Sea7 Australia is a great source of Latest Live Punjabi News in Australia.

‘ਪੇਰੈਂਟਲ ਲੀਵ’ ਵਾਲੇ ਮਾਪਿਆਂ ਲਈ ਫ਼ੈਡਰਲ ਸਰਕਾਰ ਨੇ ਪਾਸ ਕੀਤੀ ਨਵੀਂ ਯੋਜਨਾ, ਜਾਣੋ ਕਦੋਂ ਹੋਵੇਗੀ ਲਾਗੂ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਤਨਖਾਹ ਸਮੇਤ ‘ਪੇਰੈਂਟਲ ਲੀਵ’ ਲੈਣ ਵਾਲੇ ਮਾਪਿਆਂ ਨੂੰ ਸੇਵਾਮੁਕਤੀ ਭੁਗਤਾਨ (Superannuation payments) ਪ੍ਰਦਾਨ ਕਰਨ ਵਾਲੀ ਇੱਕ ਨਵੀਂ ਯੋਜਨਾ ਪਾਸ ਕੀਤੀ ਹੈ। ਜੁਲਾਈ 2025 ਤੋਂ, ਯੋਗ

ਵਿਕਟੋਰੀਆ ਲੋਕਲ ਕੌਂਸਲ ਚੋਣਾਂ : 47 ਉਮੀਦਵਾਰ ਨਿਰਵਿਰੋਧ ਚੁਣੇ ਗਏ, ਕੀ ਖ਼ਤਰੇ ’ਚ ਹੈ ਲੋਕਲ ਲੋਕਤੰਤਰ?
ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ’ਚ ਹਾਲ ਹੀ ’ਚ ਹੋਈਆਂ ਸਥਾਨਕ ਕੌਂਸਲ ਚੋਣਾਂ ’ਚ ਕਈ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਹਨ। ਵਿਕਟੋਰੀਅਨ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 12 ਰੀਜਨਲ ਕੌਂਸਲਾਂ

Daylesford pub crash : William Swale ਵਿਰੁਧ ਟਰਾਇਲ ਚੱਲੇਗਾ ਜਾਂ ਨਹੀਂ? ਭਲਕੇ ਆਵੇਗਾ ਮੈਜਿਸਟ੍ਰੇਟ ਦਾ ਫੈਸਲਾ
ਮੈਲਬਰਨ : Magistrate Guillaume Bailin ਵੀਰਵਾਰ ਨੂੰ ਫੈਸਲਾ ਕਰਨਗੇ ਕਿ Daylesford ਦੀ ਇੱਕ ਪੱਬ ਦੇ ਬਾਹਰ ਪੰਜ ਭਾਰਤੀਆਂ ਦੀ ਮੌਤ ਦਾ ਕਾਰਨ ਬਣਨ ਵਾਲੇ William Swale ਵਿਰੁਧ ਟਰਾਇਲ ਚੱਲੇਗਾ ਜਾਂ

ਆਸਟ੍ਰੇਲੀਆਈ ਨਾਗਰਿਕਤਾ ਦੀ 75ਵੀਂ ਵਰ੍ਹੇਗੰਢ ਮਨਾਈ ਗਈ, ਜਾਣੋ ਭਾਰਤੀਆਂ ਨੂੰ ਪਛਾੜ ਕੇ ਕਿਹੜੇ ਦੇਸ਼ ’ਚ ਜਨਮੇ ਲੋਕ ਬਣੇ ਨਾਗਰਿਕਤਾ ਲੈਣ ’ਚ ਅੱਵਲ
ਮੈਲਬਰਨ : ਆਸਟ੍ਰੇਲੀਆ ਨੇ 17 ਅਗਸਤ ਨੂੰ ਆਪਣਾ 75ਵਾਂ ਨਾਗਰਿਕਤਾ ਦਿਹਾੜਾ (Citizenship’s 75th Anniversary) ਮਨਾਇਆ। ਇਸੇ ਦਿਨ 1949 ਵਿੱਚ ਆਸਟ੍ਰੇਲੀਆਈ ਨਾਗਰਿਕ ਬਣਨ ਵਾਲੇ ਲੋਕਾਂ ਦੇ ਸਭ ਤੋਂ ਵੱਡਾ ਸਮੂਹ ਇਟਲੀ

