Sea7 Australia is a great source of Latest Live Punjabi News in Australia.

ਅਕਾਊਂਟੈਂਟ ਦੀ ਗ਼ਲਤੀ ਨੂੰ ਇਨਾਮ ਸਮਝਣਾ ਪਿਆ ਭਾਰੀ, ਪੰਜਾਬੀ ਨੂੰ ਹੋਈ ਤਿੰਨ ਸਾਲਾਂ ਦੀ ਕੈਦ
ਮੈਲਬਰਨ : 39 ਸਾਲ ਦੇ ਪੰਜਾਬੀ ਜਤਿੰਦਰ ਸਿੰਘ ਨੂੰ 6 ਮਿਲੀਅਨ ਡਾਲਰ ਚੋਰੀ ਕਰਨ ਦੇ ਦੋਸ਼ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਭਾਰਤ ਦੇ ਨਾਗਰਿਕ ਜਤਿੰਦਰ

ਮੋਦੀ ਸਰਕਾਰ ਸਾਨੂੰ ਧਮਕੀਆਂ ਦੇ ਰਹੀ ਹੈ : ਕੁੱਝ ਅਮਰੀਕੀ ਸਿੱਖ
ਮੈਲਬਰਨ : ਅਮਰੀਕਾ ਵਿਚ ਕੁੱਝ ਸਿੱਖ ਲੀਡਰਾਂ ਅਤੇ ਕਾਰਕੁਨਾਂ ਨੇ ਖ਼ੁਦ ਨੂੰ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਾਰਤ ਸਰਕਾਰ ਨਾਲ ਜੁੜੇ

JSW ਸਟੀਲ ਆਸਟ੍ਰੇਲੀਆ ਦੀ ਕੰਪਨੀ ’ਚ ਦੋ ਤਿਹਾਈ ਹਿੱਸੇਦਾਰੀ ਖਰੀਦੇਗੀ
ਮੈਲਬਰਨ : ਭਾਰਤੀ ਸਟੀਲ ਨਿਰਮਾਤਾ JSW ਸਟੀਲ ਦੇ ਬੋਰਡ ਨੇ ਆਸਟ੍ਰੇਲੀਆ ਦੀ ਕੰਪਨੀ M Res NSW HCC ’ਚ 66.67 ਫੀਸਦੀ ਹਿੱਸੇਦਾਰੀ ਖਰੀਦਣ ਲਈ 12 ਕਰੋੜ ਡਾਲਰ ਦੇ ਨਿਵੇਸ਼ ਨੂੰ ਮਨਜ਼ੂਰੀ

ਨਿਊਜ਼ੀਲੈਂਡ ਨੂੰ ਫਲਾਂ ਦੀ ਐਕਸਪੋਰਟ ਦੇ ਮੌਕੇ ਵਧਾਉਣਾ ਚਾਹੁੰਦਾ ਹੈ ਭਾਰਤ
ਮੈਲਬਰਨ : ਨਿਊਜ਼ੀਲੈਂਡ ਨਾਲ ਫਲਾਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਨੇ ਆਪਣੀਆਂ ਨਵੀਆਂ ਆਡਿਟ ਕੀਤੀਆਂ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਅਤੇ ਨਿਊਜ਼ੀਲੈਂਡ ਨੂੰ ਅੰਗੂਰ ਦੀ ਐਕਸਪੋਰਟ ਲਈ ਜਲਦੀ ਬਾਜ਼ਾਰ

ਰੰਗਾਰੰਗ ਅੰਦਾਜ਼ ’ਚ Paris Olympics ਦੀ ਸਮਾਪਤੀ, ਟੁੱਟਾ ਇਹ ਅਨੋਖਾ ਰਿਕਾਰਡ
ਮੈਲਬਰਨ : 33ਵੀਆਂ ਓਲੰਪਿਕ ਖੇਡਾਂ (Paris Olympics) ਦੀ ਅੱਜ ਪੈਰਿਸ ’ਚ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ। ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028

