window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਕੁਆਡ

ਕੁਆਡ ਸ਼ਿਖਰ ਸੰਮੇਲਨ ਤੋਂ ਪਹਿਲਾਂ ਮੋਦੀ ਨੇ ਅਲਬਾਨੀਜ਼ ਨਾਲ ਕੀਤੀ ਗੱਲਬਾਤ, ਜਾਣੋ ਕੀ ਹੋਵੇਗਾ ਇਸ ਵਾਰ ਦੇ ਸ਼ਿਖਰ ਸੰਮੇਲਨ ਬਾਰੇ ਖ਼ਾਸ

ਮੈਲਬਰਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕੀਤੀ ਅਤੇ ਆਪਣੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਦੇ ਨਾਲ ਚਾਰ ਦੇਸ਼ਾਂ

ਪੂਰੀ ਖ਼ਬਰ »
NSW

NSW ’ਚ ਲੱਖਾਂ ਡਰਾਈਵਰ ਨਹੀਂ ਲੈ ਰਹੇ toll cap scheme ਦਾ ਲਾਭ, ਲੋਕਾਂ ਨੇ ਅਜੇ ਤਕ ਪ੍ਰਾਪਤ ਨਹੀਂ ਕੀਤਾ 80 ਮਿਲੀਅਨ ਡਾਲਰ ਦਾ ਰਿਫ਼ੰਡ

ਮੈਲਬਰਨ : ਨਿਊ ਸਾਊਥ ਵੇਲਜ਼ (NSW) ’ਚ ਇਸ ਸਾਲ ਦੀ ਸ਼ੁਰੂਆਤ ਵਿਚ ਸ਼ੁਰੂ ਕੀਤੀ ਗਈ ਸਰਕਾਰ ਦੀ toll cap scheme ਹੇਠ ਡਰਾਈਵਰਾਂ ਨੂੰ ਹੁਣ ਤਕ 39 ਮਿਲੀਅਨ ਡਾਲਰ ਵਾਪਸ ਕਰ

ਪੂਰੀ ਖ਼ਬਰ »
ਪੰਜਾਬੀ

ਇਮੀਗ੍ਰੇਸ਼ਨ ਪ੍ਰਣਾਲੀ ’ਤੇ ਇੱਕ ਵਾਰੀ ਫਿਰ ਉੱਠੇ ਸਵਾਲ, ਪੰਜਾਬੀ ਪਰਿਵਾਰ ’ਤੇ ਲਟਕੀ ਡੀਪੋਰਟ ਹੋਣ ਦੀ ਤਲਵਾਰ

ਮੈਲਬਰਨ : ਕਮਜ਼ੋਰ ਵਰਕਰਾਂ ਦੀ ਰਾਖੀ ਅਤੇ ਸ਼ੋਸ਼ਣਕਾਰੀ ਮਾਲਕਾਂ ਨੂੰ ਜਵਾਬਦੇਹ ਠਹਿਰਾਉਣ ਵਿੱਚ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਤੇ ਇੱਕ ਵਾਰੀ ਫਿਰ ਸਵਾਲ ਉੱਠ ਗਏ ਹਨ।ਪੰਜਾਬੀ ਮੂਲ ਦੇ ਪਵਨਜੀਤ ਅਤੇ ਰਾਜ

ਪੂਰੀ ਖ਼ਬਰ »

ਸਿਰਫ਼ ਇਸ ਇੱਕ ਕਾਰਨ ਤੋਂ ਤੁਹਾਡੇ ਘਰ ਦਾ ਵੀ ਬੀਮਾ ਹੋ ਸਕਦੈ ਰੱਦ

ਮੈਲਬਰਨ : ਆਸਟ੍ਰੇਲੀਆ ਦੇ ਅੱਧੇ ਤੋਂ ਜ਼ਿਆਦਾ ਘਰਾਂ ਦਾ ਬੀਮਾ ਨਹੀਂ ਹੋ ਸਕਦਾ। ਮੋਨਾਸ਼ ਯੂਨੀਵਰਸਿਟੀ ਅਤੇ AON ਦੀ ਇੱਕ ਰਿਸਰਚ ’ਚ ਖ਼ੁਲਾਸਾ ਹੋਇਆ ਹੈ ਕਿ ਸਮੁੰਦਰ ਦਾ ਪੱਧਰ ਵਧਣ ਕਾਰਨ

