Sea7 Australia is a great source of Latest Live Punjabi News in Australia.

15ਵੇਂ IFFM ਪੁਰਸਕਾਰਾਂ ਦਾ ਐਲਾਨ, ਪੰਜਾਬੀ ਸੀਰੀਜ਼ ‘ਕੋਹਰਾ’ ਨੇ ਜਿੱਤਿਆ ਬਿਹਤਰੀਨ ਸੀਰੀਜ਼ ਦਾ ਪੁਰਸਕਾਰ
ਮੈਲਬਰਨ : 15ਵੇਂ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2024 ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਕਰਾਂਤ ਮੈਸੀ ਦੀ ਅਦਾਕਾਰੀ ਵਾਲੀ ਫਿਲਮ ‘12ਵੀਂ ਫੇਲ’ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ

ਆਸਟ੍ਰੇਲੀਆ ਦੇ ਵੀਜ਼ਾ ਪ੍ਰੋਸੈਸਿੰਗ ਸਿਸਟਮ ’ਤੇ ਵਿਤਕਰੇਬਾਜ਼ੀ ਦਾ ਦੋਸ਼, ਫ਼ਲਸਤੀਨੀਆਂ ’ਤੇ ਇਜ਼ਰਾਈਲੀਆਂ ਨੂੰ ਦਿੱਤੀ ਜਾ ਰਹੀ ਤਰਜੀਹ!
ਮੈਲਬਰਨ : ਪਿੱਛੇ ਜਿਹੇ ਜਾਰੀ ਇੱਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਨੇ ਵੀਜ਼ਾ ਦੀ ਐਪਲੀਕੇਸ਼ਨ ਪਾਉਣ ਵਾਲੇ 70٪ ਤੋਂ ਵੱਧ ਫਲਸਤੀਨੀਆਂ ਲਈ ਵੀਜ਼ਾ ਰੱਦ ਕਰ ਦਿੱਤਾ ਹੈ, ਜਦੋਂ

ਲੰਮੀ ਬਹਿਸ ਮਗਰੋਂ ਵਿਕਟੋਰੀਆ ’ਚ ਅਪਰਾਧਕ ਜ਼ਿੰਮੇਵਾਰੀ ਦੀ ਉਮਰ ’ਚ 2 ਸਾਲਾਂ ਦਾ ਵਾਧਾ
ਮੈਲਬਰਨ : ਵਿਕਟੋਰੀਆ ਦਾ ਯੂਥ ਜਸਟਿਸ ਬਿੱਲ ਪਾਸ ਹੋ ਗਿਆ ਹੈ, ਜਿਸ ਨਾਲ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ 10 ਸਾਲ ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ ਹੈ। ਇਹ ਫੈਸਲਾ

ਰਾਹੁਲ, ਬੁਲਬੁਲ ਅਤੇ ਅੰਕਿਤ ਨੇ ਵਧਾਇਆ ਭਾਰਤ ਦਾ ਮਾਣ, ਆਜ਼ਾਦੀ ਦਿਹਾੜੇ ਵਾਲੇ ਦਿਨ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਲਹਿਰਾਇਆ ਤਿਰੰਗਾ
ਮੈਲਬਰਨ : ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮੱਧ ਪ੍ਰਦੇਸ਼ ਦੇ ਅੰਕਿਤ ਅਤੇ ਬੁਲਬੁਲ ਸਮੇਤ ਛੱਤੀਸਗੜ੍ਹ ਦੇ ਰੋਹਿਤ ਗੁਪਤਾ ਨੇ ਦੇਸ਼ ਦਾ ਮਾਣ ਵਧਾਇਆ ਹੈ। ਤਿੰਨਾਂ ਨੇ ਆਸਟ੍ਰੇਲੀਆ ਦੀ ਸਭ

ਕੋਰੇਨਾ ਤੋਂ ਬਾਅਦ ਮੰਕੀ ਪੌਕਸ ਨੇ ਵਧਾਈ ਚਿੰਤਾ, ਹੁਣ ਤਕ 100 ਲੋਕਾਂ ਦੀ ਮੌਤ, NSW ’ਚ ਵੀ ਮਿਲੇ ਮਾਮਲੇ
ਮੈਲਬਰਨ : ਦੁਨੀਆ ਭਰ ’ਚ ਫੈਲ ਚੁੱਕੀ ਮੰਕੀ ਪੌਕਸ ਦੀ ਬਿਮਾਰੀ ਦੇ ਨਿਊ ਸਾਊਥ ਵੇਲਜ਼ ਸਟੇਟ ’ਚ ਵੀ ਇਸ ਸਾਲ ਹੁਣ ਤਕ 93 ਮਾਮਲੇ ਸਾਹਮਣੇ ਆ ਚੁੱਕੇ ਹਨ। ਮੱਧ ਅਫ਼ਰੀਕਾ