ਮੈਲਬਰਨ ਅਤੇ ਸਿਡਨੀ ’ਚ CFMEU ਦੀਆਂ ਵਿਸ਼ਾਲ ਰੈਲੀਆਂ, ਫ਼ੈਡਰਲ ਸਰਕਾਰ ਦਾ ਕੀਤਾ ਵਿਰੋਧ
ਮੈਲਬਰਨ : ਮੈਲਬਰਨ ਅਤੇ ਸਿਡਨੀ ਵਿਚ ਹਜ਼ਾਰਾਂ ਟਰੇਡ ਵਰਕਰ ਇਮਾਰਤਾਂ ਦੀ ਉਸਾਰੀ ਦਾ ਕੰਮ ਛੱਡ ਕੇ ਸੜਕਾਂ ’ਤੇ ਪ੍ਰਦਰਸ਼ਨ ਲਈ ਉਤਰ ਆਏ ਹਨ। 80 ਹਜ਼ਾਰ ਦੇ ਲਗਭਗ ਇਹ ਟਰੇਡ ਵਰਕਰ

ਆਸਟ੍ਰੇਲੀਆ ’ਚ ਪ੍ਰਾਪਰਟੀ ਦੀ ਵਿਕਰੀ ਤੋਂ ਹੋ ਰਿਹੈ ਰਿਕਾਰਡ ਮੁਨਾਫ਼ਾ, 94.5 ਫੀਸਦੀ ਪ੍ਰਾਪਰਟੀ ਦੀ ਵਿਕਰੀ ’ਤੇ ਹੋਇਆ ਲਾਭ
ਮੈਲਬਰਨ : ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਲੋਕ ਪ੍ਰਾਪਰਟੀ ਦੀ ਵਿਕਰੀ ਤੋਂ ਰਿਕਾਰਡ ਮੁਨਾਫਾ ਕਮਾ ਰਹੇ ਹਨ। ਜੂਨ 2024 ਦੀ ਤਿਮਾਹੀ ਲਈ CoreLogic ਦੀ “ਪੇਨ ਐਂਡ

ਮਾਈਗਰੈਂਟ ਵਰਕਰਾਂ ਦੀ ਤਨਖਾਹ ਦੱਬਣ ਵਾਲੀ ਕੰਪਨੀ ਨੂੰ ਡੇਢ ਲੱਖ ਡਾਲਰ ਜੁਰਮਾਨਾ, ਆਸਟ੍ਰੇਲੀਆ ਦੀ ਅਦਾਲਤ ਦਾ ਫੈਸਲਾ
ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ celery (ਸਲਾਦ ਦਾ ਪੌਦਾ) ਉਤਪਾਦਕ ਕੰਪਨੀ A & G Lamattina & Sons ’ਤੇ ਆਪਣੇ ਮਾਈਗਰੈਂਟ ਵਰਕਰਾਂ ਨੂੰ ਜਾਣਬੁੱਝ ਕੇ ਘੱਟ ਤਨਖਾਹ ਦੇਣ ਲਈ

ਲੈਬਨਾਨ ’ਚ ਹਜ਼ਾਰਾਂ ਪੇਜਰ ਧਮਾਕੇ, 9 ਲੋਕਾਂ ਦੀ ਮੌਤ, ਜਾਣੋ ਕਈ ਮਹੀਨਿਆਂ ਦੀ ਤਿਆਰੀ ਮਗਰੋਂ ਕਿਸ ਤਰ੍ਹਾਂ ਹੋਇਆ ਹਮਲਾ
ਮੈਲਬਰਨ : ਇੱਕ ਹੈਰਾਨਕੁੰਨ ਘਟਨਾ ’ਚ ਮੰਗਲਵਾਰ ਨੂੰ ਲੈਬਨਾਨ ’ਚ ਲੋਕਾਂ ਵੱਲੋਂ ਵਰਤੇ ਜਾਂਦੇ ਹਜ਼ਾਰਾਂ ਪੇਜਰਾਂ ’ਚ ਅਚਾਨਕ ਧਮਾਕੇ ਹੋਣੇ ਸ਼ੁਰੂ ਹੋ ਗਏ ਜਿਸ ਨਾਲ ਘੱਟ ਤੋਂ ਘੱਟ 9 ਲੋਕਾਂ

ਭਾਰਤ ਦੀ ਫੇਰੀ ’ਤੇ ਆਏ ਪ੍ਰੀਮੀਅਰ Jacinta Allan ਨੇ ਕਾਤਲ ਡਰਾਈਵਰ ਪੁਨੀਤ ਦੀ ਸਪੁਰਦਗੀ ਲਈ ਜ਼ੋਰਦਾਰ ਵਕਾਲਤ ਕੀਤੀ
ਮੈਲਬਰਨ : ਭਾਰਤ ਦੀ ਫੇਰੀ ’ਤੇ ਆਈ ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਆਸਟ੍ਰੇਲੀਆ ’ਚ ਇੱਕ ਵਿਅਕਤੀ ਨੂੰ ਕਾਰ ਹੇਠ ਦਰੜ ਕੇ ਮਾਰਨ ਤੋਂ ਬਾਅਦ ਭੱਜ ਕੇ ਭਾਰਤ ਆ ਚੁੱਕੇ