ਆਸਟ੍ਰੇਲੀਅਨਾਂ ਨੇ ਬਣਾਇਆ ਇੱਕ ਹੋਰ ਅਸਾਧਾਰਣ ਰਿਕਾਰਡ
ਮੈਲਬਰਨ : ਆਸਟ੍ਰੇਲੀਆ ਦੇ ਐਥਲੀਟ ਓਲੰਪਿਕ ਤੋਂ ਬਾਹਰ ਵੀ ਨਵੇਂ ਵਿਸ਼ਵ ਰਿਕਾਰਡ ਕਾਇਮ ਕਰ ਰਹੇ ਹਨ। ਦੋ ਪੇਸ਼ੇਵਰ ਗੋਤਾਖੋਰਾਂ ਨੇ ਅੱਜ ਗੋਲਡ ਕੋਸਟ ’ਤੇ ਪਾਣੀ ਦੇ ਹੇਠਾਂ ਚੱਲਣ ਦਾ ਵਿਸ਼ਵ

ਹੋਟਲ ਦੀ ਛੱਤ ’ਤੇ ਹੈਲੀਕਾਪਟਰ ਹਾਦਸਾਗ੍ਰਸਤ, ਪਾਈਲਟ ਦੀ ਮੌਤ
ਮੈਲਬਰਨ : Cairns ਵਿਚ ਹਿਲਟਨ ਨੇੜੇ Double Tree Hotel ਦੀ ਛੱਤ ’ਤੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਡਿਗਦੇ ਸਾਰ ਅੱਗ ਦਾ ਵੱਡਾ ਗੋਲਾ ਫੈਲ ਗਿਆ ਜਿਸ ਤੋਂ ਬਾਅਦ 400

ਖੁਫ਼ੀਆ ਵਿਭਾਗ ਮੁਖੀ ਦੀ ਚੇਤਾਵਨੀ, ‘ਮਿੱਤਰ ਦੇਸ਼ ਹੀ ਕਰ ਰਹੇ ਆਸਟ੍ਰੇਲੀਆ ’ਚ ਜਾਸੂਸੀ, ਜੇਕਰ ਨਾ ਹਟੇ ਤਾਂ…’
ਮੈਲਬਰਨ : ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੇ ਡਾਇਰੈਕਟਰ ਜਨਰਲ ਆਫ ਸਕਿਓਰਿਟੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਘੱਟੋ-ਘੱਟ ਤਿੰਨ ਜਾਂ ਚਾਰ ਦੇਸ਼ ਆਸਟ੍ਰੇਲੀਆ ’ਚ ਵਿਦੇਸ਼ੀ ਦਖਲਅੰਦਾਜ਼ੀ ਵਿਚ ਸਰਗਰਮੀ ਨਾਲ

ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ’ਚ ਵੀ Student Visa ਫ਼ੀਸ ’ਚ ਵੱਡਾ ਵਾਧਾ
ਮੈਲਬਰਨ : ਆਸਟ੍ਰੇਲੀਆ ਵੱਲੋਂ Student Visa ਫੀਸ ਦੁੱਗਣੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਵੀ 9 ਅਗਸਤ ਨੂੰ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਵਿੱਚ ਵੀਜ਼ਾ ਫੀਸ ਵਿੱਚ ਵਾਧੇ ਦਾ ਐਲਾਨ ਕੀਤਾ

ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਘਰ ਲੱਗਾ ਸੇਲ ’ਤੇ, ਜਾਣੋ ਭਾਰਤ ਨਾਲ ਕੀ ਹੈ ਸੰਬੰਧ!
ਮੈਲਬਰਨ : ਸਿਡਨੀ ਦੇ ਉੱਤਰੀ ਸਮੁੰਦਰੀ ਕੰਢੇ ’ਤੇ ਸਥਿਤ Henley ਸਬਅਰਬ ’ਚ ਪੈਂਦਾ Burnham Castle ਇਸ ਵੇਲੇ ਸੇਲ ’ਤੇ ਹੈ ਜਿਸ ਨੂੰ ਜਨਤਕ ਤੌਰ ’ਤੇ ਲਿਸਟਡ ਆਸਟ੍ਰੇਲੀਆ ਦਾ ਸਭ ਤੋਂ

