window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Canning Vale

Canning Vale ’ਚ ਬੇਅਦਬੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹੈ, ਜਾਂਚ ਜਾਰੀ : WA Police Force

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੀ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ Perth ਦੇ ਸਬਅਰਬ Canning Vale ਦੇ ਇੱਕ ਗੁਰਦੁਆਰੇ ਬਾਹਰ ਵਾਪਰੀ ਗੁਟਕਾ ਸਾਿਹਬ ਦੀ ਬੇਅਦਬੀ

ਪੂਰੀ ਖ਼ਬਰ »
ਆਸਟ੍ਰੇਲੀਆ

ਪੰਜਾਬੀਆਂ ਦਾ ਵਿਆਹ ਆਸਟ੍ਰੇਲੀਆ ’ਚ ਬਣਿਆ ਚਰਚਾ ਦਾ ਕੇਂਦਰ, ਅੰਬਾਨੀਆਂ ਦੇ ਵਿਆਹ ਨਾਲ ਹੋ ਰਿਹੈ ਮੁਕਾਬਲਾ

ਮੈਲਬਰਨ : ਕੁਈਨਜ਼ਲੈਂਡ ਦੇ Townsville ਵਿੱਚ ਤਿੰਨ ਪੰਜਾਬੀ ਭੈਣਾਂ ਦਾ ਵਿਆਹ ਇਨ੍ਹੀਂ ਦਿਨੀਂ ਪੂਰੇ ਆਸਟ੍ਰੇਲੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੁੜਵਾਂ ਭੈਣਾਂ ਹਰਜਯੋਤ ਤੇ ਨਿਰਜਯੋਤ ਤੋਂ ਇਲਾਵਾ ਉਨ੍ਹਾਂ

ਪੂਰੀ ਖ਼ਬਰ »
GDP

ਆਸਟ੍ਰੇਲੀਆ ਦੀ ਆਰਥਿਕਤਾ ਲਈ ਬੁਰੀ ਖ਼ਬਰ! GDP ’ਚ ਪਿਛਲੇ 30 ਸਾਲਾਂ ’ਚ ਸਭ ਛੋਟਾ ਤਿਮਾਹੀ ਵਾਧਾ ਦਰਜ

ਮੈਲਬਰਨ : ਆਸਟ੍ਰੇਲੀਆ ਦੀ ਆਰਥਿਕਤਾ ਮੰਦੀ ਦਾ ਸਾਹਮਣਾ ਕਰ ਰਹੀ ਹੈ, ਲਗਾਤਾਰ ਗਿਆਰਵੀਂ ਤਿਮਾਹੀ ਵਿੱਚ ਕਮਜ਼ੋਰ ਆਰਥਿਕ ਵਿਕਾਸ ਦੀ ਰਿਪੋਰਟ ਕੀਤੀ ਗਈ ਹੈ। ਜੂਨ ਤਿਮਾਹੀ ਲਈ GDP 0.2٪ ਅਤੇ ਪਿਛਲੇ

ਪੂਰੀ ਖ਼ਬਰ »
Gout Gout

ਆਸਟ੍ਰੇਲੀਆ ਦੇ 16 ਸਾਲਾਂ ਦੇ ਦੌੜਾਕ ਨੇ ਤੋੜਿਆ ਉਸੈਨ ਬੋਲਟ ਦਾ ਰਿਕਾਰਡ

ਮੈਲਬਰਨ : ਆਸਟ੍ਰੇਲੀਆ ਦੇ 16 ਸਾਲ ਦੇ ਦੌੜਾਕ Gout Gout ਨੇ ਪੇਰੂ ’ਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਦੌਰਾਨ 200 ਮੀਟਰ ਦੌੜ ’ਚ ਉਸੈਨ ਬੋਲਟ ਦਾ ਰਿਕਾਰਡ ਤੋੜ ਕੇ ਸੁਰਖੀਆਂ ਬਟੋਰੀਆਂ ਹਨ।