ਨੌਕਰ ਦਾ ਸੋਸ਼ਣ ਕਰਨ ਵਾਲੀ ਵਿਦੇਸ਼ੀ ਡਿਪਲੋਮੈਟ ਨੂੰ 500,000 ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ
ਮੈਲਬਰਨ : ਆਸਟ੍ਰੇਲੀਆ ’ਚ ਵਿਦੇਸ਼ੀ ਡਿਪਲੋਮੈਟਾਂ ਵੱਲੋਂ ਘਰੇਲੂ ਨੌਕਰਾਂ ਦਾ ਸੋਸ਼ਣ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਖ਼ਾਸ ਕਰ ਕੇ ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ’ਚੋਂ ਅਜਿਹੇ ਜ਼ਿਆਦਾਤਰ

‘ਵਿਸ਼ਵ ਪੱਧਰ’ ’ਤੇ ਛਾਏ ਆਸਟ੍ਰੇਲੀਆ ਦੇ ਵਿਗਿਆਨੀ, NASA ਦੇ ਮਿਸ਼ਨ ਲਈ ਬਣਾਇਆ ‘ਮੂਨ ਰੋਵਰ’
ਮੈਲਬਰਨ : ਆਸਟ੍ਰੇਲੀਆ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ 2028 ਵਿੱਚ ਚੰਦਰਮਾ ’ਤੇ NASA ਦੇ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਇੱਕ ‘ਮੂਨ ਰੋਵਰ’ ਬਣਾਇਆ ਹੈ। NASA ਨੇ Arose ਦੇ ਆਸਟ੍ਰੇਲੀਆਈ

ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਦੀ ਮੌਤ ਦੇ ਕੇਸ ’ਚ ਜਸਵੀਨ ਸੰਘਾ ਸਮੇਤ ਪੰਜ ਜਣੇ ਗ੍ਰਿਫ਼ਤਾਰ
ਮੈਲਬਰਨ : ਮਸ਼ਹੂਰ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਦੀ ਮੌਤ ਦੇ ਸਬੰਧ ਵਿੱਚ 41 ਸਾਲ ਦੀ ਜਸਵੀਨ ਸੰਘਾ ਨੂੰ ਅਮਰੀਕੀ ਸ਼ਹਿਰ ਲਾਸ ਏਂਜਲਿਸ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਕਤੂਬਰ 2023

ਮੈਲਬਰਨ ਦੇ ਵਿਗਿਆਨੀਆਂ ਨੇ ਬੁੱਢੇ ਹੋਣ ਦੀ ਰਫ਼ਤਾਰ ਘੱਟ ਕਰਨ ਵਲ ਕੀਤੀ ਦੁਨੀਆ ਦੀ ਪਹਿਲੀ ਖੋਜ
ਮੈਲਬਰਨ : ਵਾਲਟਰ ਐਂਡ ਐਲੀਜ਼ਾ ਹਾਲ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਮੈਲਬਰਨ ਸਥਿਤ ਵਿਗਿਆਨੀਆਂ ਨੇ ਇਕ ਅਜਿਹੀ ਖੋਜ ਕੀਤੀ ਹੈ ਜੋ ਬੁਢਾਪੇ ਦੇ ਅਸਰਾਂ ਨੂੰ ਹੌਲੀ ਕਰਨ ਵਿਚ ਮਦਦ ਕਰ

ਸਿਡਨੀ ਦੇ ਪਾਣੀਆਂ ’ਚੋਂ ਅੱਜਕਲ੍ਹ ਕਿਉਂ ਨਿਕਲ ਰਹੀ ਹੈ ਰੌਸ਼ਨੀ? ਜਾਣੋ ਕਾਰਨ
ਮੈਲਬਰਨ : ਸਿਡਨੀ ਦੇ ਉੱਤਰੀ ਸਮੁੰਦਰੀ ਕੰਢਿਆਂ ’ਤੇ ਜਲ ਮਾਰਗ ਇੱਕ ਦੁਰਲੱਭ ਵਰਤਾਰੇ ਕਾਰਨ ਚਮਕਦਾਰ ਬਿਜਲਈ ਨੀਲੇ ਰੰਗ ਵਿੱਚ ਰੌਸ਼ਨ ਹੋ ਰਹੇ ਹਨ। Bioluminescence ਵਜੋਂ ਜਾਣਿਆ ਜਾਂਦਾ ਇਹ ਵਰਤਾਰਾ ਰਾਤ

