Sea7 Australia is a great source of Latest Live Punjabi News in Australia.

ਵੈਸਟਰਨ ਆਸਟ੍ਰੇਲੀਆ ਦੇ ਜੰਗਲਾਂ ’ਚ ਭਾਰਤੀ ਨਾਗਰਿਕ ਪ੍ਰਭਾਤ ਹੋਇਆ ਲਾਪਤਾ, ਭਾਲ ਜਾਰੀ
ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ Albany ਦੇ Torndirrup National Park ’ਚ 24 ਸਾਲ ਦਾ ਭਾਰਤੀ ਨਾਗਰਿਕ ਪਰਭਾਤ ਲਾਪਤਾ ਹੋ ਗਿਆ ਹੈ। ਉਸ ਨੂੰ ਆਖਰੀ ਵਾਰ ਸੋਮਵਾਰ ਨੂੰ The Gap ਵਿਖੇ

ਵਰਕਰਾਂ ਦਾ ਸੋਸ਼ਣ ਕਰਨ ਵਾਲੀ ਮਸ਼ਹੂਰ ਕੰਪਨੀ ’ਤੇ ਅਦਾਲਤ ਨੇ ਠੋਕਿਆ ਰੀਕਾਰਡ ਜੁਰਮਾਨਾ
ਮੈਲਬਰਨ : ਆਸਟ੍ਰੇਲੀਆ ਦੀ ਪ੍ਰਸਿੱਧ ਸੁਸ਼ੀ ਚੇਨ Sushi Bay ਦੇ ਮਾਲਕ ਨੂੰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਲਈ ਰਿਕਾਰਡ 1.4 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ Sushi Bay Pty

NRI ਪਰਿਵਾਰ ’ਤੇ ਠੱਗੀ ਮਾਰਨ ਦਾ ਮਾਮਲਾ ਦਰਜ, 40 ਲੱਖ ਰੁਪਏ ਲੈ ਕੇ ਹੋਏ ਫਰਾਰ
ਮੈਲਬਰਨ : ਪੰਜਾਬ ਦੇ ਤਰਨ ਤਾਰਨ ’ਚ ਸਥਿਤ ਇੱਕ ਪਿੰਡ ਅਲਾਦੀਨਪੁਰ ਦੇ ਇਕ ਪਰਿਵਾਰ ਨਾਲ ਇਕ NRI ਪਰਿਵਾਰ ਵੱਲੋਂ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। NRI

‘ਆਸਟ੍ਰੇਲੀਆ ਨੇ ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ’, ਭਾਰਤ-ਆਸਟ੍ਰੇਲੀਆ ਵਿਚਕਾਰ ਟੈਸਟ ਸੀਰੀਜ਼ ਤੋਂ ਪਹਿਲਾਂ ਸਾਬਕਾ ਖਿਡਾਰੀ ਮਿਹਣੋ-ਮਿਹਣੀ
ਮੈਲਬਰਨ : ਨਵੰਬਰ ’ਚ ਸ਼ੁਰੂ ਹੋਣ ਵਾਲੀ ਭਾਰਤ-ਆਸਟ੍ਰੇਲੀਆ ਕ੍ਰਿਕੇਟ ਟੈਸਟ ਮੈਚ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਭਾਰਤ ਦੇ ਖਿਡਾਰੀਆਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ਦੇ

ਆਸਟ੍ਰੇਲੀਆ ’ਚ ਬੇਘਰੇ ਲੋਕਾਂ ਬਾਰੇ ਚਿੰਤਾਜਨਕ ਅੰਕੜੇ ਆਏ ਸਾਹਮਣੇ, 25% ਲੋਕ ਆਪਣਾ ਘਰ ਗੁਆਉਣ ਬਾਰੇ ਚਿੰਤਤ
ਮੈਲਬਰਨ : ਸਾਲਵੇਸ਼ਨ ਆਰਮੀ ਦੀ ਇਕ ਰਿਪੋਰਟ ਅਨੁਸਾਰ, ਇੱਕ ਚੌਥਾਈ ਆਸਟ੍ਰੇਲੀਆਈ ਲੋਕਾਂ ਨੂੰ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਕਾਰਨ ਬੇਘਰ ਹੋਣ ਦਾ ਡਰ ਹੈ। ਸਰਵੇਖਣ ਵਿੱਚ ਪਾਇਆ ਗਿਆ ਕਿ 25٪