Daylesford pub crash : William Swale ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ : ਮਾਹਰ
ਮੈਲਬਰਨ : ਭਾਰਤੀ ਮੂਲ ਦੇ ਪੰਜ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੇ Daylesford ਪੱਬ ਦੇ ਬਾਹਰ ਹੋਏ ਮੰਦਭਾਗੇ ਹਾਦਸੇ ਦੇ ਕੇਸ ਦੀ ਸੁਣਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ

Adelaide ’ਚ ਠੰਢ ਨੇ ਤੋੜਿਆ 100 ਸਾਲਾਂ ਦਾ ਰਿਕਾਰਡ, ਕਈ ਸ਼ਹਿਰਾਂ ’ਚ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਡਿੱਗਾ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ Adelaide ’ਚ ਅੱਜ ਦੀ ਸਵੇਰ ਸਤੰਬਰ ਦੇ ਮਹੀਨੇ ’ਚ 100 ਸਾਲਾਂ ਦੌਰਾਨ ਸਭ ਤੋਂ ਠੰਢੀ ਰਹੀ। ਮੰਗਲਵਾਰ ਸਵੇਰੇ 5:39 ਵਜੇ ਇੱਥੇ ਤਾਪਮਾਨ 1.3 ਡਿਗਰੀ

ਭਾਰਤ ਦੀ ਫੇਰੀ ’ਤੇ ਪ੍ਰੀਮੀਅਰ Jacinta Allan, ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਬੰਧਾਂ ਨੂੰ ਦਸਿਆ ਬੇਹੱਦ ਮਜ਼ਬੂਤ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਭਾਰਤ ਦੇ ਦੌਰੇ ’ਤੇ ਹਨ। ਇੱਥੇ ਮੀਡੀਆ ਨਾਲ ਇੱਕ ਇੰਟਰਵਿਊ ’ਚ ਉਨ੍ਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਬੰਧਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ

ਸਰਕਾਰ ਕੋਲ ਪਿਐ ਲੋਕਾਂ ਦਾ ਲਗਭਗ 18 ਬਿਲੀਅਨ ਡਾਲਰ, ਕਿਤੇ ਤੁਸੀਂ ਤਾਂ ਨਹੀਂ ਭੁੱਲ ਗਏ ਇਹ ਕੰਮ ਕਰਨਾ!
ਮੈਲਬਰਨ : ਸੁਪਰ ਦੇ ਰੂਪ ’ਚ ਆਸਟ੍ਰੇਲੀਆਈ ਲੋਕਾਂ ਦਾ ਲਗਭਗ 18 ਬਿਲੀਅਨ ਡਾਲਰ ਸਰਕਾਰ ਕੋਲ ਪਿਆ ਹੋਇਆ ਹੈ ਜਿਸ ’ਤੇ ਬਹੁਤ ਸਾਰੇ ਲੋਕਾਂ ਨੇ ਅਜੇ ਤਕ ਦਾਅਵਾ ਨਹੀਂ ਕੀਤਾ। ਆਸਟ੍ਰੇਲੀਆਈ

Daylesford ਹਾਦਸੇ ਦੇ ਕੇਸ ਦੀ ਸੁਣਵਾਈ ਸ਼ੁਰੂ, ਗਵਾਹਾਂ ਨੇ ਦਸਿਆ ਕੀ ਹੋਇਆ ਸੀ ਹਾਦਸੇ ਵਾਲੇ ਦਿਨ
ਮੈਲਬਰਨ : ਭਾਰਤੀ ਮੂਲ ਦੇ ਪੰਜ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੇ Daylesford ਪੱਬ ਦੇ ਬਾਹਰ ਹੋਏ ਮੰਦਭਾਗੇ ਹਾਦਸੇ ਦੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਵਾਈਨ

ਮੈਲਬਰਨ ’ਚ Mt. Atkinson ਦੇ ਵਾਸੀ ਕਿਉਂ ਨੇ ਤੰਗ? ਪਵਨ ਕੌਰ ਨੇ ਦੱਸੀ ਅਸਲ ਗੱਲ
ਮੈਲਬਰਨ : ਮੈਲਬਰਨ ਦੇ ਪੱਛਮ ਵਿਚ ਸਥਿਤ Mt. Atkinson ਦੇ ਵਸਨੀਕਾਂ ਨੂੰ Truganina ਦੇ ਵੱਡੇ ਸਬਅਰਬ ਦਾ ਹਿੱਸਾ ਹੋਣ ਕਾਰਨ ਲੌਜਿਸਟਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਵਨ ਕੌਰ