ਪੂਰੀ ਖ਼ਬਰ »
ਭਾਰਤ

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਆਪਕ ਵਪਾਰ ਸਮਝੌਤੇ ਬਾਰੇ ਗੱਲਬਾਤ ਨਵੰਬਰ ’ਚ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਦੇ ਨਵੰਬਰ ਵਿੱਚ ਵਿਆਪਕ ਮੁਕਤ ਵਪਾਰ ਸਮਝੌਤੇ ’ਤੇ ਅਗਲੇ ਦੌਰ ਦੀ ਗੱਲਬਾਤ ਕਰਨ ਦੀ ਉਮੀਦ ਹੈ। ਦੋਵਾਂ ਦੇਸ਼ਾਂ ਨੇ ਦਸੰਬਰ 2022 ਵਿੱਚ ਅੰਤਰਿਮ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਭਾਰੀ ਮੀਂਹ ਅਤੇ ਗੇੜਮਾਰੀ ਤੋਂ ਬਾਅਦ NSW ਲਈ ਵੀ ਚੇਤਾਵਨੀ ਜਾਰੀ

ਮੈਲਬਰਨ : ਦੱਖਣੀ ਨਿਊ ਸਾਊਥ ਵੇਲਜ਼ (NSW) ’ਚ ਨੁਕਸਾਨਦਾਇਕ ਹਵਾਵਾਂ ਲਈ ਗੰਭੀਰ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਵਿਚ ਕੱਲ੍ਹ ਭਾਰੀ ਮੀਂਹ, ਹੜ੍ਹ, ਤੇਜ਼ ਹਵਾਵਾਂ ਅਤੇ ਭਾਰੀ ਗੜੇਮਾਰੀ

ਪੂਰੀ ਖ਼ਬਰ »
Cranbourne East

ਮੈਲਬਰਨ ’ਚ ਧੀ ਸਾਹਮਣੇ ਪਿਤਾ ਨੂੰ ਮਾਰੀ ਗੋਲੀ, ਹਾਲਤ ਨਾਜ਼ੁਕ

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਇੱਕ 58 ਸਾਲ ਦੇ ਵਿਅਕਤੀ ਨੂੰ ਇੱਕ ਨੌਜਵਾਨ ਨੇ ਢਿੱਡ ’ਚ ਗੋਲੀ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਦੀ ਹਾਲਤ ਨਾਜ਼ੁਕ

ਪੂਰੀ ਖ਼ਬਰ »
ਫ਼ਲਾਈਟ

ਹੁਣ ਫ਼ਲਾਈਟ ਲੇਟ ਹੋਣ ’ਤੇ ਮਿਲ ਸਕੇਗਾ ਰੀਫ਼ੰਡ, ਜਾਣੋ ਕੀ ਕਹਿੰਦੈ ਅੱਜ ਪੇਸ਼ ‘ਚਾਰਟਰ ਆਫ ਰਾਈਟਸ’

ਮੈਲਬਰਨ : ਏਅਰਲਾਈਨਜ਼ ਵਿਰੁਧ ਸਰਕਾਰ ਦੀ ਚਿਰਉਡੀਕਵੀਂ ਕਾਰਵਾਈ ਦੇ ਤਹਿਤ ਆਸਟ੍ਰੇਲੀਆ ਦੇ ਲੋਕ ਹੁਣ ਕੈਂਸਲ ਕੀਤੀਆਂ ਗਈਆਂ ਜਾਂ ਅਣਉਚਿਤ ਤੌਰ ’ਤੇ ਲੇਟ ਹੋਈਆਂ ਉਡਾਣਾਂ ਲਈ ਨਕਦ ਰਿਫੰਡ ਪ੍ਰਾਪਤ ਕਰਨ ਦੇ