Study Visa ’ਚ ਵੱਡੀ ਕਮੀ ਮਗਰੋਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਸਰਕਾਰ ਨੂੰ ਦਿੱਤੀ ਚੇਤਾਵਨੀ, ‘International Students ਘੱਟ ਹੋਏ ਤਾਂ…’
ਮੈਲਬਰਨ : ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ International Students ਦੇ ਦਾਖਲਿਆਂ ਨੂੰ ਸੀਮਤ ਕਰਨ ਦੇ ਪ੍ਰਸਤਾਵ ਨਾਲ ਇਸ ਖੇਤਰ ਵਿੱਚ 14,000 ਨੌਕਰੀਆਂ ਵਿੱਚ ਕਟੌਤੀ ਹੋ

AIBC ਨੇ ਮਨਾਇਆ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਜਸ਼ਨ
ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਵਿਕਟੋਰੀਆ ਵੱਲੋਂ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਵਧਦੇ ਸਬੰਧਾਂ ਦਾ ਇੱਕ ਜਸ਼ਨ ਮਨਾਇਆ ਗਿਆ ਜਿਸ ਦੌਰਾਨ ਵਿਕਟੋਰੀਆ ਵਿੱਚ ਵਸੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ’ਤੇ

ਨਹੀਂ ਵਧੇਗੀ ਮੋਰਗੇਜ ਦੀ ਕਿਸ਼ਤ, RBA ਇੱਕ ਵਾਰੀ ਫਿਰ ਵਿਆਜ ਰੇਟ ਨੂੰ ਸਥਿਰ ਰਖਿਆ
ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇੱਕ ਵਾਰੀ ਫਿਰ ਵਿਆਜ ਰੇਟ ਨੂੰ 4.35 ਫੀਸਦੀ ’ਤੇ ਬਰਕਰਾਰ ਰੱਖਿਆ ਹੈ। RBA ਬੋਰਡ ਨੇ ਅੱਜ ਆਪਣੀ ਦੋ ਰੋਜ਼ਾ ਬੈਠਕ ਪੂਰੀ ਕਰਦਿਆਂ

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਕੇਸਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਸ਼ੀਲਾ ਕੌਰ ਬੈਂਸ ਸਮੇਤ ਨੌਂ ਜੱਜ ਨਿਯੁਕਤ
ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ (ਡਿਵੀਜ਼ਨ 2) ਲਈ ਅੱਜ 9 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਫੈਡਰਲ ਅਟਾਰਨੀ ਜਨਰਲ ਮਾਣਯੋਗ Mark Dreyfus KC MP ਨੇ ਨਿਯੁਕਤੀਆਂ

64 ਸਾਲ ਦੇ ਬਜ਼ੁਰਗ ਨੂੰ ਦਰੜਨ ਵਾਲੇ Adelaide ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ 3 ਸਾਲ ਘਰ ’ਚ ਨਜ਼ਰਬੰਦੀ ਦੀ ਸਜ਼ਾ
ਮੈਲਬਰਨ : ਪਿਛਲੇ ਸਾਲ ਐਡੀਲੇਡ ‘ਚ ਪੈਦਲ ਯਾਤਰੀ ਕ੍ਰਾਸਿੰਗ ‘ਤੇ 64 ਸਾਲ ਦੇ Nengguang Wen ਦੀ ਮੌਤ ਦੇ ਮਾਮਲੇ ‘ਚ 32 ਸਾਲ ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ ਘਰ ‘ਚ

ਆਸਟ੍ਰੇਲੀਆ ’ਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਅਪਡੇਟ, ਜਾਣੋ PM Anthony Albanese ਨੇ ਕੀ ਕੀਤਾ ਐਲਾਨ
ਮੈਲਬਰਨ : ਆਸਟ੍ਰੇਲੀਆ ’ਚ ਵਧੇ ਭਾਈਚਾਰਕ ਤਣਾਅ ਦਰਮਿਆਨ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹਿੰਸਾ ਦੇ ਵਧਦੇ ਖਤਰੇ ਕਾਰਨ ਘਰੇਲੂ ਅੱਤਵਾਦ ਦੇ ਖਤਰੇ ਦੇ ਪੱਧਰ ਨੂੰ ‘ਸੰਭਵ’ ਤੋਂ ਵਧਾ ਕੇ ‘ਸੰਭਾਵਿਤ’ ਕਰ