ਅਮਰੀਕੀ ਰਾਸ਼ਟਰਪਤੀ ਚੋਣ ਉਮੀਦਵਾਰ ਡੋਲਾਨਡ ਟਰੰਪ ਨੂੰ ਮਾਰਨ ਦੀ ਇੱਕ ਹੋਰ ਕੋਸ਼ਿਸ਼
ਮੈਲਬਰਨ : ਅਮਰੀਕਾ ਦੇ ਫਲੋਰੀਡਾ ’ਚ ਵੈਸਟ ਪਾਮ ਬੀਚ ਸਥਿਤ ਗੋਲਫ ਕਲੱਬ ’ਚ ਐਤਵਾਰ ਨੂੰ ਡੋਨਾਲਡ ਟਰੰਪ ਦੇ ਕਤਲ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ। FBI ਨੇ ਦੱਸਿਆ ਕਿ ਸੀਕ੍ਰੇਟ

ਜਾਂਦੇ-ਜਾਂਦੇ ਇਕ ਵਾਰੀ ਫਿਰ ਆਸਟ੍ਰੇਲੀਆ ’ਚ ਕਈ ਥਾਵਾਂ ’ਤੇ ਕਾਂਬਾ ਛੇੜੇਗੀ ਠੰਢ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਮੈਲਬਰਨ : ਦੱਖਣ-ਪੂਰਬੀ ਆਸਟ੍ਰੇਲੀਆ ’ਚ ਇਸ ਵੀਕਐਂਡ ਦੌਰਾਨ ਸਤੰਬਰ ਮਹੀਨੇ ਦਾ ਸਭ ਤੋਂ ਠੰਢਾ ਮੌਸਮ ਪਰਤਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਰਿਕਾਰਡ ਹੇਠਲੇ ਪੱਧਰ ’ਤੇ ਆ ਸਕਦਾ ਹੈ। ਅੰਟਾਰਕਟਿਕਾ

ਮੈਲਬਰਨ ਏਅਰਪੋਰਟ ਤੇ ਤੀਜੇ ਰਨਵੇ ਦੇ ਨਿਰਮਾਣ ਨੂੰ ਮਨਜ਼ੂਰੀ, ਏਅਰਪੋਰਟ ਨੇੜਲੇ ਲੋਕਾਂ ਦੀ ਵਧੀ ਚਿੰਤਾ, ਜਾਣੋ ਕੀ ਚੁੱਕੀ ਮੰਗ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਮੈਲਬਰਨ ਏਅਰਪੋਰਟ ਦੇ ਤੀਜੇ ਰਨਵੇ ਦੇ ਨਿਰਮਾਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਸਤੇ ਹਵਾਈ ਕਿਰਾਏ ਅਤੇ ਸਮੇਂ ਸਿਰ ਉਡਾਣਾਂ ਦਾ ਵਾਅਦਾ

ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਪ੍ਰਾਪਤ ਕਰਨ ’ਚ ਲੱਗ ਸਕਦੈ ਲੰਮਾ ਸਮਾਂ, ਜਾਣੋ ਕਾਰਨ
ਮੈਲਬਰਨ : ਆਸਟ੍ਰੇਲੀਆ ਦਾ ਵੀਜ਼ਾ ਬੈਕਲਾਗ ਇੰਟਰਨੈਸ਼ਨਲ ਸਟੂਡੈਂਟਸ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਸ਼ਰਨ ਚਾਹੁਣ ਵਾਲਿਆਂ ਦੀਆਂ ਅਰਜ਼ੀਆਂ ਵਿਚ ਵਾਧੇ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਟੂਡੈਂਟ

ਲੈਕਚਰਾਂ ਬਾਰੇ Adelaide University ਦੇ ਨਵੇਂ ਫੈਸਲੇ ਨੇ ਛੇੜਿਆ ਵਿਵਾਦ, ਸਟਾਫ਼ ਨੇ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ
ਮੈਲਬਰਨ : ਆਸਟ੍ਰੇਲੀਆ ਦੀ ਇੱਕ ਵੱਡੀ ਯੂਨੀਵਰਸਿਟੀ, Adelaide University ਨੇ ਫੇਸ-ਟੂ-ਫੇਸ ਲੈਕਚਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਥਾਂ ਡਿਜੀਟਲ ਲਰਨਿੰਗ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਦਾ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.