ਪੂਰੀ ਖ਼ਬਰ »
ਵਿਕਟੋਰੀਆ

ਤੇਜ਼ ਹਵਾਵਾਂ ਦੇ ਕਹਿਰ ਮਗਰੋਂ ਵਿਕਟੋਰੀਆ ’ਚ ਹਜ਼ਾਰਾਂ ਲੋਕ ਅਜੇ ਵੀ ਬਿਜਲੀ ਅਤੇ ਸੰਚਾਰ ਤੋਂ ਬਗ਼ੈਰ, ਕਈ ਦਿਨਾਂ ਤਕ ਰਹਿ ਸਕਦੀ ਹੈ ਸਮੱਸਿਆ

ਮੈਲਬਰਨ : ਵਿਕਟੋਰੀਆ ’ਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ 35,000 ਤੋਂ ਵੱਧ ਵਿਕਟੋਰੀਅਨ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਅਤੇ ਕੁਝ ਇਲਾਕਿਆਂ ’ਚ ਕਈ ਦਿਨਾਂ ਤੱਕ ਬਿਜਲੀ ਬੰਦ ਰਹਿਣ ਦੀ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਮਿਡਵਾਈਵਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਡਾਕਟਰਾਂ ਦਾ ਬੋਝ ਘੱਟ ਹੋਣ ਦੀ ਉਮੀਦ

ਮੈਲਬਰਨ : ਵਿਕਟੋਰੀਆ ’ਚ ਹੁਣ ਮਿਡਵਾਈਵਸ ਨੂੰ ਨਵੀਂ ਜਿੰਮੇਵਾਰੀ ਅਤੇ ਤਾਕਤ ਦਿਤੀ ਗਈ ਹੈ। ਐਲਨ ਲੇਬਰ ਸਰਕਾਰ ਨੇ ਹੁਣ ਮਿਡਵਾਈਵਸ ਵੱਲੋਂ ਮਰੀਜ਼ਾਂ ਨੂੰ ਮੁਢਲੀਆਂ ਦਵਾਈਆਂ ਲਿਖ ਕੇ ਦੇਣ ਦੀ ਇਜਾਜ਼ਤ

ਪੂਰੀ ਖ਼ਬਰ »
ਆਸਟ੍ਰੇਲੀਆ

ਤਨਖ਼ਾਹ ਮਿਲਣ ਤੋਂ ਪਹਿਲਾਂ ਹੀ 50 ਫ਼ੀ ਸਦੀ ਆਸਟ੍ਰੇਲੀਆ ਵਾਸੀਆਂ ਦੀ ਜੇਬ੍ਹ ਹੋ ਜਾਂਦੀ ਹੈ ਖ਼ਾਲੀ, ਜਾਣੋ ਕੀ ਕਰੀਏ ਉਪਾਅ

ਮੈਲਬਰਨ : ਫਾਈਂਡਰ ਵੱਲੋਂ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 52٪ ਆਸਟ੍ਰੇਲੀਆਈ ਆਪਣੀ ਅਗਲੀ ਤਨਖਾਹ ਮਿਲਣ ਤੋਂ ਪਹਿਲਾਂ ਹੀ ਪੈਸੇ ਖਤਮ ਕਰ ਦਿੰਦੇ ਹਨ। 16٪ ਲੋਕਾਂ ਨੂੰ ਤਾਂ

ਪੂਰੀ ਖ਼ਬਰ »
New Zealand

New Zealand ਘੁੰਮਣ ਜਾਣ ਵਾਲਿਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਜੇਬ੍ਹ ਕਰਨੀ ਪਏਗੀ ਢਿੱਲੀ, ਜਾਣੋ ਟੈਕਸਾਂ ’ਚ ਹੋਇਆ ਕਿੰਨਾ ਵਾਧਾ

ਮੈਲਬਰਨ : New Zealand ਦੇ ਟੂਰਿਜ਼ਮ ਮੰਤਰੀ Matt Doocey ਨੇ ਦੇਸ਼ ’ਚ ਆਉਣ ਵਾਲੇ ਸੈਲਾਨੀਆਂ ’ਤੇ ਅੰਤਰਰਾਸ਼ਟਰੀ ਵਿਜ਼ਟਰ ਟੈਕਸ ਲਗਭਗ ਤਿੰਨ ਗੁਣਾ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਇਸ ਨੂੰ