ਇੰਗਲੈਂਡ ’ਚ ਭੜਕੇ ਪ੍ਰਵਾਸੀ ਵਿਰੋਧੀ ਦੰਗੇ, 90 ਦੇ ਕਰੀਬ ਲੋਕ ਗ੍ਰਿਫ਼ਤਾਰ
ਮੈਲਬਰਨ : ਇੰਗਲੈਂਡ ‘ਚ ਪਿਛਲੇ 13 ਸਾਲਾਂ ਦੇ ਸਭ ਤੋਂ ਭਿਆਨਕ ਦੰਗੇ ਭੜਕ ਗਏ ਹਨ। ਪਿਛਲੇ ਹਫਤੇ ਟੇਲਰ ਸਵਿਫਟ ਡਾਂਸ ਕਲੱਬ ਵਿਚ ਤਿੰਨ ਛੋਟੀਆਂ ਬੱਚੀਆਂ ਦੀ ਚਾਕੂ ਮਾਰ ਕੇ ਹੱਤਿਆ

ਓਲੰਪਿਕ ਖੇਡਾਂ ’ਚ ਆਸਟ੍ਰੇਲੀਆ ਦੀ ਮੁੱਕੇਬਾਜ਼ ਨੇ ਰਚਿਆ ਇਤਿਹਾਸ, ਮੁੱਕੇਬਾਜ਼ੀ ’ਚ ਪਹਿਲੀ ਵਾਰੀ ਕਿਸੇ ਆਸਟ੍ਰੇਲੀਆਈ ਮਹਿਲਾ ਨੂੰ ਮਿਲੇਗਾ ਓਲੰਪਿਕ ਮੈਡਲ
ਮੈਲਬਰਨ : ਆਸਟ੍ਰੇਲੀਆ ਦੀ ਮੁੱਕੇਬਾਜ਼ Caitlin ਨੇ ਓਲੰਪਿਕ ਤਮਗਾ ਜਿੱਤਣ ਵਾਲੀ ਆਸਟ੍ਰੇਲੀਆ ਦੀ ਪਹਿਲੀ ਔਰਤ ਬਣ ਕੇ ਇਤਿਹਾਸ ਰਚ ਦਿੱਤਾ ਹੈ। ਔਰਤਾਂ ਦੇ 75 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਮੋਰੱਕੋ ਦੀ

ਘਰੇ ਮੇਰੇ ਜੇਠ ਦੀ ਪੁੱਗੇ
ਮੈਲਬਰਨ : “ਲਾਣੇਦਾਰ ਨੂੰ ਪੁੱਛ ਲੈ ਪੁੱਤ” ਨਵੀਂ ਵਿਆਹੀ ਬਹੂ ਨੂੰ ਸੱਸ ਨੇ ਉਦੋਂ ਕਿਹਾ ਜਦੋਂ ਬਹੂ ਨੇ ਪਿਓਕੇ ਜਾਣ ਲਈ ਪੁਛਿਆ। ਬੇਬੇ ਲਾਣੇਦਾਰ ਕੌਣ ਹੈ? ਤੇਰਾ ਜੇਠ ਹੈ। ਅੱਗੇ

ਐਡੀਲੇਡ ’ਚ ਪ੍ਰਾਪਰਟੀ ਹੋਵੇਗੀ ਮੈਲਬਰਨ ਤੋਂ ਵੀ ਮਹਿੰਗੀ! ਪੂਰੇ ਆਸਟ੍ਰੇਲੀਆ ਦੇ ਉਲਟ ਮੈਲਬਰਨ ’ਚ ਘਟੀਆਂ ਮਕਾਨਾਂ ਦੀਆਂ ਕੀਮਤਾਂ, ਜਾਣੋ ਕਾਰਨ
ਮੈਲਬਰਨ : ਇੱਕ ਪਾਸੇ ਜਿੱਥੇ ਐਡੀਲੇਡ ’ਚ ਪ੍ਰਾਪਰਟੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਸਾਲ ’ਚ ਮਕਾਨਾਂ ਦੀਆਂ ਕੀਮਤਾਂ ’ਚ ਔਸਤਨ 14.81٪ ਅਤੇ ਜੁਲਾਈ ਵਿੱਚ 0.58٪ ਦਾ ਵਾਧਾ ਵੇਖਣ

