ’ਚ ਪਿਛਲੇ ਸਾਲ ਘਟੇ ਜੁਰਮ

ਮੈਲਬਰਨ : ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਦੇ ਸ਼ਹਿਰ Alice Springs ਵਿੱਚ ਅਪਰਾਧ ਦਰਾਂ 2025 ਵਿੱਚ ਘਟੀਆਂ ਹਨ। ਪੁਲਿਸ ਦੇ ਅੰਕੜਿਆਂ ਮੁਤਾਬਕ ਪ੍ਰਾਪਰਟੀ ਨਾਲ ਜੁੜੇ ਅਪਰਾਧ ਲਗਭਗ 20% ਘਟੇ ਹਨ ਅਤੇ

ਪੂਰੀ ਖ਼ਬਰ »
Townsville

ਕੁਈਨਜ਼ਲੈਂਡ ’ਚ ਭਾਰੀ ਮੀਂਹ ਦਾ ਕਹਿਰ ਜਾਰੀ, 16 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਜਾਂ ਗੁੰਮ

ਮੈਲਬਰਨ : ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਵਾਲੇ ਹਾਲਾਤ ਬਣੇ ਹੋਏ ਹਨ। Townsville ਵਿੱਚ ਅੱਜ ਸਵੇਰ ਤਕ ਬੀਤੇ 24 ਘੰਟਿਆਂ ਦੌਰਾਨ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਕਾਮੇਡੀ ਗਰੁੱਪ ਨੇ ਜਾਰੀ ਕੀਤੀ ਚੋਰ ਦੀ CCTV, ਵਿਕਟੋਰੀਆ ਦੇ ਕਾਨੂੰਨਾਂ ’ਤੇ ਚੁੱਕੇ ਸਵਾਲ

ਮੈਲਬਰਨ : ਮੈਲਬਰਨ ਦੇ ਮਸ਼ਹੂਰ ਕਾਮੇਡੀ ਗਰੁੱਪ Sooshi Mango ਦੇ ਕਾਰਲਟਨ ਰੈਸਟੋਰੈਂਟ ਦਫ਼ਤਰ ਵਿੱਚ ਹਾਲ ਹੀ ਵਿੱਚ ਚੋਰੀ ਦੀ ਕੋਸ਼ਿਸ਼ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਇਨ੍ਹਾ ਅਪਰਾਧਾਂ ਨੂੰ ਕਾਬੂ

ਪੂਰੀ ਖ਼ਬਰ »
NRI

ਪੰਜਾਬ ਵਿੱਚ NRIs ਲਈ ਡਰ ਦਾ ਮਾਹੌਲ ਨਾ ਬਣਾਇਆ ਜਾਵੇ : ਦੀਪ ਮਾਂਗਲੀ

ਪੰਜਾਬ ਪੁਲਿਸ ਵੱਲੋਂ ਆਪਣੇ ਖ਼ਿਲਾਫ਼ ਪਰਚਾ ਦਰਜ ਕੀਤੇ ਜਾਣ ਮਗਰੋਂ NRI ਦੀਪ ਮਾਂਗਲੀ ਰੱਖਿਆ ਆਪਣਾ ਪੱਖ ਮੈਲਬਰਨ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਵੱਲੋਂ 12 ਦਸੰਬਰ ਨੂੰ ਇੱਕ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.