ਪੂਰੀ ਖ਼ਬਰ »
Canning Vale

ਯੂਨਾਈਟਡ ਸਿੱਖਜ਼ ਨੇ ਕੀਤੀ Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਨਿੰਦਾ, ਜਵਾਬਦੇਹੀ ਦੀ ਮੰਗ ਲਈ ਕਮੇਟੀ ਕਾਇਮ

ਮੈਲਬਰਨ : ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਹਾਲ ਹੀ ਵਿੱਚ Perth ਦੇ ਸਬਅਰਬ Canning Vale ਸਥਿਤ ਇਕ ਗੁਰਦੁਆਰੇ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਤੋਂ ਬਹੁਤ ਦੁਖੀ ਅਤੇ ਹੈਰਾਨ ਹੈ। ਸੰਯੁਕਤ

ਪੂਰੀ ਖ਼ਬਰ »
ਘਰ

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀਆਂ ਬਦਲੀਆਂ ਆਦਤਾਂ, ਜਾਣੋ ਕੀ ਕਹਿੰਦੇ ਨੇ ਨਵੇਂ ਰੁਝਾਨ

ਮੈਲਬਰਨ : ਆਸਟ੍ਰੇਲੀਆ ਵਿਚ ਜ਼ਿਆਦਾਤਰ ਪਹਿਲੇ ਘਰ ਖਰੀਦਦਾਰ ਇਕੱਲੇ ਪ੍ਰਾਪਰਟੀ ਖਰੀਦ ਰਹੇ ਹਨ, 2024 ਦੀ ਪਹਿਲੀ ਛਿਮਾਹੀ ਵਿਚ 40٪ ਲੋਕਾਂ ਨੇ ਇਕੱਲਿਆਂ ਘਰ ਖਰੀਦਿਆ, ਜੋ 2019 ਵਿਚ 35٪ ਤੋਂ ਵੱਧ

ਪੂਰੀ ਖ਼ਬਰ »
ਪ੍ਰੋਸਟੇਟ ਕੈਂਸਰ

ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ, ਆਸਟ੍ਰੇਲੀਆਈ ਖੋਜਕਰਤਾਵਾਂ ਨੂੰ ਮਿਲੀ ਇਲਾਜ ’ਚ ਵੱਡੀ ਸਫ਼ਲਤਾ

ਮੈਲਬਰਨ : ਫਲਿੰਡਰਸ ਯੂਨੀਵਰਸਿਟੀ ਅਤੇ ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪ੍ਰੋਸਟੇਟ ਕੈਂਸਰ ਦੇ ਇਲਾਜ ਵਿਚ ਨਵੀਂ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਇੱਕ ਨਵੀਂ ਦਵਾਈ, CDKI-73 ਵਿਕਸਿਤ ਕੀਤੀ ਹੈ,

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੀਆਂ ਤਿੰਨ ਸਟੇਟਾਂ ’ਚ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਨਵੇਂ ਤੂਫ਼ਾਨ ਦੀ ਚੇਤਾਵਨੀ ਜਾਰੀ

ਮੈਲਬਰਨ : ਮੀਂਹ ਅਤੇ ਹਨੇਰੀ ਨੇ ਤਿੰਨ ਸਟੇਟਾਂ ਵਿੱਚ ਵਿਆਪਕ ਨੁਕਸਾਨ ਕੀਤਾ ਹੈ ਅਤੇ ਆਮ ਜੀਵਨ ਲੀਹੋਂ ਉਤਾਰ ਦਿਤਾ ਹੈ। ਹਨੇਰੀ ਦੇ ਨਤੀਜੇ ਵਜੋਂ ਇੱਕ ਮੌਤ ਹੋ ਗਈ ਹੈ, ਸੈਂਕੜੇ

