window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Penny Wong

ਭਾਰਤ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਵਿਚਕਾਰ ਟੋਕੀਓ ’ਚ ਮੁਲਾਕਾਤ,  ਸੁਰੱਖਿਆ ਅਤੇ ਸਿੱਖਿਆ ਸਮੇਤ ਇਨ੍ਹਾਂ ਮੁੱਦਿਆਂ ’ਤੇ ਹੋਈ ਚਰਚਾ

ਮੈਲਬਰਨ : ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਅੱਜ ਸੋਮਵਾਰ ਨੂੰ ਟੋਕੀਓ ’ਚ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵੱਡੇ ਆਗੂਆਂ ਨੇ ਸੁਰੱਖਿਆ, ਵਪਾਰ ਅਤੇ ਸਿੱਖਿਆ

ਪੂਰੀ ਖ਼ਬਰ »
NSW

NSW ’ਚ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਨਵੀਂ ਪੋਰਟੇਬਲ ਰੈਂਟਲ ਬਾਂਡ ਸਕੀਮ ਨਾਲ ਘਟਣਗੇ ਖ਼ਰਚੇ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਇੱਕ ਨਵੀਂ ਪੋਰਟੇਬਲ ਰੈਂਟਲ ਬਾਂਡ ਸਕੀਮ ਦਾ ਐਲਾਨ ਕੀਤਾ ਹੈ, ਜੋ ਕਿਰਾਏਦਾਰਾਂ ਨੂੰ ਆਪਣੇ ਬਾਂਡ ਨੂੰ ਸਿੱਧੇ ਤੌਰ ’ਤੇ ਨਵੀਂ ਜਾਇਦਾਦ ਵਿੱਚ

ਪੂਰੀ ਖ਼ਬਰ »
Deepak Prasad

ਸਿਰਫ਼ ਆਸਟ੍ਰੇਲੀਆ ਦੀ ਸੈਂਟਰਲ ਲਾਇਬ੍ਰੇਰੀ ’ਚ ਪਈ ਹੈ ਭਾਰਤ ਬਾਰੇ ਅਜਿਹੀ ਰਿਪੋਰਟ, ਜਿਸ ਨੂੰ ਜਨਤਕ ਕਰਨ ਦੀ ਹੁਣ ਉੱਠੀ ਮੰਗ

ਮੈਲਬਰਨ : ਭਾਰਤ ਦੀ ਰਾਜ ਸਭਾ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਦੇ ਵ੍ਹਿਪ ਦੀਪਕ ਪ੍ਰਕਾਸ਼ ਨੇ ਮੰਗ ਕੀਤੀ ਕਿ ਐਮਰਜੈਂਸੀ ਦੌਰਾਨ ਵਧੀਕੀਆਂ ਦੀ ਜਾਂਚ ਲਈ ਗਠਿਤ ਸ਼ਾਹ ਕਮਿਸ਼ਨ ਦੀ

ਪੂਰੀ ਖ਼ਬਰ »
ਆਸਟ੍ਰੇਲੀਆ

ਲਾਰੈਂਸ ਬਿਸ਼ਨੋਈ ਗੈਂਗ ਵਿਰੁਧ ਆਸਟ੍ਰੇਲੀਆ ਪੁਲਿਸ ਕੋਲ ਸ਼ਿਕਾਇਤ, ਜਾਣੋ ਕੀ ਹੈ ਮਾਮਲਾ

ਮੈਲਬਰਨ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਹੁਣ ਆਸਟ੍ਰੇਲੀਆ ’ਚ ਵੀ ਪੈਰ ਫੈਲਾਉਣਾ ਸ਼ੁਰੂ ਕਰ ਿਦੱਤਾ ਹੈ। ਬਿਸ਼ਨੋਈ ਦੇ ਤਿੰਨ ਸਾਥੀਆਂ ਨੇ ਆਸਟ੍ਰੇਲੀਆ ਵਿੱਚ ਰਹਿ ਰਹੇ NRI ਸੁਖਚਰਨ ਸਿੰਘ