ਐਡੀਲੇਡ ਦੇ ਕੇਅਰ ਵਰਕਰ ਅਰਜੁਨ ਕੰਡੇਲ ਨੂੰ ਹੋਈ 12 ਸਾਲਾਂ ਦੀ ਕੈਦ, ਕਮਜ਼ੋਰਾਂ ਨੂੰ ਬਣਾਉਂਦਾ ਸੀ ਹਵਸ ਦਾ ਸ਼ਿਕਾਰ
ਮੈਲਬਰਨ : ਸਾਬਕਾ ਕੇਅਰ ਵਰਕਰ ਅਰਜੁਨ ਕੰਡੇਲ (45) ਨੂੰ ਇੱਕ ਬੌਧਿਕ ਅਪੰਗਤਾ ਵਾਲੀ 35 ਸਾਲ ਦੀ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਹ ਘਟਨਾ 7 ਅਗਸਤ,

Kuala Lumpur ਤੋਂ ਅੰਮ੍ਰਿਤਸਰ ਹਵਾਈ ਅੱਡੇ ਤਕ ਵਧੀ ਉਡਾਣਾਂ ਦੀ ਗਿਣਤੀ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਵਸੇ ਪੰਜਾਬੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਮੈਲਬਰਨ : Malaysia Airlines ਨੇ Kuala Lumpur ਅਤੇ ਅੰਮ੍ਰਿਤਸਰ ਵਿਚਕਾਰ ਆਪਣੀ ਫ਼ਲਾਈਟਸ ਦੀ ਗਿਣਤੀ ਵਧਾ ਕੇ 1 ਅਗਸਤ ਤੋਂ ਰੋਜ਼ਾਨਾ ਕਰ ਦਿੱਤੀ ਹੈ। ਪਹਿਲਾਂ ਇਹ ਸੇਵਾ ਹਫ਼ਤੇ ’ਚ ਚਾਰ ਉਡਾਣਾਂ

ਆਸਟ੍ਰੇਲੀਆ ’ਚ 900 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਕੈਨੇਡੀਅਨ ਔਰਤਾਂ ਸਣੇ ਤਿੰਨ ਜਣੇ ਗ੍ਰਿਫ਼ਤਾਰ
ਮੈਲਬਰਨ : ਆਸਟ੍ਰੇਲੀਆ ’ਚ ਦੋ ਕਾਵਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪਹਿਲੇ ਮਾਮਲੇ ’ਚ ਇੱਕ ਕੈਨੇਡੀਆਈ ਔਰਤ ਨੂੰ ਬ੍ਰਿਸਬੇਨ ਏਅਰਪੋਰਟ ’ਤੇ 14.4 ਕਿੱਲੋ methamphetamine ਸਮੇਤ

ਮਿਲ ਗਿਆ ਮੈਲਬਰਨ ’ਚ ਫੈਲ ਰਹੀ ਬਿਮਾਰੀ ਦਾ ਸਰੋਤ ਇਕ ਬਜ਼ੁਰਗ ਔਰਤ ਦੀ ਮੌਤ, 59 ਹਸਪਤਾਲ ’ਚ ਭਰਤੀ
ਮੈਲਬਰਨ : ਮੈਲਬਰਨ ਦੇ ਉੱਤਰ ਅਤੇ ਪੱਛਮ ’ਚ ਫੈਲ ਰਹੀ ਬੀਮਾਰੀ Legionnaires’ disease ਨਾਲ 90 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ Clare

ਨਵੇਂ ਡਿਟੈਕਸ਼ਨ ਕੈਮਰੇ ਲੱਗਣ ਮਗਰੋਂ SA ’ਚ ਡਰਾਈਵਰਾਂ ਬਾਰੇ ਸਾਹਮਣੇ ਆਏ ਚਿੰਤਾਜਨਕ ਅੰਕੜੇ, ਹਜ਼ਾਰਾਂ ਚੇਤਾਵਨੀਆਂ ਜਾਰੀ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨਵੇਂ ਡਿਟੈਕਸ਼ਨ ਕੈਮਰਿਆਂ ਨੇ ਸਿਰਫ ਇਕ ਮਹੀਨੇ ਵਿਚ ਲਗਭਗ 31,000 ਡਰਾਈਵਰਾਂ ਨੂੰ ਗੱਡੀਆਂ ਚਲਾਉਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਹੈ, ਜਿਸ ਵਿਚ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.