ਪੂਰੀ ਖ਼ਬਰ »
Emergency

ਸਿੱਖ ਕੌਂਸਲ ਨੇ ਆਸਟ੍ਰੇਲੀਆ ’ਚ ਕੰਗਨਾ ਰਣੌਤ ਦੀ ਫ਼ਿਲਮ ‘Emergency’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ

ਮੈਲਬਰਨ : ਆਸਟ੍ਰੇਲੀਆ ਸਥਿਤ ਸਿੱਖ ਕੌਂਸਲ ਨੇ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘Emergency’ ਦੀ ਦੇਸ਼ ’ਚ ਰਿਲੀਜ਼ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਪੂਰੀ ਖ਼ਬਰ »
FBI

FBI ਨੇ ਕੈਲੇਫ਼ੋਰਨੀਆ ’ਚ ਸਿੱਖ ਕਾਰਕੁਨ ’ਤੇ ਹਮਲੇ ਦੀ ਜਾਂਚ ਸ਼ੁਰੂ ਕੀਤੀ

ਮੈਲਬਰਨ : ਅਮਰੀਕਾ ’ਚ FBI ਕੈਲੀਫੋਰਨੀਆ ਦੇ ਇੱਕ ਸਿੱਖ ਕਾਰਕੁਨ ਸਤਿੰਦਰਪਾਲ ਸਿੰਘ ਰਾਜੂ ਨੂੰ ਨਿਸ਼ਾਨਾ ਬਣਾ ਕੇ 11 ਅਗਸਤ ਨੂੰ ਕੀਤੀ ਗਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਰਾਜੂ ਨੂੰ

ਪੂਰੀ ਖ਼ਬਰ »
ਆਸਟ੍ਰੇਲੀਆ

ਦੇਹਰਾਦੂਨ ਦੀ ਔਰਤ ਨੇ ਆਸਟ੍ਰੇਲੀਆ ’ਚ ਰਹਿ ਰਹੇ ਪਤੀ ’ਤੇ ਕਰਵਾਇਆ ਕੇਸ, ਜਾਣੋ ਕੀ ਹੈ ਮਾਮਲਾ

ਮੈਲਬਰਨ : ਭਾਰਤ ਦੇ ਸਟੇਟ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੀ ਰਹਿਣ ਵਾਲੀ ਵਿਨਿਤਾ ਕਾਲਾ ਨੇ ਆਪਣੇ ਆਸਟ੍ਰੇਲੀਆ ਰਹਿੰਦੇ ਪਤੀ ਮਨੋਜ ਮਾਸੀਵਾਲ ਅਤੇ ਉਸ ਦੇ ਮੁੰਬਈ ਰਹਿਣ ਵਾਲੇ ਸਹੁਰਾ ਘਰ ਵਿਰੁਧ

ਪੂਰੀ ਖ਼ਬਰ »
ਵਰਕਰਾਂ

ਵਰਕਰਾਂ ਲਈ ਸੋਮਵਾਰ ਤੋਂ ਹੋਣ ਜਾ ਰਿਹੈ ਵੱਡਾ ਬਦਲਾਅ, ਬੌਸ ਨਹੀਂ ਕਰ ਸਕੇਗਾ ਫ਼ਜੂਲ ਪ੍ਰੇਸ਼ਾਨ

ਮੈਲਬਰਨ : ਆਉਣ ਵਾਲਾ ਸੋਮਵਾਰ ਆਸਟ੍ਰੇਲੀਆ ’ਚ ਸਾਰੇ ਵਰਕਰਾਂ ਲਈ ਰਾਹਤ ਲੈ ਕੇ ਆਉਣ ਵਾਲਾ ਹੈ। ਦਰਅਸਲ ਆਸਟ੍ਰੇਲੀਆ ਸਰਕਾਰ ਨੇ ਇਸੇ ਸਾਲ ਫ਼ਰਵਰੀ ਮਹੀਨੇ ’ਚ ‘ਰਾਇਟ ਟੂ ਡਿਸਕੁਨੈਕਟ’ ਨਾਂ ਦਾ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਪਾਰਕ ’ਚ ਮਿਲੀ ਨੌਜਵਾਨ ਦੀ ਲਾਸ਼, ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸ਼ੱਕ