ਪੂਰੀ ਖ਼ਬਰ »
ਸਿੱਖਾਂ

ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਸਿੱਖਾਂ ਲਈ ਖ਼ੁਸ਼ਖਬਰੀ! ਪਾਕਿਸਤਾਨ ਸਥਿਤ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਮਿਲੇਗਾ ਵੀਜ਼ਾ-ਆਨ-ਅਰਾਇਵਲ, ਵੀਜ਼ਾ ਫ਼ੀਸ ਤੋਂ ਵੀ ਛੋਟ ਦਾ ਐਲਾਨ

ਮੈਲਬਰਨ : ਆਰਥਿਕ ਤੌਰ ‘ਤੇ ਸੰਕਟ ‘ਚ ਘਿਰੀ ਪਾਕਿਸਤਾਨ ਸਰਕਾਰ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖਾਂ ਲਈ ਵੀਜ਼ਾ-ਆਨ-ਅਰਾਇਵਲ ਵਿਸ਼ੇਸ਼

ਪੂਰੀ ਖ਼ਬਰ »
ਸਿੱਖਾਂ

ਸਿੱਖਾਂ ਨੂੰ ਦਾੜ੍ਹੀ ਕਾਰਨ ਪੈਰਾਮੈਡਿਕ ਡਿਊਟੀ ਤੋਂ ਪਾਬੰਦੀਸ਼ੁਦਾ ਕਰਨ ਵਿਰੁਧ ਉੱਠੀ ਆਵਾਜ਼, ਜਾਣੋ, ਵਿਤਕਰੇਬਾਜ਼ੀ ਦੇ ਦੋਸ਼ ’ਤੇ ਵਿਕਟੋਰੀਆ ਸਰਕਾਰ ਨੇ ਕੀ ਦਿਤਾ ਜਵਾਬ

ਮੈਲਬਰਨ : ਵਿਕਟੋਰੀਆ ਵਿਚ ਸਖਤ ਫੇਸ ਮਾਸਕ ਨੀਤੀ ਕਾਰਨ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਸਮੇਤ ਧਾਰਮਿਕ ਦਾੜ੍ਹੀ ਵਾਲੇ ਮਰਦਾਂ ਦੇ ਪੈਰਾਮੈਡੀਕਲ ਵਜੋਂ ਕੰਮ ਕਰਨ ‘ਤੇ ਪਾਬੰਦੀ ਵਿਰੁਧ ਆਵਾਜ਼ ਤੇਜ਼ ਹੁੰਦੀ ਜਾ

ਪੂਰੀ ਖ਼ਬਰ »
Olympic Games

ਸ਼ਾਨਦਾਰ ਸਮਾਰੋਹ ਨਾਲ Olympic Games ਦਾ ਰੰਗਾਰੰਗ ਆਗਾਜ਼

ਮੈਲਬਰਨ : ਖੇਡਾਂ ਅਤੇ ਕਲਾ ਦਾ ਮਿਸ਼ਰਣ, ਨਵੇਂ ਦਿੱਖ ਵਾਲੇ ਸ਼ਾਨਦਾਰ ਸਮਾਰੋਹ ਨਾਲ 2024 ਦੀਆਂ ਓਲੰਪਿਕ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਇਸ ਸਮਾਰੋਹ ’ਚ ਐਥਲੀਟ ਅਤੇ ਦਰਸ਼ਕ ਸਟੇਡੀਅਮ ਤੋਂ

ਪੂਰੀ ਖ਼ਬਰ »
ਜਲੇਬੀ

ਇੰਸਟਾਗ੍ਰਾਮ ’ਤੇ ਛਾਈ ਪਟਿਆਲੇ ਦੀ ਜਲੇਬੀ, ਜਾਣੋ, ਮੈਲਬਰਨ ਪੁੱਜਣ ਤਕ ਦੀ ਦਿਲਚਸਪ ਕਹਾਣੀ

ਮੈਲਬਰਨ : ਗੁਲਾਬੀ ਰੰਗ ਦੇ ਗਰਮ ਕੰਬਲ ’ਚ ਲਿਪਟੀ ਜਲੇਬੀ ਨਾਂ ਦੀ ਕੁੱਤੀ ਅੱਜਕਲ੍ਹ ਮੈਲਬਰਨ ਦੇ ਇਕ ਅਪਾਰਟਮੈਂਟ ’ਚ ਅਸਾਧਾਰਣ ਕਿਸਮਤ ਦੀ ਕਹਾਣੀ ਦੱਸ ਰਹੀ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ

ਪੂਰੀ ਖ਼ਬਰ »
Papatoetoe

Papatoetoe ’ਚ ਲੁੱਟਮਾਰ ਦੀਆਂ ਘਟਨਾਵਾਂ ਜਾਰੀ, ਪੰਜਾਬੀ ਮੂਲ ਦੇ ਇੱਕ ਹੋਰ ਵਿਅਕਤੀ ਦੀ ਦੁਕਾਨ ’ਚ ਤੋੜਭੰਨ

ਮੈਲਬਰਨ : Papatoetoe ਦੀ ਕੋਲਮਾਰ ਰੋਡ ਇਕ ਖੂਨੀ ਲੁੱਟ ਤੋਂ ਕੁਝ ਹਫ਼ਤਿਆਂ ਬਾਅਦ ਗਲਤ ਕਾਰਨਾਂ ਕਰਕੇ ਇਕ ਵਾਰ ਫਿਰ ਸੁਰਖੀਆਂ ਵਿਚ ਹੈ। 26 ਜੁਲਾਈ ਦੀ ਰਾਤ ਨੂੰ, DH Supermarket ਅੱਧੀ

ਪੂਰੀ ਖ਼ਬਰ »
ਪੂਨਮ

ਆਸਟ੍ਰੇਲੀਆ ’ਚ ਪਤੀ ਅਤੇ ਧੀ ਦੀ ਮੌਤ ਦਾ ਸੋਗ ਮਨਾ ਰਹੀ ਪੂਨਮ ਰਨਵਾਲ ਨੇ ਭਾਰਤ ਪਰਤਣ ਦਾ ਫੈਸਲਾ ਕੀਤਾ

ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਆਪਣੇ ਪਤੀ ਅਤੇ ਧੀ ਨੂੰ ਹਾਦਸੇ ’ਚ ਗੁਆ ਚੁੱਕੀ ਭਾਰਤੀ ਮੂਲ ਦੀ ਪੂਨਮ ਰਨਵਾਲ ਨੇ ਭਾਰਤ ਵਾਪਸ ਜਾਣ ਦਾ ਸਖਤ ਫੈਸਲਾ ਕੀਤਾ

ਪੂਰੀ ਖ਼ਬਰ »
ਹਰਮੀਤ ਢਿੱਲੋਂ

ਹਰਮੀਤ ਢਿੱਲੋਂ ਨੇ ਆਲੋਚਕਾਂ ਨੂੰ ਦਿੱਤਾ ਮੋੜਵਾਂ ਜਵਾਬ, ਕਿਹਾ, ‘ਰਿਪਬਲਿਕਨ ਪਾਰਟੀ ਕੋਈ ਚਰਚ ਨਹੀਂ’

ਮੈਲਬਰਨ : ਅਮਰੀਕਾ ਦੀ ਰਿਪਬਲਿਕਨ ਪਾਰਟੀ ਲੀਡਰ ਹਰਮੀਤ ਢਿੱਲੋਂ ਨੇ RNC ਦੀ ਪਹਿਲੀ ਰਾਤ ਸਿੱਖ ਅਰਦਾਸ ਕਰ ਕੇ ਸਮਾਪਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਰੂੜ੍ਹੀਵਾਦੀ ਦੀ ਆਲੋਚਨਾ ਦਾ

ਪੂਰੀ ਖ਼ਬਰ »
ਆਸਟ੍ਰੇਲੀਆ

55 ਸਾਲ ਬਾਅਦ ਪਤਾ ਲੱਗਾ ਆਸਟ੍ਰੇਲੀਆ ਦੇ ਡੁੱਬੇ ਜਹਾਜ਼ ਦਾ ਟਿਕਾਣਾ, ਹੁਣ ਪਤਾ ਲੱਗ ਸਕੇਗਾ ਜਹਾਜ਼ ਡੁੱਬਣ ਦਾ ਸਹੀ ਕਾਰਨ