Perth ਦੇ ਮਾਲਿਸ਼ ਬਿਜ਼ਨਸ ’ਤੇ ਮਨੁੱਖੀ ਤਸਕਰੀ ਦਾ ਦੋਸ਼, ਕਈ ਵਿਦੇਸ਼ ਵਰਕਰਾਂ ਨੂੰ ਕਰਜ਼ ਦੇ ਜਾਲ ’ਚ ਫਸਾ ਕੇ ਕਰਦੇ ਸਨ ਸੋਸ਼ਣ
ਮੈਲਬਰਨ : ਆਸਟ੍ਰੇਲੀਆ ਵਿੱਚ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਨਵੇਂ ਮਾਮਲੇ ਦਾ ਪ੍ਰਗਟਾਵਾ ਹੋਇਆ ਹੈ। ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੀ ਇਕ ਅਦਾਲਤ ਨੇ ਇਕ 32 ਸਾਲ

Brazil ’ਚ ਭਿਆਨਕ ਹਵਾਈ ਹਾਦਸਾ, 61 ਲੋਕਾਂ ਦੀ ਮੌਤ
ਮੈਲਬਰਨ : ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ Brazil ਦੇ Vinhedo ਸ਼ਹਿਰ ’ਚ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ।

Auckland ’ਚ ਭਾਰਤੀਆਂ ਲਈ ਨਵੇਂ ਐਲਾਨ ਨਾਲ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਆਪਣਾ ਨਿਊਜ਼ੀਲੈਂਡ ਦੌਰਾ ਮੁਕੰਮਲ ਕੀਤਾ
ਮੈਲਬਰਨ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਨਿਊਜ਼ੀਲੈਂਡ ਦੇ Auckland ’ਚ ਭਾਰਤ ਦਾ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਨਿਊਜ਼ੀਲੈਂਡ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਭਾਰਤ

ਘਰਾਂ ਦੇ ਕੂੜੇਦਾਨਾਂ ਬਾਰੇ ਵਿਕਟੋਰੀਆ ਸਰਕਾਰ ਛੇਤੀ ਹੀ ਕਰ ਸਕਦੀ ਹੈ ਵੱਡਾ ਐਲਾਨ
ਮੈਲਬਰਨ : ਵਿਕਟੋਰੀਆ ਵਾਸੀਆਂ ਲਈ ਕੰਪੋਸਟਏਬਲ ਪਲਾਸਟਿਕ ਬੈਗ ਹੁਣ ਬੀਤੇ ਸਮੇਂ ਦੀ ਗੱਲ ਬਣਨ ਵਾਲੇ ਹਨ। ਸਰਕਾਰ ਫ਼ੂਡ ਆਰਗੈਨਿਕ ਅਤੇ ਗਾਰਡਨ ਆਰਗੈਨਿਕ ਸਟ੍ਰੀਮ ਵਿੱਚ ਉੱਚ ਦੂਸ਼ਿਤਤਾ ਦੇ ਪੱਧਰ ਦੇ ਕਾਰਨ

SA ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਕੇਸ ’ਚ ਧੀਰੇਨ ਰੰਧਾਵਾ ਅਦਾਲਤ ’ਚ ਪੇਸ਼
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਨੂੰ ਆਪਣੀ ਤੇਜ਼ ਰਫ਼ਤਾਰ ਨਾਲ ਟੱਕਰ ਮਾਰਨ ਵਾਲੇ 19 ਸਾਲ ਦੇ ਧੀਰੇਨ ਸਿੰਘ ਰੰਧਾਵਾ ਨੂੰ ਅੱਜ ਅਦਾਲਤ ’ਚ ਪੇਸ਼