ਗੂਗਲ ’ਚ ਰੇਟਿੰਗ ਵੇਖ ਕੇ ਦੰਦਾਂ ਦੇ ਸਸਤੇ ਇਲਾਜ ਲਈ ਇੰਡੀਆ ਜਾਣ ਵਾਲੇ ਸਾਵਧਾਨ! ਇਸ ਡੈਂਟਲ ਕਲੀਨਿਕ ਤੋਂ ਹਟਾਏ ਗਏ ਸੈਂਕੜੇ ਫ਼ਰਜ਼ੀ ਰੀਵਿਊ
ਮੈਲਬਰਨ : ਆਸਟ੍ਰੇਲੀਆਈ ਡੈਂਟਲ ਐਸੋਸੀਏਸ਼ਨ (ADA) ਨੇ ਦੰਦਾਂ ਦੇ ਮਰੀਜ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਿਦੇਸ਼ਾਂ ਵਿੱਚ ਦੰਦਾਂ ਦੇ ਇਲਾਜ ਦੀ ਮੰਗ ਕਰਦੇ ਸਮੇਂ ਸਾਵਧਾਨ ਰਹਿਣ। ਦਰਅਸਲ ਕੁਈਨਜ਼ਲੈਂਡ ਦੀ

ਲੰਡਨ ’ਚ ਆਸਟ੍ਰੇਲੀਆ ਦੀ ਕੁੜੀ ’ਤੇ ਚਾਕੂ ਨਾਲ ਹਮਲਾ
ਮੈਲਬਰਨ : ਲੰਡਨ ’ਚ ਸੈਲਾਨੀ ਦਰਮਿਆਨ ਮਸ਼ਹੂਰ ਥਾਂ ਲੈਸਟਰ ਸਕੁਆਇਰ ’ਚ ਸੋਮਵਾਰ ਨੂੰ ਜਿਸ 11 ਸਾਲ ਦੀ ਕੁੜੀ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਉਸ ਦੀ ਪਛਾਣ ਆਸਟ੍ਰੇਲੀਆ ਦੀ

ਆਸਟ੍ਰੇਲੀਆ ਦੀ ਬੇਰੁਜ਼ਗਾਰੀ ਰੇਟ ’ਚ ਮਾਮੂਲੀ ਵਾਧਾ, ਜਾਣੋ ਕਿੰਨੇ ਲੋਕਾਂ ਦੀ ਗਈ ਨੌਕਰੀ
ਮੈਲਬਰਨ : ਆਸਟ੍ਰੇਲੀਆ ਵਿਚ ਬੇਰੁਜ਼ਗਾਰੀ ਦੀ ਰੇਟ ਪਿਛਲੇ ਮਹੀਨੇ ਵਧੀ ਹੈ, ਹਾਲਾਂਕਿ ਇੰਪਲੋਇਅਰਸ ਨੇ ਉਮੀਦ ਨਾਲੋਂ ਲਗਭਗ ਤਿੰਨ ਗੁਣਾ ਨੌਕਰੀਆਂ ਜੋੜੀਆਂ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਜੁਲਾਈ

ਸੁਸ਼ਾਂਤ ਸਿੰਘ ਰਾਜਪੂਤ ਡਰੱਗ ਕੇਸ ’ਚ ਆਸਟ੍ਰੇਲੀਆਈ ਨਾਗਰਿਕ ਬਰੀ
ਮੈਲਬਰਨ : ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਕੇਸ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਪਾਲ ਬਾਰਟੇਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।

ਨਿਊਜ਼ੀਲੈਂਡ ’ਚ ਕਰਜ਼ਦਾਰਾਂ ਨੂੰ ਰਾਹਤ, RBNZ ਨੇ ਕੈਸ਼ ਰੇਟ ’ਚ ਕੀਤੀ ਕਟੌਤੀ
ਮੈਲਬਰਨ : ਨਿਊਜ਼ੀਲੈਂਡ ਦੇ ਰਿਜ਼ਰਵ ਬੈਂਕ (RBNZ) ਨੇ ਆਫ਼ੀਸ਼ੀਅਲ ਕੈਸ਼ ਰੇਟ (OCR) ਨੂੰ 25 ਬੇਸਿਸ ਪੁਆਇੰਟ ਘਟਾ ਕੇ 5.25 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਕਟੌਤੀ ਨਾਲ ਉਧਾਰ ਲੈਣ ਦੀ ਲਾਗਤ