ਪੂਰੀ ਖ਼ਬਰ »
ਆਸਟ੍ਰੇਲੀਆ

‘ਏਨੇ ਖ਼ਰਚ ਦੀ ਕੀ ਜ਼ਰੂਰਤ ਸੀ?’ ਆਸਟ੍ਰੇਲੀਆਈ ਡਿਪਲੋਮੈਟਾਂ ਵਲੋਂ ਭਾਰਤ ’ਚ ਕਰਵਾਏ ਈਵੈਂਟ ’ਤੇ ਪੈਦਾ ਹੋਇਆ ਵਿਵਾਦ

ਮੈਲਬਰਨ : ਆਸਟ੍ਰੇਲੀਆ ਦੇ ਡਿਪਲੋਮੈਟਾਂ ਨੇ ਆਸਟ੍ਰੇਲੀਆਈ ਕੌਂਸਲੇਟ ਵੱਲੋਂ ਕਰਵਾਏ ਇਕ ਪ੍ਰੋਗਰਾਮ ’ਚ ਸੰਖੇਪ ਪ੍ਰਦਰਸ਼ਨ ਲਈ Didgeridoo ਨਾਂ ਦੇ ਸੰਗੀਤ ਉਪਕਰਨ ਨੂੰ ਵਜਾਉਣ ਵਾਲੇ ਕਲਾਕਾਰ Ronald Murray ਨੂੰ ਭਾਰਤ ਲਿਆਉਣ

ਪੂਰੀ ਖ਼ਬਰ »
ਲਾਸ਼

…ਲਾਸ਼ ਚਾਰ ਦਿਨਾਂ ਤਕ ਦਫ਼ਤਰ ਅੰਦਰ ਹੀ ਪਈ ਰਹੀ, ਕਿਸੇ ਨੂੰ ਪਤਾ ਨਾ ਲੱਗਾ!

ਮੈਲਬਰਨ : ਅਮਰੀਕੀ ਕੰਪਨੀ Wells Fargo ਦੀ 60 ਸਾਲ ਦੀ ਮੁਲਾਜ਼ਮ Denise Prudhomme ਦੀ ਦਫ਼ਤਰ ’ਚ ਹੀ ਅਪਣੇ ਕਿਊਬੀਕਲ ਦੀ ਕੁਰਸੀ ’ਤੇ ਬੈਠੀ ਦੀ ਮੌਤ ਹੋ ਗਈ, ਪਰ ਚਾਰ ਦਿਨਾਂ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਸਨਬਰੀ ’ਚ ਕੁੱਤਿਆਂ ਦਾ ਕਹਿਰ, ਬੱਚੇ ਨੂੰ ਘੁਮਾ ਰਹੀ ਔਰਤ ਨੂੰ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ

ਮੈਲਬਰਨ: ਮੈਲਬਰਨ ਦੇ ਸਨਬਰੀ  ’ਚ ਆਪਣੇ ਬੱਚੇ ਨੂੰ ਪ੍ਰਾਮ ’ਚ ਘੁਮਾ ਰਹੀ ਇਕ ਔਰਤ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। 35 ਸਾਲ ਦੀ ਔਰਤ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਬੰਦ ਕੀਤੇ ਗਏ ‘Ghost College’ ਨਾਲ ਸਬੰਧਤ ਸਟੂਡੈਂਟਸ ਨੂੰ ਡੀਪੋਰਟ ਕਰਨ ਦੀ ਮੰਗ ਨੇ ਫੜਿਆ ਜ਼ੋਰ

ਮੈਲਬਰਨ: ਵਿਦਿਆਰਥੀਆਂ ਦਾ ਸ਼ੋਸ਼ਣ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸਣ ਦੇ ਇਰਾਦੇ ਨਾਲ ਆਸਟ੍ਰੇਲੀਆ ਸਰਕਾਰ ਨੇ ਪਿਛਲੇ ਦਿਨੀਂ 150 ਤੋਂ ਵੱਧ “ghost colleges” ਨੂੰ ਬੰਦ ਕਰ