Auckland ਦੇ ਮੰਦਰ ’ਚ ਔਰਤ ਨਾਲ ਕਥਿਤ ਕੁੱਟਮਾਰ ਦੀ ਜਾਂਚ ਸ਼ੁਰੂ
ਮੈਲਬਰਨ : ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ Auckland ਦੇ ਸਬਅਰਬ Papakura ਵਿਖੇ ਸਥਿਤ ਸ੍ਰੀ ਗਣੇਸ਼ ਮੰਦਰ ਦੀ ਇੱਕ ਸ਼ਰਧਾਲੂ ਰੇਸ਼ਮਾ ਕਸੂਲਾ ਨੇ ਦੋਸ਼ ਲਾਇਆ ਹੈ ਕਿ 19 ਜੁਲਾਈ ਨੂੰ ਮੰਦਰ ਦੇ

ਕੈਂਸਰ ਅਤੇ ਡਾਕਟਰਾਂ ਦੀ ਅਣਗਹਿਲੀ ਦੀ ਮਾਰ ਸਹਿ ਰਹੇ ਪੰਜਾਬੀ ਪਰਿਵਾਰ ਵੱਲੋਂ ਮਦਦ ਦੀ ਅਪੀਲ
ਮੈਲਬਰਨ : ਪਰਥ ਵਾਸੀ ਰਮਨਦੀਪ ਕੌਰ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸਤੰਬਰ 2023

ਪੈਰਿਸ ਓਲੰਪਿਕ ਖੇਡਾਂ ’ਚ ਆਸਟ੍ਰੇਲੀਆ ਦਾ ਰੀਕਾਰਡਤੋੜ ਪ੍ਰਦਰਸ਼ਨ, ਮੈਡਲ ਪ੍ਰਤੀ ਵਿਅਕਤੀ ਦੇ ਮਾਮਲੇ ’ਚ ਵੀ ਸਿਖਰ ’ਤੇ ਪੁੱਜਾ
ਮੈਲਬਰਨ : ਪੈਰਿਸ ਓਲੰਪਿਕ ਖੇਡਾਂ ਨੂੰ ਖ਼ਤਮ ਹੋਣ ’ਚ ਭਾਵੇਂ ਤਿੰਨ ਦਿਨ ਬਾਕੀ ਰਹਿ ਗਏ ਹਨ ਪਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਹੋਰ ਤੇਜ਼ ਹੁੰਦੀ ਜਾ ਰਹੀ ਹੈ।

ਰਾਖਵੀਂ ਪਾਰਕਿੰਗ ਦਾ ਗ਼ਲਤ ਪ੍ਰਚਾਰ ਕਰਨ ਲਈ Secure Parking ’ਤੇ ਲੱਗਾ 11 ਮਿਲੀਅਨ ਡਾਲਰ ਦਾ ਜੁਰਮਾਨਾ
ਮੈਲਬਰਨ : ਪਾਰਕਿੰਗ ਆਪਰੇਟਰ Secure Parking ਨੂੰ ਆਪਣੀ ‘Secure-a-Spot’ ਪਾਰਕਿੰਗ ਸੇਵਾ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਗਭਗ 11 ਮਿਲੀਅਨ ਡਾਲਰ ਦਾ ਜੁਰਮਾਨਾ ਅਤੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ

ਰਾਸ਼ਟਰਪਤੀ ਮੁਰਮੂ ਪੁੱਜੇ ਨਿਊਜ਼ੀਲੈਂਡ, ਸਿੱਖਿਆ ਦੇ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ
ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ’ਤੇ ਨਿਊਜ਼ੀਲੈਂਡ ਪੁੱਜ ਗਏ ਹਨ। ਨਿਊਜ਼ੀਲੈਂਡ ਪੁੱਜਣ ’ਤੇ ਉਨ੍ਹਾਂ ਨੂੰ ਵੈਲਿੰਗਟਨ ਦੇ ਗਵਰਨਮੈਂਟ ਹਾਊਸ ’ਚ ਰਵਾਇਤੀ ਮਾਓਰੀ ‘ਪੋਵੀਰੀ’
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.