ਆਸਟ੍ਰੇਲੀਆ ’ਚ ਸਾਖਰਤਾ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ, 10 ਫ਼ੀ ਸਦੀ ਬੱਚਿਆਂ ਨੂੰ ਨਹੀਂ ਆਉਣਾ ਪੜ੍ਹਨਾ
ਮੈਲਬਰਨ : NAPLAN ਦੇ ਤਾਜ਼ਾ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਹਰ ਤਿੰਨ ਸਕੂਲੀ ਵਿਦਿਆਰਥੀਆਂ ਵਿੱਚੋਂ ਇੱਕ ਸਾਖਰਤਾ ਅਤੇ ਗਣਿਤ ਦੇ ਬੁਨਿਆਦੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਿਹਾ

ਆਸਟ੍ਰੇਲੀਆ ਦੇ ਪ੍ਰਾਈਵੇਟ ਸੈਕਟਰ ’ਚ ਤਨਖ਼ਾਹ ਵਾਧੇ ਦੀ ਰਫ਼ਤਾਰ ਮੰਦ ਪਈ, ਸਾਲਾਨਾ ਤਨਖ਼ਾਹ ਵਾਧਾ 4.1 ’ਤੇ ਸਥਿਰ
ਮੈਲਬਰਨ : ਜੂਨ ਤਿਮਾਹੀ ਦੌਰਾਨ ਆਸਟ੍ਰੇਲੀਆ ’ਚ ਸਾਲਾਨਾ ਤਨਖਾਹ ਵਾਧਾ ਦਰ 4.1 ਫੀਸਦੀ ’ਤੇ ਸਥਿਰ ਰਿਹਾ, ਜੋ ਪਿਛਲੀ ਤਿਮਾਹੀ ਦੀ ਰਫਤਾਰ ਨਾਲ ਮੇਲ ਖਾਂਦਾ ਹੈ। ਅਰਥਸ਼ਾਸਤਰੀਆਂ ਨੇ ਉਮੀਦ ਕੀਤੀ ਸੀ

10 ਸਾਲ ਦੀ ਬੱਚੀ ਨੂੰ ਮਾਰਨ ਦੇ ਦੋਸ਼ ਹੇਠ ਮਾਂ ਗ੍ਰਿਫ਼ਤਾਰ
ਮੈਲਬਰਨ : ਕੁਈਨਜ਼ਲੈਂਡ ਸਟੇਟ ਦੇ ਗੋਲਡ ਕੋਸਟ ’ਚ ਰਹਿਣ ਵਾਲੀ ਇੱਕ 46 ਸਾਲ ਦੀ ਮਾਂ Yingying Xu ’ਤੇ ਆਪਣੀ ਹੀ 10 ਸਾਲ ਦੀ ਧੀ Sophie Wang ਦਾ ਕਤਲ ਕਰਨ ਦਾ

ਨਿਊਜ਼ੀਲੈਂਡ ਅਤੇ ਭਾਰਤ ਨੇ ਕਸਟਮ ਸਹਿਯੋਗ ਪ੍ਰਬੰਧ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ
ਮੈਲਬਰਨ : ਨਿਊਜ਼ੀਲੈਂਡ ਅਤੇ ਭਾਰਤ ਨੇ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਸੌਖਾ ਬਣਾਉਣ ਲਈ ਇੱਕ ਕਸਟਮਜ਼ ਸਹਿਕਾਰੀ ਪ੍ਰਬੰਧ (CCA) ’ਤੇ ਦਸਤਖ਼ਤ ਕੀਤੇ ਹਨ। 6

ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਣ ਬਾਰੇ ਸਾਡੇ ਨਾਲ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ : ਵਿਦੇਸ਼ਾਂ ’ਚ ਵਸਦੇ ਸਿੱਖ ਆਗੂ
ਮੈਲਬਰਨ : ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ‘ਕੇਸਰੀ’ ਤੋਂ ਬਦਲ ਕੇ ‘ਬਸੰਤੀ’ ਕਰਨ ਨਾਲ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਧਾਰਮਿਕ ਆਗੂਆਂ ਦਾ ਇਕ ਹਿੱਸਾ ਪਰੇਸ਼ਾਨ ਹੈ। ਉਨ੍ਹਾਂ ਨੇ ਤਬਦੀਲੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.