ਪੂਰੀ ਖ਼ਬਰ »
ਡੀਪੋਰਟ

ਆਸਟ੍ਰੇਲੀਆ ਤੋਂ ਡੀਪੋਰਟ ਬੰਦੇ ਨੇ ਪੰਜਾਬ ਜਾ ਕੇ ਕੀਤਾ ਕਤਲ, TikTok ਦੋਸਤੀ ਨੇ ਪਾਇਆ ਸਿਆਪਾ

ਮੈਲਬਰਨ: ਆਸਟ੍ਰੇਲੀਆ ਤੋਂ ਇਸੇ ਸਾਲ ਜੂਨ ’ਚ ਡੀਪੋਰਟ ਕੀਤੇ ਜਾਣ ਵਾਲੇ ਇੱਕ ਵਿਅਕਤੀ ਨੇ ਪੰਜਾਬ ਦੇ ਲੁਧਿਆਣੇ ’ਚ ਰਹਿਣ ਵਾਲੇ ਇੱਕ ਬਜ਼ੁਰਗ ਦਾ ਸਿਰਫ਼ ਇਸ ਕਾਰਨ ਕਤਲ ਕਰ ਦਿੱਤਾ, ਕਿਉਂਕਿ

ਪੂਰੀ ਖ਼ਬਰ »
ਪ੍ਰਾਪਰਟੀ

ਅਮਰੀਕੀ ਅਰਥਸ਼ਾਸਤਰੀ ਨੇ ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਬਾਰੇ ਕਰ ਦਿੱਤੀ ਅਜੀਬੋ-ਗ਼ਰੀਬ ਭਵਿੱਖਬਾਣੀ, ਮਾਰਕੀਟ ’ਚ ਮਚੀ ਤਰਥੱਲੀ

ਮੈਲਬਰਨ: ਅਮਰੀਕੀ ਅਰਥਸ਼ਾਸਤਰੀ ਹੈਰੀ ਡੈਂਟ ਨੇ ਭਵਿੱਖਬਾਣੀ ਕੀਤੀ ਹੈ ਕਿ ‘ਗਲੋਬਲ ਰੀਅਲ ਅਸਟੇਟ ਬਬਲ’ ਕਾਰਨ ਆਸਟ੍ਰੇਲੀਆ ਦਾ ਹਾਊਸਿੰਗ ਬਾਜ਼ਾਰ 50 ਫੀਸਦੀ ਤੱਕ ਡਿੱਗ ਸਕਦਾ ਹੈ। ਉਸ ਨੇ ਘਰ ਨਾ ਖਰੀਦਣ

ਪੂਰੀ ਖ਼ਬਰ »
ਆਸਟ੍ਰੇਲੀਆ ਪੋਸਟ

ਆਸਟ੍ਰੇਲੀਆ ਪੋਸਟ ਨੇ ਦਰਜ ਕੀਤਾ 88.5 ਮਿਲੀਅਨ ਡਾਲਰ ਦਾ ਘਾਟਾ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਆ ਪੋਸਟ ਨੇ ਪਿਛਲੇ ਵਿੱਤੀ ਸਾਲ ਲਈ 88.5 ਮਿਲੀਅਨ ਡਾਲਰ ਦਾ ਘਾਟਾ ਦਰਜ ਕੀਤਾ ਹੈ। ਹਾਲਾਂਕਿ ਇਹ ਪਿਛਲੇ ਸਾਲ ਦੇ 200.3 ਮਿਲੀਅਨ ਡਾਲਰ ਦੇ ਘਾਟੇ ਨਾਲੋਂ ਬਿਹਤਰ ਹੈ। ਘਾਟੇ

ਪੂਰੀ ਖ਼ਬਰ »
ਹੈਲੋ! ਮੈਂ ਲਾਹੌਰ ਤੋਂ ਬੋਲਦਾਂ

ਪੁਸਤਕ ਰੀਵਿਊ : ਹੈਲੋ! ਮੈਂ ਲਾਹੌਰ ਤੋਂ ਬੋਲਦਾਂ

ਲੇਖਕ: ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਪੰਨੇ : 128, ਕੀਮਤ : 250/— ਪ੍ਰਕਾਸ਼ਨ : ਗਿੱਲ ਰੌਂਤਾਂ ਪ੍ਰੋਡਕਸ਼ਨ,ਰੌਂਤਾ(ਮੋਗਾ)। ਪੁਸਤਕ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ’ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਪਲੇਠੀ ਰਚਨਾ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.