ਮੈਲਬਰਨ : ਆਸਟ੍ਰੇਲੀਆ ਨੇ 21 ਲੋਕਾਂ ਦੀ ਜਾਨ ਲੈਣ ਵਾਲੇ MV Noongah ਜਹਾਜ਼ 55 ਸਾਲ ਬਾਅਦ ਲੱਭ ਲਿਆ ਹੈ। ਇਸ ਜਹਾਜ਼ ਹਾਦਸੇ ’ਚ 21 ਲੋਕਾਂ ਦੀ ਜਾਨ ਚਲੀ ਗਈ ਸੀ।

ਪੂਰੀ ਖ਼ਬਰ »
Property

ਟੈਕਸ ਬਚਤ ਦੇ ਇਸ ਇਕ ਨੁਕਤੇ ਨਾਲ ਭਾਰਤੀ ਮੂਲ ਦੇ ਇਸ ਜੋੜੇ ਨੇ ਬਣਾਈ 7 ਮਿਲੀਅਨ ਡਾਲਰ ਦੀ Property

ਮੈਲਬਰਨ : ਭਾਰਤੀ ਮੂਲ ਦੇ ਭਰਤ ਪਟੇਲ ਅਤੇ ਉਨ੍ਹਾਂ ਦੀ ਪਤਨੀ ਵੈਸ਼ਾਲੀ ਆਸਟ੍ਰੇਲੀਆ ’ਚ ਰਣਨੀਤਕ ਨਿਵੇਸ਼, ਟੈਕਸ ਬਚਤ ਅਤੇ ਵਧਦੇ ਕਿਰਾਏ ਜ਼ਰੀਏ 11 ਮਿਲੀਅਨ ਡਾਲਰ ਦਾ Property ਸਾਮਰਾਜ ਬਣਾਉਣ ’ਚ

ਪੂਰੀ ਖ਼ਬਰ »
Mount Ridley College

ਮੈਲਬਰਨ ਦੇ ਕਰੇਗੀਬਰਨ ’ਚ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ, Mount Ridley College ’ਚ ਸ਼ੁਰੂ ਹੋਵੇਗੀ ਪੰਜਾਬੀ ਦੀ ਪੜ੍ਹਾਈ

ਮੈਲਬਰਨ : CRAIGIEBURN ਸਥਿਤ Mount Ridley College ਨੇ ਅਗਲੇ ਸਾਲ 7ਵੀਂ ਜਮਾਤ ਤੋਂ ਸ਼ੁਰੂ ਹੋਣ ਵਾਲੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਬਦਲ ਵਜੋਂ ਪੇਸ਼ ਕਰਨ ਦੀ ਯੋਜਨਾ ਦਾ

ਪੂਰੀ ਖ਼ਬਰ »

ਆਸਟ੍ਰੇਲੀਆ ਕੁੜੀ ਦਾ ਆਨਲਾਈਨ ਜਿਨਸੀ ਸੋਸ਼ਣ ਕਰਨ ਦੇ ਦੋਸ਼ ਹੇਠ ਭਾਰਤ ’ਚ ਵਿਅਕਤੀ ਗ੍ਰਿਫ਼ਤਾਰ

ਮੈਲਬਰਨ : ਭਾਰਤ ਵਿੱਚ ਇੱਕ ਵਿਅਕਤੀ ‘ਤੇ ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਇੱਕ ਆਸਟ੍ਰੇਲੀਆਈ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਵੈਸਟਰਨ ਆਸਟ੍ਰੇਲੀਆ ਦੇ ਜਾਸੂਸਾਂ ਨੂੰ

ਪੂਰੀ ਖ਼ਬਰ »
recall

ਜ਼ਹਿਰੀਲੀ ਗੈਸ ਦੇ ਖ਼ਤਰੇ ਕਾਰਨ ਖਾਣ ਵਾਲੇ ਕਈ ਪ੍ਰੋਡਕਟ ਕੀਤੇ ਗਏ Recall

ਮੈਲਬਰਨ : McCain ਫ੍ਰੋਜ਼ਨ ਉਤਪਾਦਾਂ ਦੀ ਇੱਕ ਲੜੀ ਜਿਸ ਵਿੱਚ ਵੈੱਜੀ ਨਗੇਟਸ, ਬਰਗਰ ਪੈਟੀਜ਼, ਪਟੈਟੋ ਬਾਈਟਸ ਅਤੇ ਫ੍ਰਾਈਜ਼ ਸ਼ਾਮਲ ਹਨ, ਨੂੰ ਜ਼ਹਿਰੀਲੀ ਗੈਸ ਨਾਲ ਦੂਸ਼ਿਤ ਹੋਣ ਦੇ ਡਰ ਤੋਂ ਤੁਰੰਤ