ਮੈਲਬਰਨ : ਮੈਲਬਰਨ ਦੇ ਇਕ ਪਾਰਕ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਹੋਮਿਸਾਈਡ ਸਕੁਐਡ ਦੇ ਡਿਟੈਕਟਿਵ ਇੰਸਪੈਕਟਰ ਡੀਨ ਥਾਮਸ ਨੇ ਕਿਹਾ

ਪੂਰੀ ਖ਼ਬਰ »
ਆਸਟ੍ਰੇਲੀਆ

ਦੇਸ਼ ਛੱਡਣ ਲਈ ‘ਰਿਸ਼ਵਤ’ ਦੇਵੇਗੀ ਆਸਟ੍ਰੇਲੀਆ ਸਰਕਾਰ! ਜਾਣੋ ਗ਼ੈਰਕਾਨੂੰਨੀ ਪ੍ਰਵਾਸੀਆਂ ਤੋਂ ਛੁਟਕਾਰਾ ਪਾਉਣ ਦੇ ਨਵੇਂ ਪ੍ਰੋਗਰਾਮ ਬਾਰੇ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਰਿਟਰਨ ਐਂਡ ਰੀਇੰਟੀਗਰੇਸ਼ਨ ਅਸਿਸਟੈਂਸ ਪ੍ਰੋਗਰਾਮ (RRAP) ਦਾ ਵਿਸਥਾਰ ਕੀਤਾ ਹੈ। ਹੁਣ ਸਰਕਾਰ ਕਿਸੇ ਵੀ ਗੈਰ-ਕਾਨੂੰਨੀ ਗੈਰ-ਨਾਗਰਿਕ ਨੂੰ ਸਵੈ-ਇੱਛਾ ਨਾਲ ਦੇਸ਼ ਛੱਡਣ ਲਈ ਭੁਗਤਾਨ ਕਰ ਸਕੇਗੀ।

ਪੂਰੀ ਖ਼ਬਰ »
ਮਿਜ਼ਾਈਲਾਂ

ਨਾਰਵੇ ਨਾਲ ਮਿਲ ਕੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਤਿਆਰ ਕਰੇਗਾ ਆਸਟ੍ਰੇਲੀਆ, ਇਸ ਸ਼ਹਿਰ ’ਚ ਲੱਗੇਗੀ ਫ਼ੈਕਟਰੀ

ਮੈਲਬਰਨ : ਨਾਰਵੇ ਦੀ ਡਿਫ਼ੈਂਸ ਕੰਪਨੀ ਕਾਂਗਸਬਰਗ ਨਾਲ ਭਾਈਵਾਲੀ ਤਹਿਤ ਆਸਟ੍ਰੇਲੀਆ 2027 ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਉਤਪਾਦਨ ਸ਼ੁਰੂ ਕਰੇਗਾ। ਡਿਫ਼ੈਂਸ ਉਦਯੋਗ ਮੰਤਰੀ ਪੈਟ ਕੌਨਰਾਏ ਨੇ ਵੀਰਵਾਰ ਨੂੰ ਐਲਾਨ

ਪੂਰੀ ਖ਼ਬਰ »
CommBank

ਕਰਜ਼ਦਾਰਾਂ ਲਈ ਰਾਹਤ, ਆਸਟ੍ਰੇਲੀਆ ਦੇ ਇਕ ਹੋਰ ਪ੍ਰਮੁੱਖ ਬੈਂਕ ਨੇ ਕੀਤੀ ਵਿਆਜ ਰੇਟ ’ਚ ਕਟੌਤੀ

ਮੈਲਬਰਨ : CommBank ਨੇ ਅੱਜ ਕਰਜ਼ ਦੇ ਵਿਆਜ ਰੇਟ ’ਚ ਕਮੀ ਕਰ ਕੇ ਕਰਜ਼ਦਾਰਾਂ ਲਈ ਕੁੱਝ ਰਾਹਤ ਦਿਤੀ ਹੈ। ਬੈਂਕ ਨੇ ਆਪਣੀਆਂ 1-, 2-, 3-, ਅਤੇ 4 ਸਾਲ ਦੀਆਂ ਮਿਆਦਾਂ