ਪੂਰੀ ਖ਼ਬਰ »
ਪ੍ਰਾਪਰਟੀ

ਪ੍ਰਾਪਰਟੀ ਖ਼ਰੀਦਣ ਵਾਲਿਆਂ ਲਈ ਖ਼ੁਸ਼ੀ ਦੀ ਖ਼ਬਰ, ਦੋ ਸ਼ਹਿਰਾਂ ਨੂੰ ਛੱਡ ਕੇ ਪੂਰੇ ਆਸਟ੍ਰੇਲੀਆ ’ਚ ਕੀਮਤਾਂ ਵਧਣ ਦੀ ਰਫ਼ਤਾਰ ਪਈ ਮੰਦ

ਮੈਲਬਰਨ : ਪਰਥ ਅਤੇ ਬ੍ਰਿਸਬੇਨ ਨੂੰ ਛੱਡ ਕੇ ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਰਫਤਾਰ ਹੌਲੀ ਹੋ ਰਹੀ ਹੈ, ਜਿੱਥੇ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਰਥ

ਪੂਰੀ ਖ਼ਬਰ »
ਆਸਟ੍ਰੇਲੀਆ

‘ਆਸਟ੍ਰੇਲੀਆ ਇਕ ਉਦਾਰ ਦੇਸ਼ ਹੈ’, ਪੂਨਮ ਰਨਵਾਲ ਨੂੰ ਡਿਪੋਰਟ ਕਰਨ ਜਾਂ ਨਾ ਕਰਨ ਬਾਰੇ PM ਦਾ ਪਹਿਲਾ ਬਿਆਨ ਸਾਹਮਣੇ ਆਇਆ

ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜਿਸ ਔਰਤ ਦੇ ਪਤੀ ਅਤੇ ਬੱਚੇ ਦੀ ਭਿਆਨਕ ਰੇਲ ਹਾਦਸੇ ਵਿੱਚ ਮੌਤ ਹੋ ਗਈ ਸੀ,

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਵੀਕਐਂਡ ’ਤੇ ਮੀਂਹ ਅਤੇ ਠੰਢ ਰਹੇਗੀ! ਜਾਣੋ ਕੀ ਕਹਿੰਦੀ ਹੈ ਵਿਕਟੋਰੀਆ ਦੇ ਮੌਸਮ ਦੀ ਭਵਿੱਖਬਾਣੀ

ਮੈਲਬਰਨ : ਵਿਕਟੋਰੀਆ ’ਚ ‘ਕੋਲਡ ਫ਼ਰੰਟ’ ਕਾਰਨ ਇਹ ਮੌਸਮ ਵਿਭਾਗ ਨੇ ਵੀਕਐਂਡ ਠੰਢਾ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੈਲਬਰਨ ਵਿੱਚ ਆਉਣ ਵਾਲੇ ਦਿਨਾਂ ’ਚ ਮੀਂਹ ਅਤੇ ਸਖ਼ਤ ਸਰਦੀ ਪੈਣ

ਪੂਰੀ ਖ਼ਬਰ »
Recall

ਇਸ ਕੰਪਨੀ ਦੇ ਜੈਕ ਦੇ ਟੁੱਟਣ ਦਾ ਖ਼ਤਰਾ, Recall ਲਈ ਨੋਟਿਸ ਜਾਰੀ

ਮੈਲਬਰਨ : Super Cheap Auto ’ਚ ਵੇਚੇ ਗਏ ਟਰਾਲੀ ਜੈਕ ਨੂੰ ਇਸ ਚਿੰਤਾ ਦੇ ਮੱਦੇਨਜ਼ਰ ਵਾਪਸ ਬੁਲਾਇਆ ਗਿਆ ਹੈ ਕਿ ਇਹ ਡਿੱਗ ਸਕਦਾ ਹੈ, ਜਿਸ ਨਾਲ ਗੱਡੀ ਇਸ ਹੇਠਾਂ ਕੰਮ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.