ਪੂਰੀ ਖ਼ਬਰ »
Roxanne Tickle

ਔਰਤ ਕੀ ਹੈ? ਆਸਟ੍ਰੇਲੀਆ ਦੀ ਅਦਾਲਤ ਨੇ ਆਪਣੇ ਅਹਿਮ ਫ਼ੈਸਲੇ ’ਚ ਦਿੱਤਾ ਜਵਾਬ

ਮੈਲਬਰਨ : ਆਸਟ੍ਰੇਲੀਆ ’ਚ ਇਕ ਟਰਾਂਸਜੈਂਡਰ ਔਰਤ Roxanne Tickle ਨੇ ਸਿਰਫ ਔਰਤਾਂ ਲਈ ਕੰਮ ਕਰਨ ਵਾਲੀ ਸੋਸ਼ਲ ਮੀਡੀਆ ਐਪ ‘Giggle for Girls’ ਖਿਲਾਫ ਵਿਤਕਰੇਬਾਜ਼ੀ ਕਰਨ ਦਾ ਮਾਮਲਾ ਜਿੱਤ ਲਿਆ ਹੈ।

ਪੂਰੀ ਖ਼ਬਰ »
Powerball Jackpot

ਆਸਟ੍ਰੇਲੀਆ ਦਾ ਸਭ ਤੋਂ ‘ਲੱਕੀ ਸਟੋਰ’, ਜਿੱਥੋਂ ਖ਼ਰੀਦੀ ਗਈ ਟਿਕਟ ਨੇ ਇੱਕ ਵਾਰੀ ਫਿਰ ਜਿੱਤਿਆ Powerball Jackpot

ਮੈਲਬਰਨ : ਕੁਈਨਜ਼ਲੈਂਡ ਦੀ ਇੱਕ ਔਰਤ ਨੇ 100 ਮਿਲੀਅਨ ਡਾਲਰ ਦਾ Powerball Jackpot ਜਿੱਤ ਲਿਆ ਹੈ। ਵੀਰਵਾਰ ਰਾਤ ਨਿਕਲੇ ਡਰਾਅ ’ਚ ਇਹ ਤਾਂ ਪਤਾ ਲੱਗ ਗਿਆ ਸੀ ਕਿ ਜੇਤੂ ਬ੍ਰਿਸਬੇਨ

ਪੂਰੀ ਖ਼ਬਰ »
NSW

ਭੂਚਾਲ ਨਾਲ ਹਿੱਲਿਆ ਪੂਰਾ NSW, ਕਈ ਥਾਈਂ ਹੋਇਆ ਨੁਕਸਾਨ, ਬਿਜਲੀ ਗੁੱਲ

ਮੈਲਬਰਨ : ਪੂਰੇ ਨਿਊ ਸਾਊਥ ਵੇਲਜ਼ (NSW) ’ਚ ਅੱਜ 4.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਅਹਿਤਿਆਤਨ ਸਕੂਲਾਂ ਨੂੰ ਬੰਦ ਕਰਨਾ ਪਿਆ ਅਤੇ ਕਈ ਘਰਾਂ ਨੂੰ

ਪੂਰੀ ਖ਼ਬਰ »
ਆਸਟ੍ਰੇਲੀਆ

ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਸਟ੍ਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ’ਚ ਮਿਲੀ ਥਾਂ

ਮੈਲਬਰਨ : ਕ੍ਰਿਕਟ ਆਸਟ੍ਰੇਲੀਆ ਨੇ 19 ਸਤੰਬਰ ਤੋਂ ਬ੍ਰਿਸਬੇਨ ’ਚ ਸ਼ੁਰੂ ਹੋਣ ਵਾਲੀ ਮਹਿਲਾ ਅੰਡਰ-19 ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ।

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.